logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲ ਦਾ ਅਚਾਨਕ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ। ਪੜ੍ਹਾਈ ਵਿੱਚ ਪਿੱਛੜ ਰਹੇ ਬੱਚਿਆਂ ਦੀ ਸਥਿਤੀ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਨੇ ਜ਼ਿੰਮੇਵਾਰ ਅਧਿਆਪਕਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਮਾਨ ਸਰਕਾਰ ਸਿੱਖਿਆ ਦੀ ਗੁਣਵੱਤਾ ਨਾਲ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗੀ। #Viral #sikhyaKranti #HarjotSinghBains #aamaadamiParty

2 hrs ago
user_YUVRAJ BHARAT NEWS
YUVRAJ BHARAT NEWS
Media company Amritsar- Ii, Punjab•
2 hrs ago

ਮੰਤਰੀ ਹਰਜੋਤ ਸਿੰਘ ਬੈਂਸ ਨੇ ਮਾਛੀਵਾੜਾ ਸਾਹਿਬ ਦੇ ਸਰਕਾਰੀ ਸਕੂਲ ਦਾ ਅਚਾਨਕ ਦੌਰਾ ਕਰਕੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ। ਪੜ੍ਹਾਈ ਵਿੱਚ ਪਿੱਛੜ ਰਹੇ ਬੱਚਿਆਂ ਦੀ ਸਥਿਤੀ ’ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਨੇ ਜ਼ਿੰਮੇਵਾਰ ਅਧਿਆਪਕਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ। ਮਾਨ ਸਰਕਾਰ ਸਿੱਖਿਆ ਦੀ ਗੁਣਵੱਤਾ ਨਾਲ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕਰੇਗੀ। #Viral #sikhyaKranti #HarjotSinghBains #aamaadamiParty

More news from Punjab and nearby areas
  • ਆਪ' ਦੇ ਇੱਕ ਹੋਰ ਮੌਜੂਦਾ ਸਰਪੰਚ ਦਾ ਕ/ਤਲ ਚੱਲਦੇ ਵਿਆਹ 'ਚ ਸਿਰ 'ਚ ਮਾਰੀਆਂ ਗੋ/ਲੀਆਂ ਮੌਕੇ 'ਤੇ ਪੈ ਗਿਆ ਚੀਕ ਚਿਹਾੜਾ #TarnTaranMurder #PunjabLawAndOrder #SarpanchKilling #PunjabCrime #Majithia #PunjabPolitics #TargetKilling #WeddingShooting #JusticeForVictim #PunjabSecurity #Punjab24New
    1
    ਆਪ' ਦੇ ਇੱਕ ਹੋਰ ਮੌਜੂਦਾ ਸਰਪੰਚ ਦਾ ਕ/ਤਲ ਚੱਲਦੇ ਵਿਆਹ 'ਚ ਸਿਰ 'ਚ ਮਾਰੀਆਂ ਗੋ/ਲੀਆਂ ਮੌਕੇ 'ਤੇ ਪੈ ਗਿਆ ਚੀਕ ਚਿਹਾੜਾ 
#TarnTaranMurder
#PunjabLawAndOrder
#SarpanchKilling
#PunjabCrime
#Majithia
#PunjabPolitics
#TargetKilling
#WeddingShooting
#JusticeForVictim
#PunjabSecurity 
#Punjab24New
    user_Punjab 24 News
    Punjab 24 News
    Media Amritsar -I, Punjab•
    12 hrs ago
  • ਅੰਮ੍ਰਿਤਸਰ ਐਮਐਲਏ ਅਜੇ ਗੁਪਤਾ ਵੱਲੋਂ ਨਵੀਂ ਸੜਕ ਦਾ ਉਦਘਾਟਨ, 40 ਸਾਲਾਂ ਬਾਅਦ ਲੋਕਾਂ ਨੂੰ ਮਿਲੀ ਨਵੀਂ ਸੜਕ
    1
    ਅੰਮ੍ਰਿਤਸਰ ਐਮਐਲਏ ਅਜੇ ਗੁਪਤਾ ਵੱਲੋਂ ਨਵੀਂ ਸੜਕ ਦਾ ਉਦਘਾਟਨ, 40 ਸਾਲਾਂ ਬਾਅਦ ਲੋਕਾਂ ਨੂੰ ਮਿਲੀ ਨਵੀਂ ਸੜਕ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 hrs ago
  • ਥਾਣਾ ਕੰਟੋਨਮੈਂਟ ਦੇ ਏਰੀਆ ਲਵ ਕੁਸ਼ ਵਿੱਖੇ ਹੋਏ ਲੜਾਈ ਝਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਥਾਣਾ cantonment ਸਬ ਇੰਸਪੈਕਟਰ ਜਤਿੰਦਰ ਸਿੰਘ।
    1
    ਥਾਣਾ ਕੰਟੋਨਮੈਂਟ ਦੇ ਏਰੀਆ ਲਵ ਕੁਸ਼ ਵਿੱਖੇ ਹੋਏ ਲੜਾਈ ਝਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਥਾਣਾ cantonment ਸਬ ਇੰਸਪੈਕਟਰ ਜਤਿੰਦਰ ਸਿੰਘ।
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer Amritsar- Ii, Punjab•
    17 hrs ago
  • ਵਾਰਡ ਨੰ. ਪੁਰਾਣੀ 47 ਤੇ ਨਵੀਂ 29 ਚਮਰੰਗ ਰੋਡ ਏਕਤਾ ਨਗਰ ਦੇ ਲੋਕ ਬੰਦ ਸੀਵਰੇਜ ਅਤੇ ਪੀਣ ਵਾਲੇ ਗੰ'ਦੇ ਪਾਣੀ ਤੋਂ ਹੋਏ ਪ੍ਰੇਸ਼ਾਨ ਸਾਡੇ ਨਾਲ ਜੁੜਣ ਅਤੇ ਖਬਰਾਂ ਲਗਵਾਉਣ ਲਈ ਸੰਪਰਕ ਕਰੋ ( 9646553396 )
    1
    ਵਾਰਡ ਨੰ. ਪੁਰਾਣੀ 47 ਤੇ ਨਵੀਂ 29 ਚਮਰੰਗ ਰੋਡ ਏਕਤਾ ਨਗਰ ਦੇ ਲੋਕ ਬੰਦ ਸੀਵਰੇਜ ਅਤੇ ਪੀਣ ਵਾਲੇ ਗੰ'ਦੇ ਪਾਣੀ ਤੋਂ ਹੋਏ ਪ੍ਰੇਸ਼ਾਨ 
ਸਾਡੇ ਨਾਲ ਜੁੜਣ ਅਤੇ ਖਬਰਾਂ ਲਗਵਾਉਣ ਲਈ ਸੰਪਰਕ ਕਰੋ ( 9646553396 )
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    21 hrs ago
  • पंजाब में दुल्हन पर उड़ाए 8 करोड़ रुपए के नोट? ये है इस वायरल VIDEO की हकीकत सोशल मीडिया पर पंजाब की शादी का एक वीडियो वायरल हो रहा है. जिसमें दूल्हा अपनी दुल्हन पर पैसे उड़ाते हुए देखा जा सकता है. अलग-अलग करेंसी की नोटों की गड्डियों की जमकर बारिश हो रहा है. तरनतारन (पंजाब): सोशल मीडिया पर इन दिनों पंजाब की एक शादी का वीडियो जंगल की आग की तरह फैल रहा है. वीडियो में एक दूल्हा अपनी दुल्हन पर नोटों की इस कदर बारिश कर रहा है कि पूरी फर्श नोटों की गड्डियों से पट गई है. इंटरनेट पर दावा किया जा रहा है कि इस शादी में दूल्हे ने करीब 8 करोड़ रुपये कैश उड़ा दिए. लेकिन इसकी सच्चाई क्या है?
    1
    पंजाब में दुल्हन पर उड़ाए 8 करोड़ रुपए के नोट? ये है इस वायरल VIDEO की हकीकत
सोशल मीडिया पर पंजाब की शादी का एक वीडियो वायरल हो रहा है. जिसमें दूल्हा अपनी दुल्हन पर पैसे उड़ाते हुए देखा जा सकता है. अलग-अलग करेंसी की नोटों की गड्डियों की जमकर बारिश हो रहा है.
तरनतारन (पंजाब):
सोशल मीडिया पर इन दिनों पंजाब की एक शादी का वीडियो जंगल की आग की तरह फैल रहा है. वीडियो में एक दूल्हा अपनी दुल्हन पर नोटों की इस कदर बारिश कर रहा है कि पूरी फर्श नोटों की गड्डियों से पट गई है. इंटरनेट पर दावा किया जा रहा है कि इस शादी में दूल्हे ने करीब 8 करोड़ रुपये कैश उड़ा दिए. लेकिन इसकी सच्चाई क्या है?
    user_Nanhe singh
    Nanhe singh
    Tarn Taran, Punjab•
    1 hr ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    14 hrs ago
  • ਬਿੱਟੂ ਦੇ ਬਿਆਨਾਂ ‘ਤੇ ਸਿਆਸੀ ਘਮਾਸਾਨ — ਰਾਜ ਕੁਮਾਰ ਵੇਰਕਾ ਦਾ ਵਾਰ, ਕਿਹਾ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਤੇ ਕਿਸਾਨਾਂ ਦਾ ਕੀਤਾ ਅਪਮਾਨ #RavneetBittu #RajKumarVerka #PunjabPolitics #FarmersRespect #CongressVsBJP #PunjabDebate #PoliticalRow #FarmerIssue #PunjabNews #IndiaPolitics #Punjab24New
    1
    ਬਿੱਟੂ ਦੇ ਬਿਆਨਾਂ ‘ਤੇ ਸਿਆਸੀ ਘਮਾਸਾਨ — ਰਾਜ ਕੁਮਾਰ ਵੇਰਕਾ ਦਾ ਵਾਰ, ਕਿਹਾ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਤੇ ਕਿਸਾਨਾਂ ਦਾ ਕੀਤਾ ਅਪਮਾਨ
#RavneetBittu
#RajKumarVerka
#PunjabPolitics
#FarmersRespect
#CongressVsBJP
#PunjabDebate
#PoliticalRow
#FarmerIssue
#PunjabNews
#IndiaPolitics 
#Punjab24New
    user_Punjab 24 News
    Punjab 24 News
    Media Amritsar -I, Punjab•
    16 hrs ago
  • ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਦੇ ਏਰੀਏ ਵਿੱਚ ਹੋਏ ਝਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਥਾਣਾ ਸਬ ਇੰਸਪੈਕਟਰ ਜਤਿੰਦਰ ਸਿੰਘ
    1
    ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਦੇ ਏਰੀਏ ਵਿੱਚ ਹੋਏ ਝਗੜੇ ਬਾਰੇ ਜਾਣਕਾਰੀ ਦਿੰਦੇ ਹੋਏ ਅਫਸਰ ਥਾਣਾ ਸਬ ਇੰਸਪੈਕਟਰ ਜਤਿੰਦਰ ਸਿੰਘ
    user_BAAZ LIVE
    BAAZ LIVE
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 hrs ago
  • ਖੇਮਕਰਨ 'ਚ “ਪੰਜਾਬ ਬਚਾਓ” ਰੈਲੀ ਤੇ ਪਹੁੰਚੇ ਬਿਕਰਮ ਸਿੰਘ ਮਜੀਠੀਆ
    1
    ਖੇਮਕਰਨ  'ਚ “ਪੰਜਾਬ ਬਚਾਓ” ਰੈਲੀ ਤੇ ਪਹੁੰਚੇ ਬਿਕਰਮ ਸਿੰਘ ਮਜੀਠੀਆ
    user_Public savera https://youtube.com/@mahabirsingh9173?si=-kf1GmIfWHvYBjKz
    Public savera https://youtube.com/@mahabirsingh9173?si=-kf1GmIfWHvYBjKz
    Farmer Amritsar- Ii, Punjab•
    20 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.