Shuru
Apke Nagar Ki App…
#ਦੋਰਾਹਾ ਅਤੇ ਨੇੜਲੇ ਇਲਾਕਿਆਂ ਵਿੱਚ ਪੰਛੀਆਂ ਅਤੇ ਕੁੱਤਿਆਂ ਦੇ ਗੈਰ ਕਾਨੂੰਨੀ ਕਾਰੋਬਾਰ ‘ਤੇ ਲੱਗੇ ਰੋਕ ਦੋਰਾਹਾ ਅਤੇ ਨੇੜਲੇ ਇਲਾਕਿਆਂ ਵਿੱਚ ਪੰਛੀਆਂ ਅਤੇ ਕੁੱਤਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਨੂੰ ਰੋਕਣ ਚ ਪ੍ਰਸ਼ਾਸਨ ਨਾਕਾਮ ਸਥਾਨਕ ਲੋਕਾਂ ਨੇ ਇਸ ਨੂੰ ਰੋਕਣ ਦੀ ਕੀਤੀ ਮੰਗ ਦੱਸਣ ਯੋਗ ਹੈ ਕਿ ਦੋਰਾਹਾ ਅਤੇ ਨੇੜਲੇ ਇਲਾਕੇ ਚ ਇਹ ਕੰਮ ਜ਼ੋਰਾਂ ਤੇ ਚਲ ਰਿਹਾ ਅਤੇ ਇਹ ਦੁਕਾਨਦਾਰ ਪਾਬੰਦੀ ਵਾਲੇ ਪੰਛੀ ਬ ਵੇਚ ਕੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਰਹੇ ਹਨ ਉਥੇ ਹੀ ਲੋਕਾਂ ਨੇ ਇਦਾਂ ਦੇ ਦੁਕਾਨਦਾਰਾਂ ਤੇ ਸਖਤ ਕਾਰਵਾਈ ਦੀ ਮੰਗ ਕੀਤੀ
BNN Best News Network

More news from ਪੰਜਾਬ and nearby areas
- ਪੰਜਾਬ ਦੇ ਕੈਬਨਿਟ ਮੰਤਰੀ ਸੌਂਦ ਨੇ ਖੰਨਾ ਦੇ ਵਾਰਡ ਨੰਬਰ 27 ਵਿੱਚ 35 ਲੱਖ ਰੁਪਏ ਦੀ ਲਾਗਤ ਵਾਲੇ ਸੜਕ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਨਾਲ ਸਥਾਨਕ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤ ਮਿਲੇਗੀ, ਜਿਸ ਨਾਲ ਇਲਾਕੇ ਦਾ ਵਿਕਾਸ ਹੋਵੇਗਾ।1
- ਗਲੋਬਲ ਸੰਕਟ ਦੇ ਦਰਮਿਆਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ.... ਗਲੋਬਲ ਸੰਕਟ ਦੇ ਦਰਮਿਆਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ.... #NewsUpdate #LatestNews #punjabkhabar24 #newstoday #PrimeMinister #NarenderModi #BJP4IND #BJPGovernment #Appeal #GlobalEconomy #GlobalIssues1
- ਫਿਲੌਰ ਦੇ ਮੁਹੱਲਾ ਰਵੀਦਾਸ ਪੁਰਾ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ ਅਤੇ ਉਹ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।1
- ਇਤਿਹਾਸਕ ਸ਼ਹਿਰ ਰਾਹੋਂ ਵਿੱਚ ਲਗਭਗ 7 ਸਾਲਾਂ ਬਾਅਦ ਰੇਲ ਸੇਵਾ ਮੁੜ ਬਹਾਲ ਹੋ ਗਈ ਹੈ, ਜਿਸ ਨਾਲ ਰਾਹੋਂ/ਨਵਾਂਸ਼ਹਿਰ ਵਿਚਕਾਰ ਯਾਤਰਾ ਸੰਭਵ ਹੋਵੇਗੀ। ਇਸ ਨਾਲ ਇਲਾਕਾ ਨਿਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਉਹ ਲੰਬੇ ਅਤੇ ਆਰਾਮਦਾਇਕ ਸਫ਼ਰ ਲਈ ਰੇਲਗੱਡੀ ਨੂੰ ਤਰਜੀਹ ਦਿੰਦੇ ਹਨ। ਲੋਕ ਉਮੀਦ ਕਰ ਰਹੇ ਹਨ ਕਿ ਇਹ ਸੇਵਾ ਹੁਣ ਕਦੇ ਬੰਦ ਨਹੀਂ ਹੋਵੇਗੀ।5
- ਘਨੌਰ ਦੇ ਪਿੰਡ ਕੁੱਥਾ ਖੇੜੀ ਘਨੌਰ ਦਾ ਕੀਤਾ ਹੋਇਆ ਮੂੰਹ ਬੋਲਦਾ ਵਿਕਾਸ ਘਨੌਰ ਦੇ ਪਿੰਡ ਕੁੱਥਾ ਖੇੜੀ ਦੇ 'ਆਪ' ਵਿਧਾਇਕ ਗੁਰਲਾਲ ਘਨੌਰ ਦਾ ਕੀਤਾ ਹੋਇਆ ਮੂੰਹ ਬੋਲਦਾ ਵਿਕਾਸ ਦੇਖਲੋ !!1
- shivhar Di dikkat kripa karke Sadi Gali De vich gatar da Pani bahut khada Hai yah HAL Kitna jave1
- ਪਟਿਆਲਾ ਵਿੱਚ ਇੱਕ 'ਅੰਡਰ-ਕਾਨਫੀਡੈਂਟ' ਲੁਟੇਰਾ ਜਨਸੇਵਾ ਕੇਂਦਰ ਦੇ ਸੰਚਾਲਕ ਦੀ ਚਲਾਕੀ ਕਾਰਨ ਫੜਿਆ ਗਿਆ। ਲੁਟੇਰਾ ਗੌਤਮ ਪਟੇਲ ਪਹਿਲਾਂ 6 ਹਜ਼ਾਰ ਮੰਗਦਾ ਰਿਹਾ, ਫਿਰ ਡਰ ਕੇ 10 ਹਜ਼ਾਰ ਦੀ ਧਮਕੀ ਦਿੱਤੀ, ਜਿਸ ਤੋਂ ਦੁਕਾਨਦਾਰ ਨੇ ਉਸਦੀ ਕਮਜ਼ੋਰੀ ਭਾਂਪ ਲਈ। ਦੁਕਾਨਦਾਰ ਦੀ ਸਮਝਦਾਰੀ ਨਾਲ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਲੋਕਾਂ ਦੇ ਹੱਥੇ ਚੜ੍ਹ ਗਿਆ ਅਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।1
- ਜਲੰਧਰ ਦੇ ਪ੍ਰਤਾਬਪੁਰਾ ਪਿੰਡ ਵਿੱਚ 27 ਅਤੇ 28 ਮਈ ਨੂੰ ਪਹਿਲਾ ਵਿਸ਼ਾਲ ਮੇਲਾ ਲਗਾਇਆ ਜਾ ਰਿਹਾ ਹੈ। ਇਲਾਕੇ ਦੇ ਲੋਕਾਂ ਨੂੰ ਇਸ ਖਾਸ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕ ਵਧਾਉਣ ਦੀ ਅਪੀਲ ਕੀਤੀ ਗਈ ਹੈ।1