logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਯਾਮਿਨੀ ਗੋਮਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਯਾਮਿਨੀ ਗੋਮਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣ ਤੇ ਜਿਲ੍ਹੇ ਦੇ ਕਾਂਗਰਸੀ ਵਰਕਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾਈ ਮੈਂਬਰ ਪੰਕਜ ਕ੍ਰਿਪਾਲ ਐਡਵੋਕੇਟ ਦੀ ਅਗਵਾਈ ਹੇਠ ਜਿਲ੍ਹਾ ਕਾਂਗਰਸ ਦਫਤਰ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ।ਇਸ ਮੌਕੇ ਪੰਕਜ ਕ੍ਰਿਪਾਲ ਐਡਵੋਕੇਟ ਨੇ ਕਿਹਾ ਕਿ ਯਾਮਿਨੀ ਗੋਮਰ ਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਐਸ ਸੀ ਡਿਪਾਰਟਮੈਂਟ) ਦਾ ਸੂਬੇ ਦਾ ਕਾਰਜਕਾਰੀ ਪ੍ਰਧਾਨ ਬਨਣ ਨਾਲ ਕਾਂਗਰਸ ਦੇ ਜਮੀਨੀ ਪੱਧਰ ਦੇ ਵਰਕਰਾਂ ਵਿੱਚ ਉਤਸ਼ਾਹ ਪੈਦਾ ਹੋਇਆ ਹੈ। ਪੰਕਜ ਕ੍ਰਿਪਾਲ ਨੇ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਰਜਿੰਦਰ ਗੌਤਮ ਪ੍ਰਧਾਨ ਕੁਲ ਹਿੰਦ ਕਾਂਗਰਸ (ਐਸ ਸੀ ਡਿਪਾਰਟਮੈਂਟ) ਦੀ ਸਿਫਾਰਸ਼ ਤੇ ਰਾਹੁਲ ਗਾਂਧੀ ਨੇ ਇਕ ਦਲਿਤ ਮਹਿਲਾ ਨੂੰ ਇਹ ਮਾਣ ਬਖਸ਼ਿਆ ਹੈ।ਯਾਮਿਨੀ ਗੋਮਰ ਨੇ ਕਿਹਾ ਕਿ ਉਹ ਜਮੀਨੀ ਪੱਧਰ ਤੇ ਕਾਂਗਰਸ ਵਰਕਰਾਂ ਨਾਲ ਰਾਬਤਾ ਕਰ ਕੇ ਕਾਂਗਰਸ ਦੀ ਮਜਬੂਤੀ ਲਈ ਕੰਮ ਕਰਨਗੇ। ਯਾਮਿਨੀ ਗੋਮਰ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਾਉਣ ਲਈ (ਐਸ ਸੀ ਡਿਪਾਰਟਮੈਂਟ) ਦਿਨ ਰਾਤ ਇਕ ਕਰ ਦੇਵੇਗਾ। ਇਸ ਮੌਕੇ ਅਮਰਪਾਲ ਕਾਕਾ, ਰਕੇਸ਼ ਮਰਵਾਹਾ, ਬਲਵਿੰਦਰ ਬਿੱਟੂ, ਸਰਵਣ ਸਿੰਘ, ਭੁਪਿੰਦਰ ਘੁੰਮਣ, ਰਾਜਗੁਰਸ਼ਰਨ ਸਿੰਘ, ਮੰਗਜੀਤ ਗੰਭੋਵਾਲ, ਪ੍ਰਣਵ ਕਿਰਪਾਲ, ਸੋਢੀ ਰਾਮ, ਤਰਲੋਕ ਸ਼ਾਹੀ, ਅਸ਼ਵਨੀ ਸ਼ਰਮਾ, ਬਲਦੇਵ ਸਿੰਘ, ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ, ਰਿਸ਼ੂ ਆਦੀਆ, ਗੁਰਮੀਤ ਸਿੱਧੂ, ਸੰਨੀ ਰਾਜਪੂਤ, ਆਕਾਸ਼ ਗੋਲਡੀ, ਜਸਪਿਨ ਸੰਧਰ, ਆਦਿ ਹਾਜਰ ਹੋਏ।

2 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•

More news from ਪੰਜਾਬ and nearby areas
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    3 hrs ago
  • ਪੰਜਾਬ ਦੀ ਰਾਜਨੀਤੀ ‘ਚ ਵੱਡਾ ਉਲਟਫੇਰ — ਵਿਰੋਧੀ ਆਗੂਆਂ ਦੀ ਭਾਜਪਾ ਵੱਲ ਦੌੜ ਤੇਜ਼ #Punjab24News #Jalandhar #WarOnDrugs #PunjabPolice #DrugFreePunjab #HeroinSeized #CrimeNews #PunjabUpdate #DrugBust #NDPSAct #BreakingNews
    1
    ਪੰਜਾਬ ਦੀ ਰਾਜਨੀਤੀ ‘ਚ ਵੱਡਾ ਉਲਟਫੇਰ — ਵਿਰੋਧੀ ਆਗੂਆਂ ਦੀ ਭਾਜਪਾ ਵੱਲ ਦੌੜ ਤੇਜ਼
#Punjab24News #Jalandhar
#WarOnDrugs
#PunjabPolice
#DrugFreePunjab
#HeroinSeized
#CrimeNews
#PunjabUpdate
#DrugBust
#NDPSAct
#BreakingNews
    user_Punjab 24 News
    Punjab 24 News
    Media Jalandhar - I, Punjab•
    20 hrs ago
  • ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੇ ਕੁਝ ਹੀ ਦਿਨ ਪਹਿਲਾਂ 26 ਅਪ੍ਰੈਲ 2026 ਨੂੰ ਯੂਐਲਐਸ ਡਿਪਾਰਟਮੈਂਟ ਦਾ ਐਨਟਰੈਸ ਟੈਸਟ ਕਰਵਾਇਆ ਸੀ । ਇਸ ਐਂਟਰੈਂਸ ਇਗਜ਼ਾਮ ਵਿੱਚ ਲਗਭਗ 5000 ਤੋਂ 6000 ਬੱਚੇ ਇਸ ਐਂਟਰਸ ਇਗਜ਼ਾਮ ਦੇ ਵਿੱਚ ਸ਼ਾਮਲ ਹੋਏ ਸਨ।ਪਰ ਸਾਨੂੰ ਕਈ ਸਟੂਡੈਂਟਸ ਵੱਲੋਂ ਤੇ ਕਈ ਪੇਰੈਂਟਸ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਐਂਟਰਸ ਇਗਜ਼ਾਮ ਸੀ ਉਹਦੇ ਵਿੱਚ ਲਗਭਗ 12 ਤੋਂ 13 ਪ੍ਰਸ਼ਨ ਜਿਹੜੇ ਉਹ ਗਲਤ ਸਨ ਤੇ ਇਸੇ ਦੇ ਸੰਬੰਧ ਵਿੱਚ ਅਸੀਂ ਕੰਟਰੋਲਰ ਆਫ ਐਗਜਾਮੀਨੇਸ਼ਨ ਨੂੰ ਅੱਜ ਮਿਲ ਕੇ ਇੱਕ ਮੈਮੋਰੈਂਡਮ ਸਬਮਿਟ ਕਰਕੇ ਆਏ ਆਂ
    1
    ਜਥੇਬੰਦੀ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੇ ਕੁਝ ਹੀ ਦਿਨ ਪਹਿਲਾਂ 26 ਅਪ੍ਰੈਲ 2026 ਨੂੰ ਯੂਐਲਐਸ ਡਿਪਾਰਟਮੈਂਟ ਦਾ ਐਨਟਰੈਸ ਟੈਸਟ ਕਰਵਾਇਆ ਸੀ । ਇਸ ਐਂਟਰੈਂਸ ਇਗਜ਼ਾਮ ਵਿੱਚ ਲਗਭਗ 5000 ਤੋਂ 6000 ਬੱਚੇ ਇਸ ਐਂਟਰਸ ਇਗਜ਼ਾਮ ਦੇ ਵਿੱਚ ਸ਼ਾਮਲ ਹੋਏ ਸਨ।ਪਰ ਸਾਨੂੰ ਕਈ ਸਟੂਡੈਂਟਸ ਵੱਲੋਂ ਤੇ ਕਈ ਪੇਰੈਂਟਸ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਐਂਟਰਸ ਇਗਜ਼ਾਮ ਸੀ ਉਹਦੇ ਵਿੱਚ ਲਗਭਗ 12 ਤੋਂ 13 ਪ੍ਰਸ਼ਨ ਜਿਹੜੇ ਉਹ ਗਲਤ ਸਨ ਤੇ ਇਸੇ ਦੇ ਸੰਬੰਧ ਵਿੱਚ ਅਸੀਂ ਕੰਟਰੋਲਰ ਆਫ ਐਗਜਾਮੀਨੇਸ਼ਨ ਨੂੰ ਅੱਜ ਮਿਲ ਕੇ ਇੱਕ ਮੈਮੋਰੈਂਡਮ ਸਬਮਿਟ ਕਰਕੇ ਆਏ ਆਂ
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
  • ਢਿੱਲਵਾਂ ਥਾਣੇ ਦੇ ਅਧੀਨ ਪੈਂਦੇ ਪਿੰਡ ਮਿਆਣੀ ਬਾਕਰਪੁਰ ਵਿਖੇ ਨਿਹੰਗ ਸਿੰਘਾਂ ਦੇ ਭੇਸ ਵਿਚ ਆਏ ਅਣਪਛਾਤੇ ਵਿਅਕਤੀ ਵਲੋਂ ਬਿਲਡਿੰਗ ਕੀਤੀ ਚਕਨਾਚੂਰ
    1
    ਢਿੱਲਵਾਂ ਥਾਣੇ ਦੇ ਅਧੀਨ ਪੈਂਦੇ ਪਿੰਡ ਮਿਆਣੀ ਬਾਕਰਪੁਰ ਵਿਖੇ ਨਿਹੰਗ ਸਿੰਘਾਂ ਦੇ ਭੇਸ ਵਿਚ ਆਏ ਅਣਪਛਾਤੇ ਵਿਅਕਤੀ ਵਲੋਂ ਬਿਲਡਿੰਗ ਕੀਤੀ ਚਕਨਾਚੂਰ
    user_ਜੋਗਿੰਦਰ ਸਿੰਘ ਜਾਤੀਕੇ
    ਜੋਗਿੰਦਰ ਸਿੰਘ ਜਾਤੀਕੇ
    Photographer ਕਪੂਰਥਲਾ, ਕਪੂਰਥਲਾ, ਪੰਜਾਬ•
    23 hrs ago
  • Post by माता आशु दरबार
    1
    Post by माता आशु दरबार
    user_माता आशु दरबार
    माता आशु दरबार
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    10 hrs ago
  • परसों एक लड़की ने जीरकपुर के अधीन बलटाना चौकी के बाहर खुई को आग लगा दी जिसमें वह काफी झुलस गई जिसका इलाज पीजीआई में चल रहा है अब उसे मामले को लेकर पुलिस अधीक्षक का बयान सामने आया है बता दे की लड़की ने कुछ समय पहले बलटाना चौकी में शिकायत दी थी पर पुलिस ने सुनवाई करने में देरी लगाई जीस करण लड़की ने तंग आकर पुलिस चौकी के बाहर खुद को खुद को आग के हवाले कर दिया था
    1
    परसों एक लड़की ने जीरकपुर के अधीन बलटाना चौकी के बाहर खुई  को आग लगा दी जिसमें वह काफी झुलस गई जिसका इलाज पीजीआई में चल रहा है अब उसे मामले को लेकर पुलिस अधीक्षक का बयान सामने आया है बता दे की लड़की ने कुछ समय पहले बलटाना चौकी में शिकायत दी थी पर पुलिस ने सुनवाई करने में देरी लगाई जीस करण लड़की ने तंग आकर पुलिस चौकी के बाहर खुद को खुद को आग के हवाले कर दिया था
    user_Zirakpur news post
    Zirakpur news post
    Local News Reporter ਡੇਰਾ ਬੱਸੀ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    3 hrs ago
  • ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਗਿਆ ਕਿ ਜੇਹੜਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਉਸ ਦਾ ਪਾਰਟੀ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕੁਝ ਲੋਕਾਂ ਦੇ ਪਾਰਟੀ ਵਿੱਚ ਰਹਿ ਕੇ ਹੀ ਨਗਰ ਕੌਂਸਲ ਚੋਣਾਂ ਅਜ਼ਾਦ ਤੌਰ ਤੇ ਲੜਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਪਾਰਟੀ ਕਦੇ ਵੀ ਸਹਿਯੋਗ ਦੇਣ ਲਈ ਤਿਆਰ ਨਹੀਂ,,,
    1
    ਨਗਰ ਕੌਂਸਲ ਚੋਣਾਂ ਸਬੰਧੀ ਅੱਜ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ ਵੱਲੋਂ ਨਗਰ ਖੇੜਾ ਧਰਮਸ਼ਾਲਾ ਕੁਰਾਲੀ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਗਿਆ ਕਿ ਜੇਹੜਾ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜੇਗਾ ਉਸ ਦਾ ਪਾਰਟੀ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਹਾ ਕੁਝ ਲੋਕਾਂ ਦੇ ਪਾਰਟੀ ਵਿੱਚ ਰਹਿ ਕੇ ਹੀ ਨਗਰ ਕੌਂਸਲ ਚੋਣਾਂ ਅਜ਼ਾਦ ਤੌਰ ਤੇ ਲੜਨ ਦੀਆਂ ਖਬਰਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਪਾਰਟੀ ਕਦੇ ਵੀ ਸਹਿਯੋਗ ਦੇਣ ਲਈ ਤਿਆਰ ਨਹੀਂ,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    21 hrs ago
  • Post by Press reporter Parveen rishi I
    1
    Post by Press reporter Parveen rishi I
    user_Press reporter Parveen rishi I
    Press reporter Parveen rishi I
    ਬਰਨਾਲਾ, ਬਰਨਾਲਾ, ਪੰਜਾਬ•
    9 min ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.