ਐਨ.ਸੀ.ਡੀ ਪ੍ਰੋਗਰਾਮ ਦੇ ਸੰਬੰਧ ਵਿੱਚ ਕੀਤੀ ਗਈ ਰੀਵਿਉ ਮੀਟਿੰਗ ਐਨ.ਸੀ.ਡੀ ਦੇ ਟੀਚੇ ਨੂੰ ਜਲਦ ਪੂਰਾ ਕਰਨ ਦੇ ਦਿੱਤੇ ਆਦੇਸ਼ - ਡਾ. ਪ੍ਰੇਮ ਕੁਮਾਰ ਭੁਲਥ 16 ਫ਼ਰਵਰੀ (ਗੋਬਿੰਦ ਸੁਖੀਜਾ,) ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਦੀ ਯੋਗ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਸਮੂਹ ਸੀ.ਐਚ.ਓ ਨਾਲ ਐਨ.ਸੀ.ਡੀ ਪ੍ਰੋਗਰਾਮ ਦੇ ਸੰਬੰਧ ਵਿੱਚ ਰੀਵਿਉ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਿਸ਼ਵ ਸਿਹਤ ਸੰਗਠਨ ਤੋਂ ਐਨ.ਸੀ.ਡੀ ਪ੍ਰੋਗਰਾਮ ਦੇ ਸੁਪਰਵਾਈਜ਼ਰ ਨਰਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਪ੍ਰੋਮ ਕੁਮਾਰ ਨੇ ਮੀਟਿੰਗ ਵਿੱਚ ਸ਼ਾਮਲ ਸਮੂਹ ਸੀ.ਐਚ.ਓ ਨੂੰ ਜਲਦ ਤੋਂ ਜਲਦ ਰਹਿੰਦੇ ਸੀ-ਬੀ.ਏ.ਸੀ ਫਰਾਮ ਆਸ਼ਾ ਵਰਕਰਾਂ ਰਾਹੀਂ ਭਰਵਾਉਣ ਲਈ ਕਿਹਾ ਤਾਂ ਜੋ ਸੀ.ਐਵ.ਓ ਉਨ੍ਹਾਂ ਦੀ ਰੀ-ਸਕ੍ਰਿਨਿੰਗ ਕੀਤੀ ਜਾ ਸਕੇ ਅਤੇ ਸਮੇਂ ਸਿਰ ਟੀਚੇ ਪੂਰੇ ਕੀਤੇ ਜਾ ਸਕਣ। ਇਸ ਦੌਰਾਨ ਸੁਪਰਵਾਈਜ਼ਰ ਨਰਿੰਦਰ ਸਿੰਘ ਵੱਲੋ ਹਾਈਪਰਟੇਂਸ਼ਨ ਕੀ ਹੁੰਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਸਬੰਧੀ ਜਾਣਕਾਰੀ ਦਿੱਤੀ,ਐਸ.ਐਮ.ਓ ਡਾ. ਪ੍ਰੇਮ ਕੁਮਾਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਸਟਾਫ ਨੂੰ ਗਰਭਵਤੀ ਮਹਿਲਾ ਦੀ ਸਮੇਂ ਸਿਰ ਏ.ਐਨ.ਸੀ ਜਾਂਚ, ਬੱਲਡ ਟੈਸਟ, ਮੈਡੀਕਲ ਜਾਂਚ ਕਰਵਾਉਣ ਆਦਿ ਲਈ ਹਦਾਇਤ ਕੀਤੀ। ਉਨ੍ਹਾਂ ਇਸ ਦੌਰਾਨ ਹਾਰੀ ਰਿਸਕ ਗਰਭਵਤੀ ਮਹਿਲਾ ਦੇ ਘਰ ਵੀ ਹੋਮ ਵਿਜ਼ਟ ਕਰਨ ਲਈ ਕਿਹਾ ਤਾਂ ਜੋ ਸਿਹਤ ਪੱਖੋ ਗਰਭਵਤੀ ਮਹਿਲਾ ਨੂੰ ਪੇਸ਼ ਆਉਦੀਂ ਔਕੜ ਦਾ ਸਮੇਂ ਸਿਰ ਪਤਾ ਕਰ ਯੋਗ ਇਲਾਜ ਕੀਤਾ ਜਾ ਸਕੇ। ਉਨ੍ਹਾਂ ਸਮੂਹ ਸੀ.ਐਚ.ਓ ਨੂੰ ਜਲਦ ਤੋਂ ਜਲਦ ਐਨ.ਸੀ.ਡੀ ਦਾ ਆਨ-ਲਾਈਨ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਦੌਰਾਨ ਬੀ.ਈ.ਈ ਮੋਨਿਕਾ, ਸੀ.ਐਚ.ਓ ਗੁਰਪ੍ਰੀਤ ਕੌਰ, ਡਾ. ਸਿਮਰਨਜੀਤ ਕੌਰ, ਲਵਲੀਨ ਕੌਰ, ਗੋਪਿਕਾ, ਪੰਚਮ ਅਤੇ ਬਲਾਕ ਅਕਾਉਂਟਟੇਂਟ ਰਮਨ ਕੁਮਾਰ ਹਾਜ਼ਰ ਸਨ। 16 ਸੁਖੀਜਾ 2 ਮੁੱਢਲਾ ਸਿਹਤ ਕੇਂਦਰ ਢਿਲਵਾ ਵਿੱਚ ਮੀਟਿੰਗ ਦਾ ਦ੍ਰਿਸ਼ ਤਸਵੀਰ ਗੋਬਿੰਦ ਸੁਖੀਜਾ

- ਢਿਲਵਾਂ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਪ ਲਗਾਇਆ ਭੁਲਥ 17 ਫ਼ਰਵਰੀ (ਗੋਬਿੰਦ ਸੁਖੀਜਾ,)-ਅੱਜ ਢਿਲਵਾਂ ਦੇ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਵਿਖੇ ਸੂਬਾ ਵਾਸੀਆਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾਣ ਦਾ ਕੈਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਦੇ ਸਿਟੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ, ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਉੱਥੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ ਇਸ ਕਾਰਡ ਤਹਿਤ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਹੋਵੇਗਾ ।ਇਸ ਮੌਕੇ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਆਪ ਆਗੂ, ਹਰਨੇਕ ਸਿੰਘ ਚੱਕੀ ਵਾਲੇ, ਲੱਕੀ ਢਿਲਵਾਂ , ਕੁਲਵਿੰਦਰ ਸਿੰਘ ਆਦਿ ਮੌਜੂਦ ਸਨ । ਕੈਪਸ਼ਨ:-17 ਸੁਖੀਜਾ 1:-ਢਿਲਵਾਂ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਮੌਕੇ ਆਪ ਆਗੂ ਤੇ ਹੋਰ ।ਤਸਵੀਰ:-ਸੁਖੀਜਾ1
- Municipal Corporation ਦੀ ਵੱਡੀ ਕਾਰਵਾਈ ਦੌਰਾਨ ਦੇਰ ਰਾਤ ਬਾਜ਼ਾਰਾਂ ਚੋ ਰੈਡੀ ਫੜੀ ਵਾਲਿਆਂ ਦਾ ਸਮਾਨ ਕੀਤਾ ਜਬਤ #JalandharNews #MunicipalAction #EncroachmentDrive #PunjabNews #TrafficRelief #StreetEncroachment #CityAdministration #PublicSafety #RoadClearance #LocalNewsPunjab #Punjab24New1
- लाखों लोग कैसे होते हैं यहां से ठीक सच आया सामने (कैं#सर और किडनी रोगी मिले) #highlightsシ゚ #explorepage #viralvideoシ #trandingreels #ayurveda #health1
- भिवाड़ी पटाखा ब्लास्ट बिहार के 7 मजदूर जिंदा जले DNA से शिनाख्त राजस्थान के भिवाड़ी में अवैध पटाका फैक्ट्री ब्लास्ट ने दहला दिया खुशखेड़ा औद्योगिक क्षेत्र में गारमेंट फैक्ट्री की आड़ में चल रही केमिकल धमाके से भीषण आग लगी एक के बाद एक विस्फोट ने फैक्ट्री को आग का गोला बना दिया 7_8 बिहार के मजदूर जिंदा जले शव कंकाल बन गए DNA टेस्ट से होगी पहचान चार घायल दिल्ली रेफर पुलिस को बारूद पटाखे बरामद हुए मलिक राजेंद्र और किराएदार तिवारी फरार1
- ਢਿੱਲਵਾਂ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦਾ ਕੈਪ ਲਗਾਇਆ ਢਿੱਲਵਾਂ, 17 ਫ਼ਰਵਰੀ (ਹਰਜਿੰਦਰ ਢਿੱਲਵਾਂ)-ਅੱਜ ਢਿਲਵਾਂ ਦੇ ਬਾਬਾ ਬ੍ਰਹਮ ਦਾਸ ਜੀ ਦੇ ਅਸਥਾਨ ਵਿਖੇ ਸੂਬਾ ਵਾਸੀਆਂ ਲਈ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾਣ ਦਾ ਕੈਪ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਪ ਦੇ ਸਿਟੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ, ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਉੱਥੇ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਜਾ ਰਹੇ ਹਨ ਇਸ ਕਾਰਡ ਤਹਿਤ 10 ਲੱਖ ਰੁਪਏ ਦਾ ਮੁਫ਼ਤ ਇਲਾਜ਼ ਹੋਵੇਗਾ ।ਇਸ ਮੌਕੇ ਗੁਰਪ੍ਰੀਤ ਸਿੰਘ, ਕਰਮਜੀਤ ਸਿੰਘ ਆਪ ਆਗੂ, ਹਰਨੇਕ ਸਿੰਘ ਚੱਕੀ ਵਾਲੇ, ਲੱਕੀ ਢਿੱਲਵਾਂ , ਕੁਲਵਿੰਦਰ ਸਿੰਘ ਆਦਿ ਮੌਜੂਦ ਸਨ । ਢਿਲਵਾਂ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਮੌਕੇ ਆਪ ਆਗੂ ਤੇ ਹੋਰ । ਤਸਵੀਰ:ਹਰਜਿੰਦਰ ਢਿਲਵਾਂ1
- रंग-रंगीला श्री श्याम फाल्गुन महोत्सव 18 फरवरी को शालीमार बाग कपूरथला के खुले प्रांगण में!!!श्री श्याम जी बालाजी ट्रस्ट कपूरथला के सदस्यों ने प्रेसवार्ता करके दी कार्यक्रम की विशेषताओं संबधी जानकारी!!!🙏🙏🙏2
- ਪੰਜਾਬ ਦੇ ਅਸਲ ਮੁੱਦਿਆਂ ਨੂੰ ਪ੍ਰਮੁੱਖਤਾ ਵਜੋਂ ਲੈ ਕੇ ਮਿਸਲ ਸਤਲੁਜ ਵੱਲੋਂ ਮੁਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਨੇੜੇ "ਪੂਰਾ ਪੰਜਾਬ ਲਹਿਰ" ਦੀ ਕੀਤੀ ਸ਼ੁਰੂਆਤ:-ਸ.ਦਵਿੰਦਰ ਸਿੰਘ ਸੰਗੋਵਾਲ ਮਿਸਲ ਸਤਲੁਜ ਨਕੋਦਰ2
- JEE Main 2026 ਜਲੰਧਰ ਦੇ Aakash Educational ਦੇ ਵਿਦਿਆਰਥੀਆਂ ਦਾ ਦਬਦਬਾ, ਇਸ਼ਮਿਤ ਸਿੰਘ 99.97% ਨਾਲ ਬਣਿਆ ਟਾਪਰ #JEEMain2026 #AakashResults #JalandharToppers #JEEStars #IITDreams #ExamSuccess #TopPercentile #StudentPower #FutureEngineers #Punjab24News1