Shuru
Apke Nagar Ki App…
ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News . #Punjab24News #PunjabPolice #PunjabNews #BreakingNews #ViralNews
Punjab 24 News
ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News ਪਹਿਲਾਂ ਕੇਲੇ ਖਾ ਬਦਲੇ ਕੱਪੜੇ ਫਿਰ ਕੀਤਾ ਅਜਿਹਾ ਕਾਂ'ਡ | Punjab 24 News | Punjab Police News . #Punjab24News #PunjabPolice #PunjabNews #BreakingNews #ViralNews
More news from ਪੰਜਾਬ and nearby areas
- ਦਲਿਤ ਸੁਰਕਸ਼ਾ ਸੇਨਾ ਦੇ ਹੁਸ਼ਿਆਰਪੁਰ ਤੋਂ ਯੂਥ ਵਿੰਗ ਪ੍ਰਧਾਨ ਸਮਰੱਥਨ ਦੇਣ ਲਈ ਪਹੁੰਚੇ ਭੰਡਾਰੀ ਪੁੱਲ ਅੰਮ੍ਰਿਤਸਰ1
- Post by YG TV PUNJAB1
- ਵਾਲਮੀਕੀ ਸਮਾਜ ਅਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਬਰਨਾਲਾ ਚ ਹੋਏ ਲਾਠੀ ਚਾਰਜ ਦੇ ਸਬੰਧ ਵਿੱਚ ਲਗਾਏ ਗਏ ਭੰਡਾਰੀ ਪੁਲ ਦੇ ਧਰਨੇ ਵਿੱਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਮਰਥਨ ਦੇਣ ਪਹੁੰਚੇ1
- पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी। पावन वाल्मीकि तीर्थ से हुआ एलान जब तक नहीं मिलेगा इंसाफ तब तक रहेगी हड़ताल जारी।1
- ਅੰਮ੍ਰਿਤਸਰ ਦੇ ਗਿੱਲਵਾਲੀ 'ਚ 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ, ਦੋਵਾਂ ਧਿਰਾਂ ਨੇ ਲਗਾਏ ਗੰਭੀਰ ਦੋਸ਼ ਅਗਵਾ ਦੇ ਆਰੋਪਾਂ ਤੋਂ ਬਾਅਦ ਦੁਕਾਨ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦਾ ਦਾਅਵਾ, ਜ਼ਖ਼ਮੀ ਪਰਿਵਾਰ ਨੇ ਮੰਗਿਆ ਇਨਸਾਫ਼ ਸੋਸ਼ਲ ਮੀਡੀਆ 'ਤੇ ਵਾਇਰਲ ਗਿੱਲਵਾਲੀ ਹਮਲੇ ਦੀ ਵੀਡੀਓ, ਹਸਪਤਾਲ 'ਚ ਦਾਖ਼ਲ ਦੋਵੇਂ ਧਿਰਾਂ ਨੇ ਸੁਣਾਈ ਆਪਣੀ-ਆਪਣੀ ਕਹਾਣੀ ਅੰਮ੍ਰਿਤਸਰ ਪਿੰਡ ਗਿੱਲਵਾਲੀ ਵਿੱਚ ਹੋਏ ਖੂਨੀ ਟਕਰਾਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਵਿਅਕਤੀ ਇੱਕ-ਦੂਜੇ 'ਤੇ ਹਮਲਾ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਘਟਨਾ ਤੋਂ ਬਾਅਦ ਦੋਵੇਂ ਧਿਰਾਂ ਨੇ ਮੀਡੀਆ ਸਾਹਮਣੇ ਆ ਕੇ ਇੱਕ-ਦੂਜੇ 'ਤੇ ਗੰਭੀਰ ਆਰੋਪ ਲਗਾਏ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਧਿਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 21-22 ਸਾਲਾ ਨੌਜਵਾਨ ਨੇ ਉਨ੍ਹਾਂ ਦੀ 16 ਸਾਲਾ ਨਾਬਾਲਗ ਸਕੂਲੀ ਧੀ ਨੂੰ ਕਥਿਤ ਤੌਰ 'ਤੇ ਅਗਵਾ ਕਰ ਲਿਆ ਸੀ ਅਤੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਬਰਾਮਦ ਕਰਵਾਇਆ ਗਿਆ, ਪਰ ਇਸ ਤੋਂ ਬਾਅਦ ਰੰਜਿਸ਼ ਰੱਖਦਿਆਂ ਆਰੋਪੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੀ ਦੁਕਾਨ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰ ਦੇ ਕਈ ਮੈਂਬਰ ਜ਼ਖ਼ਮੀ ਹੋਏ, ਜਿਨ੍ਹਾਂ ਦਾ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਚੱਲ ਰਿਹਾ ਹੈ। ਦੂਜੇ ਪਾਸੇ, ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਦਿਵਿਆਂਗ ਚਾਚੇ ਨਾਲ ਦੁਕਾਨ 'ਤੇ ਬੈਠਾ ਸੀ, ਜਦੋਂ ਕੁੜੀ ਦੇ ਮਾਮਲੇ ਨੂੰ ਲੈ ਕੇ ਤਕਰਾਰ ਹੋਈ। ਉਸ ਦੇ ਮੁਤਾਬਕ, ਕੁਝ ਹੀ ਸਮੇਂ ਵਿੱਚ 10 ਤੋਂ 12 ਵਿਅਕਤੀ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਉੱਥੇ ਪਹੁੰਚੇ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ ਉਸ ਦੇ ਪਿਤਾ ਦੀ ਬਾਂਹ ਫ੍ਰੈਕਚਰ ਹੋ ਗਈ ਅਤੇ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਸ ਮਾਮਲੇ ਸਬੰਧੀ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਵੀ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼, ਆਰੋਪੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਜਾਂਚ ਦੀ ਮੰਗ ਕੀਤੀ ਹੈ। ਬਾਈਟ,, ਪੀੜਤ ਪਰਿਵਾਰ ਬਾਈਟ,, ਲਾਡੀ ਨਾਥ ਵਾਲਮੀਕੀ ਆਗੂ4
- ਪੰਜਾਬ 'ਚ ਸਿਆਸੀ ਭੂਚਾਲ! ਵਾਲਮੀਕੀ ਸਮਾਜ ਨੇ ਸੈਂਟਰ ਸਰਕਾਰ ਅੱਗੇ ਰੱਖੀ ਵੱਡੀ ਮੰਗ—ਪੰਜਾਬ ਸਰਕਾਰ ਹਟਾ ਕੇ ਗਵਰਨਰ ਰਾਜ ਲਗਾਇਆ ਜਾਵੇ! #ValmikiSamaj #PunjabGovernment #PunjabNews #BreakingNews #Punjab24News1
- ਭੰਡਾਰੀ ਪੁੱਲ ਰੋਡ ਪਰ ਅਚਾਨਕ ਹੋਏ ਹਾਦਸੇ ਦੌਰਾਨ ਪੁਲਿਸ ਮੁਲਾਜਮ ਦੀ ਹੋਈ ਮੌਤ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਪਾਲ ਸਿੰਘ ਏਡੀਸੀਪੀ,1
- 16 ਸਾਲਾ ਨਾਬਾਲਗ ਕੁੜੀ ਦੇ ਮਾਮਲੇ ਨੇ ਲਿਆ ਖੂਨੀ ਮੋੜ! ਗੜ੍ਹਵਾਲੀ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਦੋਵੇਂ ਧਿਰਾਂ ਨੇ ਲਗਾਏ ਗੰਭੀਰ ਦੋਸ਼; ਵਾਇਰਲ ਵੀਡੀਓ ਤੋਂ ਬਾਅਦ ਪੁਲਿਸ ਜਾਂਚ ਤੇਜ਼1