ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ: ਸੇਫ਼ ਪੰਜਾਬ ਲਈ ਪੁਲਿਸ ਦੀ ਕੋਸ਼ਿਸ਼ ਪੰਜਾਬ ਪੁਲਿਸ ਪ੍ਰੋਜੈਕਟ ਸੰਪਰਕ ਦੇ ਹਿੱਸੇ ਵਜੋਂ ਸ਼੍ਰੀ ਫਤਿਹਗੜ੍ਹ ਸਾਹਿਬ, ਸਬ ਡਿਵੀਜ਼ਨ ਬਸੀ ਪਠਾਣਾ ਪੁਲਿਸ ਵੱਲੋਂ ਸਥਾਨਿਕ ਭਾਈਚਾਰੇ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਇਕ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਜ਼ਿਲ੍ਹਾ ਪੁਲਿਸ ਦੀ ਨਸ਼ਾ ਵਿਰੋਧੀ ਜਾਰੀ ਮੁਹਿੰਮ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਟਰੀਟ ਕਰਾਈਮ ਖਿਲਾਫ ਪਬਲਿਕ ਦਾ ਸਹਿਯੋਗ ਮੰਗਿਆ ਗਿਆ। ਇਸ ਦੇ ਨਾਲ ਹੀ ਸੇਫ਼ ਪੰਜਾਬ ਐਂਟੀ-ਡਰੱਗ ਹੈਲਪਲਾਈਨ ਨੰਬਰ 97791-00200 'ਤੇ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਅਪੀਲ ਕੀਤੀ ਗਈ। As part of Punjab Police's Project Sampark, an anti-drug awareness seminar was organized by the Bassi Pathana Police, Sub-Division of Sri Fatehgarh Sahib, with the local community and school students. During this seminar, discussions were held regarding the district police's ongoing anti-drug campaign. People were made aware of the harmful effects of drugs, and public support was sought against street crimes. Additionally, an appeal was made to share information about drug peddlers on the Safe Punjab Anti-Drug Helpline Number 97791-00200.

- Fatehgarh Sahib | ਮਾਊਂਟ ਐਵਰੈਸਟ 'ਤੇ ਝੁਲਾਇਆ ਕੇਸਰੀ ਨਿਸ਼ਾਨ ਸਾਹਿਬ |1
- #Video20 | Part-7 | ਮੋਤੀ ਮਹਿਰਾ ਜੀ | Moti Mehra Ji | Fatehgarh Sahib |1
- ਬੱਸੀ ਪਠਾਣਾ ਵਿਖੇ ਸਾਂਈ ਬਾਬਾ ਜੀ ਦੇ ਜਨਮ ਦਿਹਾੜੇ ਤੇ ਲੱਡੂ ਵੰਡ ਕੇ ਸਰਬਤ ਦੇ ਭਲੇ ਦੀ ਕੀਤੀ ਅਰਦਾਸ।1
- ਹਲਕਾ ਬਸੀ ਪਠਾਣਾ ਦੇ ਪਿੰਡ ਮੁਸਤਫਾਬਾਦ 'ਚ ਵਾਪਰਿਆ ਹਾਦਸਾ| Latest Punjabi News1
- 🙏Gurudwara Fatehgarh Sahib🙏1
- 🙏Gurudwara Fatehgarh Sahib🙏Sirhind Punjab1
- ਥਾਣਾ ਖੇੜੀਨੋਧ ਸਿੰਘ ਦੇ ਪਿੰਡ ਮੁਸਤਾਬਾਦ ਵਿੱਚ ਸਲੰਡਰ ਫੱਟਣ ਨਾਲ ਕੀ ਹੋਇਆ...1
- Post by Zoni Jye1
- M.G.C.A.S ਮਾਡਲ ਹਾਈ ਸਕੂਲ ਖੰਨਾ ਵਿੱਚ Kid's Fun Fair ਕਾਰਨੀਵਾਲ ਕਰਵਾਇਆ ਗਿਆ1