Shuru
Apke Nagar Ki App…
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸਨ ਦਾ ਜਤਿੰਦਰ ਦੇਵਗਨ ਪੱਤਰਕਾਰ ਨੂੰ ਜਿਲ੍ਹਾ ਬਰਨਾਲ ਮੈਬਰ ਨਿਯੁਕਤ ਕੀਤਾ ਬਰਨਾਲਾ, 5 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-- ਪੰਜਾਬ ਸਰਕਾਰ ਦੇ ਪੰਜਾਬ ਰਾਜ ਐਂਡ ਚੰਡੀਗੜ੍ਹ ਹਿਊਮਨ ਰਾਇਟਸ ਕਮਿਸ਼ਨ ਦੇ ਜ਼ਿਲ੍ਹਾ ਕੌਰ ਗਰੁੱਪ ਦੇ ਗਰੁੱਪ ਲੀਡਰ ਸਟੇਟ ਐਵਾਰਡੀ ਸ ਭੋਲਾ ਸਿੰਘ ਵਿਰਕ ਦੀ ਅਗਵਾਈ ਵਿੱਚ ਬਰਨਾਲਾ ਦੇ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਪੰਜਾਬ ਰਾਜ ਐਂਡ ਚੰਡੀਗੜ੍ਹ ਹਿਊਮਨ ਰਾਇਟਸ ਕਮਿਸ਼ਨ ਦਾ ਜ਼ਿਲ੍ਹਾ ਕੌਰ ਗਰੁੱਪ ਦੇ ਮੈਂਬਰ ਨਿਯੁਕਤ ਕੀਤਾ । ਇਸ ਨਿਯੁਕਤੀ ਜਤਿੰਦਰ ਦੇਵਗਨ ਨੇ ਸਟੇਟ ਐਵਾਰਡੀ ਸ ਭੋਲਾ ਸਿੰਘ ਵਿਰਕ, ਕਮਿਸ਼ਨ ਦੇ ਮੈਂਬਰ ਪਦਮਾ ਸ਼੍ਰੀ ਜਤਿੰਦਰ ਸ਼ੰਟੀ ਦਾ ਦਿਲੋਂ ਧੰਨਵਾਦ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਹਿਦ ਲਿਆ ਅਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ l
GURJIT SINGH KHUDDI
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸਨ ਦਾ ਜਤਿੰਦਰ ਦੇਵਗਨ ਪੱਤਰਕਾਰ ਨੂੰ ਜਿਲ੍ਹਾ ਬਰਨਾਲ ਮੈਬਰ ਨਿਯੁਕਤ ਕੀਤਾ ਬਰਨਾਲਾ, 5 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-- ਪੰਜਾਬ ਸਰਕਾਰ ਦੇ ਪੰਜਾਬ ਰਾਜ ਐਂਡ ਚੰਡੀਗੜ੍ਹ ਹਿਊਮਨ ਰਾਇਟਸ ਕਮਿਸ਼ਨ ਦੇ ਜ਼ਿਲ੍ਹਾ ਕੌਰ ਗਰੁੱਪ ਦੇ ਗਰੁੱਪ ਲੀਡਰ ਸਟੇਟ ਐਵਾਰਡੀ ਸ ਭੋਲਾ ਸਿੰਘ ਵਿਰਕ ਦੀ ਅਗਵਾਈ ਵਿੱਚ ਬਰਨਾਲਾ ਦੇ ਸੀਨੀਅਰ ਪੱਤਰਕਾਰ ਜਤਿੰਦਰ ਦੇਵਗਨ ਨੂੰ ਪੰਜਾਬ ਰਾਜ ਐਂਡ ਚੰਡੀਗੜ੍ਹ ਹਿਊਮਨ ਰਾਇਟਸ ਕਮਿਸ਼ਨ ਦਾ ਜ਼ਿਲ੍ਹਾ ਕੌਰ ਗਰੁੱਪ ਦੇ ਮੈਂਬਰ ਨਿਯੁਕਤ ਕੀਤਾ । ਇਸ ਨਿਯੁਕਤੀ ਜਤਿੰਦਰ ਦੇਵਗਨ ਨੇ ਸਟੇਟ ਐਵਾਰਡੀ ਸ ਭੋਲਾ ਸਿੰਘ ਵਿਰਕ, ਕਮਿਸ਼ਨ ਦੇ ਮੈਂਬਰ ਪਦਮਾ ਸ਼੍ਰੀ ਜਤਿੰਦਰ ਸ਼ੰਟੀ ਦਾ ਦਿਲੋਂ ਧੰਨਵਾਦ ਕਰਦਿਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਅਹਿਦ ਲਿਆ ਅਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ l
More news from ਪੰਜਾਬ and nearby areas
- ਯੁੱਧ ਨਸ਼ਿਆਂ ਵਿਰੁੱਧ | ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਬਠਿੰਡਾ ਐਸ ਐਸ ਪੀ ਜੋਤੀ ਯਾਦਵ ਬੈਂਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਬਠਿੰਡਾ ਪੁਲਿਸ (ਸੀ.ਆਈ.ਏ ਸਟਾਫ-1) ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 41 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਕਤ ਦੋਸ਼ੀ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਲੀ ਜਾਂਚ ਜਾਰੀ ਹੈ। ਬਠਿੰਡਾ ਪੁਲਿਸ ਸਮਾਜ ਨੂੰ ਨਸ਼ਾ-ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।1
- Post by Md Usman Raja1
- पातड़ां यूनिवर्सल कॉलेज पातड़ां में लड़कियों की नेशनल स्टाइल कबड्डी चैंपियनशिप का भव्य आयोजन किया गया। इस प्रतियोगिता में 17 विभिन्न स्कूलों की टीमों ने भाग लेकर अपने खेल कौशल का उत्कृष्ट प्रदर्शन किया। यह चैंपियनशिप विशेष रूप से बेटियों को खेलों में आगे बढ़ाने और उन्हें प्रोत्साहित करने के उद्देश्य से आयोजित की गई। इस अवसर पर मुख्य अतिथि के रूप में इंजीनियर सुखवंत सिंह धीमान (एडिशनल सुपरिंटेंडिंग इंजीनियर, पीएसपीसीएल), इंजीनियर चरणजीत सिंह (एडिशनल सुपरिंटेंडिंग इंजीनियर, पीएसपीसीएल), इंजीनियर अशीष (एसडीओ, पीएसपीसीएल) तथा तजिंदर सिंह सिद्धू (चेयरमैन, गुरु तेग बहादुर आईटीआई, दुगाल) विशेष रूप से उपस्थित रहे। अतिथियों ने खिलाड़ियों को संबोधित करते हुए कहा कि खेलों में लड़कियों की भागीदारी समाज में सशक्तिकरण का प्रतीक है और ऐसे आयोजनों को और आगे बढ़ाया जाना चाहिए। प्रतियोगिता के दौरान खिलाड़ियों ने जोश, हौसले और खेल भावना का बेहतरीन प्रदर्शन किया। हर मुकाबला रोमांच से भरपूर रहा और दर्शकों ने खिलाड़ियों का उत्साहवर्धन किया। इस मौके पर कॉलेज के चेयरमैन बलजीत सिंह, वाइस चेयरमैन वीरेंद्र सिंह धालीवाल और सचिव परमिंदर सिंह घंग्गा ने कहा कि हमारी बेटियां किसी से कम नहीं हैं और भविष्य में भी ऐसे आयोजनों के माध्यम से उन्हें आगे बढ़ने के अवसर प्रदान किए जाएंगे। इन मुकाबलों में गांव उलाना की टीम प्रथम स्थान प्राप्त करने वाली टीम को 11,000 रुपये और ट्रॉफी, और दुसरा ईनाम अकाल सहाई एकेडमी भुटाल कलां ने दुसरे स्थान पाने पर 7000 रूपये नगद व शानदार ट्राफी देकर सम्मानित किया गया। इसके अलावा सभी भाग लेने वाली टीमों को प्रशंसा पत्र देकर सम्मानित किया गया। कॉलेज के डायरेक्टर डॉ. अमरीश धवन और प्रिंसिपल यादविंदर सिंह ने कहा कि यह चैंपियनशिप न केवल खेलों को बढ़ावा देने में सफल रही, बल्कि लड़कियों के आत्मविश्वास और सशक्तिकरण की दिशा में भी एक मजबूत कदम साबित हुई।1
- सिरसा निवासी ज्योतिषाचार्य और वास्तुविद डॉ गुरभेज सिंह ढिल्लों ने कहा.....नासिक के 'कैप्टन' और ज्योतिषी को लेकर चौंकाने वाले खुलासे, जानें स्वयंभू भगवान अशोक खरात की कहां कितनी प्रॉपर्टी ? क्या ज्योतिषी बदनाम हुई?.. । जानिए राजपथ न्यूज़ पर...1
- ਫ਼ਿਲੌਰ ਸਤਲੁਜ ਦਰਿਆ ਉਪਰੋਂ ਹੋਇਆ ਇਕ ਮੋਟਰਸਾਈਕਲ ਚੋਰੀ ਚੋਰ ਹੋਇਆ ਕੈਮਰੇ ਵਿੱਚ ਕੈਦ ਦੇਖੋ ਵੀਡੀਓ ਅਤੇ ਕਰ ਦਿਓ ਸ਼ੇਅਰ ਚੋਰ ਨੂੰ ਫੜਨ ਵਿੱਚ ਮਦਦ ਕਰੋ1
- Post by Inside Story News Chennal1
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨੂਰਮਹਿਲ ਦੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਦੋਸ਼ੀ ਗਿਰਫਤਾਰ1
- इससे होगा 40 लाख का फायदा #viralreels #instagramreels #beatcancer #cancercommunity #Cancer #health #viralshorts #cancerresearch1
- Post by Inside Story News Chennal1