ਐਨ.ਆਰ.ਆਈਜ਼. ਨੇ ਲਖਣਪੁਰ ਸਕੂਲ ਨੂੰ ਵਾਟਰ ਕੂਲਰ ਕੀਤਾ ਦਾਨ ਖਮਾਣੋਂ, 1 ਅਪ੍ਰੈਲ-ਸਰਕਾਰੀ ਹਾਈ ਸਕੂਲ ਲਖਣਪੁਰ ਦੇ ਹੈੱਡ ਮਾਸਟਰ ਜਗਦੀਪ ਸਿੰਘ ਨੇ ਦੱਸਿਆ ਕਿ ਪਿੰਡ ਲਖਣਪੁਰ ਦੇ ਵਸਨੀਕ ਸਮਾਜ ਸੇਵੀ ਜੰਗ ਸਿੰਘ ਤੇ ਉਸ ਦੇ ਐਨ.ਆਰ.ਆਈ. ਪੁੱਤਰ ਕੁਲਵੰਤ ਸਿੰਘ ਤੇ ਜਸਵੰਤ ਸਿੰਘ ਸਕੂਲ ਦੀ ਬਿਹਤਰੀ ਅਤੇ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੀ ਭਲਾਈ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਇਸ ਸਾਲ ਦੇ ਆਰੰਭ ਵਿਚ ਹੀ ਪਰਿਵਾਰ ਵਲੋਂ ਸਕੂਲ ਨੂੰ ਨਵਾਂ ਵਾਟਰ ਕੂਲਰ ਦਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਭ ਨੂੰ ਬੱਚਿਆਂ ਦੀ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਕ ਵਧੀਆ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਨੇ ਸਕੂਲ ਸਟਾਫ਼ ਦੀ ਸ਼ਲਾਘਾ ਕੀਤੀ, ਜੋ ਸਕੂਲ ਨੂੰ ਤਰੱਕੀਆਂ 'ਤੇ ਲੈ ਕੇ ਜਾ ਰਹੇ ਹਨ। ਇਸ ਮੌਕੇ ਗੁਰਮੀਤ ਸਿੰਘ, ਡਾ. ਮੱਘਰ ਸਿੰਘ ਗੁਰਮੀਤ ਸਿੰਘ, ਪਰਵਿੰਦਰ ਕੌਰ, ਹਰਸਿਮਰਨ ਸਿੰਘ, ਅਵਤਾਰ ਸਿੰਘ, ਲਖਵੀਰ ਸਿੰਘ, ਜਸਪਾਲ, ਰਣਜੀਤ ਸਿੰਘ, ਪ੍ਰਵੀਨ ਮਹਿਮੀ, ਸੱਜਣ ਸਿੰਘ ਅਤੇ ਕਰਮਜੀਤ ਸਿੰਘ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ।

- ਅੱਜ ਚੰਡੀਗੜ੍ਹ ਸੈਕਟਰ 37 ਸਥਿਤ ਭਾਜਪਾ ਦੇ ਮੁੱਖ ਦਫਤਰ ਦੇ ਬਾਹਰ ਇੱਕ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪ੍ਰਸ਼ਾਸਨ ਮੌਕੇ ਤੇ ਪੁੱਜਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।ਇਸ ਧਮਾਕੇ ਦੀ ਤੋਂ ਪਹਿਲਾਂ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਸ ਤੋਂ ਇਲਾਵਾ ਨਜ਼ਦੀਕ ਵਾਲੇ ਪੈਟਰੋਲ ਪੰਪ ਦੇ ਸੀ ਸੀ ਟੀ ਵੀ ਕੈਮਰੇ ਵਿੱਚ ਵੀ ਧਮਾਕੇ ਨੂੰ ਅੰਜਾਮ ਦੇਣ ਵਾਲਿਆਂ ਦੀਆਂ ਤਸਵੀਰਾਂ ਨਜ਼ਰ ਆਉਣ ਦੀ ਗੱਲ ਆਖੀ ਜਾ ਰਹੀ ਹੈ।1
- ਪਰਤਾਪ ਚੌਂਕ ਲੁਧਿਆਣਾ ਲੱਗੇ ਕੂੜੇ ਦੇ ਢੇਰ1
- Post by माता आशु दरबार1
- होशियारपुर, गढ़शंकर 02 अप्रैल (अशवनी सहिजपाल) : पूर्व सांसद अविनाश राय खन्ना ने कहा कि पंजाब सरकार के दावे वास्तविकता से कोसों दूर हैं और पंजाब की जनता को भ्रमित करने के लिए मात्र दिखावा हैं। उक्त विचार खन्ना ने एक वीडियो सन्देश जारी करते हुए व्यक्त किये। खन्ना ने अपने घर को जाने वाली गई का हाल वीडियो सन्देश के जरिये दिखते हुए कहा कि यह गली पिछले कई महीनों से सीवरेज पाइपलाइन डालने के नाम पर खोद कर छोड़ दी गयी है पिछले बरसात के दिनों में इस गली से पैदल चलकर जाना भी मुश्किल था। अब जबकि इस साल का बरसात का मौसम आने वाला है तो इस गली का पहले से भी बुरा हाल होगा। खन्ना ने कहा की प्रतिदिन उनसे मिलने कई लोग आते हैं और यही गली आगे के मोहल्ला निवासियों का भी रास्ता है। उन्होंने कहा कि अगर एक पूर्व सांसद ही पिछले कई महीनो से गलियों की दुर्दशा को झेलता आ रहा है तो आम जनता की सुविधा पर सवालिया निशान है। खन्ना ने सरकार और प्रशासन से अपील की कि इस गली को जल्द बनवाया जाए क्यूंकि वह भी पंजाब के नागरिक हैं और उन्हें सुविधाएं लेने का पूरा हक़ है।1
- Post by Md Usman Raja4
- Post by Sajadahmed2
- चंडीगढ़ में पंजाब बीजेपी ऑफिस पर ग्रेनेड अटैक, जांच में जुटीं केंद्रीय एजेंसियां चंडीगढ़ में बुधवार शाम करीब 5 बजे भाजपा के पंजाब ऑफिस के बाहर हुए जोरदार धमाके ने सुरक्षा व्यवस्था पर गंभीर सवाल खड़े कर दिए हैं। शुरुआती जांच में हमले में ग्रेनेड जैसी विस्फोटक सामग्री के इस्तेमाल की आशंका जताई जा रही है। घटना के तुरंत बाद नेशनल इन्वेस्टिगेशन एजेंसी (एनआईए), भारतीय सेना और पंजाब पुलिस की एंटी गैंगस्टर टास्क फोर्स (एजीटीएफ) समेत कई केंद्रीय और राज्य स्तरीय एजेंसियां जांच में जुट गई हैं। धमाका इतना तेज था कि ऑफिस के बाहर पार्किंग में खड़ी कई गाड़ियों के शीशे टूट गए, जबकि इमारत की दीवारों पर 70 से 80 तक छर्रों जैसे निशान मिले हैं। घटना के बाद सामने आए एक सीसीटीवी वीडियो में एक संदिग्ध व्यक्ति ग्रेनेड की पिन खोलकर उसे फेंकता और मौके से भागता नजर आ रहा है। चंडीगढ़ पुलिस ने आसपास के सीसीटीवी फुटेज खंगालने शुरू कर दिए हैं, जिसमें दो संदिग्ध बाइक सवारों की पहचान हुई है। दोनों हमले से पहले और बाद में इलाके में घूमते नजर आए हैं। उनकी तलाश में सर्च ऑपरेशन तेज कर दिया गया है। शहर भर में नाकाबंदी कर चेकिंग शुरू घटना के बाद बम स्क्वॉड, डॉग स्क्वॉड और फोरेंसिक टीमों ने मौके से सैंपल जुटाए हैं और विस्फोटक के अवशेषों की जांच की जा रही है। पूरे इलाके को सील कर सुरक्षा कड़ी कर दी गई है और शहरभर में नाकाबंदी कर चेकिंग बढ़ा दी गई है।1
- ਪਟਾਕਾ ਫੈਕਟਰੀ ਵਿਚ ਧਮਾਕਾ ਪੂਰੇ ਮਕਾਨ ਦੀ ਡਿੱਗੀ ਸ਼ਤ ਇੱਕ ਨੌਜਵਾਨ ਦੀ ਹੋਈ ਮੋਤ1