ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਰੁੱਖ ਪੁੱਟਣ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ’ਚ ਪਾਈ ਪਟੀਸਨ ਟਰੱਸਟ ਤੇ ਪੁੱਡਾ ਮਾਰਕੀਟ ਬਰਨਾਲਾ, ਪਿੰਡ ਧਨੇਰ, ਬਖਤਗੜ• ਆਦਿ ਥਾਵਾਂ ਤੋਂ ਰੁੱਖ ਪੁੱਟਣ ਵਾਲਿਆਂ ਖਿਲਾਫ਼ ਕਾਰਵਾਈ ਕਰੇ ਪ੍ਰਸ਼ਾਸਨ –ਕਾਹਨੇਕੇ ਜ਼ਿਲਾ ਬਰਨਾਲਾ ’ਚ ਹੋ ਰਹੀ ਹੈ ਹਾਈਕੋਰਟ ਦੇ ਹੁਕਮਾ ਦੀ ਸਰੇਆਮ ਉਘਣਾ-ਕਾਹਨੇਕੇ ਬਰਨਾਲਾ, ਬੰਧਨ ਤੋੜ ਸਿੰਘ -ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਤਹਿਤ ਜਗਾ ਵਿਚੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉ¦ਘਣਾ ਕਰਕੇ ਸੈਕੜੇ ਹਰੇ ਭਰੇ 50 ਸਾਲ ਪੁਰਾਣੇ ਰੁੱਖ ਪੁੱਟਣ ਵਾਲੇ ਵਿਆਕਤੀਆਂ ਤੇ ਟਰੱਸਟ ਦੇ ਪ੍ਰਬੰਧਕਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਜ਼ਿਲਾਂ ਬਰਨਾਲਾ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਭਾਰਤ ਦੀ ਅਦਾਲਤ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਪਟੀਸਨ ਪਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਘਟਨਾ ਸਥਾਨ ’ਤੇ ਆਪਣੇ ਸਾਥੀਆਂ ਸਮੇਤ ਜਾਣਕਾਰੀ ਦਿੰਦੇ ਹੋਏ ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਦੱਸਿਆ ਪੰਜਾਬ ਵਿਚ ਵਣ ਏਰੀਆਂ 3.67 ਫੀਸਦੀ ਜੋ ਰਾਜਸਥਾਨ 4.87 ਤੋਂ ਵੀ ਘੱਟ ਚੁਕਿਆ ਹੈ। ਜੋ ਕਿ ਬਹੁੱਤ ਹੀ ਚਿੰਤਾਂ ਦਾ ਵਿਸ਼ਾ ਹੈ। ਜਿਸ ਕਰਕੇ ਪੰਜਾਬ ਦੇ ਵਾਤਾਵਰਨ ਦੇ ਹਾਲਾਤਾਂ ਤੇ ਚਿੰਤਾਂ ਜਾਹਰ ਕਰਦਿਆਂ ਅਤੇ ਪੰਜਾਬ ਦੇ ਅਧਿਕਾਰੀਆਂ ਵਲੋਂ ਰੁੱਖਾਂ ਦੀ ਸੰਭਾਲ ਕਰਨ ’ਚ ਅਸਮਰੱਥਾ ਸਾਹਮਣੇ ਆਉਣ ਕਰਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੇ ਡਬਲ ਬੈਚ ਨੇ 25 ਦਸੰਬਰ 2025 ਨੂੰ ਇਕ ਜਨਹਿੱਤ ਪਟੀਸਨ ਵਿਚ ਹੁਕਮ ਪਾਸ ਕਰਦਿਆਂ ਪੰਜਾਬ ਭਰ ਵਿਚ ਹਰੇ ਭਰੇ ਹਰ ਇਕ ਉਮਰ ਤੇ ਹਰ ਇਕ ਕਿਸ਼ਮ ਦੇ ਰੁੱਖ ਬਿਨਾ ਹਾਈਕੋਰਟ ਦੀ ਮਨਜ਼ੂਰੀ ਤੋਂ ਕੱਟਣ ’ਤੇ ਪੂਰਨ ਪਾਬੰਦੀ ਲਗਾਈ ਸੀ। ਮਾਨਯੋਗ ਹਾਈਕੋਰਟ ਨੇ 3 ਦਸੰਬਰ 2021 ਨੂੰ ਜਨਹਿਤ ਪਟੀਸਨ ਨੰਬਰ 201 ਆਫ 2021 ਵਿਚ ਮਿਤੀ 03 ਦਸੰਬਰ 2021 ਨੂੰ ਪੰਜਾਬ ਸਰਕਾਰ ਅਤੇ ਸਾਰੇ ਜ਼ਿਲਿ•ਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ ਦਿੱਤੇ ਸਨ ਕਿ ਪੰਜਾਬ ਦੀਆਂ ਸਾਰੀਆਂ ਸਾਝੀਆਂ ਥਾਂਵਾਂ, ਸਾਮਲਾਤ ਜਮੀਨਾਂ, ¦ਕ ਸੜ•ਕਾਂ, ਪੰਚਾਇਤੀ ਰਸਤੇ ਤੇ ਪਹੀਆਂ, ਸਕੂਲ, ਕਾਲਜ, ਗਰਾਊਂਡ, ਸਰਕਾਰੀ ਦਫ਼ਤਰਾਂ ਤੇ ਸਾਰੀਆਂ ਸਰਕਾਰੀ ਸੰਮਤੀਆਂ ਵਿਚ ਖੜੇ ਸਾਰੇ ਰੁੱਖਾਂ ’ਤੇ ਨੰਬਰ ਲਗਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕਰਕੇ ਰੱਖਿਆ ਜਾਵੇ। ਜ਼ਿਲਾ ਬਰਨਾਲਾ ਵਿਚ ਕਿਸੇ ਵੀ ਸਰਕਾਰੀ ਸੰਮਤੀਆਂ ਵਿਚ ਖੜੇ ਰੁੱਖਾਂ ’ਤੇ ਨੰਬਰ ਲਗਾ ਕੇ ਰਿਕਾਰਡ ਤਿਆਰ ਨਹੀਂ ਕੀਤਾ ਗਿਆ ਹੈ। ਜ਼ਿਲਾ ਬਰਨਾਲਾ ਵਿਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀਆਂ ਸਰੇਆਮ ਧੱਜੀਆਂ ਉਡਾ ਕੇ ਗੈਰ ਕਾਨੂੰਨੀ 50 ਸਾਲ ਪੁਰਾਣੇ ਹਰੇ ਭਰੇ ਰੁੱਖਾਂ ਦੀ ਨਜਾਇਜ ਕਟਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਪ੍ਰਬੰਧਕਾਂ ਨੇ ਬਿਨਾ ਕਿਸੇ ਮਨਜ਼ੂਰੀ ਦੇ ਗੈਰ ਕਾਨੂੰਨੀ 25 ਏਕੜ ਸਕੀਮ ਵਾਲੀ ਜਗਾ ਵਿਚੋਂ ਕਰੀਬ 140 ਹਰੇ ਭਰੇ ਸਰਕਾਰੀ 50 ਸਾਲ ਪੁਰਾਣੇ ਰੁੱਖ ਪੁੱਟ ਦਿੱਤੇ ਹਨ। ਅਤੇ ਬਲਾਕ ਸਹਿਣਾ ਦੇ ਪਿੰਡ ਬਦਰਾ ਦੀਆਂ ¦ਕ ਸੜ•ਕਾਂ ਤੋਂ ਸਰਕਾਰੀ ਸੈਂਕੜੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਹਨ। ਬਲਾਕ ਮਹਿਲ ਕਲਾਂ ਦੇ ਪਿੰਡ ਬਖ਼ਤਗੜ• ਦੀ ਪੰਚਾਇਤੀ ਜਮੀਨ ਵਿਚੋਂ 20 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ, ਪਿੰਡ ਧਨੇਰ ਦੀ ਸਰਕਾਰੀ ਜਮੀਨ ਵਿਚੋਂ ਕਰੀਬ 40 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਹਨ। ਪੁੱਡਾ ਮਾਰਕੀਟ ਬਰਨਾਲਾ ਵਿਚੋਂ 100 ਸਾਲ ਪੁਰਾਣਾ ਨਿੰਮ ਦਾ ਰੁੱਖ ਗੈਰ ਕਾਨੂੰਨੀ ਵੱਢਿਆ ਗਿਆ ਹੈ। ਸਾਰੀਆਂ ਘਟਨਾਵਾਂ ਸਬੰਧੀ ਦਰਖ਼ਾਸਤਾਂ ਦੇਣ ਦੇ ਬਾਵਜੂਦ ਜ਼ਿਲੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉ¦ਘਣਾ ਕਰਕੇ ਸਰਕਾਰੀ ਰੁੱਖ ਪੁੱਟਣ ਵਾਲੇ ਵਿਆਕਤੀਆਂ ਖਿਲਾਫ਼ ਬਣਦੀ ਕਾਨੂਨੀ ਕਾਰਵਾਈ ਨਹੀਂ ਕੀਤੀ ਹੈ। ਨਗਰ ਸੁਧਾਰ ਟਰੱਸਟ ਬਰਨਾਲਾ ਦੇ ਪ੍ਰਬੰਧਕਾਂ ਨੇ 27 ਸਤੰਬਰ 2021 ਨੂੰ ਵੀ ਹਰੇ ਭਰੇ ਰੁੱਖਾਂ ਨੂੰ ਗੈਰ ਕਾਨੂੰਨੀ ਵੱਢਿਆਂ ਸੀ। ਜਿਸ ਕਰਕੇ ਜ਼ਿਲੇ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵਿਖੇ ਵਿਸ਼ੇਸ਼ ਪਟੀਸਨ ਪਾ ਕੇ ਗੈਰ ਕਾਨੂੰਨੀ ਰੁੱਖ ਵੱਢਣ ਵਾਲੇ ਸਾਰੇ ਦੋਸੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਕੱਤਰ ਹੋਏ ਸਮੂਹ ਵਾਤਾਵਰਨ ਪ੍ਰੇਮੀਆਂ ਨੇ ਡਿਪਟੀ ਕਮਿਸਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਗਰ ਸੁਧਾਰ ਟਰੱਸਟ ਬਰਨਾਲਾ, ਪੁਡਾ ਮਾਰਕੀਟ ਬਰਨਾਲਾ, ਪਿੰਡ ਧਨੇਰ, ਬਖ਼ਤਗੜ•, ਬਦਰਾ ਵਿਖੇ ਗੈਰ ਕਾਨੂੰਨੀ ਰੁੱਖ ਪੁੱਟਣ ਵਾਲੇ ਸਾਰੇ ਵਿਆਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੱਲੇ ਬੱਲੇ ਹੋ ਗਈ ਇਸ ਮੌਕੇ ਪੰਚਾਦਵਿੰਦਰ ਸਿੰਘ ਬਖਤਗੜ੍ਹ ਨੀਲਾ ਸਿੰਘ ਬਖਤਗੜ੍ਹ ਤਰਨਜੀਤ ਸਿੰਘ ਦੁਗਲ ਸਾਬਕਾ ਸਰਪੰਚ ਭੁਪਿੰਦਰ ਸਿੰਘ ਧਨੇਰ ਕੁਲਬੀਰ ਸਿੰਘ ਨੇ ਕੁਲਦੀਪ ਸਿੰਘ ਰਾਜੂ ਧੌਲਾ ਸਾਹਿਬ ਸੰਧੂ ਭਧੌੜ ਹਰਿਆਵਲ ਲਹਿਰ ਭਦੌੜ ਅਵਤਾਰ ਸਿੰਘ ਚੀਮਾ ਬਲਵੀਰ ਸਿੰਘ ਧਾਲੀਵਾਲ ਚੀਮਾ ਬੂਟਾ ਸਿੰਘ ਜਵੰਦਾ ਪਿੰਡੀ ਆਕਾਸਦੀਪ ਸਿੰਘ ਭਦੌੜ ਤੋਂ ਇਲਾਵਾ ਵਾਤਾਵਰਨ ਪ੍ਰੇਮੀ ਹਾਜ਼ਰ ਸਨ।

- Post by Bandhantor singh1
- ਦੇਸ਼ ਚ ਦਿਨ ਬੇ ਦਿਨ ਠੱਗੀ ਮਾਰਨ ਦੇ ਮਾਮਲੇ ਵਧ ਰਹੇ ਨੇ ਅੱਜ ਇਹੋ ਜਿਹਾ ਇੱਕ ਮਾਮਲਾ ਤਪਾ ਮੰਡੀ ਦੇ ਵਿੱਚ ਦੋ ਕੈਫੇ ਚਲਾਉਣ ਵਾਲੇ ਬੰਦੇ ਦੇ ਨਾਲ ਠੱਗਾ ਨੇ ਫਰੋਡ ਕਰਨ ਦੀ ਕੋਸ਼ਿਸ਼ ਕੀਤੀ ਪਰ ਗਾਹਾਂ ਵਾਲੇ ਨਿਕਲੇ ਚਲਾਂਕ ਕਈ ਬਾਰ ਕਾਲ ਕਰਨ ਤੋਂ ਬਾਅਦ ਉਹ ਬੰਦਿਆਂ ਨੇ ਉਲਝਾ ਕੇ ਰੱਖਿਆ ਠੱਗਾਂ ਨੂੰ ਠੱਗਾਂ ਨੇ ਆਪਦਾ ਨਾਂ ਜਰਨੈਲ ਸਿੰਘ ਪਟਵਾਰੀ ਦੱਸਿਆ ਪਰ ਜਦੋਂ ਪਤਾ ਕੀਤਾ ਗਿਆ ਜਰਨੈਲ ਨਾ ਦਾ ਬੰਦਾ ਕੋਈ ਪਟਵਾਰੀ ਹੈਗਾ ਉਦੋਂ ਪਤਾ ਲੱਗਿਆ ਕੋਈ ਨਹੀਂ ਹੈਗਾ ਇਸ ਕਰਕੇ ਮੂਹਰੇ ਆਾਲੇ ਨੂੰ ਪਤਾ ਲੱਗ ਗਿਆ ਕਿ ਪੂਰੀ ਫਰੋਡ ਨੇ ਜੇ ਬੰਦਾ ਸਹੀ ਹੁੰਦਾ ਤਾਂ ਸਿੱਧਾ ਹੀ ਆਉਂਦਾ ਠੱਗਾਂ ਨੇ ਇਸਕੇਨਰ ਭੇਜ ਕੇ ਪੈਸੇ ਪਵਨ ਦੀ ਬਾਰ-ਬਾਰ ਕਰਦੇ ਰਹੇ ਮਿਨਤਾ1
- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪਰਿਵਾਰ ਚ ਹੋਇਆ ਵਾਧਾ ਮਾਨਸਾ ਜ਼ਿਲ੍ਹੇ ਬਲਾਕ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਸੰਘਰਸ਼ੀ ਆਗੂ ਲਾਭ ਸਿੰਘ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਿੱਚ ਸ਼ਾਮਲ1
- ਟੌਪ ਕੁਆਲਟੀ ਖੀਰੀ ਪੱਠ ਸੇਲ ਪਿੰਡ ਸੂਰੇਵਾਲਾ ਜ਼ਿਲ੍ਹਾ ਸੀ੍ ਮੁਕਤਸਰ ਸਾਹਿਬ ਪੰਜਾਬ 79733-247311
- ਮਾਨਸਾ ਸਹਿਰ ਵਿੱਚ ਗੰਦਗੀ ਦਾ ਢੇਰ ਰੋਡ ਦੀ ਖਸਤਾ ਹਾਲਤ ਵੇਖੋ1
- ਲੁਧਿਆਣਾ ਵਿੱਚ ਨਵਜੰਮੀ ਬੱਚੀ ਦੀ ਖਰੀਦ-ਫਰੋਖ਼ਤ ਦਾ ਮਾਮਲਾ ਬੇਨਕਾਬ, ਪੰਜ ਔਰਤਾਂ ਕੀਤੀਆਂ ਕਾਬੂ ਜਾਨੋ ਪੂਰਾ ਮਾਮਲਾ #LudhianaNews #BabyTraffickingCase #SaveTheGirlChild #PunjabPoliceAction #CrimeAgainstChildren #GirlChildProtection #HumanTraffickingAlert #PunjabNewsUpdate #JusticeForChildren #StopChildTrafficking #Punjab24News1
- ਜਗਰਾਓਂ 16 ਫਰਵਰੀ (ਪ੍ਰਦੀਪ ਪਾਲ) ਮਾ ਸ਼ਿਵਰਾਤਰੀ ਦੇ ਤਿਉਹਾਰ ਤੇ ਜਗਰਾਉਂ ਦੀ ਤਾਰਾਂ ਵਾਲੀ ਗਰਾਊਂਡ ਦੇ ਕੋਲ ਸ਼ਾਸਤਰੀ ਨਗਰ ਮਹੱਲੇ ਚ ਲਗਾਇਆ ਗਿਆ ਭੰਡਾਰਾ ਜਿਸ ਭੰਡਾਰੇ ਦੇ ਵਿੱਚ ਰਾਹ ਗਿਰੀਆਂ ਨੇ ਖਾਧੇ ਪੂੜੀ ਛੋਲੇ ,ਖੀਰ ਅਤੇ ਸਲਾਦ ਭੰਡਾਰੇ ਦਾ ਪ੍ਰਸ਼ਾਦ ਗਰੈਨ ਕੀਤਾ ਅਤੇ ਮਹਾਨ ਦੇਵ ਦੇ ਲਗਾਏ ਜੈਕਾਰੇ1
- ਲੰਗਰ ਪੂਰੀਆਂ ਛੋਲੇ1