Shuru
Apke Nagar Ki App…
ਆਪਣਾ ਪਿੰਡ ਭੁਲੱਥ ਦੇ ਮੈਂਬਰ ਬੋਵਨ ਅਰੋੜਾ (ਕੈਨੇਡਾ) ਜੋ ਬਚਪਨ ਤੋਂ ਗਾਇਕੀ ਦਾ ਸ਼ੌਕ ਰੱਖਦਾ ਅਤੇ ਆਪਣੀ ਕਲਾਂ ਦਾ ਪ੍ਰਦਰਸ਼ਨ ਵੀ ਕਰਦਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੋਵਨ ਵੱਲੋਂ ਆਪਣੇ ਸੰਗੀਤਕ ਪਰਿਵਾਰ ਦੀ ਮਦਦ ਨਾਲ ਭੁਲੱਥ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਗਾਇਣ ਕੀਤਾ ਜੋ ਆਪ ਸੱਭ ਸੰਗਤਾਂ ਨਾਲ ਸਾਂਝਾ ਕੀਤਾ ਜਾ ਰਿਹਾ। ਬਹੁਤ ਮਿੱਠਾ ਤੇ ਸੁਰੀਲੀ ਅਵਾਜ ਨਾਲ ਗਾਇਣ ਕਰ ਰਿਹਾ ਅਤੇ ਹੋਰ ਬਹਿਤਰੀ ਨਾਲ ਮਿਹਨਤ ਵੀ ਕਰ ਰਿਹਾ, ਵੀਰ ਨੂੰ ਹੋਂਸਲਾ ਵੀ ਦਿਓ ਅਤੇ ਸ਼ਬਦ ਦਾ ਆਨੰਦ ਵੀ ਮਾਣੋ
Rafik Alam

More news from Kapurthala and nearby areas
- 🔥❤️## #tranding #like #insta #reels #jattmind⚠️ #viral #viral #post #viral #video #instagram #instadailly #ınstagood #kapurthala #reels #1
- #viral #viralvideos #viralreels #viralvideo #trending #trendingreels #trendingsongs #trend mata_bhadrakali_mandir1

- ❤️ KURTA ❤️1
- ਬਿਆਸ ਦਰਿਆ1
- Jai Mata Di 🚩🙏🙏🚩15
- 📸 sukh19_951
- 2023 ਦੇ ਬਿਆਸ ਦਰਿਆ ਚ ਆਏ ਹੜ੍ਹਾਂ ਦੌਰਾਨ ਮੁੰਡਾ ਪਿੰਡ ਦੇ ਗ਼ਰੀਬ ਕਿਸਾਨ ਸਰਦਾਰ ਪ੍ਰਗਟ ਸਿੰਘ ਦੇ 5 ਖੇਤਾਂ ਰੇਤਾ ਨਾਲ ਭਰ ਗਏ ਸੀ ਜਿਸ ਕਾਰਨ ਇਸ ਕਿਸਾਨ ਦੀ ਕਮਾਈ ਦਾ ਇਕੋ ਇਕ ਸਾਧਨ ਏਹ ਜਮੀਨ ਪਿਛਲੇ ਸਾਲ ਤੋਂ ਬੇ - ਆਬਾਦ ਪਈ ਜਿਸ ਨੂੰ ਖੇਤੀ ਯੋਗ ਬਨਾਉਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ1
- ਬਿਆਸ ਪਿੰਡ ਵਾਲਿਓ ਲਾਈਕ ਕੂਮੈਂਟ ਕਰਦੇ ਰਿਹਾ ਕਰੋ1