Shuru
Apke Nagar Ki App…
ਫਿਰ ਕਹਿੰਦੇ ਸਾਨੂੰ ਫੁਕਰੇ ਨਾ ਕਹੋ। ਇਸ ਟਰੈਕਟਰ ਤੇ ਦੋ ਛੁਲਾਰੂਆਂ ਦਾ ਖਰੜ ਦੀ ਗਿਲਕੋ ਮਾਰਕੀਟ ਵਿੱਚ ਇਹ ਚੌਥਾ ਗੇੜਾ। ਉੱਚੀ ਆਵਾਜ਼ ਵਿੱਚ ਡੈਕ ਵੱਜ ਰਿਹਾ ਅਤੇ ਉਮਰ ਵੀ 20 ਸਾਲਾਂ ਤੋਂ ਉੱਪਰ ਨਹੀਂ ਦੋਨਾਂ ਦੀ। ਇਸ ਵਿੱਚ ਇਨ੍ਹਾਂ ਦੇ ਘਰਦਿਆਂ ਦਾ ਕਸੂਰ ਹੈ ਜਿਨ੍ਹਾਂ ਇਨ੍ਹਾਂ ਨੂੰ ਅਪਨੇ ਘਰ ਦੀ ਹਾਲਤ ਬਾਰੇ ਦੱਸਿਆ ਨਹੀਂ ਕਿ ਸਾਡੇ ਭਾਈਚਾਰੇ ਨੇ ਅਪਨੀਆਂ ਜਾਇਜ਼ ਮੰਗਾਂ ਲਈ ਖਨੌਰੀ, ਅਤੇ ਸ਼ੰਭੂ ਬੈਰੀਅਰ ਤੇ ਦਿਨ ਰਾਤ ਧਰਨਾ ਲਾਇਆ ਹੋਇਆ ਹੈ। ਇਹ ਕਰਤੂਤਾਂ ਨਹੀਂ ਕਰਨੀਆਂ। ਇਹ ਜਿਹੜੇ ਸੰਦ ਹਨ, ਟਰੈਕਟਰ ਵਗੈਰਾ ਖੇਤਾਂ ਵਿੱਚ ਹੀ ਜਚਦੇ ਹਨ। ਖ਼ਰੀਦੇ ਵੀ ਕਿਸ਼ਤਾਂ ਤੇ ਹੁੰਦੇ ਹਨ। ਕਿਸਾਨ ਵੀਰੋ ਰੋਕ ਲਵੋ ਅਪਨੀਆਂ ਵਿਗੜੈਲ ਔਲਾਦ ਨੂੰ, ਇਹ ਇੱਕ ਦੋ ਵਾਰ ਕਾਰਾਂ ਵਿੱਚ ਵਜਦੇ ਬਚੇ। ਨਛੱਤਰ ਗਿੱਲ ਦਾ ਕੋਈ ਪਤਾ ਨਹੀਂ ਕਿੱਥੇ ਗਾਉਣ ਲੱਗ ਪਵੇ। ਏਕਸ ਕੇ ਬਾਰਕ ਜੱਥੇਬੰਦੀ ਜ਼ਿਲ੍ਹਾ ਮੁਹਾਲੀ ਕਨਵੀਨਰ ਤੇਜਿੰਦਰ ਸਿੰਘ ਮਵੀ 9988941198
Deep

More news from SAS Nagar (Mohali) and nearby areas