ਸਮਾਣਾ ਭੰਡਾਰਾ ਕਮੇਟੀ ਵੱਲੋਂ 102 ਲੋਕਾਂ ਨੂੰ ਦਿੱਤੇ ਬਣਾਵਟੀ ਅੰਗ ਸਮਾਣਾ, 11 ਮਈ (ਗੁਰਪ੍ਰੀਤ ਸਿੰਘ ਵਿੱਕੀ)ਨਰਾਇਣ ਸੇਵਾ ਸੰਸਥਾਨ ਉਦੇਪੁਰ ਦੇ ਸਹਿਯੋਗ ਨਾਲ ਸਮਾਣਾ ਭੰਡਾਰਾ ਕਮੇਟੀ ਵੱਲੋਂ ਸਰਪ੍ਰਸਤ ਵਿਨੋਦ ਕੁਮਾਰ ਗਰਗ, ਪ੍ਰਧਾਨ ਚਾਚਾ ਫਕੀਰ ਚੰਦ ਬਾਂਸਲ, ਵਾਇਸ ਪ੍ਰਧਾਨ ਸ਼ਿਵ ਨਰਾਇਣ ਦੀ ਅਗਵਾਈ ਵਿਚ ਸਥਾਨਕ ਸਤੀ ਮਾਤਾ ਮੰਦਿਰ ਧਰਮਸ਼ਾਲਾ ਵਿਖੇ 102 ਅੰਗ ਹੀਨਾਂ ਨੂੰ ਬਣਾਵਟੀ ਅੰਗ ਦਿੱਤੇ ਗਏ। ਇਸ ਕੈਂਪ ਦੀ ਸ਼ੁਰੂਆਤ ਸੰਸਥਾ ਪ੍ਰਧਾਨ ਤੇ ਸਮੂਹ ਮੈਂਬਰਾਂ ਵੱਲੋਂ ਜੋਤੀ ਪ੍ਰਚੰਡ ਕਰਕੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਅਹੁਦੇਦਾਰਾਂ ਨੇ ਦੱਸਿਆ ਕਿ 22 ਮਾਰਚ ਨੂੰ ਲਗਾਏ ਗਏ ਕੈਂਪ ਦੌਰਾਨ ਜਿਨਾਂ ਜਰੂਰਤਮੰਦ ਲੋਕਾਂ ਦੇ ਅੰਗਾਂ ਦੇ ਮਾਪ ਲਏ ਗਏ ਸਨ ਉਨਾਂ ਨੂੰ ਸੰਸਥਾਂ ਵੱਲੋਂ ਮੁਫਤ ਬਣਾਵਟੀ ਅੰਗ ਭੇਟ ਕੀਤੇ ਗਏ ਹਨ। ਇਸ ਮੌਕੇ ਰਾਸ਼ਟਰੀ ਸ਼ਾਖਾ ਪ੍ਰਮੁੱਖ ਡਾ: ਵਿਵੇਕ ਗਰਗ ਨੇ ਦੱਸਿਆ ਕਿ ਸੰਸਥਾ ਵੱਲੋਂ ਬਣਾਵਟੀ ਅੰਗ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾਂਦੇ ਹਨ, ਤਾਂ ਕਿ ਕਿਸੇ ਨੂੰ ਵੀ ਬਣਾਵਟੀ ਅੰਗ ਲੱਗਾ ਕੇ ਸਮਾਜ ਵਿਚ ਵਿਚਰਦੇ ਸਮੇਂ ਸੁੱਖਦ ਮਹਿਸੂਸ ਕਰੇ। ਕੈਂਪ ਦੌਰਾਨ ਡਾ: ਸੋਮ ਨਾਥ, ਮੋਹਿਤ ਵਰਮਾ ਤੇ ਪੰਕਜ ਸ਼ਰਮਾ ਕੈਂਥਲ ਵਾਲਿਆਂ ਨੇ ਲੋੜਵੰਦਾਂ ਦੀ ਜਾਂਚ ਕਰਦਿਆਂ ਸੇਵਾ ਨਿਭਾਈ। ਇਸ ਮੌਕੇ ਸ਼੍ਰੀ ਅਗਰਵਾਲ ਧਰਮਸ਼ਾਲਾ ਤੇ ਸਕੂਲ ਕਮੇਟੀ ਪ੍ਰਧਾਨ ਦਰਸ਼ਨ ਮਿੱਤਲ,ਸਾਬਕਾ ਪ੍ਰਧਾਨ ਜੀਵਨ ਗਰਗ, ਸੁਰਿੰਦਰ ਬਾਂਸਲ ਬੀਜਾ ਵਾਲੇ,ਸਾਬਕਾ ਚੇਅਰਮੈਨ ਅਸ਼ੋਕ ਮੋਦਗਿਲ, ਰਾਜਿੰਦਰ ਪ੍ਰਸਾਦ, ਵਿਕਾਸ ਛੋਟੂ,ਧਰਮਪਾਲ ਜੋਸ਼ੀ, ਸ਼ਾਮ ਸਿੰਗਲਾ, ਡਾ: ਸੁਰਿੰਦਰਾ ਜੋਹਰੀ, ਡਾ: ਸ਼ਾਮ ਲਾਲ, ਤਰਸੇਮ , ਤੇਜਪਾਲ ਆਦਿ ਵੀ ਹਾਜ਼ਰ ਸਨ,

- ਪਾਤੜਾਂ ਦੇ ਢਡਿਆਲ ਰੋਡ 'ਤੇ ਜੇਬੀਬੀ ਇੰਟਰਪ੍ਰਾਈਜ਼ਿਜ਼ 'ਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਸਮਾਣਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਅੱਗ 'ਤੇ ਕਾਬੂ ਪਾ ਕੇ ਵੱਡਾ ਹਾਦਸਾ ਟਾਲਿਆ। ਸ਼ਹਿਰ ਵਾਸੀਆਂ ਨੇ ਪਾਤੜਾਂ ਵਿੱਚ ਸਥਾਈ ਫਾਇਰ ਸਟੇਸ਼ਨ ਦੀ ਮੰਗ ਕੀਤੀ ਹੈ ਅਤੇ ਪੀੜਤ ਕਾਰੋਬਾਰੀ ਲਈ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।1
- ਪੰਜਾਬ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਵਰਦੀ ਵਿੱਚ ਕੰਡਕਟਰ ਨਾਲ ਬਦਸਲੂਕੀ ਕਰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਇਸ ਘਟਨਾ ਨੇ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਰੋਸ ਪੈਦਾ ਹੋ ਗਿਆ ਹੈ।1
- ਪਟਿਆਲਾ ਦੀ ਇੱਕ ਗਲੀ ਵਿੱਚ ਸੀਵਰ ਦਾ ਪਾਣੀ ਲੰਬੇ ਸਮੇਂ ਤੋਂ ਖੜ੍ਹਾ ਹੈ। ਇਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਉਣ-ਜਾਣ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ।1
- @@ Sangrur /Sunam ### Traffic Police****1
- ਖੰਨਾ ਜੀ ਟੀ ਰੋਡ ਤੇ ਟਰੱਕ ਨੇ ਸਕੂਟਰ ਨੂੰ ਦਰੜਿਆ, ਮਹਿਲਾ ਦੀ ਮੌਤ, ਇਕ ਫੱਟੜ, ਲੋਕਾਂ ਨੇ ਟਰੱਕ ਡਰਾਈਵਰ ਨੂੰ ਕੀਤਾ ਕਾਬੂ,1
- ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ ਨੇੜਲੇ ਪਿੰਡਾਂ ਦੀ ਇਹ ਪਿੰਡਾਂ ਦੇ ਆਸ-ਪਾਸ ਗੜੇਮਾਰੀ ਜਿਲਾ ਮੋਗਾ1
- ਅੱਜ ਦੁਪਹਿਰ ਵੇਲੇ ਬਰਨਾਲਾ ਵਿਖੇ ਮੀਂਹ, ਹਨ੍ਹੇਰੀ ਤੇ ਗੜੇ ਪੈ ਗਏ l2
- ਪਟਿਆਲਾ ਜ਼ਿਲ੍ਹੇ ਦੇ ਘਨੌਰ ਬਲਾਕ ਦੇ ਪਿੰਡ ਕੁੱਥਾ ਖੇੜੀ ਵਿੱਚ 'ਆਪ' ਵਿਧਾਇਕ ਗੁਰਲਾਲ ਘਨੌਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਇਨ੍ਹਾਂ ਕਾਰਜਾਂ ਨੂੰ 'ਮੂੰਹ ਬੋਲਦਾ ਵਿਕਾਸ' ਦੱਸਿਆ ਜਾ ਰਿਹਾ ਹੈ, ਜੋ ਪਿੰਡ ਦੀ ਬਦਲੀ ਹੋਈ ਤਸਵੀਰ ਪੇਸ਼ ਕਰਦੇ ਹਨ।1