ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਤਬਾਹ ਕੀਤੀਆਂ ਫ਼ਸਲਾਂ, ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਸਾਨਾਂ ਨਾਲ ਕੀਤਾ ਦੁੱਖ ਸਾਂਝਾ majitha ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਤਬਾਹ ਕੀਤੀਆਂ ਫ਼ਸਲਾਂ, ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਸਾਨਾਂ ਨਾਲ ਕੀਤਾ ਦੁੱਖ ਸਾਂਝਾ ਬੇਮੌਸਮੀ ਬਰਸਾਤ ਅਤੇ ਭਾਰੀ ਗੜੇਮਾਰੀ ਨੇ ਪੰਜਾਬ ਦੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਪੱਕਣ ਕਿਨਾਰੇ ਖੜ੍ਹੀ ਕਣਕ ਅਤੇ ਸਰੋਂ ਦੀ ਫ਼ਸਲ ਤੋਂ ਇਲਾਵਾ ਆਲੂਆਂ ਅਤੇ ਹੋਰ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਣ ਕਾਰਨ ਖੇਤੀਬਾੜੀ ਖੇਤਰ ਵਿੱਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਬੀਤੀ ਰਾਤ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਵਿੱਚ ਹੋਈ ਕੁਦਰਤੀ ਕਹਿਰ ਨੇ ਹਰੀਆਂ-ਭਰੀਆਂ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਤੇ ਅੱਜ ਅੰਮ੍ਰਿਤਸਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੈਲਕਮ ਮਜੀਠਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਗੜੇ ਮਾਰੀ ਨਾਲ ਨੁਕਸਾਨੀਆਂ ਫਸਲਾਂ ਤਾਂ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਨਾਲ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਅਤੇ ਹੋਰ ਸਾਥੀ ਹਾਜ਼ਰ ਸਨ

- ਕੌਣ ਕਰਲੂ ਮਾਨ ਦੀਆਂ ਰੀਸਾਂ 2027 ਚ ਵੀ ਝਾੜੂ ਸਰਕਾਰ1
- Post by ਜਸਕਰਨ ਸਿੰਘ1
- AMRITSAR BREAKING NEWS गौ भक्तों द्वारा बचाई गई 15 गाय माता की जान जो कटने जा रही थी। इंदौर के कसाई खाने में. #YGTVPUNJAB #Indore #GauSeva #CowRescue #SaveCowSaveEarth1
- अमृतसर में 1008 कुण्डीय हनुमान चालीसा हवन यज्ञ 3 मई को, 10 हजार श्रद्धालु करेंगे सामूहिक पाठ।1
- ਪੁਲਿਸ ਵੱਲੋਂ 120 NDPS ਕੇਸਾ ਦਾ ਨਸ਼ੀਲਾ ਮਾਲ ਕੀਤਾ ਗਿਆ ਨਸ਼ਟ, ਵੇਖੋ ਤਸਵੀਰਾਂ #Punjab24News #AmritsarNews #AmritsarPolice #WarOnDrugs #NDPSAct #DrugFreePunjab #PunjabPolice #AntiDrugDrive #DrugFreeIndia #CrimeControl #LawAndOrder #SayNoToDrugs #PunjabNews1
- Post by The Virsa Tv1
- ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ 120 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨਸ਼ਟ ਕੀਤਾ ਗਿਆ ।*1
- ਹਿੱਕ ਠੋਕ ਕੇ ਭਗਵੰਤ ਮਾਨ ਨਾਲ ਖੜ੍ਹੀਆ ਅਸੀਂ1