ਹਰ ਪੰਜਾਬੀ ਤੱਕ ਸੁਰੱਖਿਅਤ ਅਤੇ ਟਿਕਾਊ ਸੜਕਾਂ ਪਹੁੰਚਾਉਣਾ ਮਾਨ ਸਰਕਾਰ ਦੀ ਪ੍ਰਾਥਮਿਕਤਾ - ਹਰਜੋਤ ਸਿੰਘ ਬੈਂਸ ਸੜਕਾਂ ਦੇ ਕੰਮਾਂ ਦੀ ਨਿਗਰਾਨੀ ਲਈ “CM ਫਲਾਇੰਗ ਸਕੁਐਡ” ਸਰਗਰਮ- ਕੈਬਨਿਟ ਮੰਤਰੀ ਸ੍ਰੀ ਅਨੰਦਪੁਰ ਸਾਹਿਬ ਸੰਦੀਪ ਸ਼ਰਮਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹਰ ਪੰਜਾਬੀ ਤੱਕ ਸੁਰੱਖਿਅਤ, ਮਜ਼ਬੂਤ ਅਤੇ ਟਿਕਾਊ ਸੜਕਾਂ ਦੀ ਸੁਵਿਧਾ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ ਚੱਲ ਰਹੇ ਸੜਕ ਵਿਕਾਸ ਦੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਆਮ ਲੋਕਾਂ ਨੂੰ ਆਵਾਜਾਈ ਵਿੱਚ ਸੁਵਿਧਾ ਮਿਲੇ ਅਤੇ ਵਪਾਰ, ਉਦਯੋਗ ਤੇ ਖੇਤੀਬਾੜੀ ਨੂੰ ਹੋਰ ਮਜ਼ਬੂਤੀ ਮਿਲੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਸੜਕਾਂ ਦੀ ਗੁਣਵੱਤਾ ਨਾਲ ਸਮਝੌਤਾ ਕੀਤਾ ਜਾਂਦਾ ਸੀ, ਜਿਸ ਕਾਰਨ ਕੁਝ ਸਮੇਂ ਬਾਅਦ ਹੀ ਸੜਕਾਂ ਟੁੱਟ ਜਾਂਦੀਆਂ ਸਨ। ਪਰ ਮਾਨ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਹੁਣ ਹਰ ਵਿਕਾਸ ਕੰਮ ਗੁਣਵੱਤਾ ਅਤੇ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੜਕਾਂ ਸਿਰਫ਼ ਬਣਾਉਣੀ ਹੀ ਨਹੀਂ, ਸਗੋਂ ਲੰਮੇ ਸਮੇਂ ਤੱਕ ਚੱਲਣ ਯੋਗ ਹੋਣੀ ਚਾਹੀਦੀ ਹੈ। ਕੈਬਨਿਟ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕਾਂ ਦੇ ਕੰਮਾਂ ਦੀ ਨਿਰੰਤਰ ਅਤੇ ਕੜੀ ਨਿਗਰਾਨੀ ਲਈ “CM ਫਲਾਇੰਗ ਸਕੁਐਡ” ਨੂੰ ਸਰਗਰਮ ਕੀਤਾ ਗਿਆ ਹੈ। ਇਹ ਟੀਮ ਅਚਾਨਕ ਮੌਕੇ ‘ਤੇ ਪਹੁੰਚ ਕੇ ਕੰਮ ਦੀ ਗੁਣਵੱਤਾ, ਮਟੀਰੀਅਲ ਅਤੇ ਮਿਆਰ ਦੀ ਜਾਂਚ ਕਰਦੀ ਹੈ। ਜੇ ਕਿਸੇ ਵੀ ਪ੍ਰੋਜੈਕਟ ਵਿੱਚ ਘਾਟ ਜਾਂ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਸੰਬੰਧਤ ਠੇਕੇਦਾਰਾਂ ਅਤੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ CM ਫਲਾਇੰਗ ਸਕੁਐਡ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਰਕਾਰੀ ਪੈਸੇ ਦਾ ਸਹੀ ਇਸਤੇਮਾਲ ਹੋਵੇ ਅਤੇ ਲੋਕਾਂ ਨੂੰ ਭਰੋਸੇਯੋਗ ਵਿਕਾਸ ਮਿਲੇ। ਉਨ੍ਹਾਂ ਦੱਸਿਆ ਕਿ ਇਸ ਪ੍ਰਣਾਲੀ ਨਾਲ ਸੜਕਾਂ ਦੀ ਗੁਣਵੱਤਾ ਵਿੱਚ ਸਪਸ਼ਟ ਸੁਧਾਰ ਆਇਆ ਹੈ ਅਤੇ ਲੋਕਾਂ ਦਾ ਸਰਕਾਰ ‘ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਿਕਾਸ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕਰੇਗੀ।

- ਮੌਜੂਦਾ ਕੌਂਸਲਰ ਦੇ ਪਤੀ ਤੇ ਲੱਗੇ ਗੁੰਡਾਗਰਦੀ ਕਰਨ ਦੇ ਆਰੋਪ। ਸੜਕ ਦੇ ਪੈਚ ਵਰਕ ਨੂੰ ਲੈਕੇ ਹੋਇਆ ਹੰਗਾਮਾ, ਮੌਕੇ ਤੇ ਪਹੁੰਚੇ ਵਿਧਾਇਕ ਨੇ ਪੁਰਾ ਕਰਵਾਇਆ ਸੜਕ ਦਾ ਅਧੂਰਾ ਕੰਮ।1
- 🟦🟨🟦🟨🟦🟨🟦🟨🟦 ✨ 10 जनवरी – विश्व हिन्दी दिवस ✨ 🟦🟨🟦🟨🟦🟨🟦🟨🟦 🪔 हिन्दी: हमारी पहचान, हमारी शक्ति 🇮🇳📜 --- 🌸 भूमिका 10 जनवरी, विश्व हिन्दी दिवस के पावन अवसर पर आप सभी को हार्दिक शुभकामनाएं 🙏✨ आइए, हम हिन्दी भाषा के साथ-साथ अपनी मातृभाषा का भी गर्व से प्रयोग करें। भाषा केवल संवाद नहीं, संस्कृति, संस्कार और संवेदना की वाहक होती है 🪷📖। --- 🔍 विश्लेषण हिन्दी भारत की आत्मा है 🇮🇳। यह जोड़ती है—दिलों को, विचारों को और पीढ़ियों को 🤝💫। जैसे BKT Tires 🛞 भारत की प्रगति को मजबूती, भरोसे और टिकाऊ तकनीक से गति देता है 🌱⚙️, वैसे ही हिन्दी हमारे विचारों को स्पष्टता, आत्मविश्वास और एकता देती है। भाषा और विकास—दोनों का लक्ष्य एक है: Growing Together 🌈। --- ✨ समीक्षा | Deepak Tyres 🏬 में हम हिन्दी और मातृभाषा के सम्मान को अपने कार्य-संस्कार का हिस्सा मानते हैं 🙌। BKT Tires — Bharat Ka Tire 🇮🇳 के साथ हमारा जुड़ाव विश्वसनीयता, सेवा-भाव और राष्ट्र-निर्माण की सोच को सशक्त करता है 💪🛞। किसान 👨🌾, परिवहन 🚜 और उद्योग—सबके साथ, हम प्रगति को जन-जन तक पहुँचाते हैं। --- 📌 निष्कर्ष | Conclusion हिन्दी दिवस हमें याद दिलाता है कि सशक्त भाषा = सशक्त राष्ट्र 🔆। BKT Tires और Deepak Tyres के साथ हम संकल्प लेते हैं—Not India Only, Bharat 🇮🇳—जहाँ भाषा, तकनीक और भरोसा साथ-साथ आगे बढ़ें। --- 🧠 चिंतन | जब हम अपनी भाषा का सम्मान करते हैं, तब हम अपनी जड़ों को सींचते हैं 🌳। जड़ों से जुड़ा राष्ट्र ही भविष्य-तैयार होता है ⚡। --- 🪞 रिफ्लेक्शन | हिन्दी में सोच, हिन्दी में संवाद—यह आत्मनिर्भरता की राह है 🚀📘। हर यात्रा में, हर पहिये की तरह, भाषा भी दिशा देती है 🛞🧭। --- 🌟 अंतिम विचार | आइए, हिन्दी को केवल दिवस तक सीमित न रखें—उसे दैनिक जीवन का गौरव बनाएं 🌼। सेवा, सादगी और संकल्प—यही प्रगति के पहिये हैं ✨🚛। --- 🔭 अन्वेषण | परंपरा + तकनीक = प्रगति ⚙️🌿 जैसे BKT Tires नवाचार के साथ आगे बढ़ता है, वैसे ही हिन्दी डिजिटल युग में वैश्विक संवाद की भाषा बन रही है 🌍📡। --- 💡 सुविचार | “भाषा सम्मान से बढ़ती है, और सम्मान से राष्ट्र।” 🇮🇳✨ --- 🪷 प्रतिबिंब | हिन्दी—भावनाओं की सरल अभिव्यक्ति, विचारों की सशक्त उड़ान 🕊️📜। --- 🔥 Motivation Quotes “अपनी भाषा में आत्मविश्वास, अपने राष्ट्र में विश्वास।” 💫 “शब्द मजबूत हों तो सपने भी मजबूत होते हैं।” ✨ --- 🇮🇳 Not India Only, Bharat भाषा, भरोसा और भविष्य—Bharat की पहचान 🌏💎 --- 🌈 Growing Together किसान से उद्योग तक, स्थानीय से वैश्विक—हम साथ बढ़ते हैं 🤝🛞 --- 🛞 From Deepak Tyres, Deviwala Road, Kotkapura, Punjab, Bharat 🇮🇳 Associate Dealer of BKT Tires — Bharat’s No.1 Tire Company 🌿 👥 Sister Concern Kissan Tires, Kotkapura 🛞 (Authorized Associate Dealer of Maxxis Tires 🛵 – World’s No.1 Two-Wheeler Tire Manufacturer 🌍✨) --- 🧿 Emoji Frame 🪔📜🇮🇳✨🛞🌿⚙️🤝🌈🔆🪷🧭🚜 --- 🏷️ Hashtags #WorldHindiDay ✨ #HindiDiwas 📜 #Matribhasha 🪷 #Bharat 🇮🇳 #NotIndiaOnlyBharat 🇮🇳 #GrowingTogether 🌈 #BKTTires 🛞 #DeepakTyres 🏬 #BharatKaTire 🇮🇳 #LanguageAndPride 💎 #NationFirst 🇮🇳 #TrustAndTradition ✨ #Sustainability 🌿 #Innovation ⚙️ #UnityInDiversity 🤝 #FutureReady ⚡ #PoweringBharat 🛞 ━━━━━━━━━━━━━━━━━━━━━━ 🟥🟨🟥🟨🟥🟨🟥🟨🟥 🟨✨ TEAM DEEPAK GARG ✨🟨 🟥🟨🟥🟨🟥🟨🟥🟨🟥 ━━━━━━━━━━━━━━━━━━━━━━ 🏅 Journalism | Research | Creativity | Nation First 🇮🇳 🔥 Voice of Truth • Power of Words • Strength of Bharat 🔥 ━━━━━━━━━━━━━━━━━━━━━━ 🟥🟡⚔️🇮🇳🪔✨🛞✨🪔🇮🇳⚔️🟡🟥 ━━━━━━━━━━━━━━━━━━━━━━ ✍️ Created By Team Deepak Garg 🎬 टीम दीपक गर्ग की प्रस्तुति1
- ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਥਾਣਾ ਬੀ-ਡਵੀਜ਼ਨ ਦੇ ਇਲਾਕੇ ਵਿੱਚ ਇੱਕ ਸੁਨਿਆਰੇ ਨਾਲ ਹੋਈ ਕੁੱਟ-ਮਾਰ ਦੀ ਘਟਨਾ ਸਬੰਧੀ ਤੁਰੰਤ ਕਾਰਵਾਈ ਕੀਤੀ ਗਈ ਅਤੇ ਜ਼ਖ਼ਮੀ ਵਿਅਕਤੀ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger #YourSafetyOurPriority1
- ਬੱਸ ਤੇ ਕਾਰ ਦੀ ਭਿਆਨਕ ਟੱਕਰ,4 ਨੌਜਵਾਨਾਂ ਦੀ ਮੌ/ਤ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਹਾਦਸਾ1
- ਚਾਈਨਾ ਡੋਰ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਡਰੋਨ ਦੀ ਸਹਾਇਤਾ ਨਾਲ ਪਤੰਗ ਉਡਾਉਣ ਵਾਲਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਦੀ ਵਰਤੋਂ ਕਰਦਾ ਪਾਇਆ ਗਿਆ, ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਪੁਲਿਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।1
- Post by Bandhantor singh1
- ਖੰਨਾ ਪੁਲਿਸ ਨੇ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼, 04 ਕਿੱਲੋ 20 ਗ੍ਰਾਮ ਹੈਰੋਇਨ ਸਮੇਤ 05 ਦੋਸ਼ੀ ਅਤੇ ਹੋਰ ਵੱਖ ਵੱਖ ਮੁਕੱਦਮਿਆ ਵਿੱਚ 245 ਗ੍ਰਾਮ ਹੈਰੋਇਨ ਸਮੇਤ 09 ਦੋਸੀ ਗ੍ਰਿਫਤਾਰ ਅਤੇ ਚੋਰੀਸੁਦਾ ਘੋੜਾ ਟਰਾਲਾ ਕੇਸ ਵਿੱਚ 02 ਦੋਸ਼ੀਆਂ ਨੂੰ ਗਿਫਤਰ ਕਰਕੇ ਉਹਨਾਂ ਪਾਸੋ ਟਰਾਲਾ ਅਤੇ 10 ਲੱਖ ਰੁਪਏ ਬ੍ਰਾਮਦ ਕੀਤੇ ਗਏ ।1
- ਕਾਂਗਰਸ ਪਾਰਟੀ ਸ਼ਹਿਰੀ ਦੇ ਪ੍ਰਧਾਨ ਮਿੱਠੂ ਅਤੇ ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਰਿਆ ਗਿਲ ਕਾਂਗਰਸ ਪਾਰਟੀ ਵਿਚ ਅਹੁਦਾ ਮਿਲਣ ਤੋਂ ਬਾਅਦ ਹੂਕਾ ਉਡਾ ਕੇ ਜਸ਼ਨ ਮੰਨਾਦੇ ਹੋਏ। ਵੀਡੀਓ ਹੋਈ ਵਾਇਰਲ1