logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਥਾਣਾ ਮਜੀਠਾ ਰੋਡ ਅੰਮ੍ਰਿਤਸਰ ਵੱਲੋਂ ਗੁਰੂ ਨਾਨਕ ਦੇਵ ਹੋਸਪਿਟਲ ਤੋਂ ਇੱਕ ਮਹਿਲਾ ਡਾਕਟਰ ਦੀ ਕਾਰ ਚੋਰੀ ਕਰਨ ਵਾਲੇ 24 ਘੰਟਿਆਂ ਦੇ ਅੰਦਰ ਕਾਬੂ।* *ਅੰਮ੍ਰਿਤਸਰ/18 ਅਪ੍ਰੈਲ ( ਮਹਾਬੀਰ ਸਿੰਘ ) ਮੁਕੱਦਮਾ ਨੰਬਰ 47 ਮਿਤੀ 14.4.2026 ਜੁਰਮ 303(2) BNS ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੋਸ਼ੀ ਗ੍ਰਿਫਤਾਰ :-* *1) ਮਨਪ੍ਰੀਤ ਸਿੰਘ* ਪੁੱਤਰ ਸਾਬ ਸਿੰਘ ਵਾਸੀ ਮੁਹੱਲਾ ਭੂਡਾ ਵਾਲੀ ਗਲੀ ਨੇੜੇ ਮਿਸ਼ਨ ਸਕੂਲ ਮਜੀਠਾ, ਅੰਮ੍ਰਿਤਸਰ। ਉਮਰ 22 ਸਾਲ ਪੜਾਈ 10ਵੀ, ਕੰਮ ਮਜਦੂਰੀ,2) ਵਿਸ਼ਾਲ ਸਿੰਘ* ਪੁੱਤਰ ਸਤਨਾਮ ਸਿੰਘ ਵਾਸੀ ਖਾਸਾ ਪੱਤੀ ਮੁਹੱਲਾ ਬਾਲਮੀਕ ਨੇੜੇ ਸਰਕਾਰੀ ਹਸਪਤਾਲ ਮਜੀਠਾ, ਅੰਮ੍ਰਿਤਸਰ। ਉਮਰ 29 ਸਾਲ ਪੜਾਈ 10 ਵੀ, ਮਜਦੂਰੀ, ਨਸ਼ਾ ਕਰਨ ਦੇ ਆਦੀ *ਬ੍ਰਾਮਦਗੀ :-* *1) ਚੋਰੀ ਕੀਤੀ ਕਾਰ ਮਾਰਕਾ* ਟਾਟਾ ਈ ਵੀ ਟੀਗੋਰ ਨੰਬਰੀ PB18 Z 4969 ਸਮੇਤ *2) ਐਕਟਿਵਾ 4G ਰੰਗ ਕਾਲਾ ਬਿਨਾ ਨੰਬਰੀ* *3) ਐਕਟਿਵਾ ਰੰਗ* ਕਾਲਾ ਬਿਨਾ ਨੰਬਰੀ 4 *) ਮੋਟਰਸਾਇਕਲ ਮਾਰਕਾ ਹੋਡਾ ਲੀਵੋ ਅਤੇ* *5) ਮੋਟਰਸਾਇਕਲ ਮਾਰਕਾ ਸਪਲੈਡਰ ਬਿਨਾ ਨੰਬਰੀ।* ਅਤੇ *ਕਾਰ ਮਾਰਕਾ ਟਾਟਾ ਈ ਵੀ ਟੀਗੋਰ ਨੰਬਰੀ PB18 Z 4969 ਕਾਰ*ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਦੇ ਦਿਸ਼ਾ ਨਿਰਦੇਸ਼ਾ ਅਤੇ ਜੇਰੇ ਨਿਗਰਾਨੀ ਸ੍ਰੀ ਸਿਰਿਵਨਿਲਾ IPS ਏ.ਡੀ.ਸੀ.ਪੀ ਸਿਟੀ -2 ਅਤੇ ਸ਼੍ਰੀ ਗਗਨਦੀਪ ਸਿੰਘ PPS ਏ.ਸੀ.ਪੀ ਨੋਰਥ ਇੰਸਪੈਕਟਰ ਰਕੇਸ ਕੁਮਾਰ ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਨਿਗਰਾਨੀ ਸਬ-ਇੰਸਪੈਕਟਰ ਹਰਪਿੰਦਰ ਸਿੰਘ ਥਾਣਾ ਮਜੀਠਾ ਰੋਡ ਵੱਲੋਂ ਮਾੜੇ ਅੰਸਰਾ ਦੇ ਖਿਲਾਫ ਵਿੰਨੀ ਗਈ ਮੁਹਿੰਮ ਦੋਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਉਕਤ ਚੋਰਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀਸ਼ੁਦਾ ਵਹੀਕਲ ਬ੍ਰਾਮਦ ਕੀਤੇ ਗਏ। ਇਹ ਮੁਕਦਮਾ ਡਾ ਤਨਵੀ ਸ਼ਰਮਾ ਵਾਸੀ ਬਟਾਲਾ ਨੇ ਦਰਖਾਸਤ ਦਿੱਤੀ ਕਿ ਉਹ ਸ੍ਰੀ ਗੁਰੁ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਡਾਕਟਰ ਹੈ ਅਤੇ ਮਿਤੀ 14.4.2026 ਨੂੰ ਉਹ ਸ੍ਰੀ ਗੁਰੁ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿਖੇ ਐਮਰਜੈਂਸੀ ਵਿਖੇ ਡਿਊਟੀ ਪਰ ਸੀ ਅਤੇ ਉਸਨੇ ਆਪਣੀ ਕਾਰ ਐਮਰਜੈਂਸੀ ਦੇ ਬਾਹਰ ਲਗਾਈ ਸੀ ਜੋ ਕਿ ਉਸਦੀ *ਕਾਰ ਮਾਰਕਾ ਟਾਟਾ ਈ ਵੀ ਟੀਗੋਰ ਨੰਬਰੀ PB18 Z 4969 ਕਾਰ ਕੋਈ ਨਾਮਲੂਮ* ਵਿਅਕਤੀ ਚੋਰੀ ਕਰਕੇ ਲੈ ਗਿਆ ।ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਇਆ ਟੈਕਨਿਕਲ ਤਰੀਕੇ *ਨਾਲ 24 ਘੰਟਿਆਂ ਵਿੱਚ ਹੀ ਦੋਸ਼ੀਆਂ ਨੂੰ ਟਰੇਸ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ* ਕਰਕੇ ਉਹਨਾਂ ਦੇ ਕਬਜੇ ਵਿੱਚੋਂ ਚੋਰੀਸ਼ੁਦਾ ਕਾਰ ਅਤੇ *4 ਹੋਰ ਚੋਰੀਸ਼ੁਦਾ ਵਹਿਕਲ ਬ੍ਰਾਮਦ ਕੀਤੇ* । ਦੋਸ਼ੀਆਂ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਚੋਰੀਸ਼ੁਦਾ ਵਹਿਕਲ ਬ੍ਰਾਮਦ ਹੋਣ ਦੀ ਸੰਭਾਵਨਾ ਹੈ

on 19 April
user_Public savera
Public savera
Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
on 19 April
941eaa05-19a2-4213-bf47-52c6b78f8d85

More news from ਪੰਜਾਬ and nearby areas
  • ਅਤੇ 4G ਕਨੈਕਟੀਵਿਟੀ ਵਾਲੇ ਚੀਨ ਵਿੱਚ ਬਣੇ ਸੋਲਰ ਸੀਸੀਟੀਵੀ ਡਿਵਾਈਸ ਬਰਾਮਦ ਕੀਤੇ। #ActionAgainstCrime
    1
    ਅਤੇ 4G ਕਨੈਕਟੀਵਿਟੀ ਵਾਲੇ ਚੀਨ ਵਿੱਚ ਬਣੇ ਸੋਲਰ ਸੀਸੀਟੀਵੀ ਡਿਵਾਈਸ ਬਰਾਮਦ ਕੀਤੇ।
#ActionAgainstCrime
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    4 hrs ago
  • ਥਾਣਾ ਰਣਜੀਤ ਰਣਜੀਤ ਐਵਨਿਊ ਦੇ ਇਲਾਕਾ ਵਿੱਚ ਇੱਕ ਵਿਅਕਤੀ ਨੂੰ ਅਗਵਾਹ ਕਰਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਰੀਵਨੇਲਾ ਏਡੀਸੀਪੀ ਸਿਟੀ 2 ਅੰਮ੍ਰਿਤਸਰ।
    1
    ਥਾਣਾ ਰਣਜੀਤ ਰਣਜੀਤ ਐਵਨਿਊ ਦੇ ਇਲਾਕਾ ਵਿੱਚ ਇੱਕ ਵਿਅਕਤੀ ਨੂੰ ਅਗਵਾਹ ਕਰਨ ਦੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਸਿਰੀਵਨੇਲਾ ਏਡੀਸੀਪੀ ਸਿਟੀ 2 ਅੰਮ੍ਰਿਤਸਰ।
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • ਇਸ ਤਰਾਂ ਦਾ ਇਜਲਾਸ ਦੇਖ ਕੇ ਲੋਕਾਂ ਨੂੰ ਵੀ ਸਕੂਨ ਮਿਲਦਾ : CM ਮਾਨ ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।
    2
    ਇਸ ਤਰਾਂ ਦਾ ਇਜਲਾਸ ਦੇਖ ਕੇ ਲੋਕਾਂ ਨੂੰ ਵੀ ਸਕੂਨ ਮਿਲਦਾ : CM ਮਾਨ ਡਾ: ਅਮਨਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।
    user_Dr Amanpreet Singh Bhullar
    Dr Amanpreet Singh Bhullar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    6 hrs ago
  • Lukke web series ਦੀ ਸਟਾਰ ਕਾਸਟ ਅੰਮ੍ਰਿਤਸਰ ਪਹੁੰਚੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ਹੋ ਕੇ ਕੀਤਾ ਸ਼ੋਅ ਦਾ ਪ੍ਰਚਾਰ #Punjab24News #LukkeWebSeries #LukkeStarCast #AmritsarVisit #GoldenTemple #HarmandirSahib #WebSeriesPromotion #PunjabiEntertainment #AmritsarBuzz #OTTUpdates #CelebrityVisit
    1
    Lukke web series ਦੀ ਸਟਾਰ ਕਾਸਟ ਅੰਮ੍ਰਿਤਸਰ ਪਹੁੰਚੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ ਹੋ ਕੇ ਕੀਤਾ ਸ਼ੋਅ ਦਾ ਪ੍ਰਚਾਰ
#Punjab24News #LukkeWebSeries
#LukkeStarCast
#AmritsarVisit
#GoldenTemple
#HarmandirSahib
#WebSeriesPromotion
#PunjabiEntertainment
#AmritsarBuzz
#OTTUpdates
#CelebrityVisit
    user_Punjab 24 News
    Punjab 24 News
    Media Amritsar -I, Punjab•
    11 hrs ago
  • Post by PR KUMAR 24 PUNJAB NEWS ASR
    1
    Post by PR KUMAR 24 PUNJAB NEWS ASR
    user_PR KUMAR 24 PUNJAB NEWS ASR
    PR KUMAR 24 PUNJAB NEWS ASR
    Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    17 hrs ago
  • Post by The Virsa Tv
    1
    Post by The Virsa Tv
    user_The Virsa Tv
    The Virsa Tv
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.