Shuru
Apke Nagar Ki App…
ਲੰਮੇ ਸਮੇਂ ਤੋਂ ਬੰਦ ਪਿਆ ਹੋਇਆ ਪਿੰਡ ਪੂਹਲਾ ਦਾ ਵਾਟਰ ਵਰਕਸ ਨਹੀਂ ਚੱਲਿਆ ਪੂਹਲਾ 2018 ਤੋਂ ਬੰਦ ਪਿਆ ਹੋਇਆ ਪਿੰਡ ਪੂਹਲਾ ਦਾ ਵਾਟਰ ਵਰਕਸ ਹਲੇ ਤੱਕ ਨਹੀਂ ਚੱਲਿਆ ਇਸ ਨੂੰ ਚਲਾਉਣ ਲਈ ਹਰਮੇਸ਼ ਸਿੰਘ ਪੂਹਲਾ ਪ੍ਰਧਾਨ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ ਤਾਂ ਪਿੰਡ ਦੇ ਲੋਕਾਂ ਨੂੰ ਵਾਟਰ ਵਰਕਸ ਦੇ ਜ਼ਰੀਏ ਨਹਿਰੀ ਪਾਣੀ ਪੀਣ ਲਈ ਦੇ ਕੇ ਭਿਆਨਕ ਬਿਮਾਰੀਆ ਤੋਂ ਬਚਾਇਆ ਜਾ ਸਕੇ ਇਸ ਲਈ ਜਲ ਸਪਲਾਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਵੀ ਕੀਤਾ ਗਿਆ ਵਾਟਰ ਵਰਕਸ ਸਬੰਧੀ ਬਹੁਤ ਕੰਮ ਕਰਵਾ ਵੀ ਲਏ ਪਰ ਫੇਰ ਵੀ ਵਾਟਰ ਵਰਕਸ ਚਲਾਉਣ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ ਇਸ ਖਬਰ ਦੇ ਜ਼ਰੀਏ ਸਬੰਧਤ ਅਧਿਕਾਰੀਆਂ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਮੇਰੇ ਪਿੰਡ ਪੂਹਲਾ ਦਾ ਲੰਮੇ ਸਮੇਂ ਤੋਂ ਬੰਦ ਪਿਆ ਹੋਇਆ ਵਾਟਰ ਵਰਕਸ ਜਲਦੀ ਹੀ ਚਲਵਾਇਆ ਜਾਵੇ ਹਰਮੇਸ਼ ਸਿੰਘ ਪੂਹਲਾ ਪ੍ਰਧਾਨ ਬਾਬਾ ਦੀਪ ਸਿੰਘ ਵੈਲਫੇਅਰ ਕਲੱਬ ਪੂਹਲਾ
Harmesh Singh poohla

More news from ਪੰਜਾਬ and nearby areas
- ਨਹੀ ਰੁਕ ਰਹੀਆਂ ਖੇਤਾਂ ਵਿੱਚੋਂ ਕਿਸਾਨਾਂ ਦੇ ਟਰਾਂਸਫਾਰਮ ਹੋਣ ਦੀਆਂ ਘਟਨਾਵਾਂ, ਪਿੰਡ ਮਲਕਾਣਾ ਦੇ ਕਿਸਾਨਾਂ ਦੇ ਦੋ ਟਰਾਂਸਫਾਰਮਰ ਦਾ ਤਾਬਾਂ ਕੀਤਾ ਚੋਰੀ ਕਿਸਾਨਾਂ ਦਾ ਹੋਇਆ ਵੱਡਾ ਨੁਕਸਾਨ ਕਣਕ ਦੀ ਫਸਲ ਨੂੰ ਹੈ ਪਾਣੀ ਦੀ ਲੋੜ ਐਕਰ ਲਾਈਨ -- ਕਿਸਾਨਾਂ ਦੇ ਖੇਤਾਂ ਵਿੱਚੋਂ ਤਾਂ ਫਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਨਾ ਹੀ ਪੁਲਿਸ ਪ੍ਰਸ਼ਾਸਨ ਚੋਰੀ ਹੋਏ ਟਰਾਂਸਫਾਰਮਰਾਂ ਨੂੰ ਲੱਭ ਕੇ ਕਿਸਾਨਾਂ ਨੂੰ ਦਬਾ ਰਹੇ ਹਨ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਮਲਕਾਨਾ ਦਾ ਹੈ ਜਿੱਥੇ ਰਾਜ ਕੁਝ ਅਣਪਛਾਤਿਆਂ ਨੇ ਕਿਸਾਨਾਂ ਦੇ ਦੋ ਟਰਾਂਸਫਾਰਮ ਚੋਰੀ ਕਰਕੇ ਉਸ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਜਿਸ ਨਾਲ ਜਿੱਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਕਿਸਾਨਾਂ ਨੂੰ ਹੁਣ ਕਣਕ ਦੀ ਫਸਲ ਨੂੰ ਪਾਣੀ ਲਾਉਣ ਦੀ ਬਹੁਤ ਜਿਆਦਾ ਜਰੂਰਤ ਸੀ ਪਰ ਫਾਰਮਰ ਚੋਰੀ ਹੋਣ ਕਾਰਨ ਉਹ ਪਾਣੀ ਨਹੀਂ ਲਾ ਸਕਣਗੇ ਤੇ ਟਰਾਂਸਫਾਰਮਰ ਨਵੇਂ ਲਿਆਉਣ ਲਈ ਉਹਨਾਂ ਨੂੰ ਤੁਰੰਤ ਪੈਸੇ ਲਾਉਣੇ ਪੈਣਗੇ ਇਸ ਲਈ ਕਿਸਾਨਾਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਨੂੰ ਆੜੇ ਹੱਥੀ ਲੈਂਦਿਆਂ ਚੋਰੀ ਹੋ ਰਹੀ ਟਰਾਂਸਫਰਮਾ ਤੇ ਕੋਈ ਵੀ ਕਾਰਵਾਈ ਨਾ ਕਰਨ ਤੇ ਦੋਸ਼ ਲਾਇਆ ਹੈ ਉਹਨਾਂ ਕਿਹਾ ਕਿ ਹੁਣ ਅਰਾਤੀ ਦੋ ਟਰਾਂਸਫਾਰਮ ਚੋਰੀ ਹੋਏ ਹਨ ਤੇ ਉਸ ਵਿੱਚੋਂ ਤਾਂਬਾ ਕੱਢ ਕੇ ਚੋਰ ਲੈ ਗਏ ਹਨ ਜਿਸ ਨਾਲ ਉਹਨਾਂ ਦਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਹੈ ਜਿਸ ਲਈ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਤੁਰੰਤ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਟਰਾਂਸਫਾਰਮ ਦਬਾਉਣ ਦੀ ਮੰਗ ਕੀਤੀ ਹੈ1
- ਜਾਣਕਾਰੀ ਅਨੁਸਾਰ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇੱਕ ਘਰ ਵਿੱਚ 8ਦ ਗੁੰਡਿਆਂ ਨੇ ਹਮਲਾ ਕਰ ਦਿੱਤਾ ਪਹਿਲਾਂ ਇੱਟਾ ਰੋੜੇ ਮਾਰ ਘਰ ਦੇ ਮੈਂਬਰਾਂ ਨੂੰ ਜਖਮੀ ਕੀਤਾ ਉਸ ਤੋਂ ਬਾਅਦ ਘਰ ਦਾ ਗੇਟ ਟੱਪ ਕੇ ਘਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਦੱਸ ਦਈਏ ਕਿ ਇਸ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਵੀ ਹੈ1
- ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ ਦੋ ਪਲ1
- Post by ਸੁੱਖਵਿੰਦਰ ਸਿੰਘ ਬਲਾਕ ਆਗੂ2
- ਫਿਰੌਤੀ ਦੇ ਕੇਸ 'ਚ ਗੈਂ.ਗ.ਸ.ਟ.ਰ ਗੋ.ਲ.ਡੀ ਬਰਾੜ ਦੀ ਮਾਤਾ ਦੀ ਜਮਾਨਤ ਮਨਜੂਰ - ਮਾਤਾ ਦੀ ਜਮਾਨਤ ਪਹਿਲਾ ਹੋਈ ਸੀ ਰਿਜੈਕਟ - ਇਕ ਅਧਿਆਪਕ ਤੋਂ ਫਿ.ਰੌ.ਤੀ ਮੰਗਣ ਦੇ ਮਾਮਲੇ 'ਚ ਕੀਤਾ ਗਿਆ ਸੀ ਦੋਵਾ ਨੂੰ ਗਿਰਫਤਾਰ1
- Post by Inside Story News Chennal1
- वंदना सांगवाल और अंग्रेजी मेघवाल विवाद, बड़े खुलासे, मेघवाल LIVE यह वीडियो आपके लिए ताज़ा और महत्वपूर्ण जानकारी लेकर आया है। वीडियो में दिखाई गई पूरी घटना/जानकारी को आसान और स्पष्ट भाषा में समझाया गया है। कृपया वीडियो को अंत तक देखें ताकि आपको पूरी सच्चाई और सही जानकारी मिल सके। वीडियो पसंद आए तो Like करें, Share करें और ऐसे ही अपडेट्स के लिए Follow/Subscribe करना न भूलें। आपकी राय हमारे लिए महत्वपूर्ण है, Comment में ज़रूर लिखें।1
- Post by ਸੁੱਖਵਿੰਦਰ ਸਿੰਘ ਬਲਾਕ ਆਗੂ1