Shuru
Apke Nagar Ki App…
ਕ੍ਰਾਈਮ ਰਿਵਿਊ ਮੀਟਿੰਗ – ਸਬ ਡਿਵਿਜ਼ਨ ਫੂਲ ਐਸ.ਐਸ.ਪੀ ਬਠਿੰਡਾ ਵੱਲੋਂ ਕ੍ਰਾਈਮ ਰਿਵਿਊ ਮੀਟਿੰਗ – ਸਬ ਡਿਵਿਜ਼ਨ ਫੂਲ ਐਸ.ਐਸ.ਪੀ ਬਠਿੰਡਾ ਵੱਲੋਂ ਪੀ.ਐਸ ਸਿਟੀ ਰਾਮਪੁਰਾ ਵਿਖੇ ਸਬ ਡਿਵਿਜ਼ਨ ਫੂਲ ਦੀ ਕ੍ਰਾਈਮ ਰਿਵਿਊ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਐੱਸ.ਪੀ (ਇਨਵੇ.), ਡੀ.ਐੱਸ.ਪੀ (ਫੂਲ), ਥਾਣਾ ਸਦਰ ਰਾਮਪੁਰਾ, ਸਿਟੀ ਰਾਮਪੁਰਾ, ਫੂਲ ਅਤੇ ਭਗਤਾ ਭਾਈ ਕਾ ਦੇ ਐਸ.ਐਚ.ਓਜ ਅਤੇ ਉਨ੍ਹਾਂ ਦੇ ਆਈ.ਓਜ ਸ਼ਾਮਲ ਹੋਏ। ਮੀਟਿੰਗ ਦੌਰਾਨ ਸਬ ਡਵੀਜ਼ਨ ਦੇ ਸਮੂਹ ਅਪਰਾਧ ਦੀ ਸਮੀਖਿਆ ਕੀਤੀ ਗਈ ਅਤੇ ਪੈਂਡਿੰਗ ਕੇਸਾਂ ਨੂੰ ਜਲਦੀ ਨਿਪਟਾਉਣ ਅਤੇ ਡਿਸਪੋਜ਼ਲ ਸੁਧਾਰਨ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।
Vicky

More news from Punjab and nearby areas
- Post by Inside Story News Chennal1
- ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 34 ਲੱਖ ਮੀਟ੍ਰਿਕ ਟਨ ਦੀ ਕੀਤੀ ਗਈ ਖ਼ਰੀਦ: ਲਾਲ ਚੰਦ ਕਟਾਰੂਚੱਕ 1818 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਕੀਤੀ ਖੁਰਾਕ ਅਤੇ ਸਪਲਾਈ ਮੰਤਰੀ ਵਲੋਂ ਬਰਨਾਲਾ ਦੀ ਮੁੱਖ ਅਨਾਜ ਮੰਡੀ ਦਾ ਦੌਰਾ1
- Post by ༒♛𝔖𝔥𝔦𝔣𝔞𝔩𝔦 ♛༒꧂1
- ਐਫਸੀਆਈ ਦਾ ਕਾਲਾ ਸੱਚ ਤੇ ਅਗਨੀਵੀਰ ਲਿਆਉਣ ਵਿੱਚ ਅਸਲੀ ਮਕਸਦ ਕੀ ਸੀ ਪੂਰਾ ਸੁਣੋ1
- Post by ਬਲਵਿੰਦਰ ਸਿੰਘ4
- ਪਲਾਟ ਕਬਜ਼ੇ ਵਾਲੇ ਮਾਮਲੇ ਵਿੱਚ MLA ਕੁਲਵੰਤ ਸਿੱਧੂ ਦਾ ਬਿਆਨ ਆਇਆ ਸਾਮ੍ਹਣੇ1
- ਸਿਵਿਲ ਹਸਪਤਾਲ ਫਰੀਦਕੋਟ ਦੇੇ ਆਉਟਸੋਰਸ ਮੁਲਾਜਮਾਂ ਨੇ ਤਨਖਾਹ ਨਾ ਮਿਲਣ ਕਾਰਣ ਲਾਇਆ ਧਰਨਾ। #faridkotnews1
- Post by Inside Story News Chennal1
- ਪਿਛਲੇ ਦਿਨੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਸੀ ਕਿ ਦੁੱਧ ਵਿੱਚ 70% ਯੂਰੀਆ ਖਾਦ ਹੁੰਦਾ ਹੈ। ਇਸੇ ਦੇ ਸਬੰਧ ਵਿੱਚ ਅੱਜ ਲਾਲ ਚੰਦ ਕਟਾਰੂ ਚੱਕ ਪੰਜਾਬ ਦੇ ਕੈਬਨਟ ਮੰਤਰੀ ਨੇ ਕੀਤਾ ਪਲਟਵਾਰ ਕਿਹਾ ਏਡੇ ਵੱਡੇ ਪਦਵੀ ਤੇ ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ ਹੋਰ ਵੀ ਕਈ ਗੱਲਾਂ ਕਹੀਆਂ1