Shuru
Apke Nagar Ki App…
ਪੰਜਾਬ ਬੰਦ ਦੇ ਦਿਨ ਚੱਲ ਰਹੀ ਸੀ ਮੋਂਟੇ ਕਾਰਲੋ ਕੰਪਨੀ ਦੀ ਫੈਕਟਰੀ, ਪਹੁੰਚ ਗਏ ਕਿਸਾਨ #latestnewstoday #protest #KisanMorcha #SarwanSinghPandher #Kisanjatebaniya #Kisan #Punjabband #Punjab #PunjabiNews #punjab24news #Ludhiana #Ludhiananews #LatestNews #NewsUpdate #news #smartcity #Punjabpolice #breakingnews #government
Punjab 24 News
ਪੰਜਾਬ ਬੰਦ ਦੇ ਦਿਨ ਚੱਲ ਰਹੀ ਸੀ ਮੋਂਟੇ ਕਾਰਲੋ ਕੰਪਨੀ ਦੀ ਫੈਕਟਰੀ, ਪਹੁੰਚ ਗਏ ਕਿਸਾਨ #latestnewstoday #protest #KisanMorcha #SarwanSinghPandher #Kisanjatebaniya #Kisan #Punjabband #Punjab #PunjabiNews #punjab24news #Ludhiana #Ludhiananews #LatestNews #NewsUpdate #news #smartcity #Punjabpolice #breakingnews #government
More news from Punjab and nearby areas
- ਨਸ਼ਾ ਛੁਡਾਊ ਵਰਕਰਜ਼ ਯੂਨੀਅਨ ਆਪਣੀਆਂ ਮੰਗਾਂ ਸਬੰਧੀ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।1
- Post by Tinku Bhatia (Press Reporter)1
- ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਪਿੰਡਾਂ ਚ ਅਰਥੀ ਫੂਕ ਮੁਜਾਹਰੇ ਪੰਜ ਮਾਰਚ ਨੂੰ ਚੰਡੀਗੜ ਧਰਨੇ ਲਈ ਕੂਚ ਕਰਨਗੇ ਕਿਸਾਨ 6 ਮਾਰਚ ਜਗਰਾਉਂ (ਪ੍ਰਦੀਪ ਪਾਲ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਪੁਲਸ ਵੱਲੋਂ ਤਲਾਸ਼ੀ ਲੈਣ ਖਿਲਾਫ ਪਿੰਡਾਂ ਚ ਮੁੱਖਮੰਤਰੀ ਭਗਵੰਤ ਮਾਨ ਦੀਆਂ ਅਰਥੀਆਂ ਫੂਕੀਆਂ ਗਈਆਂ। ਪਿੰਡ ਦੇਹੜਕਾ, ਅਖਾੜਾ, ਕਾਉਕੇ, ਕਲੇਰਾਂ, ਭੰਮੀਪੁਰਾ, ਭਮਾਲ , ਭੂੰਦੜੀ ਆਦਿ ਪਿੰਡਾਂ ਚ ਅਰਥੀਆਂ ਫੂਕ ਕੇ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਰੇਬਾਜੀ ਕੀਤੀ। ਪੰਜ ਮਾਰਚ ਦੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਪੱਕੇ ਮੋਰਚੇ ਨੂੰ ਅਸਫਲ ਕਰਨ ਲਈ ਸੂਬੇ ਭਰ ਚ ਕੀਤੀਆਂ ਗ੍ਰਿਫ਼ਤਾਰੀਆਂ ਖ਼ਿਲਾਫ਼ ਮੋਰਚੇ ਨੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਸੱਦਾ ਦਿੱਤਾ ਸੀ। ਇਸ ਸਮੇਂ ਵੱਖ ਵੱਖ ਥਾਵਾਂ ਤੇ ਅਰਥੀ ਫੂਕ ਮੁਜ਼ਾਹਰਿਆਂ ਦੀ ਅਗਵਾਈ ਕਰਦਿਆਂ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ , ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ, ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਮਾਨ ਸਰਕਾਰ ਨੇ ਅਕਾਲੀਆਂ ਕਾਂਗਰਸੀਆ ਵਾਲਾ ਰਾਹ ਫੜ ਕੇ ਕਬਰਾਂ ਵੱਲ ਮੁੰਹ ਕਰ ਲਿਆ ਹੈ। ਬੀਤੇ ਦਿਨ ਮੋਰਚੇ ਨਾਲ ਚੰਡੀਗੜ ਮੀਟਿੰਗ ਚੋ ਜਿਸ ਹੰਕਾਰ ਦਾ ਮੁਜ਼ਾਹਰਾ ਕਰਦਿਆਂ ਭਗਵੰਤ ਮਨ ਛੱਡ ਕੇ ਗਿਆ ਉਸ ਨੇ ਦੱਸ ਦਿੱਤਾ ਹੈ ਕਿ ਪੰਜਾਬ ਸਰਕਾਰ ਦੇ ਦਾਣੇ ਮੁੱਕ ਚੁੱਕੇ ਹਨ। ਉੱਨਾਂ ਕਿਹਾ ਕਿ ਪੰਜ ਮਾਰਚ ਨੂੰ ਸਾਰੇ ਪਿੰਡਾਂ ਚੋ ਵੱਡੀ ਗਿਣਤੀ ਚ ਕਿਸਾਨ ਚੰਡੀਗੜ ਦੇ ਪੱਕੇ ਧਰਨੇ ਲਈ ਕੂਚ ਕਰਨਗੇ1
- ਦੋਰਾਹਾ ਵਿਖੇ ਨਸ਼ਾ ਤਸਕਰਾਂ ਦੇ ਘਰ ਨੋਟਿਸ ਲੱਗਣ ਤੋਂ ਬਾਅਦ ਭੜਕੀ ਸਮਾਜ ਸੇਵਿਕਾ ਗੁਰਜੋਤ ਕੌਰ ਮਾਂਗਟ, ਕਿਹਾ ਪੰਜਾਬ ਸਰਕਾਰ ਕਰ ਰਹੀ ਹੈ ਧੱਕਾ1
- ਜਸ਼ਨਦੀਪ ਦੀ ਮ੍ਰਿ/ਤ/ਕ ਦੇਹ ਨੂੰ ਲੇਕਰ। ਇਨਸਾਫ਼ ਦੀ ਮੰਗ ਕਰਨ ਲਈ। ਕੱਦਾਵਾਲ ਚੌਕ ਧੂਰੀ ਵਿਖੇ 2 ਦਿਨਾਂ ਤੋਂ ਕਿੱਤਾ ਸੜਕ। ਜਾਮ #vspunjabichannel #vspunjabnewslive #highlights2025 #vspunjabtv #everyoneシ゚ #vspunjabinewschannel #Bhagwantmanngovernment #highlightsシ゚ #dhuri #DhuriNews #dhuripolice #PunjabiNews #punjabinewstoday #PunjabiNewsChannel #PunjabiNewsUpdate #BREAKING #BreakingNews #AAPPunjab #CMpunjabofficial #cmpunjabbhagwantmaan #CMOPunjab #CMPunjab #GovernmentofPunjab #AamAdmiParty1