logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜਗਰਾਉਂ ’ਚ ਡੀਸੀ ਹਿਮਾਂਸ਼ੂ ਜੈਨ ਦੇ ਹੁਕਮਾਂ ਦੀ ਉਲੰਘਣਾ, ਮੀਟ-ਆਂਡੇ ਦੀਆਂ ਦੁਕਾਨਾਂ ਤੇ ਅਹਾਤੇ ਖੁੱਲ੍ਹੇ ਨਜ਼ਰ ਆਏ ਦੁਕਾਨਦਾਰਾਂ ਨੇ ਕਿਹਾ, ਉਨ੍ਹਾਂ ਨੂੰ ਬੰਦ ਸਬੰਧੀ ਕੋਈ ਇਤਲਾਹ ਨਹੀਂ ਮਿਲੀ ਜਗਰਾਉਂ, 15 ਸਤੰਬਰ: ਦੀਪਕ ਜੈਨ ਜੈਨ ਸਮਾਜ ਵੱਲੋਂ 15 ਸਤੰਬਰ 2026 ਨੂੰ ਮਹਾਂਪਰਵ ਸਾਬੰਤਸਰੀ ਜਯੰਤੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੈਨ ਸਮਾਜ ਦੇ ਇਸ ਧਾਰਮਿਕ ਦਿਹਾੜੇ ਮੌਕੇ ਕਿਸੇ ਵੀ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਸ਼ੁੱਧ ਹੈ ਅਤੇ ਜੀਵ ਹੱਤਿਆ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ 15 ਸਤੰਬਰ ਨੂੰ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਬਾਵਜੂਦ ਜਗਰਾਉਂ ਵਿੱਚ ਕਈ ਥਾਵਾਂ ’ਤੇ ਮੀਟ ਅਤੇ ਅੰਡੇ ਵੇਚਣ ਵਾਲੀਆਂ ਦੁਕਾਨਾਂ ਅਤੇ ਅਹਾਤੇ ਖੁੱਲ੍ਹੇ ਨਜ਼ਰ ਆਏ, ਜਿਸ ਕਾਰਨ ਸਰਕਾਰੀ ਹੁਕਮਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ। ਜਦੋਂ ਇਸ ਸਬੰਧੀ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 15 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਤਲਾਹ ਜਾਂ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਬੰਧੀ ਜਦੋਂ ਐਸਡੀਐਮ ਜਗਰਾਉਂ ਬਾਦਲ ਦੀਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵੱਲੋਂ ਇਹ ਹੁਕਮ 11 ਸਤੰਬਰ 2026 ਨੂੰ ਜਾਰੀ ਕੀਤੇ ਗਏ ਸਨ ਅਤੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। 15 ਸਤੰਬਰ (ਪ੍ਰਦੀਪ ਪਾਲ) ਜਗਰਾਉਂ ’ਚ ਡੀਸੀ ਹਿਮਾਂਸ਼ੂ ਜੈਨ ਦੇ ਹੁਕਮਾਂ ਦੀ ਉਲੰਘਣਾ, ਮੀਟ-ਆਂਡੇ ਦੀਆਂ ਦੁਕਾਨਾਂ ਤੇ ਅਹਾਤੇ ਖੁੱਲ੍ਹੇ ਨਜ਼ਰ ਆਏ ਦੁਕਾਨਦਾਰਾਂ ਨੇ ਕਿਹਾ, ਉਨ੍ਹਾਂ ਨੂੰ ਬੰਦ ਸਬੰਧੀ ਕੋਈ ਇਤਲਾਹ ਨਹੀਂ ਮਿਲੀ ਜਗਰਾਉਂ, 15 ਸਤੰਬਰ: ਦੀਪਕ ਜੈਨ ਜੈਨ ਸਮਾਜ ਵੱਲੋਂ 15 ਸਤੰਬਰ 2026 ਨੂੰ ਮਹਾਂਪਰਵ ਸਾਬੰਤਸਰੀ ਜਯੰਤੀ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਹਿਮਾਂਸ਼ੂ ਜੈਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ ਮੀਟ, ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜੈਨ ਸਮਾਜ ਦੇ ਇਸ ਧਾਰਮਿਕ ਦਿਹਾੜੇ ਮੌਕੇ ਕਿਸੇ ਵੀ ਜਾਨਵਰ ਦੀ ਹੱਤਿਆ ਕਰਨਾ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਅਸ਼ੁੱਧ ਹੈ ਅਤੇ ਜੀਵ ਹੱਤਿਆ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ 15 ਸਤੰਬਰ ਨੂੰ ਮੀਟ/ਮੱਛੀ ਅਤੇ ਅੰਡਿਆਂ ਦੀਆਂ ਦੁਕਾਨਾਂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਬਾਵਜੂਦ ਜਗਰਾਉਂ ਵਿੱਚ ਕਈ ਥਾਵਾਂ ’ਤੇ ਮੀਟ ਅਤੇ ਅੰਡੇ ਵੇਚਣ ਵਾਲੀਆਂ ਦੁਕਾਨਾਂ ਅਤੇ ਅਹਾਤੇ ਖੁੱਲ੍ਹੇ ਨਜ਼ਰ ਆਏ, ਜਿਸ ਕਾਰਨ ਸਰਕਾਰੀ ਹੁਕਮਾਂ ਦੀ ਪਾਲਣਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ। ਜਦੋਂ ਇਸ ਸਬੰਧੀ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 15 ਸਤੰਬਰ ਨੂੰ ਦੁਕਾਨਾਂ ਬੰਦ ਰੱਖਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਇਤਲਾਹ ਜਾਂ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਬੰਧੀ ਜਦੋਂ ਐਸਡੀਐਮ ਜਗਰਾਉਂ ਬਾਦਲ ਦੀਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਵੱਲੋਂ ਇਹ ਹੁਕਮ 11 ਸਤੰਬਰ 2026 ਨੂੰ ਜਾਰੀ ਕੀਤੇ ਗਏ ਸਨ ਅਤੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ।

1 day ago
user_Pardeep pal
Pardeep pal
ਜਗਰਾਉਂ, ਲੁਧਿਆਣਾ, ਪੰਜਾਬ•
1 day ago
395f7f85-616d-463b-ac4e-bcaa2db78106

More news from Moga and nearby areas
  • Post by Nisha
    1
    Post by Nisha
    user_Nisha
    Nisha
    Moga, Moga•
    17 hrs ago
  • कोटकपूरा से हरिद्वार-ऋषिकेश तीर्थ यात्रा में श्रद्धालुओं ने लिया मनसा देवी और चंडी देवी रोपवे का अनुभव मुख्यमंत्री तीर्थ यात्रा योजना के तहत 12 सितंबर को रवाना हुई थी बस, Team Deepak Garg भी यात्रा में रही शामिल कोटकपूरा, 16 सितंबर। पंजाब सरकार की मुख्यमंत्री तीर्थ यात्रा योजना के तहत कोटकपूरा से हरिद्वार-ऋषिकेश के लिए रवाना हुई तीर्थ यात्रा के दौरान श्रद्धालुओं को धार्मिक दर्शन के साथ हरिद्वार स्थित मां मनसा देवी और मां चंडी देवी मंदिरों तक रोपवे से पहुंचने का अनुभव भी मिला। 12 सितंबर 2026 को कोटकपूरा से बस हरिद्वार-ऋषिकेश के लिए रवाना हुई थी, जिसमें तीर्थ यात्रियों के साथ Team Deepak Garg भी शामिल रही। यात्रा के दौरान श्रद्धालुओं ने हरिद्वार में मां मनसा देवी और मां चंडी देवी के दर्शन किए। दोनों मंदिरों तक पहुंचने के लिए रोपवे यानी उड़न खटोला की सुविधा का उपयोग किया गया। यात्रियों के अनुसार, उन्हें मुख्यमंत्री भगवंत मान की तस्वीर वाले आई-कार्ड उपलब्ध करवाए गए थे और रोपवे यात्रा के दौरान इनका इस्तेमाल किया गया। यात्रियों ने बताया कि यात्रा के दौरान उन्हें उपलब्ध करवाई जा रही व्यवस्थाओं और सुविधाओं को देखकर कुछ अन्य राज्यों से आए लोगों में भी इसकी चर्चा देखने को मिली। यात्रियों द्वारा मुख्यमंत्री भगवंत मान की सुविधाओं को लेकर प्रशंसा किए जाने की बातें भी सामने आईं। हालांकि, यात्रा के दौरान सामने आए कथित वीआईपी सुविधा और स्थानीय लोगों की प्रतिक्रियाओं संबंधी बातें यात्रियों तथा Team Deepak Garg के प्रत्यक्ष अनुभव और उपलब्ध स्थानीय जानकारी पर आधारित हैं। इन्हें सभी यात्रियों अथवा उत्तराखंड के लोगों की आधिकारिक राय नहीं माना जा सकता। मनसा देवी और चंडी देवी के लिए रोपवे सुविधा हरिद्वार में मां मनसा देवी और मां चंडी देवी मंदिरों तक पहुंचने के लिए Udan Khatola रोपवे सेवा उपलब्ध है। उपलब्ध जानकारी के अनुसार मनसा देवी रोपवे सेवा वर्ष 1981 से संचालित है। यात्रा के समय उपलब्ध ऑनलाइन जानकारी में मनसा देवी रोपवे का राउंड ट्रिप किराया 220 रुपये प्रति व्यक्ति तथा चंडी देवी रोपवे का राउंड ट्रिप किराया 240 रुपये प्रति व्यक्ति बताया गया। दोनों मंदिरों के लिए कॉम्बो टिकट की कीमत 460 रुपये और दोनों रोपवे स्टेशनों के बीच शटल बस का किराया 95 रुपये बताया गया। हालांकि ऑनलाइन स्रोतों में किराये को लेकर अंतर दिखाई दे सकता है। इसलिए यात्रियों के लिए भुगतान से पहले उसी दिन के आधिकारिक टिकट काउंटर अथवा आधिकारिक बुकिंग माध्यम से अंतिम किराये की पुष्टि करना उचित है। 2026 में योजना के नए धार्मिक मार्ग शामिल मुख्यमंत्री तीर्थ यात्रा योजना के तहत वर्ष 2026 में हरिद्वार-ऋषिकेश के अलावा मथुरा-वृंदावन और खाटू श्याम-सालासर बालाजी जैसे धार्मिक स्थलों को भी नए यात्रा मार्गों में शामिल किए जाने की जानकारी सामने आई है। अगस्त 2026 में पंजाब के विभिन्न जिलों से श्रद्धालुओं को लेकर 15 बसों को इन धार्मिक स्थलों की ओर रवाना किए जाने की रिपोर्टें भी सामने आई थीं। उपलब्ध रिपोर्टों में बुजुर्ग श्रद्धालुओं को प्राथमिकता देने तथा एसी बस यात्रा, भोजन और ठहरने जैसी सुविधाएं उपलब्ध करवाने की जानकारी दी गई थी। हरिद्वार-ऋषिकेश यात्रा के संचालन के लिए निजी क्षेत्र के सेवा प्रदाता के चयन संबंधी 2026 की निविदा भी पंजाब सरकार के रिकॉर्ड में दर्ज होने की जानकारी दी गई है। इसमें लगभग 29 करोड़ रुपये का अनुमानित टेंडर मूल्य बताया गया था। यात्रियों की सुविधा पर जोर तीर्थ यात्रा के दौरान धार्मिक दर्शन के साथ यात्रियों की सुविधा भी महत्वपूर्ण रहती है। विशेषकर बुजुर्ग यात्रियों के लिए रोपवे जैसी सुविधा पहाड़ी मंदिरों तक पहुंच को आसान बना सकती है। यात्रियों के लिए यात्रा से पहले बुकिंग, पात्रता, सीट उपलब्धता, यात्रा की तारीख, भोजन, ठहरने तथा रोपवे सुविधा से संबंधित नियमों की जानकारी स्पष्ट होना जरूरी है। किसी भी अतिरिक्त भुगतान की स्थिति में टिकट अथवा रसीद लेना भी यात्रियों के हित में रहेगा। कोटकपूरा में यात्रा संबंधी स्थानीय संपर्क उपलब्ध स्थानीय जानकारी के अनुसार कोटकपूरा क्षेत्र में मुख्यमंत्री तीर्थ यात्रा योजना के संबंध में सहायता के लिए सुखविंदर सिंह लाडी का संपर्क नंबर 98884 53956 दिया गया है। स्थानीय कार्यालय के रूप में हीरा सिंह नगर स्थित आम आदमी पार्टी कार्यालय, बीडीपीओ कार्यालय के नजदीक, कोटकपूरा का विवरण उपलब्ध कराया गया है। इसके अलावा उपलब्ध जानकारी में जिला फरीदकोट के लिए निखिल कपूर, विधानसभा क्षेत्र फरीदकोट के लिए हरजिंदर सिंह चौहान तथा विधानसभा क्षेत्र जैतो के लिए बलराज सिंह के संपर्क भी दिए गए हैं। इन संपर्कों की जानकारी स्थानीय स्तर पर उपलब्ध कराई गई है। यात्रियों को बुकिंग या यात्रा से पहले संबंधित अधिकृत सरकारी माध्यम से इसकी पुष्टि करने की सलाह दी जाती है। यात्रा अनुभव बना यादगार कोटकपूरा से हरिद्वार-ऋषिकेश की इस यात्रा में श्रद्धालुओं के लिए धार्मिक दर्शन के साथ बस यात्रा, रोपवे और अन्य व्यवस्थाओं का अनुभव भी जुड़ा। Team Deepak Garg के अनुसार, मां मनसा देवी और मां चंडी देवी के दर्शन के लिए रोपवे यात्रा इस तीर्थ यात्रा का विशेष आकर्षण रही। तीर्थ यात्रियों के लिए ऐसी यात्राओं में धार्मिक आस्था के साथ सुरक्षित यात्रा, समय पर परिवहन, भोजन, पेयजल, स्वच्छता और आवश्यक सुविधाओं की उपलब्धता भी महत्वपूर्ण होती है। 12 सितंबर को कोटकपूरा से शुरू हुई यात्रा और 16 सितंबर को सामने आए अनुभवों में इन पहलुओं की चर्चा रही। नोट: रोपवे किराया, योजना के तहत मिलने वाली सुविधाओं, पात्रता और स्थानीय संपर्कों से संबंधित अंतिम जानकारी यात्रियों को संबंधित आधिकारिक विभाग अथवा सेवा प्रदाता से सत्यापित करनी चाहिए। यात्रा के दौरान मिले व्यक्तिगत अनुभवों को स्वतंत्र सरकारी निरीक्षण या आधिकारिक मूल्यांकन के रूप में नहीं देखा जाना चाहिए।
    1
    कोटकपूरा से हरिद्वार-ऋषिकेश तीर्थ यात्रा में श्रद्धालुओं ने लिया मनसा देवी और चंडी देवी रोपवे का अनुभव
मुख्यमंत्री तीर्थ यात्रा योजना के तहत 12 सितंबर को रवाना हुई थी बस, Team Deepak Garg भी यात्रा में रही शामिल
कोटकपूरा, 16 सितंबर। पंजाब सरकार की मुख्यमंत्री तीर्थ यात्रा योजना के तहत कोटकपूरा से हरिद्वार-ऋषिकेश के लिए रवाना हुई तीर्थ यात्रा के दौरान श्रद्धालुओं को धार्मिक दर्शन के साथ हरिद्वार स्थित मां मनसा देवी और मां चंडी देवी मंदिरों तक रोपवे से पहुंचने का अनुभव भी मिला। 12 सितंबर 2026 को कोटकपूरा से बस हरिद्वार-ऋषिकेश के लिए रवाना हुई थी, जिसमें तीर्थ यात्रियों के साथ Team Deepak Garg भी शामिल रही।
यात्रा के दौरान श्रद्धालुओं ने हरिद्वार में मां मनसा देवी और मां चंडी देवी के दर्शन किए। दोनों मंदिरों तक पहुंचने के लिए रोपवे यानी उड़न खटोला की सुविधा का उपयोग किया गया। यात्रियों के अनुसार, उन्हें मुख्यमंत्री भगवंत मान की तस्वीर वाले आई-कार्ड उपलब्ध करवाए गए थे और रोपवे यात्रा के दौरान इनका इस्तेमाल किया गया।
यात्रियों ने बताया कि यात्रा के दौरान उन्हें उपलब्ध करवाई जा रही व्यवस्थाओं और सुविधाओं को देखकर कुछ अन्य राज्यों से आए लोगों में भी इसकी चर्चा देखने को मिली। यात्रियों द्वारा मुख्यमंत्री भगवंत मान की सुविधाओं को लेकर प्रशंसा किए जाने की बातें भी सामने आईं।
हालांकि, यात्रा के दौरान सामने आए कथित वीआईपी सुविधा और स्थानीय लोगों की प्रतिक्रियाओं संबंधी बातें यात्रियों तथा Team Deepak Garg के प्रत्यक्ष अनुभव और उपलब्ध स्थानीय जानकारी पर आधारित हैं। इन्हें सभी यात्रियों अथवा उत्तराखंड के लोगों की आधिकारिक राय नहीं माना जा सकता।
मनसा देवी और चंडी देवी के लिए रोपवे सुविधा
हरिद्वार में मां मनसा देवी और मां चंडी देवी मंदिरों तक पहुंचने के लिए Udan Khatola रोपवे सेवा उपलब्ध है। उपलब्ध जानकारी के अनुसार मनसा देवी रोपवे सेवा वर्ष 1981 से संचालित है।
यात्रा के समय उपलब्ध ऑनलाइन जानकारी में मनसा देवी रोपवे का राउंड ट्रिप किराया 220 रुपये प्रति व्यक्ति तथा चंडी देवी रोपवे का राउंड ट्रिप किराया 240 रुपये प्रति व्यक्ति बताया गया। दोनों मंदिरों के लिए कॉम्बो टिकट की कीमत 460 रुपये और दोनों रोपवे स्टेशनों के बीच शटल बस का किराया 95 रुपये बताया गया।
हालांकि ऑनलाइन स्रोतों में किराये को लेकर अंतर दिखाई दे सकता है। इसलिए यात्रियों के लिए भुगतान से पहले उसी दिन के आधिकारिक टिकट काउंटर अथवा आधिकारिक बुकिंग माध्यम से अंतिम किराये की पुष्टि करना उचित है।
2026 में योजना के नए धार्मिक मार्ग शामिल
मुख्यमंत्री तीर्थ यात्रा योजना के तहत वर्ष 2026 में हरिद्वार-ऋषिकेश के अलावा मथुरा-वृंदावन और खाटू श्याम-सालासर बालाजी जैसे धार्मिक स्थलों को भी नए यात्रा मार्गों में शामिल किए जाने की जानकारी सामने आई है।
अगस्त 2026 में पंजाब के विभिन्न जिलों से श्रद्धालुओं को लेकर 15 बसों को इन धार्मिक स्थलों की ओर रवाना किए जाने की रिपोर्टें भी सामने आई थीं। उपलब्ध रिपोर्टों में बुजुर्ग श्रद्धालुओं को प्राथमिकता देने तथा एसी बस यात्रा, भोजन और ठहरने जैसी सुविधाएं उपलब्ध करवाने की जानकारी दी गई थी।
हरिद्वार-ऋषिकेश यात्रा के संचालन के लिए निजी क्षेत्र के सेवा प्रदाता के चयन संबंधी 2026 की निविदा भी पंजाब सरकार के रिकॉर्ड में दर्ज होने की जानकारी दी गई है। इसमें लगभग 29 करोड़ रुपये का अनुमानित टेंडर मूल्य बताया गया था।
यात्रियों की सुविधा पर जोर
तीर्थ यात्रा के दौरान धार्मिक दर्शन के साथ यात्रियों की सुविधा भी महत्वपूर्ण रहती है। विशेषकर बुजुर्ग यात्रियों के लिए रोपवे जैसी सुविधा पहाड़ी मंदिरों तक पहुंच को आसान बना सकती है।
यात्रियों के लिए यात्रा से पहले बुकिंग, पात्रता, सीट उपलब्धता, यात्रा की तारीख, भोजन, ठहरने तथा रोपवे सुविधा से संबंधित नियमों की जानकारी स्पष्ट होना जरूरी है। किसी भी अतिरिक्त भुगतान की स्थिति में टिकट अथवा रसीद लेना भी यात्रियों के हित में रहेगा।
कोटकपूरा में यात्रा संबंधी स्थानीय संपर्क
उपलब्ध स्थानीय जानकारी के अनुसार कोटकपूरा क्षेत्र में मुख्यमंत्री तीर्थ यात्रा योजना के संबंध में सहायता के लिए सुखविंदर सिंह लाडी का संपर्क नंबर 98884 53956 दिया गया है। स्थानीय कार्यालय के रूप में हीरा सिंह नगर स्थित आम आदमी पार्टी कार्यालय, बीडीपीओ कार्यालय के नजदीक, कोटकपूरा का विवरण उपलब्ध कराया गया है।
इसके अलावा उपलब्ध जानकारी में जिला फरीदकोट के लिए निखिल कपूर, विधानसभा क्षेत्र फरीदकोट के लिए हरजिंदर सिंह चौहान तथा विधानसभा क्षेत्र जैतो के लिए बलराज सिंह के संपर्क भी दिए गए हैं।
इन संपर्कों की जानकारी स्थानीय स्तर पर उपलब्ध कराई गई है। यात्रियों को बुकिंग या यात्रा से पहले संबंधित अधिकृत सरकारी माध्यम से इसकी पुष्टि करने की सलाह दी जाती है।
यात्रा अनुभव बना यादगार
कोटकपूरा से हरिद्वार-ऋषिकेश की इस यात्रा में श्रद्धालुओं के लिए धार्मिक दर्शन के साथ बस यात्रा, रोपवे और अन्य व्यवस्थाओं का अनुभव भी जुड़ा। Team Deepak Garg के अनुसार, मां मनसा देवी और मां चंडी देवी के दर्शन के लिए रोपवे यात्रा इस तीर्थ यात्रा का विशेष आकर्षण रही।
तीर्थ यात्रियों के लिए ऐसी यात्राओं में धार्मिक आस्था के साथ सुरक्षित यात्रा, समय पर परिवहन, भोजन, पेयजल, स्वच्छता और आवश्यक सुविधाओं की उपलब्धता भी महत्वपूर्ण होती है। 12 सितंबर को कोटकपूरा से शुरू हुई यात्रा और 16 सितंबर को सामने आए अनुभवों में इन पहलुओं की चर्चा रही।
नोट: रोपवे किराया, योजना के तहत मिलने वाली सुविधाओं, पात्रता और स्थानीय संपर्कों से संबंधित अंतिम जानकारी यात्रियों को संबंधित आधिकारिक विभाग अथवा सेवा प्रदाता से सत्यापित करनी चाहिए। यात्रा के दौरान मिले व्यक्तिगत अनुभवों को स्वतंत्र सरकारी निरीक्षण या आधिकारिक मूल्यांकन के रूप में नहीं देखा जाना चाहिए।
    user_Deepak Kumar Garg
    Deepak Kumar Garg
    Tyre Shop ਕੋਟਕਪੂਰਾ, ਫਰੀਦਕੋਟ, ਪੰਜਾਬ•
    7 hrs ago
  • ਹੁਸ਼ਿਆਰਪੁਰ ਦੇ ਮਾਹਿਲਪੁਰ ਬਾੜੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦੀ ਹੋਈ ਬੇਅਦਬੀ, "ਸਿੱਖ ਫਾਰ ਜਸਟਿਸ" ਤੋਂ ਗੁਰਪਤਵੰਤ ਪੰਨੂ ਨੇ ਲਈ ਜਿੰਮੇਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
    1
    ਹੁਸ਼ਿਆਰਪੁਰ ਦੇ ਮਾਹਿਲਪੁਰ ਬਾੜੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਦੀ ਹੋਈ ਬੇਅਦਬੀ, "ਸਿੱਖ ਫਾਰ ਜਸਟਿਸ" ਤੋਂ ਗੁਰਪਤਵੰਤ ਪੰਨੂ ਨੇ ਲਈ ਜਿੰਮੇਵਾਰੀ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ
    user_Sunil Kumar
    Sunil Kumar
    ਜਲੰਧਰ 1, ਜਲੰਧਰ, ਪੰਜਾਬ•
    13 hrs ago
  • प्रधानमंत्री मोदी के जन्मदिवस पर ‘आशीर्वाद का दीया’ जलाने की अपील प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है। अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है। संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है। इस पहल को ‘सेवा संकल्प अभियान’ के तहत आयोजित किए जाने की बात कही गई है। #सेवा_संकल्प_अभियान #SevaSankalpAbhiyan #AshirwadKaDiya प्रधानमंत्री मोदी के जन्मदिवस पर ‘आशीर्वाद का दीया’ जलाने की अपील प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है। अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है। संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है। इस पहल को ‘सेवा संकल्प अभियान’ के तहत आयोजित किए जाने की बात कही गई है। #सेवा_संकल्प_अभियान #SevaSankalpAbhiyan #AshirwadKaDiya
    1
    प्रधानमंत्री मोदी के जन्मदिवस पर ‘आशीर्वाद का दीया’ जलाने की अपील

प्रधानमंत्री नरेंद्र मोदी के जन्मदिवस के अवसर पर 17 सितंबर को ‘आशीर्वाद का दीया’ जलाने का आह्वान किया गया है। इसके तहत शाम 6 से 7 बजे के बीच लोगों से अपने-अपने घरों में दीप जलाकर प्रधानमंत्री की दीर्घायु एवं उत्तम स्वास्थ्य की कामना करने की अपील की गई है।

अभियान से जुड़े संदेश में प्रधानमंत्री मोदी की 25 वर्षों की सार्वजनिक सेवा और राष्ट्र-निर्माण की यात्रा का उल्लेख करते हुए उनके नेतृत्व में देश की विकास यात्रा को रेखांकित किया गया है।

संदेश में ‘विकसित भारत @2047’ के लक्ष्य का भी उल्लेख किया गया है और नागरिकों से प्रधानमंत्री के जन्मदिवस पर अपनी शुभकामनाएं एवं शुभाशीष व्यक्त करने का आग्रह किया गया है।

इस पहल को ‘सेवा संकल्प अभियान’ के तहत आयोजित किए जाने की बात कही गई है।

#सेवा_संकल्प_अभियान
#SevaSankalpAbhiyan
#AshirwadKaDiya

    user_VS NEWS
    VS NEWS
    Local News Reporter Jalandhar I, Jalandhar•
    23 hrs ago
  • ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ,ਐੱਸਡੀਐੱਮ ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ
    1
    ਬਿਜਲੀ ਕੱਟਾਂ ਦੇ ਵਿਰੋਧ ’ਚ ਅਕਾਲੀ ਦਲ ਵੱਲੋਂ,ਐੱਸਡੀਐੱਮ ਦਫ਼ਤਰ ਦੇ ਬਾਹਰ ਰੋਸ ਧਰਨਾ ਲਗਾਇਆ ਗਿਆ
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    4 hrs ago
  • ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ। ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ।
    1
    ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ।
ਹੁਸ਼ਿਆਰਪੁਰ ਦੇ ਪਿੰਡ ਬਾੜੀਆਂ ਕਲਾਂ 'ਚ ਭਾਜਪਾ ਅਤੇ ਲੋਕਾਂ ਵਿਚਕਾਰ ਹੋਈ ਲੜਾਈ, ਦੇਖੋ ਮੌਕੇ ਦੀ ਸਾਰੀ ਵੀਡੀਓ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    5 hrs ago
  • ਦੋਰਾਹਾ ਵਿਖੇ ਗੁਰਥਲੀ ਨਹਿਰ ਪੁੱਲ ਨੇੜੇ ਭੇਦ ਭਰੇ ਹਾਲਾਤਾਂ ਚ ਝਾੜੀਆਂ ਚੋਂ ਨੌਜਵਾਨ ਦੀ ਮਿਲੀ ਲਾਸ਼ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਰਾਹਾ ਐਂਬੂਲੈਂਸ ਸੇਵਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ
    1
    ਦੋਰਾਹਾ ਵਿਖੇ ਗੁਰਥਲੀ ਨਹਿਰ ਪੁੱਲ ਨੇੜੇ ਭੇਦ ਭਰੇ ਹਾਲਾਤਾਂ ਚ ਝਾੜੀਆਂ ਚੋਂ ਨੌਜਵਾਨ ਦੀ ਮਿਲੀ ਲਾਸ਼
ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਰਾਹਾ ਐਂਬੂਲੈਂਸ ਸੇਵਾ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ
    user_BNN Best News Network
    BNN Best News Network
    Local News Reporter Khanna, Ludhiana•
    9 hrs ago
  • Post by Nisha
    1
    Post by Nisha
    user_Nisha
    Nisha
    Moga, Moga•
    17 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.