ਪ੍ਰਧਾਨ ਮਦਨ ਲਾਲ ਬਾਂਸਲ ਜੀ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਬਜ਼ੁਰਗ ਦਿਹਾੜਾ ਮਨਾਇਆ ਪ੍ਰਦੀਪ ਪਾਲ 2 ਅਕਤੂਬਰ ਜਗਰਾਉਂ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਜਗਰਾਓਂ ਨੇ ਅੱਜ ਇਥੇ ਫਾਈਵ ਸਟਾਰ ਹੋਟਲ ਵਿਖੇ ਪ੍ਰਧਾਨ ਮਦਨ ਲਾਲ ਬਾਂਸਲ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਬਜ਼ੁਰਗ ਦਿਹਾੜਾ ਆਪਣੇਂ ਪਰਿਵਾਰਾਂ ਸਮੇਤ ਬੜੀ ਧੂਮਧਾਮ ਨਾਲ ਮਨਾਇਆ। ਪ੍ਰੋਗ੍ਰਾਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਨਾਲ ਹੋਈ । ਪ੍ਰਧਾਨ ਮਦਨ ਲਾਲ ਬਾਂਸਲ ਨੇ ਆਯੇ ਹੋਏ ਸਾਰੇ ਮੈਂਬਰ ਅਤੇ ਪਰਿਵਾਰਾਂ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦੇਦਿਆਂ ਸਾਰੇ ਮੈਂਬਰਾਂ ਦਾ ਨਿੱਘਾ ਸੁਆਗਤ ਕੀਤਾ । ਫੋਰਮ ਦੇ ਸੱਕਤਰ ਸ਼ਸ਼ੀ ਭੂਸ਼ਣ ਜੈਨ ਮੈਂਬਰਾਂ ਦੁਆਰਾ ਪੇਸ਼ ਕੀਤੇ ਜਾਣ ਵਾਲੇ ਰੰਗਾਰੰਗ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਦਿਆਂ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਿਆ । ਉਨ੍ਹਾਂ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਹਾੜੇ ਦੀ ਮਹਤੱਤਾ ਬਾਰੇ ਜਿਕਰ ਕਰਦਿਆਂ ਦਸਿਆ ਕਿ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ 1990 ਨੂੰ ਪਾਸ ਕੀਤੇ ਮਤੇ ਤੋਂ ਬਾਅਦ ਸਾਰੇ ਸੰਸਾਰ ਵਿਚ ਬਜ਼ੁਰਗ ਦਿਹਾੜਾ ਦੇਸ਼ ਵਿਦੇਸ਼ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ । ਪੈਟਰਨ ਪ੍ਰੇਮ ਚੰਦ ਗਰਗ ਨੇ ਸੀਨੀਅਰ ਸਿਟੀਜਨ ਵੈਲਫੇਅਰ ਫੋਰਮ ਜਗਰਾਓਂ ਇਕਾਈ ਦੇ ਸਾਲ 2003 ਵਿਚ ਹੋਂਦ ਵਿੱਚ ਆਉਣ ਤੋਂ ਬਾਅਦ ਲਗਾਤਾਰ ਇਸਦੇ ਵਾਧੇ ਬਾਰੇ ਦੱਸਿਆ । ਫੋਰਮ ਦੇ ਸੀਨੀਅਰ ਮੈਂਬਰ ਅਸ਼ਵਨੀ ਭਾਰਦਵਾਜ ਐਡਵੋਕੇਟ ਨੇ ਬੜੀ ਸ਼ਾਨਦਾਰ ਗ਼ਜ਼ਲ ਪੇਸ਼ ਕੀਤੀ । ਗੁਰਪ੍ਰੀਤ ਸਿੰਘ ਅਤੇ ਜੋਗਿੰਦਰ ਪਾਲ ਮਹਿਤਾ ਨੇ ਪੰਜਾਬੀ ਕਵਿਤਾ ਸੁਣਾ ਕੇ ਸਭਨਾਂ ਦਾ ਦਿਲ ਮੋਹ ਲਿਆ । ਵਿੱਤ ਸਕੱਤਰ ਨਰੇਸ਼ ਗੁਪਤਾ ਨੇ ਫੋਰਮ ਦੇ ਪਿਛਲੇ ਸਾਲ ਤੋਂ ਹੁਣ ਤਕ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ । ਫੋਰਮ ਦੇ ਪੀ ਆਰ ਓ ਲਲਿਤ ਅੱਗਰਵਾਲ ਨੇ ਆਪਣੀ ਅਦਾਕਾਰੀ ਨਾਲ ਪਹਿਲੀ ਵਾਰ ਫਿਲਮੀ ਗੀਤ ਪੇਸ਼ ਕਰਕੇ ਖੂਬ ਵਾਹ ਵਾਹ ਲੁੱਟੀ । ਰਿਟਾਇਰਡ ਪ੍ਰਿੰਸੀਪਲ ਨੀਲਮ ਵਰਮਾ ਅਤੇ ਕਮਾਂਡੈਂਟ ਪਰਮੋਦ ਸ਼ਰਮਾ ਨੇ ਇਸ ਮੌਕੇ ਤੇ ਗੀਤ ਸੁਣਾਏ । ਫੋਰਮ ਦੇ ਮੈਂਬਰ ਅਤੇ ਅਨੁਬ੍ਰਤ ਸਮਿਤੀ ਦੇ ਪ੍ਰਧਾਨ ਰਾਜ ਪਾਲ ਜੈਨ ਦੀ ਪੋਤਰੀ ਆਰਵੀ ਅੱਗਰਵਾਲ ਦੇ ਫਿਲਮੀ ਗਾਣੇ ਤੇ ਪੇਸ਼ ਕੀਤੇ ਡਾਂਸ ਨੇ ਹਾਲ ਨੂੰ ਤਾਲੀਆਂ ਨਾਲ ਗੁੰਜਾ ਦਿੱਤਾ । ਜਨਰਲ ਸਕੱਤਰ ਸ਼ਸ਼ੀ ਭੂਸ਼ਣ ਜੈਨ ਨੇ ਸਾਰੇ ਸਾਲ ਦੇ ਦੌਰਾਨ ਫੋਰਮ ਦੁਆਰਾ ਲਗਾਏ ਸਮਾਜ ਕਲਿਆਣ ਅਤੇਂ ਦੂਜੇ ਸਾਰੇ ਪ੍ਰੋਜੈਕਟਾਂ ਦਾ ਵੇਰਵਾ ਪੇਸ਼ ਕੀਤਾ ਜਿਸਤੇ ਸਾਰੇ ਮੈਂਬਰਾਂ ਨੇ ਪ੍ਰਧਾਨ ਮਦਨ ਲਾਲ ਬਾਂਸਲ , ਸੱਕਤਰ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ । ਫੋਰਮ ਦੇ ਪ੍ਰਧਾਨ ਮਦਨ ਲਾਲ ਬਾਂਸਲ ਦੇ ਪੋਤਰੇ ਰੋਹਨ ਨੇ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਵਿਚਾਰਾਂ ਉਪਰ ਚਰਚਾ ਕੀਤੀ । ਅੱਜ ਦੇ ਇਸ ਦਿਹਾੜੇ ਤੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸੁਪਰ ਸੀਨੀਅਰ ਸਿਟੀਜਨ ਦਾ ਖਿਤਾਬ ਹਾਸਲ ਕਰਨ ਵਾਲੇ ਮੈਂਬਰ ਪ੍ਰੋਫੈਸਰ ਮੋਹਿੰਦਰ ਸਿੰਘ ਜੱਸਲ ਸਾਬਕਾ ਡਾਇਰੈਕਟਰ ਸਨਮਤੀ ਸਰਕਾਰੀ ਸਾਇੰਸ ਤੇ ਖੋਜ ਕਾਲਜ ਜਗਰਾਓਂ ਨੂੰ ਫੋਰਮ ਵੱਲੋਂ ਸਿਰੋਪਾ ਭੇਂਟ ਕੀਤਾ ਗਿਆ । ਪ੍ਰੋਫੈਸਰ ਜੱਸਲ ਨੇ ਆਪਣੇ ਸੰਬੋਧਨ ਵਿਚ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਬਜ਼ੁਰਗ ਦਿਹਾੜੇ ਦੀ ਵਧਾਈ ਦਿੱਤੀ । ਪ੍ਰੋਗ੍ਰਾਮ ਦੇ ਦੌਰਾਨ ਸਟੇਜ ਤੇ ਆਈਟਮ ਪੇਸ਼ ਕਰਨ ਵਾਲੇ ਹਰ ਇਕ ਕਲਾਕਾਰ ਨੂੰ ਅਤੇ ਨਾਲ ਨਾਲ ਫੋਰਮ ਦੇ ਸਾਰੇ ਮੈਂਬਰਾਂ ਨੂੰ ਵੀ ਫੋਰਮ ਵੱਲੋਂ ਸ਼ਾਨਦਾਰ ਤੋਹਫ਼ੇ ਦੇਕੇ ਸਨਮਾਨਿਤ ਕੀਤਾ ਗਿਆ । ਫੋਰਮ ਦੇ ਸਾਰੇ ਮੈਂਬਰਾਂ ਨੇ ਪ੍ਰੋਗ੍ਰਾਮ ਪੂਰਾ ਹੋਣ ਤੇ ਡਾਂਸ ਕਰਕੇ ਖੂਬ ਜਸ਼ਨ ਮਨਾਇਆ ਅਤੇ ਖਾਣੇ ਦਾ ਅਨੰਦ ਮਾਣਿਆ । ਸਟੇਜ ਦੀ ਭੂਮਿਕਾ ਸ਼ਸ਼ੀ ਭੂਸ਼ਣ ਜੈਨ ਨੇ ਬਖੂਬੀ ਨਿਭਾਈ ।

- ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ 2027 ਵਿਧਾਨ ਸਭਾ ਚੋਣਾਂ ਲੜੇਗਾ -ਪ੍ਰਧਾਨ ਗੁਰਸੇਵਕ ਸਿੰਘ1
- ਗੋਬਿੰਦਗੜ ਦੇ ਸਮਾਜ ਸੇਵਕ ਸਚਿੰਤ ਸਿੰਗਲਾ ਨੇ ਕੀਤਾ ਸਮਾਜ ਲਈ ਵਧੀਆ ਕੰਮ,ਗਲੀਆ ਚ ਕਰਵਾਈ ਜੱਗਮਗ ਅਤੇ ਹੋਰ ਕੀਤਾ ਖੁੱਦ ਆਪ ਹੀ ਦੇਖਿਓ...1
- ਖੰਨਾ ਪੁਲੀਸ ਨੇ ਪੰਜਾਬੀ ਸਿੰਗਰ ਅਮਰ ਨੂਰੀ ਨੂੰ ਧਮ:ਕੀ ਦੇਣ ਵਾਲੇ 3 ਵਿਅਕਤੀ ਕਾਬੂ, ਸਿੰਗਰ ਨੂੰ ਪੁਲਿਸ ਵੱਲੋਂ ਸੁਰੱਖਿਆ ਵੀ ਦਿੱਤੀ ਗਈ - ਡੀਐਸਪੀ1
- एक दिल छू लेने वाला वीडियो सोशल मीडिया पर तेजी से वायरल हो रहा है, जिसमें एक नन्हा पिल्ला सेब नहीं काट पाता। यह देखकर उसकी माँ खुद सेब को छोटे-छोटे टुकड़ों में काट देती है, ताकि बच्चा आसानी से खा सके। माँ की यह ममता और बिना कहे किया गया प्यार लोगों का दिल जीत रहा है और हर किसी को अपनी माँ की याद दिला रहा है। #MothersLove #UnconditionalLove #DogMom #PuppyLove #PureLove #EmotionalVideo #ViralReels #AnimalLove #HeartTouching1
- ਜਲੰਧਰ ਦੇ ਬਾਦਸ਼ਾਹਪੁਰ ਵਿਖੇ Proud Ravidasiya Global Organization ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ | Punjab 24 News #ProudRavidasiyaGlobal #MedicalCamp #FreeMedicalCamp #JalandharNews #Badshahpur #PunjabHealth #SehatSeva #HealthForAll #SocialWork #CommunityService #FreeCheckup #PunjabUpdates #NGOinAction #SevaBhavna #HealthyPunjab #PublicWelfare #MedicalHelp #HumanityFirst #RavidasiyaSamaj #PunjabLive #PUNJAB24NEWS1
- चंडीगढ़ पंचकूला मोहाली 24 दिसंबर 25 आरके विक्रमा शर्मा रक्षत शर्मा अनिल शारदा हरीश शर्मा अश्वनी शर्मा प्रस्तुति —आज ऑनलाइन फ्रॉड का दौर है अपने आप को अपडेट रखना जरूरी है और सावधानियां बरत कर हम अपना अकाउंट सुरक्षित रख सकते हैं। यह सावधानियां हमें अपने परिवार में बुजुर्गों में यारों दोस्तों में जरूर शेयर करो।। फ्रॉड केस इतनी बढ़ चुके हैं कि जनता हाय तौबा मचा रही है। लोग यहां तक गुस्साए है कि अगर कोई ऑनलाइन फ्रॉड करने वाले उनके हत्थे चढ़ता है। तो उसके हाथ पैर काट दिए जाएंगे।। ऑनलाइन फ्रॉड से प्रभावित पीड़ित दुखी लोगों ने अब मन बना लिया है कि ऑनलाइन फ्रॉड करने वालों से निपटने के लिए इस समस्या से समाधान पाने के लिए भारत की लाचार व लचर कानून व्यवस्था और पुलिस की अनदेखियों पर निर्भर नहीं रहा जा सकता है। पब्लिक को अपने बचाव के लिए खुद मैदान में एकजुट होकर उतरना होगा। सोशल मीडिया पर बताए जाने वाली सावधानियां को भी सावधान रहकर इस्तेमाल करें।।1
- ਕਿਸਾਨਾਂ ਦੇ ਖੇਤਾਂ ਵਿਚ ਲੱਗੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਚੋਰੀ ਕਰਨ ਵਾਲੇ ਤਿੰਨ ਜਣੇ ਕਿਤੇ ਗ੍ਰਿਫਤਾਰ, 50 ਕਿਲੋ ਤਾਂਬਾ ਰਾੜਾ ਅਤੇ ਇੱਕ ਬਲੈਰੋ ਗੱਡੀ ਬਰਾਮਦ।1
- ਗੋਬਿੰਦਗੜ ਤਲਵਾੜਾ ਰੋਡ ਤੇ ਮੀਹ ਦੇ ਪਾਣੀ ਨਹੀਂ ਫੈਕਟਰੀ ਦੇ ਪਾਣੀ ਨੇ ਮਚਾਇਆ ਕਹਿਰ,ਕਿਹੜੀ ਫੈਕਟਰੀ ਞੀਡੀਓ ਚ ਖੁੱਦ ਹੀ ਦੇਖੋ1