ਨਵੇਂ ਕਾਰਜ ਸਾਧਕ ਅਫਸਰ ਨੂੰ ਬੁੱਕਾ ਦੇ ਕੇ ਜੀ ਆਇਆ ਨੂੰ ਆਖਿਆ।। ਜਗਰਾਉਂ 10/ਸਤੰਬਰ 2025 (ਪ੍ਰਦੀਪ ਪਾਲ)8 ਸਤੰਬਰ ਨਗਰ ਕੌਂਸਲ ਜਗਰਾਉਂ ਦੇ ਨਵੇਂ ਕਾਰਜ ਸਾਧਕ ਅਫਸਰ ਹਰਜੀਤ ਸਿੰਘ ਦੁਆਰਾ ਅਹੁਦਾ ਸੰਭਾਲਿਆ ਗਿਆ। ਅਹੁਦਾ ਸੰਭਾਲਣ ਮੌਕੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਦੁਆਰਾ ਆਪਣੀ ਟੀਮ ਨਾਲ ਬੁੱਕਾ ਦੇ ਕੇ ਜੀ ਆਇਆ ਆਖਿਆ ਗਿਆ। ਜੀ ਆਇਆ ਆਖਣ ਤੋਂ ਬਾਅਦ ਸਫਾਈ ਸੇਵਕਾਂ ਅਤੇ ਸਫਾਈ ਸੇਵਕ ਯੂਨੀਅਨ ਦੇ ਅਹੁਦੇਦਾਰਾਂ ਨਾਲ ਜਾਣ ਪਹਿਚਾਣ ਕਰਵਾਈ। ਸਫਾਈ ਸੇਵਕਾਂ ਵੱਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਸਫਾਈ ਸੇਵਕਾਂ ਨੂੰ ਕੂੜੇ ਸਬੰਧੀ ਆ ਰਹੀ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। ਨਵੇਂ ਕਾਰਜ ਸਾਧਕ ਵੱਲੋਂ ਕੂੜੇ ਦੇ ਸਮੱਸਿਆ ਦੇ ਹੱਲ ਲਈ ਤੁਰੰਤ ਸਫਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਾਲ ਜਾ ਕੇ ਠੇਕੇ ਉੱਪਰ ਲਈ ਜਗਹਾ ਦਾ ਮੁਆਇਨਾ ਵੀ ਕੀਤਾ ਉਹਨਾਂ ਨੂੰ ਭਰੋਸਾ ਦਵਾਇਆ ਕਿ ਕੂੜੇ ਦੀ ਸਮੱਸਿਆ ਦਾ ਹੱਲ ਅਤੇ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਜਿਸ ਤੇ ਸਮੂਹ ਅਹੁਦੇਦਾਰਾਂ ਨੇ ਤਸੱਲੀ ਪ੍ਰਗਟਾਈ। ਇਸ ਮੌਕੇ ਉਹਨਾਂ ਦੇ ਨਾਲ ਮੀਤ ਪ੍ਰਧਾਨ ਸਨੀ ਸੁੰਦਰ ਜਨਰਲ ਸਕੱਤਰ ਰਜਿੰਦਰ ਕੁਮਾਰ ਮੇਟ ਪ੍ਰਦੀਪ ਕੁਮਾਰ ਰਾਜ ਕੁਮਾਰ ਬਲਵਿੰਦਰ ਕੁਮਾਰ ਡਿੰਪਲ ਸੀਵਰਮੈਨ ਅਤੇ ਸੈਨੀਟੇਸ਼ਨ ਕਲਰਕ ਹਰੀਸ਼ ਕੁਮਾਰ ਮੌਜੂਦ ਸਨ

- एक गांव के कार्यक्रम में दादी का नाच सोशल मीडिया पर दिल जीत रहा है। उम्र की सीमाएं तोड़ती उनकी ऊर्जा और मुस्कान लोगों को प्रेरित कर रही है। वीडियो बता रहा है कि खुशी उम्र नहीं देखती, बस जीने का हौसला चाहिए।#dancereels #dancelover #livelife #viralreels #explorepage1
- ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਫਰੀਦਕੋਟ ਤੋ ਅੱਜ ਮਿਤੀ 27 ਦਸੰਬਰ 2025 ਦਿਨ ਸ਼ਨੀਵਾਰ ਵਾਰ ਨੂੰ ਆਏ ਹੁਕਮਨਾਮਾ ਸਾਹਿਬ ਸਰਵਣ ਕਰੋਜੀ।1
- ਸਹਿਬਜ਼ਾਦਿਆਂ ਦੀ ਸਹੀਦੀ ਨੂੰ ਕੋਟ ਕੋਟ ਨਮਨ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ1
- Post by Dr Amanpreet Singh1
- Post by Rajan madaan1
- ਸ਼ਹੀਦ ਊਧਮ ਸਿੰਘ ਜਨਮ ਦਿਵਸ ਤੇ ਡਾ ਮਨਮੋਹਨ ਸਿੰਘ ਦੀ ਪਹਿਲੀ ਬਰਸੀ ਮੌਕੇ ਕਾਂਗਰਸ ਵਰਕਰਾਂ ਵੱਲੋਂ ਦਿੱਤੀ ਸ਼ਰਧਾਂਜਲੀ | Punjab 24 News #ShaheedUdhamSingh #DrManmohanSingh #CongressParty #JalandharNews #PunjabCongress #Tribute #ShaheedDiwas #ManmohanSinghLegacy #PunjabDevelopment #DeshKeVeer #IndianPolitics #CongressLeaders #JalandharWest #Nakodar #Respect #NationFirst #PunjabToday #CongressUpdates #TributeToLegends #PoliticalNews #PUNJAB24NEWS1
- ਜਲੰਧਰ ‘ਚ GooD News For Nations Church ਵੱਲੋਂ ਕ੍ਰਿਸਮਿਸ ਧੂਮਧਾਮ ਨਾਲ ਮਨਾਇਆ ਗਿਆ | Punjab 24 News #JalandharChristmas #GoodNewsForNations #ChristmasCelebration #NitinKohli #MalkitGauravMasihi #DeputyMayorJalandhar #ChurchEvent #Christmas2025 #PunjabNews #JalandharNews #ChristianCommunity #PastorRajinderKumar #PastorJatinderKumar #SpecialGuest #ChristmasVibes #BlessedChristmas #PunjabTrending #ReligiousEvent #PeaceAndJoy #BreakingPunjab #PUNJAB24NEWS1
- ਫਰੀਦਕੋਟ ਪੁਲਿਸ ਨੇ ਮੋਟਰ ਸਾਈਕਲ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਗਿਰਫ਼ਤਾਰ, 5 ਮੋਟਰ ਸਾਈਕਲ ਬਰਾਮਦ1
- ਭਾਰਤੀ ਸੈਨਾ ਨੂੰ ਅਪਰੇਸ਼ਨ ਸਿੰਦੂਰ ਦੌਰਾਨ ਦੁੱਧ, ਚਾਅ, ਪਾਣੀ ਬਰਫ ਲੱਸੀ ਆਦਿ ਪਹੁੰਚਾਉਣ ਵਾਲੇ ਜਿਲ੍ਹਾ ਫਿਰੋਜੁਪਰ ਦੇ ਪਿੰਡ ਤਾਰਾ ਵਾਲੀ ਦੇ 10 ਸਾਲਾਂ ਬੱਚੇ ਸਰਵਣ ਸਿੰਘ ਨੂੰ ਮਾਣਯੋਗ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਰਾਸ਼ਟਰੀ ਬਾਲ ਪੁਰਸਕਾਰ ਨਾਲ ਕੀਤਾ ਸਨਮਾਨਿਤ।1