logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

majitha ਤੇਜ਼ ਰਫਤਾਰ ਗੱਡੀ ਨੇ ਇੱਕ ਛੋਟੇ ਬੱਚੇ ਨੂੰ ਮਾਰੀ ਟੱਕਰ, ਬੱਚਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ MAJITHA ਤੇਜ਼ ਰਫਤਾਰ ਗੱਡੀ ਨੇ ਇੱਕ ਛੋਟੇ ਬੱਚੇ ਨੂੰ ਮਾਰੀ ਟੱਕਰ, ਬੱਚਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਹਲਕਾ ਮਜੀਠਾ ਦੇ ਪਿੰਡ ਹਮਜਾ ਦੇ ਵਿੱਚ ਇੱਕ ਪਰਿਵਾਰ ਸ਼ਾਮ ਦੇ ਵੇਲੇ ਸੈਰ ਕਰਨ ਵਾਸਤੇ ਗਿਆ ਤਾਂ ਵਾਪਸ ਜਦ ਘਰ ਆ ਰਿਹਾ ਸੀ ਤਾਂ ਇੱਕ ਤੇਜ਼ ਬਲੈਰੋ ਗੱਡੀਆਂ ਨੇ ਛੋਟੇ ਬੱਚੇ ਨੂੰ ਮਾਰੀ ਟੱਕਰ ਜੋ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਇਸ ਵਕਤ ਬੱਚਾ ਜੇਰੇ ਇਲਾਜ ਚੱਲ ਰਿਹਾ ਹੈ ਪਰਿਵਾਰ ਨੇ ਦੱਸਿਆ ਕਿ ਗੱਡੀ ਇਨੀ ਤੇਜ਼ ਸੀ ਕਿ ਜਿਵੇਂ ਸਾਨੂੰ ਉਸਨੇ ਜਾਨੋ ਮਾਰਨ ਵਾਸਤੇ ਹੀ ਗੱਡੀ ਇਨੀ ਭਜਾਈ ਹੋਵੇ ਪਰ ਅਸੀਂ ਨਹੀਂ ਜਾਣਦੇ ਕਿ ਉਹ ਕੌਣ ਸੀ ਅਸੀਂ ਪੁਸ ਕੰਪਲੇਂਟ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਵੀ ਉਸਦਾ ਪਤਾ ਟਿਕਾਣਾ ਨਹੀਂ ਮਿਲਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ

6 hrs ago
user_ਪੱਤਰਕਾਰ ਰਾਜਾ ਕੋਟਲੀ
ਪੱਤਰਕਾਰ ਰਾਜਾ ਕੋਟਲੀ
Local News Reporter ਮਜੀਠਾ, ਅੰਮ੍ਰਿਤਸਰ, ਪੰਜਾਬ•
6 hrs ago

majitha ਤੇਜ਼ ਰਫਤਾਰ ਗੱਡੀ ਨੇ ਇੱਕ ਛੋਟੇ ਬੱਚੇ ਨੂੰ ਮਾਰੀ ਟੱਕਰ, ਬੱਚਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ MAJITHA ਤੇਜ਼ ਰਫਤਾਰ ਗੱਡੀ ਨੇ ਇੱਕ ਛੋਟੇ ਬੱਚੇ ਨੂੰ ਮਾਰੀ ਟੱਕਰ, ਬੱਚਾ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਹਲਕਾ ਮਜੀਠਾ ਦੇ ਪਿੰਡ ਹਮਜਾ ਦੇ ਵਿੱਚ ਇੱਕ ਪਰਿਵਾਰ ਸ਼ਾਮ ਦੇ ਵੇਲੇ ਸੈਰ ਕਰਨ ਵਾਸਤੇ ਗਿਆ ਤਾਂ ਵਾਪਸ ਜਦ ਘਰ ਆ ਰਿਹਾ ਸੀ ਤਾਂ ਇੱਕ ਤੇਜ਼ ਬਲੈਰੋ ਗੱਡੀਆਂ ਨੇ ਛੋਟੇ ਬੱਚੇ ਨੂੰ ਮਾਰੀ ਟੱਕਰ ਜੋ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜਿਸ ਨੂੰ ਜੇਰੇ ਇਲਾਜ ਦੇ ਲਈ ਭੇਜਿਆ ਗਿਆ ਹਸਪਤਾਲ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਇਸ ਵਕਤ ਬੱਚਾ ਜੇਰੇ ਇਲਾਜ ਚੱਲ ਰਿਹਾ ਹੈ ਪਰਿਵਾਰ ਨੇ ਦੱਸਿਆ ਕਿ ਗੱਡੀ ਇਨੀ ਤੇਜ਼ ਸੀ ਕਿ ਜਿਵੇਂ ਸਾਨੂੰ ਉਸਨੇ ਜਾਨੋ ਮਾਰਨ ਵਾਸਤੇ ਹੀ ਗੱਡੀ ਇਨੀ ਭਜਾਈ ਹੋਵੇ ਪਰ ਅਸੀਂ ਨਹੀਂ ਜਾਣਦੇ ਕਿ ਉਹ ਕੌਣ ਸੀ ਅਸੀਂ ਪੁਸ ਕੰਪਲੇਂਟ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਵੀ ਉਸਦਾ ਪਤਾ ਟਿਕਾਣਾ ਨਹੀਂ ਮਿਲਿਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਪੁਲਿਸ ਕਰ ਰਹੀ ਇਸ ਮਾਮਲੇ ਦੀ ਜਾਂਚ

More news from Punjab and nearby areas
  • ਬਰਸਾਤ 'ਚ ਰੰਗਿਆ ਗੁਰਪੁਰਬ: ਸ਼੍ਰੀ ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾਲ ਬਣਿਆ ਅਲੌਕਿਕ ਮਾਹੌਲ ​#Punjab24News #Amritsar #SriGuruTeghBahadurJi #GurpurabCelebration #SriDarbarSahib #GoldenTemple #AmritsarDiaries #SpiritualVibes #WaheguruBlessings #RainAndFaith #DivineMoments #PunjabCulture
    1
    ਬਰਸਾਤ 'ਚ ਰੰਗਿਆ ਗੁਰਪੁਰਬ: ਸ਼੍ਰੀ  ਦਰਬਾਰ ਸਾਹਿਬ ਵਿਖੇ ਆਤਿਸ਼ਬਾਜ਼ੀ ਨਾਲ ਬਣਿਆ ਅਲੌਕਿਕ ਮਾਹੌਲ
​#Punjab24News #Amritsar #SriGuruTeghBahadurJi
#GurpurabCelebration
#SriDarbarSahib
#GoldenTemple
#AmritsarDiaries
#SpiritualVibes
#WaheguruBlessings
#RainAndFaith
#DivineMoments
#PunjabCulture
    user_Punjab 24 News
    Punjab 24 News
    Media Amritsar -I, Punjab•
    3 hrs ago
  • ਪੀ.ਓ ਸਟਾਫ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਭ'ਗੌ'ੜਾ ਕਰਾਰ ਦਿੱਤੇ ਪੀ.ਓ ਨੂੰ ਕੀਤਾ ਕਾਬੂ। #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger
    1
    ਪੀ.ਓ ਸਟਾਫ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਭ'ਗੌ'ੜਾ ਕਰਾਰ ਦਿੱਤੇ ਪੀ.ਓ ਨੂੰ ਕੀਤਾ ਕਾਬੂ।
#fastwaypunjabnews #amritsar  #everyonehighlights #viralvideoシ #vlog  #TopFans  #helpingothers #PunjabPolice  #reelschallenge #vloger
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • ਅੰਮ੍ਰਿਤਸਰ ਦੇ ਨਿਊ ਦਸ਼ਮੇਸ਼ ਨਗਰ ਕੋਟ ਖਾਲਸਾ ਵਿਖੇ ਚੇਤ ਦੇ ਮਹੀਨੇ ਬਾਬਾ ਬਾਲਕ ਨਾਥ ਜੀ ਦੇ ਸੰਤਾਂ ਵੱਲੋਂ ਸ਼ਰਧਾ ਅਤੇ ਭਗਤੀ ਨਾਲ ਲੰਗਰ ਭੰਡਾਰਾ ਲਗਾਇਆ ਗਿਆ।ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਕਾ ਲੰਗਰ ਛਕਿਆ @Everyone @highlight @followers #BabaBalakNathJi #LangarSeva #ReligiousEvent #IndianCulture #YGTVPUNJAB
    1
    ਅੰਮ੍ਰਿਤਸਰ ਦੇ ਨਿਊ ਦਸ਼ਮੇਸ਼ ਨਗਰ ਕੋਟ ਖਾਲਸਾ ਵਿਖੇ ਚੇਤ ਦੇ ਮਹੀਨੇ ਬਾਬਾ ਬਾਲਕ ਨਾਥ ਜੀ ਦੇ ਸੰਤਾਂ ਵੱਲੋਂ ਸ਼ਰਧਾ ਅਤੇ ਭਗਤੀ ਨਾਲ ਲੰਗਰ ਭੰਡਾਰਾ ਲਗਾਇਆ ਗਿਆ।ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਕਾ ਲੰਗਰ ਛਕਿਆ
@Everyone @highlight @followers 
#BabaBalakNathJi #LangarSeva  #ReligiousEvent #IndianCulture #YGTVPUNJAB
    user_YG TV PUNJAB
    YG TV PUNJAB
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    10 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • Post by ਜਸਕਰਨ ਸਿੰਘ
    1
    Post by ਜਸਕਰਨ ਸਿੰਘ
    user_ਜਸਕਰਨ ਸਿੰਘ
    ਜਸਕਰਨ ਸਿੰਘ
    Media Consultant ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    15 hrs ago
  • email ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਆਲਮ ਵਿਜੈ ਸਿੰਘ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ. ( ਪੱਤਰਕਾਰ ਮਹਾਬੀਰ ਸਿੰਘ )
    1
    email ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਆਲਮ ਵਿਜੈ ਸਿੰਘ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ.   ( ਪੱਤਰਕਾਰ ਮਹਾਬੀਰ ਸਿੰਘ )
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    18 hrs ago
  • ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬਣੇ ਨਵੇਂ ਪੁਲ ਦਾ ਵੇਖੋ ਹਾਲ, ਕਿ ਕਹੋਗੇ ਇਸ ਬਾਰੇ ....?? #NewsUpdate #PunjabiNews #NationalHighway #amritsar #cmmaan #punjab #NewsUpdate #fb #newsfeed ​#Punjab24News #Amritsar
    1
    ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਬਣੇ 
ਨਵੇਂ ਪੁਲ ਦਾ ਵੇਖੋ ਹਾਲ, ਕਿ ਕਹੋਗੇ ਇਸ ਬਾਰੇ ....??
#NewsUpdate #PunjabiNews #NationalHighway #amritsar  #cmmaan #punjab #NewsUpdate #fb #newsfeed 
​#Punjab24News #Amritsar
    user_Punjab 24 News
    Punjab 24 News
    Media Amritsar -I, Punjab•
    8 hrs ago
  • ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ ਜਿੱਥੇ ਆਮ ਲੋਕਾਂ ਦਾ 10 ਲੱਖ ਦਾ ਇਲਾਜ ਫਰੀ ਹੋਇਆ।
    1
    ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ
ਜਿੱਥੇ ਆਮ ਲੋਕਾਂ ਦਾ 10 ਲੱਖ ਦਾ ਇਲਾਜ ਫਰੀ ਹੋਇਆ।
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
  • Post by 5ab News Live
    1
    Post by 5ab News Live
    user_5ab News Live
    5ab News Live
    Media company ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    11 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.