Shuru
Apke Nagar Ki App…
ਤੁਸੀਂ ਕੋਈ ਵੀ ਐਕਟੀਵਿਟੀ ,ਚਾਰਟ ਜਾ ਆਪਣੇ ਵਲੋਂ ਕੁੱਝ ਵੀ ਬਣਾ ਸਕਦੇ ਹੋਂ ਪਰ ਬਣਾ ਕੇ ਸਾਨੂੰ ਸ਼ੇਅਰ ਜ਼ਰੂਰ ਕਰਿਓ 🙏🙏💗💗❤️❤️
Edustunt Tuition Centre
ਤੁਸੀਂ ਕੋਈ ਵੀ ਐਕਟੀਵਿਟੀ ,ਚਾਰਟ ਜਾ ਆਪਣੇ ਵਲੋਂ ਕੁੱਝ ਵੀ ਬਣਾ ਸਕਦੇ ਹੋਂ ਪਰ ਬਣਾ ਕੇ ਸਾਨੂੰ ਸ਼ੇਅਰ ਜ਼ਰੂਰ ਕਰਿਓ 🙏🙏💗💗❤️❤️
- Edustunt Tuition CentreGarhshankar, Hoshiarpurਅੰਤਿਮ ਤਰੀਕ 14 ਮਾਰਚ ਹੈ ਕੋਸ਼ਿਸ਼ ਕਰਿਓ ਪਹਿਲਾਂ ਬਨਾਉਣ ਦੀ 👍on 11 March
More news from Punjab and nearby areas
- ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ #Punjab24News #KhalsaSajnaDiwas #Vaisakhi2026 #Jalandhar #GurdwaraSahib #Sikhism #KirtanDarbar #LangarSeva #SevaSpirit #WaheguruJi #PunjabEvents1
- new trending video viral video call cartoon animation podcast3
- नोएडा में सैलरी बढ़ाने की मांग को लेकर कर्मचारियों में जोरदार प्रदर्शन1
- ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ) ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ1
- ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਸਾਬਕਾ ਕੈਬਨਿਟ ਮੰਤਰੀ ਮੋਹਾਲੀ ਬਲਵੀਰ ਸਿੰਘ ਸਿੱਧੂ ਅਤੇ ਗੁਰਿੰਦਰ ਸਿੰਘ ਕੈਰੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰਾਂ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮਨਾਈ ਗਈ।1
- ਸਤਿ ਸ੍ਰੀ ਅਕਾਲ ਜੀ! ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਲੱਗੇ ਮੇਲੇ ਦੀਆਂ ਰੌਣਕਾਂ ਅੱਜ ਆਪਣੇ ਸਿਖਰਾਂ 'ਤੇ ਰਹੀਆਂ। ਮੇਲੇ ਦੀ ਸ਼ੁਰੂਆਤ ਬਹੁਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਗਈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। 🙏 ਮੇਲੇ ਦੇ ਮੈਦਾਨ ਵਿੱਚ ਸਜੀਆਂ ਰੰਗ-ਬਿਰੰਗੀਆਂ ਦੁਕਾਨਾਂ ਅਤੇ ਉੱਚੇ-ਉੱਚੇ ਪੰਗੂੜ੍ਹੇ ਬੱਚਿਆਂ ਅਤੇ ਨੌਜਵਾਨਾਂ ਲਈ ਖਿੱਚ ਦਾ ਮੁੱਖ ਕੇਂਦਰ ਬਣੇ ਰਹੇ। ਬਾਜ਼ਾਰ ਵਿੱਚ ਖਰੀਦਦਾਰੀ ਅਤੇ ਝੂਲਿਆਂ ਦਾ ਅਨੰਦ ਲੈਂਦੇ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਸਾਫ਼ ਦੇਖਣ ਨੂੰ ਮਿਲਿਆ। 🎡🛍️ ਮੇਲੇ ਦਾ ਸਭ ਤੋਂ ਵੱਡਾ ਅਤੇ ਰੋਮਾਂਚਕ ਆਕਰਸ਼ਣ ਕਬੱਡੀ ਕੱਪ ਰਿਹਾ! ਮੈਦਾਨ ਵਿੱਚ ਗੱਭਰੂਆਂ ਨੇ ਫਸਵੇਂ ਮੁਕਾਬਲਿਆਂ ਵਿੱਚ ਆਪਣੀ ਤਾਕਤ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਦੀਆਂ ਕਿਲਕਾਰੀਆਂ ਨੇ ਮਾਹੌਲ ਹੋਰ ਵੀ ਗਰਮਾ ਦਿੱਤਾ। ਇਸ ਸ਼ਾਨਦਾਰ ਖੇਡ ਪ੍ਰਦਰਸ਼ਨ ਅਤੇ ਇਨਾਮ ਵੰਡ ਸਮਾਰੋਹ ਦੇ ਨਾਲ ਹੀ ਇਸ ਵਾਰ ਦਾ ਵਿਸਾਖੀ ਮੇਲਾ ਆਪਣੀਆਂ ਅਭੁੱਲ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸੰਪੰਨ ਹੋਇਆ। 🏆💪 ਆਪਣੇ ਇਲਾਕੇ ਦੀਆਂ ਹੋਰ ਖਬਰਾਂ ਅਤੇ ਵੀਡੀਓਜ਼ ਲਈ ਜੁੜੇ ਰਹੋ ਸਾਡੇ ਪੇਜ ਨਾਲ। 🎤 ਰਿਪੋਰਟ: ਮਨਦੀਪ ਸਿੰਘ ਭੁਲੱਥ ਦੀ ਆਵਾਜ਼1
- ਡਾ. ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਸਿਆਸੀ ਤੇ ਸਮਾਜਿਕ ਆਗੂਆਂ ਵੱਲੋਂ ਭਾਵਪੂਰਨ ਸ਼ਰਧਾਂਜਲੀ #Punjab24News #AmbedkarJayanti #DrBRambedkar #BabasahebAmbedkar #LudhianaNews #TributeToAmbedkar #SocialJustice #EqualityForAll #PunjabUpdates #DalitEmpowerment #AmbedkarLivesOn1
- ਮੋਹਾਲੀ ਜ਼ਿਲ੍ਹਾ ਦੇ ਪਿੰਡ ਸੈਣੀ ਮਾਜਰਾ ਨਿਊ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਧਰਮ ਸਮਾਜ ਸੰਸਥਾ ਪੰਜਾਬ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ।ਇਸ ਮੌਕੇ ਪੁੱਜੇ ਸਾਹਿਤਕਾਰਾਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।1
- 📍 ਲਾਈਵ ਅੱਪਡੇਟ: ਕਬੱਡੀ ਦਾ ਅਸਲੀ ਰੰਗ ਹੁਣ ਬੱਝਾ ਹੈ! ਫਲੱਡ ਲਾਈਟਾਂ ਦੀ ਚਮਕ ਅਤੇ ਦਰਸ਼ਕਾਂ ਦੇ ਭਾਰੀ ਇਕੱਠ ਨੇ ਭੁਲੱਥ ਵਿੱਚ ਰਾਤ ਨੂੰ ਦਿਨ ਵਰਗਾ ਮਾਹੌਲ ਬਣਾ ਦਿੱਤਾ ਹੈ। ਹਰ ਰੇਡ ਅਤੇ ਹਰ ਜੱਫੇ 'ਤੇ ਵੱਜਦੀਆਂ ਤਾੜੀਆਂ ਅਤੇ ਹੂਟਰਾਂ ਨਾਲ ਪੂਰਾ ਸਟੇਡੀਅਮ ਗੂੰਜ ਰਿਹਾ ਹੈ। ਖਿਡਾਰੀਆਂ ਦਾ ਜੋਸ਼ ਇਸ ਵੇਲੇ ਸਿਖਰਾਂ 'ਤੇ ਹੈ, ਜੋ ਰਾਤ ਦੀ ਠੰਢ ਵਿੱਚ ਵੀ ਪੂਰੀ ਗਰਮੀ ਪੈਦਾ ਕਰ ਰਿਹਾ ਹੈ! ਧੂੜਾਂ ਪੱਟ ਮੁਕਾਬਲੇ ਲਗਾਤਾਰ ਜਾਰੀ ਨੇ, ਅੱਖ ਨਾ ਝਪਕਿਓ! 🏆💪✨ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਕੋਈ ਵੀ ਕਬੱਡੀ ਪ੍ਰੇਮੀ ਇਹ ਇਤਿਹਾਸਕ ਨਜ਼ਾਰਾ ਮਿਸ ਨਾ ਕਰੇ! 🏃♂️💨 ✍️ ਰਿਪੋਰਟ: ਮਨਦੀਪ1