04/01/2025 ਦਿਨ ਸ਼ਨੀਵਾਰ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੋਂ ਸਜਾਇਆ ਗਿਆ। ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਬੰਗਾ ਰੋਡ ਤੋਂ ਆਰਿਆ ਸਮਾਜ ਰੋਡ ਤੋਂ ਹੁੰਦਾ ਹੋਇਆ ਰਾਜਾ ਮਹੱਲਾ ਪਹੁੰਚਿਆ ਰਾਜਾ ਮਹੱਲਾ ਤੋਂ ਕੋਠੀ ਰੋਡ, ਕੋਠੀ ਰੋਡ ਤੋਂ ਕਮੇਟੀ ਬਾਜ਼ਾਰ, ਕਮੇਟੀ ਬਾਜ਼ਾਰ ਤੋਂ ਗੀਤਾ ਭਵਨ ਰੋਡ, ਗੀਤਾ ਭਵਨ ਰੋਡ ਤੋਂ ਵਾਲਮੀਕ ਮਹਲਾ ਰਵਿਦਾਸ ਨਗਰ ਗੁਰਦੁਆਰਾ ਸ੍ਰੀ ਰਵਿਦਾਸ ਜੀ ਮਹਾਰਾਜ ਤੋਂ ਹੁੰਦਾ ਹੋਇਆ ਰੇਲਵੇ ਸਟੇਸ਼ਨ ਨਵਾਂ ਸ਼ਹਿਰ, ਰੇਲਵੇ ਸਟੇਸ਼ਨ ਤੋਂ ਰੇਲਵੇ ਰੋਡ ਬਾਜ਼ਾਰ, ਰੇਲਵੇ ਰੋਡ ਬਾਜ਼ਾਰ ਤੋਂ ਫੱਟੀ ਬਸਤਾ ਚੌਂਕ ਨਹਿਰੂ ਗੇਟ ਪੁਰਾਣੇ ਕਚਹਿਰੀ ਰੋਡ ਥਾਣਾ ਸਿਟੀ ਨਵਾਂ ਸ਼ਹਿਰ ਡੀਐਸਪੀ ਆਫਿਸ ਦੇ ਸਾਹਮਣੇ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਮਾਪਤ ਹੋਇਆ।

- 😔😔😔😔3
- Shiv Bhagat. Jangam. Har Har Mahadev gki❤❤❤❤.1
- दिल्ली-UP से बंगाल तक महसूस हुए झटके, नेपाल में आया 7.1 तीव्रता का भूकंप #earthquake #Nepal #Bihar #assam #DelhiEarthquake #up #tibet #china #WestBengal #bhukampa #भूकंप #7January #MorningUpdate1
- Breaking News | Dallewal ਦੀ ਦੇਰ ਰਾਤ ਅਚਾਨਕ ਵਿਗੜੀ ਸਿਹਤ, ਡਾਕਟਰਾਂ ਨੂੰ ਪਈਆਂ ਭਾਜੜਾਂ | Khanauri Border |2
- ੴ ਪਰਕਾਸ਼, ਹੁਕਮਨਾਮਾ ਅਤੇ ਅਰਦਾਸ ਸ੍ਰੀ ਸਿੰਘ ਸ਼ਹੀਦਾਂ ਸੋਹਾਣਾ Parkash, HukamNama, Ardas Sri Singh Shaheedan1
- Masti zone Mohali1