logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਜੈਤੋ ਦੇ ਚੌਕ ਨੰਬਰ 2ਦੇ ਪਬਲਿਕ ਟੋਇਲਟ ਦਾ ਸਫਾਈ ਨਾ ਹੋਣ ਕਰ ਕੇ ਬਹੁਤ ਹੀ ਮਾੜਾ ਹਾਲ ਹੈ ਸ਼ਹਰ ਦੇ ਚੌਕ ਨੰਬਰ 2ਦਾ ਪਬਲਿਕ ਟੋਇਲੀਟ ਦਾ ਬਿਨਾਂ ਸਫਾਈ ਏਨਾ ਬੂਰਾ ਹਾਲ ਹੈ ਕੇ ਕੋਈ ਇਨਸਾਨ ਅਗਰ ਬਾਥਰੂਮ ਜਾਂਦਾ ਹੈ ਤਾ ਬਦਬੋ ਕਾਰਨ ਦਿਮਾਗ ਸੁਨ ਹੋ ਜਾਂਦਾ ਹੈ ਪਰ ਨਗਰ ਕੋਸਲ ਜੈਤੋ ਵਲੋਂ ਸਫਾਈ ਵੱਲ ਬਿਲਕੁੱਲ ਗੋਰ ਨਹੀਂ ਕਿਤੀ ਜਾਂਦੀ ਇਸ ਜਗਾ ਤੇ ਕਈ ਵਾਰ ਕੁਛ ਨਸ਼ੇੜੀ ਲੜਕੇ ਸਫਾਈ ਦੇ ਨਾਮ ਤੇ ਲੋਕਾਂ ਤੋਂ ਪੈਸਿਆਂ ਦੀ ਮੰਗ ਕਰਦੇ ਅਕਸਰ ਹੀ ਵੇਖੇ ਜਾ ਸਕਦੇ ਨੇ ਅਗਰ ਕੋਈ ਪੈਸੇ ਨਹੀਂ ਦੇਂਦੇ ਇਹ ਲੜਕੇ ਉਨਾਂ ਦਾ ਖਹਿੜਾ ਨਹੀਂ ਛੱਡਦੇ ਨਗਰ ਕੋਸਲ ਜੈਤੋ ਤੋਂ ਮੰਗ ਹੈ ਕੀ ਇਸ ਵੱਲ ਧਿਆਨ ਦਿੱਤਾ ਜਾਵੇ ਤਾ ਕਿ ਲੋਕਾਂ ਦਿ ਲੁੱਟ ਹੋਣ ਤੋਂ ਬਚਾਂ ਹੋ ਸਕੇ

5 hrs ago
user_Kamal Kumar Tanwar
Kamal Kumar Tanwar
ਪੱਤਰਕਾਰ ਜੈਤੋਂ, ਫਰੀਦਕੋਟ, ਪੰਜਾਬ•
5 hrs ago
447094f4-f95c-4ac1-9e63-c2e5fc54c394
6433b2fb-11fb-4176-aa9c-abaef8bc8312
1e09b980-b511-4ada-bb4a-8cb9ac89c285
b79d826e-ab03-4d89-84e2-f8056bc5df84

ਜੈਤੋ ਦੇ ਚੌਕ ਨੰਬਰ 2ਦੇ ਪਬਲਿਕ ਟੋਇਲਟ ਦਾ ਸਫਾਈ ਨਾ ਹੋਣ ਕਰ ਕੇ ਬਹੁਤ ਹੀ ਮਾੜਾ ਹਾਲ ਹੈ ਸ਼ਹਰ ਦੇ ਚੌਕ ਨੰਬਰ 2ਦਾ ਪਬਲਿਕ ਟੋਇਲੀਟ ਦਾ ਬਿਨਾਂ ਸਫਾਈ ਏਨਾ ਬੂਰਾ ਹਾਲ ਹੈ ਕੇ ਕੋਈ ਇਨਸਾਨ ਅਗਰ ਬਾਥਰੂਮ ਜਾਂਦਾ ਹੈ ਤਾ ਬਦਬੋ ਕਾਰਨ ਦਿਮਾਗ ਸੁਨ ਹੋ ਜਾਂਦਾ ਹੈ ਪਰ ਨਗਰ ਕੋਸਲ ਜੈਤੋ ਵਲੋਂ ਸਫਾਈ ਵੱਲ ਬਿਲਕੁੱਲ ਗੋਰ ਨਹੀਂ ਕਿਤੀ ਜਾਂਦੀ ਇਸ ਜਗਾ ਤੇ ਕਈ ਵਾਰ ਕੁਛ ਨਸ਼ੇੜੀ ਲੜਕੇ ਸਫਾਈ ਦੇ ਨਾਮ ਤੇ ਲੋਕਾਂ ਤੋਂ ਪੈਸਿਆਂ ਦੀ ਮੰਗ ਕਰਦੇ ਅਕਸਰ ਹੀ ਵੇਖੇ ਜਾ ਸਕਦੇ ਨੇ ਅਗਰ ਕੋਈ ਪੈਸੇ ਨਹੀਂ ਦੇਂਦੇ ਇਹ ਲੜਕੇ ਉਨਾਂ ਦਾ ਖਹਿੜਾ ਨਹੀਂ ਛੱਡਦੇ ਨਗਰ ਕੋਸਲ ਜੈਤੋ ਤੋਂ ਮੰਗ ਹੈ ਕੀ ਇਸ ਵੱਲ ਧਿਆਨ ਦਿੱਤਾ ਜਾਵੇ ਤਾ ਕਿ ਲੋਕਾਂ ਦਿ ਲੁੱਟ ਹੋਣ ਤੋਂ ਬਚਾਂ ਹੋ ਸਕੇ

More news from Punjab and nearby areas
  • ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਲਗਾਤਾਰ ਬੱਚਿਆਂ ਨੂੰ ਖੇਡਾਂ ਪ੍ਰਤੀ ਕਰ ਰਹੇ ਹਨ ਪ੍ਰੇਰਿਤ, ਕੋਟਕਪੁਰਾ ਵਿਖੇ ਕ੍ਰਿਕਟ ਗਰਾਊਂਡ ਦੇ ਵਿਕਾਸ ਲਈ ਕੀਤੀ ਗਰਾਂਟ ਜਾਰੀ
    1
    ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਲਗਾਤਾਰ ਬੱਚਿਆਂ ਨੂੰ ਖੇਡਾਂ ਪ੍ਰਤੀ ਕਰ ਰਹੇ ਹਨ ਪ੍ਰੇਰਿਤ, ਕੋਟਕਪੁਰਾ ਵਿਖੇ ਕ੍ਰਿਕਟ ਗਰਾਊਂਡ ਦੇ ਵਿਕਾਸ ਲਈ ਕੀਤੀ ਗਰਾਂਟ ਜਾਰੀ
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    4 hrs ago
  • ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ, ਸਮਾਜ ਵਿੱਚ ਮਾਵਾਂ ਦੇ ਯੋਗਦਾਨ ਨੂੰ ਕੀਤਾ ਗਿਆ ਨਮਨ, ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ, ਸਮਾਜ ਵਿੱਚ ਮਾਵਾਂ ਦੇ ਯੋਗਦਾਨ ਨੂੰ ਕੀਤਾ ਗਿਆ ਨਮਨ, ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ #maa #motherday #mehla #mother day #special #today #latest #news #highlight #everyone #MothersDay #Faridkot #PunjabNews #MothersDay2026 #MaaDivas #HonoringMothers #SocialEvent #FaridkotNews #PunjabiNews #FaridkotCity #PunjabEvents #KalamDeRang #SahityaSabha #PunjabiCulture #Maa #MothersRespect #BreakingNews #ViralVideo #TrendingNow #FaridkotUpdate #MothersLove #SpecialProgram
    1
    ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ, ਸਮਾਜ ਵਿੱਚ ਮਾਵਾਂ ਦੇ ਯੋਗਦਾਨ ਨੂੰ ਕੀਤਾ ਗਿਆ ਨਮਨ, ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ
ਫ਼ਰੀਦਕੋਟ ਵਿਖੇ ਮਾਂ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ, ਸਮਾਜ ਵਿੱਚ ਮਾਵਾਂ ਦੇ ਯੋਗਦਾਨ ਨੂੰ ਕੀਤਾ ਗਿਆ ਨਮਨ, ਵੱਖ-ਵੱਖ ਖੇਤਰਾਂ ਵਿੱਚ ਮਾਣ ਵਧਾਉਣ ਵਾਲੀਆਂ ਮਾਵਾਂ ਦਾ ਸਨਮਾਨ #maa #motherday #mehla #mother day #special #today #latest #news #highlight #everyone #MothersDay #Faridkot #PunjabNews #MothersDay2026 #MaaDivas #HonoringMothers #SocialEvent #FaridkotNews #PunjabiNews
#FaridkotCity #PunjabEvents #KalamDeRang #SahityaSabha #PunjabiCulture #Maa #MothersRespect
#BreakingNews #ViralVideo #TrendingNow #FaridkotUpdate #MothersLove #SpecialProgram
    user_Global khabarnama
    Global khabarnama
    Local News Reporter ਫਰੀਦਕੋਟ, ਫਰੀਦਕੋਟ, ਪੰਜਾਬ•
    4 hrs ago
  • ਫਰੀਦਕੋਟ ਵਿੱਚ ਭਾਜਪਾ ਪ੍ਰਧਾਨ ਕੱਕੜ ਨੇ ਇੱਕ ਵਿਧਾਇਕ ਵੱਲੋਂ ਰੱਖੇ ਨੀਂਹ ਪੱਥਰ ਨੂੰ ਸਾਫ਼ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਸਰਕਾਰ 'ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਇਹ 'ਨੀਂਹ ਪੱਥਰਾਂ ਵਾਲੀ ਸਰਕਾਰ' ਹੈ। ਕੱਕੜ ਨੇ ਦਾਅਵਾ ਕੀਤਾ ਕਿ ਉਹ ਪੱਥਰ ਚਮਕਾ ਕੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਨ।
    1
    ਫਰੀਦਕੋਟ ਵਿੱਚ ਭਾਜਪਾ ਪ੍ਰਧਾਨ ਕੱਕੜ ਨੇ ਇੱਕ ਵਿਧਾਇਕ ਵੱਲੋਂ ਰੱਖੇ ਨੀਂਹ ਪੱਥਰ ਨੂੰ ਸਾਫ਼ ਕੀਤਾ। ਇਸ ਦੌਰਾਨ, ਉਨ੍ਹਾਂ ਨੇ ਸਰਕਾਰ 'ਤੇ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਇਹ 'ਨੀਂਹ ਪੱਥਰਾਂ ਵਾਲੀ ਸਰਕਾਰ' ਹੈ। ਕੱਕੜ ਨੇ ਦਾਅਵਾ ਕੀਤਾ ਕਿ ਉਹ ਪੱਥਰ ਚਮਕਾ ਕੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਨ।
    user_Jagtar singh 94656-31803
    Jagtar singh 94656-31803
    ਫਰੀਦਕੋਟ, ਫਰੀਦਕੋਟ, ਪੰਜਾਬ•
    6 hrs ago
  • ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ TVK ਚੀਫ਼ ਸੀ ਜੋਸੇਫ ਵਿਜੇ ਨੂੰ ਚੇਨਈ ਦੇ ਸਕੱਤਰੇਤ ਵਿੱਚ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੇ ਅਹੁਦੇ ਅਤੇ ਰਾਜ ਪ੍ਰਤੀ ਸੇਵਾਵਾਂ ਦੀ ਮਾਨਤਾ ਦਾ ਪ੍ਰਤੀਕ ਹੈ।
    1
    ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ TVK ਚੀਫ਼ ਸੀ ਜੋਸੇਫ ਵਿਜੇ ਨੂੰ ਚੇਨਈ ਦੇ ਸਕੱਤਰੇਤ ਵਿੱਚ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੇ ਅਹੁਦੇ ਅਤੇ ਰਾਜ ਪ੍ਰਤੀ ਸੇਵਾਵਾਂ ਦੀ ਮਾਨਤਾ ਦਾ ਪ੍ਰਤੀਕ ਹੈ।
    user_Mohit Badtiya
    Mohit Badtiya
    Bathinda, Punjab•
    8 hrs ago
  • ਆਪ ਪਾਰਟੀ ਵੱਲੋਂ ਬੀਜੇਪੀ ਦੇ ਖਿਲਾਫ ਕੀਤੇ ਪ੍ਰਦਰਸ਼ਨ ਤੇ ਬੋਲੇ ਅਨੁਰਾਗ ਸ਼ਰਮਾ, ਇਹ ਸੋਚਦੇ ਨੇ ਕਿ ਬੀਜੇਪੀ ਦੇ ਵਰਕਰਾਂ ਤੇ ਅੱ.ਤਿ.ਆ.ਚਾ.ਰ ਕਰ ਲਾਂਗੇ ਇਹ ਹੁਣ ਤੁਸੀਂ ਭੁੱਲ ਜਾਓ .......
    1
    ਆਪ ਪਾਰਟੀ ਵੱਲੋਂ ਬੀਜੇਪੀ ਦੇ ਖਿਲਾਫ ਕੀਤੇ ਪ੍ਰਦਰਸ਼ਨ ਤੇ ਬੋਲੇ ਅਨੁਰਾਗ ਸ਼ਰਮਾ,
ਇਹ ਸੋਚਦੇ ਨੇ ਕਿ ਬੀਜੇਪੀ ਦੇ ਵਰਕਰਾਂ ਤੇ    ਅੱ.ਤਿ.ਆ.ਚਾ.ਰ   ਕਰ ਲਾਂਗੇ ਇਹ ਹੁਣ ਤੁਸੀਂ ਭੁੱਲ ਜਾਓ .......
    user_Update Muktsar
    Update Muktsar
    Newspaper publisher ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਪੰਜਾਬ•
    4 hrs ago
  • ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    1
    ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸ਼ੋਅਰੂਮ ਵਿੱਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
    user_ਰਜਨੀਸ਼ ਕਰਕਰਾ
    ਰਜਨੀਸ਼ ਕਰਕਰਾ
    Estate Agent ਰਾਮਪੁਰਾ ਫੂਲ, ਬਠਿੰਡਾ, ਪੰਜਾਬ•
    6 hrs ago
  • ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਮੋਗਾ ਵਿੱਚ ਵਿਧਾਇਕਾਂ ਅਤੇ ਵਰਕਰਾਂ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹ ਕੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਈਡੀ ਰਾਹੀਂ ਪੰਜਾਬ 'ਚ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ।
    4
    ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਮੋਗਾ ਵਿੱਚ ਵਿਧਾਇਕਾਂ ਅਤੇ ਵਰਕਰਾਂ ਨੇ ਭਾਜਪਾ ਖਿਲਾਫ ਮੋਰਚਾ ਖੋਲ੍ਹ ਕੇ ਇਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਿਆ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਈਡੀ ਰਾਹੀਂ ਪੰਜਾਬ 'ਚ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ।
    user_Rozana khabarsar tv
    Rozana khabarsar tv
    ਸਥਾਨਕ ਨਿਊਜ਼ ਰਿਪੋਰਟਰ ਮੋਗਾ, ਮੋਗਾ, ਪੰਜਾਬ•
    8 hrs ago
  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਾਡਲ ਚੰਗੇ ਸ਼ਾਸਨ ਦਾ ਹੈ, ਜਿਸ ਕਾਰਨ ਲੋਕ ਉਸਨੂੰ ਵਾਰ-ਵਾਰ ਸੇਵਾ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਕੋਈ ਵੀ ਰਾਜ ਸਰਕਾਰ ਦੂਜੀ ਵਾਰ ਸੱਤਾ ਵਿੱਚ ਵਾਪਸ ਨਹੀਂ ਆਈ।
    1
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਾਡਲ ਚੰਗੇ ਸ਼ਾਸਨ ਦਾ ਹੈ, ਜਿਸ ਕਾਰਨ ਲੋਕ ਉਸਨੂੰ ਵਾਰ-ਵਾਰ ਸੇਵਾ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਕੋਈ ਵੀ ਰਾਜ ਸਰਕਾਰ ਦੂਜੀ ਵਾਰ ਸੱਤਾ ਵਿੱਚ ਵਾਪਸ ਨਹੀਂ ਆਈ।
    user_Mohit Badtiya
    Mohit Badtiya
    Bathinda, Punjab•
    14 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.