ਭਾਰਤ ਰਤਨ ਅਤੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰਸਟ ਵੱਲੋ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਭਾਰਤ ਰਤਨ ਅਤੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰਸਟ ਕਪੂਰਥਲਾ ਵੱਲੋ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਅਤੇ ਕੋਟੂ ਚੋਂਕ ਕਪੂਰਥਲਾ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤੀਮਾ (ਸਰੂਪ) ਤੇ ਫੁੱਲ ਮਲਾਵਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਪੰਜਾਬ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ, ਸਾਬੀ ਲੰਕੇਸ਼ ਅਤੇ ਜਿਲ੍ਹਾ ਪ੍ਰਧਾਨ ਚਰਨਜੀਤ ਹੰਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣਾ ਸਾਰਾ ਜੀਵਨ ਦਬੇ-ਕੁਚਲੇ ਲੋਕਾਂ ਦੀ ਭਲਾਈ ਵਾਸਤੇ ਲਾ ਦਿੱਤਾ ਅਤੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਰਿਆਂ ਵਰਗਾ ਨੂੰ ਇੱਕ ਮਾਲਾ ਵਿੱਚ ਪਰੋ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ। ਜਿਸ ਕਾਰਨ ਅੱਜ ਪੂਰਾ ਦੇਸ਼ ਬਾਬਾ ਸਾਹਿਬ ਜੀ ਦੇ ਕੀਤੇ ਉਪਕਾਰਾਂ ਨੂੰ ਯਾਦ ਕਰਦੇ ਹੋਏ ਦੇਸ਼ ਦੇ ਹਰ ਵਰਗ ਲੋਕ ਬਾਬਾ ਸਾਹਿਬ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਾਨਉਂਦੇ ਹਨ। ਇਸ ਮੋਕੇ ਤੇ ਸੰਨੀ ਘਈ, ਕੁਲਦੀਪ ਸਿੰਘ, ਰਿੰਕੂ, ਸਨੀ ਸੁੰਦਰ ਨਗਰ, ਏਕਲਵਯ ਹੰਸ, ਅਭੀ ਹੰਸ, ਸੋਰਵ, ਹੈਰੀ, ਅਕਾਸ਼, ਅੰਸ਼, ਵਿੱਕੀ, ਬਾਲੂ ਅਤੇ ਹੋਰ ਹਾਜ਼ਰ ਸਨ। ਕੈਪਸ਼ਨ: ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤੀਮਾ ਤੇ ਫੁੱਲ ਮਲਾਵਾਂ ਭੇਂਟ ਕਰਦੇ ਹੋਏ ਚਰਨਜੀਤ ਹੰਸ ਅਤੇ ਨਾਲ ਹਨ ਸਰਬਜੀਤ ਸਿੰਘ, ਸਾਬੀ ਲੰਕੇਸ਼ ਅਤੇ ਨਾਲ ਹੋਰ।
ਭਾਰਤ ਰਤਨ ਅਤੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰਸਟ ਵੱਲੋ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਭਾਰਤ ਰਤਨ ਅਤੇ ਸੰਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਹਾੜਾ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰਸਟ ਕਪੂਰਥਲਾ ਵੱਲੋ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਅਤੇ ਕੋਟੂ ਚੋਂਕ ਕਪੂਰਥਲਾ ਵਿਖੇ ਬਾਬਾ ਸਾਹਿਬ ਜੀ ਦੀ ਪ੍ਰਤੀਮਾ (ਸਰੂਪ) ਤੇ ਫੁੱਲ ਮਲਾਵਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਤੇ ਪੰਜਾਬ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ, ਸਾਬੀ ਲੰਕੇਸ਼ ਅਤੇ ਜਿਲ੍ਹਾ ਪ੍ਰਧਾਨ ਚਰਨਜੀਤ ਹੰਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣਾ ਸਾਰਾ ਜੀਵਨ ਦਬੇ-ਕੁਚਲੇ
ਲੋਕਾਂ ਦੀ ਭਲਾਈ ਵਾਸਤੇ ਲਾ ਦਿੱਤਾ ਅਤੇ ਭਾਰਤ ਦਾ ਸੰਵਿਧਾਨ ਲਿਖ ਕੇ ਸਾਰਿਆਂ ਵਰਗਾ ਨੂੰ ਇੱਕ ਮਾਲਾ ਵਿੱਚ ਪਰੋ ਕੇ ਬਰਾਬਰਤਾ ਦਾ ਸੰਦੇਸ਼ ਦਿੱਤਾ। ਜਿਸ ਕਾਰਨ ਅੱਜ ਪੂਰਾ ਦੇਸ਼ ਬਾਬਾ ਸਾਹਿਬ ਜੀ ਦੇ ਕੀਤੇ ਉਪਕਾਰਾਂ ਨੂੰ ਯਾਦ ਕਰਦੇ ਹੋਏ ਦੇਸ਼ ਦੇ ਹਰ ਵਰਗ ਲੋਕ ਬਾਬਾ ਸਾਹਿਬ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਾਨਉਂਦੇ ਹਨ। ਇਸ ਮੋਕੇ ਤੇ ਸੰਨੀ ਘਈ, ਕੁਲਦੀਪ ਸਿੰਘ, ਰਿੰਕੂ, ਸਨੀ ਸੁੰਦਰ ਨਗਰ, ਏਕਲਵਯ ਹੰਸ, ਅਭੀ ਹੰਸ, ਸੋਰਵ, ਹੈਰੀ, ਅਕਾਸ਼, ਅੰਸ਼, ਵਿੱਕੀ, ਬਾਲੂ ਅਤੇ ਹੋਰ ਹਾਜ਼ਰ ਸਨ। ਕੈਪਸ਼ਨ: ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਪ੍ਰਤੀਮਾ ਤੇ ਫੁੱਲ ਮਲਾਵਾਂ ਭੇਂਟ ਕਰਦੇ ਹੋਏ ਚਰਨਜੀਤ ਹੰਸ ਅਤੇ ਨਾਲ ਹਨ ਸਰਬਜੀਤ ਸਿੰਘ, ਸਾਬੀ ਲੰਕੇਸ਼ ਅਤੇ ਨਾਲ ਹੋਰ।
- ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ "ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇1
- Post by Man24punjabi1
- ਜਲੰਧਰ ਕੈਂਟ ਵਿੱਚ ਸੰਤ ਬਾਬਾ ਮਾਨ ਸਿੰਘ ਜੀ ਦੀ ਤੀਜੀ ਬਰਸੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ #Punjab24News #BabaMaanSinghJi #JalandharCantt #GurdwaraSahib #GurbaniKirtan #SantMahapurakh #PunjabiSpirituality #SikhSangat #KirtanDarbar #WaheguruJi #BhaktiSamagam1
- ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ1
- ਵਿਸਾਖੀ ਮੌਕੇ ਪੰਡੋਰੀ ਮਹੰਤਾਂ ਦੇ ਜੋੜ ਮੇਲੇ ‘ਚ ਰੌਣਕਾਂ ਚਰਮ ‘ਤੇ, ਖੂਨਦਾਨ ਕੈਂਪ ਰਾਹੀਂ ਮਨੁੱਖਤਾ ਦੀ ਸੇਵਾ. #VaisakhiMela #PandoriMehantan #BloodDonation #aasrawelfare #YGTVPUNJAB1
- Post by The Punjab Press1
- Post by ਜਸਕਰਨ ਸਿੰਘ1
- ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ। 📋 ਕੈਂਪ ਦੀ ਪੂਰੀ ਜਾਣਕਾਰੀ: 📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ) 📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ ⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ 🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ। 🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।1