ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ ਕੜਾਕੇ ਦੀ ਠੰਢ ਵਿੱਚ ਸੜਕਾਂ ਤੇ ਰਾਤਾਂ ਗੁਜ਼ਾਰ ਰਹੇ ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ ਗਰਮ ਕੰਬਲ ਵੰਡੇ ਗਏ ਜਗਰਾਓਂ 6 ਜਨਵਰੀ (ਪ੍ਰਦੀਪ ਪਾਲ) ਜਗਰਾਉਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਸੁਸਾਇਟੀ ਵੱਲੋਂ ਕੜਾਕੇ ਦੀ ਠੰਢ ਵਿੱਚ ਸੜਕਾਂ ਤੇ ਰਾਤਾਂ ਗੁਜ਼ਾਰ ਰਹੇ ਜ਼ਰੂਰਤਮੰਦ ਵਿਅਕਤੀਆਂ ਨੂੰ ਕੰਬਲ ਗਰਮ ਕੰਬਲ ਵੰਡੇ ਗਏ ਸੁਸਾਇਟੀ ਦੇ ਚੇਅਰਮੈਨ ਰੋਹਿਤ ਅਰੋੜਾ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿਚ ਸੁਸਾਇਟੀ ਵੱਲੋਂ ਕੜਾਕੇ ਦੀ ਠੰਢ ਵਿੱਚ ਲੋੜਵੰਦ ਤੇ ਗਰੀਬ ਵਿਅਕਤੀ ਨੂੰ ਨਾਨਕਸਰ ਨੇੜੇ ਸੜਕ ਕਿਨਾਰੇ ਰਾਤਾਂ ਗੁਜ਼ਾਰ ਰਹੇ 70 ਦੇ ਕਰੀਬ ਵਿਅਕਤੀਆਂ ਨੂੰ ਗਰਮ ਕੰਬਲ ਤਕਸੀਮ ਕੀਤੇ ਤਾਂ ਕਿ ਉਹ ਠੰਢ ਦੇ ਮੌਸਮ ਤੋਂ ਆਪਣੇ ਆਪ ਨੂੰ ਬਚਾ ਸਕਣ ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਹਨ ਅਤੇ ਇਹਨਾਂ ਉਪਰਾਲਿਆਂ ਤਹਿਤ ਹੀ ਅਣਜਾਣ ਵਿਅਕਤੀ ਵਿਅਕਤੀਆਂ ਨੂੰ ਅੱਜ ਗਰਮ ਕੰਬਲ ਵੰਡੇ ਗਏ ਹਨ ਉਹਨਾਂ ਦੱਸਿਆ ਕਿ ਨਵੇਂ ਸਾਲ ਵਿੱਚ ਸਮਾਜ ਸੇਵੀ ਸੇਵੀ ਕੰਮਾਂ ਦੀ ਸ਼ੁਰੂਆਤ ਨਾਨਕਸਰ ਗੁਰੂ ਘਰ ਵਿਖੇ ਮੱਥਾ ਟੇਕ ਕੇ ਅਤੇ ਉੱਥੇ ਲੋੜਵੰਦਾਂ ਨੂੰ ਕੰਬਲ ਵੰਡ ਕੇ ਕੀਤੀ ਗਈ ਹੈ ਅਤੇ ਸਾਰਾ ਸਾਲ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ ਪਹਿਲ ਦਿੱਤੀ ਜਾਵੇ। ਇਸ ਮੌਕੇ ਸੁਨੀਲ ਬਜਾਜ ਨੀਰਜ ਮਿੱਤਲ ਡਾਕਟਰ ਮਦਨ ਲਾਲ ਅਰੋੜਾ ਰਾਹੁਲ ਨਨੇਸ਼ ਗਾਂਧੀ ਰਾਜਨ ਓਬਰਾਏ, ਸ਼ੁਭਮ ਅਰੋੜਾ, ਆਸਮਾ ਅਰੋੜਾ, ਆਯਾਨ ਓਹਰੀ, ਆਦਿਵ ਓਹਰੀ, ਸੁਹਾਂਸ਼, ਭੁਪਿੰਦਰ ਸਿੰਘ ਮੁਰਲੀ, ਮੋਹਿਤ ਜੈਨ, ਆਦਿ ਹਾਜ਼ਰ ਸਨ।

- ਖੰਨਾ ਸਮਾਜਸੇਵੀ ਰਿੱਕੀ ਸ਼ਰਮਾ ਆਪਣੇ ਸਾਥੀਆਂ ਸਮੇਤ ਕਾਂਗਰਸ ਚ ਸ਼ਾਮਲ, ਲੜ ਸਕਦੇ ਹਨ ਨਗਰ ਕੌਂਸਲ ਚੋਣ!1
- Post by Reporter Ravinder1
- रजिस्ट्री करवाने वालों के लिए अहम खबर!1
- "ਧਰਮ, ਸੇਵਾ ਅਤੇ ਆਸ਼ੀਰਵਾਦਾਂ ਨਾਲ ਭਰਿਆ ਪਾਵਨ ਸਮਾਗਮ" ਸ਼੍ਰੀ ਸ਼੍ਰੀ 1008 ਬਾਲਕਪੀਠਾਧੀਸ਼ਵਰ ਸ਼੍ਰੀ ਮਹੰਤ ਸ੍ਰੀ ਪ੍ਰਿਥਵੀ ਗਿਰੀ (ਗੁਰੂ ਜੀ) ਦੀ ਪਾਵਨ ਹਾਜ਼ਰੀ ਵਿੱਚ ਡੇਰਾ ਸ਼੍ਰੀ ਬਾਬਾ ਘੁਮੰਡ ਗਿਰੀ ਜੀ, ਪਿੰਡ ਸ਼ਾਦੀਹਰੀ (ਦਿੜ੍ਹਬਾ) ਵਿਖੇ ਆਯੋਜਿਤ ਸਾਲਾਨਾ ਭੰਡਾਰੇ ਅਤੇ ਮਹਾਂਰੁਦਰ ਮਹਾਂਯੱਗ ਵਿੱਚ ਸ਼ਾਮਿਲ ਹੋਣ ਦਾ ਸੁਭਾਗ ਮਿਲਿਆ। ਇਸ ਪਾਵਨ ਮੌਕੇ ਆਤਮਿਕ ਸ਼ਾਂਤੀ ਅਤੇ ਲੋਕ-ਕਲਿਆਣ ਦੀ ਭਾਵਨਾ ਨੇ ਮਨ ਨੂੰ ਵਿਸ਼ੇਸ਼ ਸਕੂਨ ਬਖ਼ਸ਼ਿਆ। ਸ਼੍ਰੀ ਮਹੰਤ ਬਾਬਾ ਵਿੱਦਿਆਨੰਦ ਗਿਰੀ ਜੀ, ਬਾਬਾ ਖਸ਼ਵੀਰ ਗਿਰੀ ਜੀ ਅਤੇ ਸਮੂਹ ਪ੍ਰਬੰਧਕਾਂ ਵੱਲੋਂ ਮਿਲੇ ਮਾਣ-ਸਤਿਕਾਰ ਲਈ ਦਿਲੋਂ ਧੰਨਵਾਦ।3
- घर में वज़न घटाने के लिए एक्सरसाइज कर रहे एक शख़्स का वीडियो सोशल मीडिया पर तेज़ी से वायरल हो रहा है। शुरुआत में वीडियो मज़ेदार लगता है, लेकिन अचानक फर्श टूटने से वह व्यक्ति नीचे वाली मंज़िल में गिर जाता है। यह हादसा देखते ही लोगों की हँसी चिंता में बदल गई। वीडियो फिटनेस के साथ-साथ घर की सुरक्षा को लेकर भी चेतावनी देता है। #WeightLossGoneWrong #ViralVideo #WorkoutFail #FitnessReality #ExerciseFail #ShockingVideo #TrendingReels #GymAtHome #RealityCheck1
- Sade dete gaye lekin Sher atah subscriber jarur karna Jaise YouTube the link niche deta Ho ya Hai ਸਾਡੇ ਦਿੱਤੇ ਗਏ ਯੂਟੀਊਬ ਦੇ ਲਿੰਕ ਨੂੰ ਜਰੂਰ ਸਬਸਕ੍ਰਾਈਬ ਕਰਨਾ ਜਿਸ ਦਾ ਲਿੰਕ ਥੱਲੇ ਦਿੱਤਾ ਹੋਇਆ https://youtube.com/@kakesidhudey739?si=cFC8alTVUrNMp3J61
- "ਥੋਡਾ ਮੁੰਡਾ ਠੋਕ ਤਾ ਚੱਕ ਲਓ ਜਾਕੇ", MLA ਮਾਣੂੰਕੇ ਦੇ ਭਤੀਜੇ ਦਾ ਕ* ਤਲ, ਸਾਥੀਆਂ ਦਾ ਵੀ ਦੇਖੋ ਕੀ ਕੀਤਾ ਹਾਲ, Live....1
- ਸਰਬ ਧਰਮ ਬੇਅਦਬੀ ਰੋਕੋ ਮੋਰਚਾ ਖੋਲਿਆ ਗਿਆ ਸਮਾਣਾ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਪੈਦਲ ਯਾਦਰਾ ਕੱਢੀ ਗਈ1