ਮੋਗਾ ਤੋਂ ਕਾਂਗਰਸ ਨੂੰ ਮਿਲਿਆ ਵੱਡਾ ਥਾਪੜਾ ਮੈਡਮ ਮਾਲਵਿਕਾ ਸੂਦ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੀਟਿੰਗ ਪੰਜਾਬ ਦੀ ਰਾਜਨੀਤੀ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਰਣਨੀਤੀਆਂ ਬਣਾਉਣੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਜਮੀਨੀ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ ਦੇ ਗ੍ਰਹਿ ਵਿਖੇ ਇਕ ਵਿਸ਼ਾਲ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਨੇ ਪੂਰੇ ਮੋਗਾ ਜ਼ਿਲ੍ਹੇ ਵਿਚ ਨਵੀਂ ਰਾਜਨੀਤਕ ਚਲਚਲਾਟ ਪੈਦਾ ਕਰ ਦਿੱਤੀ। ਇਸ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਬਜ਼ਰਵਰ ਸ਼੍ਰੀ ਬੀ.ਪੀ. ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਬਜ਼ਰਵਰ ਸ਼੍ਰੀ ਸੁਨੀਲ ਦੱਤੀ, ਸ. ਮੰਜੀਤ ਸਿੰਘ ਹੰਬੜਾ ਅਤੇ ਗੁਰਭੇਜ ਸਿੰਘ ਟਿੱਬੀ ਸਮੇਤ ਕਈ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਵਿਸ਼ਾਲ ਗਿਣਤੀ ਵਿੱਚ ਕਾਂਗਰਸ ਦੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵਰਕਰ ਵੀ ਇਕੱਠੇ ਹੋਏ। ਮੀਟਿੰਗ ਦੌਰਾਨ ਚੋਣਾਂ ਲਈ ਰਣਨੀਤੀ, ਸੰਗਠਨ ਨੂੰ ਹੋਰ ਪੱਕਾ ਕਰਨ ਅਤੇ ਹਲਕੇ ਵਿੱਚ ਲੋਕਾਂ ਨਾਲ ਡਾਇਰੈਕਟ ਜੋੜ ਬਣਾਉਣ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਵਰਕਰਾਂ ਅਤੇ ਆਗੂਆਂ ਨੇ ਇਕਸੁਰ ਹੋ ਕੇ ਕਿਹਾ ਕਿ ਮੋਗਾ ਹਲਕੇ ਦੀ ਸੱਚੀ ਤਾਕਤ ਮੈਡਮ ਮਾਲਵਿਕਾ ਸੂਦ ਹਨ, ਜੋ ਹਮੇਸ਼ਾਂ ਲੋਕਾਂ ਦੇ ਹੱਕਾਂ ਦੀ ਅਵਾਜ਼ ਬਣੀ ਹੈ। ਉਹਨਾਂ ਦੀ ਨਿਮਰਤਾ, ਮਿਹਨਤ, ਲੋਕਾਂ ਨਾਲ ਜੁੜਾਅ ਅਤੇ ਜਨਸੇਵਾ ਪ੍ਰਤੀ ਵਚਨਬੱਧਤਾ ਹੀ ਉਹਨਾਂ ਨੂੰ ਹੋਰ ਸਿਆਸੀ ਨੇਤਾਵਾਂ ਤੋਂ ਵੱਖਰਾ ਕਰਦੀ ਹੈ।ਉਨ੍ਹਾਂ ਕਿਹਾ ਕਿ ਮਾਲਵਿਕਾ ਸੂਦ ਸਿਰਫ਼ ਰਾਜਨੀਤਿਕ ਨੇਤਾ ਹੀ ਨਹੀਂ, ਸਗੋਂ ਇਕ ਸਮਾਜਸੇਵੀ ਵੀ ਹਨ। ਉਹਨਾਂ ਨੇ ਮੋਗਾ ਹਲਕੇ ਵਿੱਚ ਕਈ ਮਹੱਤਵਪੂਰਨ ਕੰਮ ਕੀਤੇ ਹਨ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਸਕੂਲਾਂ ਲਈ ਸਮੱਗਰੀ ਦੀ ਉਪਲਬਧਤਾ ਅਤੇ ਗਰੀਬ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮਾਂ ਸ਼ੁਰੂ ਕਰਵਾਈਆਂ।ਸਿਹਤ ਦੇ ਖੇਤਰ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਵਾ ਕੇ ਹਜ਼ਾਰਾਂ ਮਰੀਜ਼ਾਂ ਨੂੰ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਿਲੇ ਵਿੱਚ ਕਈ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਲਗਾਤਾਰ ਅਵਾਜ਼ ਬੁਲੰਦ ਕੀਤੀ। ਨੌਜਵਾਨਾ ਨੂੰ ਪ੍ਰੇਰਿਤ ਕਰਨ ਲਈ ਖੇਡ ਟੂਰਨਾਮੈਂਟ ਕਰਵਾਏ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ।ਔਰਤਾਂ ਦੇ ਹੱਕਾਂ ਲਈ ਸਵੈ-ਰੋਜ਼ਗਾਰ ਯੋਜਨਾਵਾਂ ਵਿੱਚ ਉਹਨਾਂ ਨੇ ਖਾਸ ਯੋਗਦਾਨ ਪਾਇਆ। ਇਹ ਸਾਰੇ ਕੰਮ ਦਰਸਾਉਂਦੇ ਹਨ ਕਿ ਮਾਲਵਿਕਾ ਸੂਦ ਸੱਚਮੁੱਚ ਲੋਕਾਂ ਦੀ ਭਲਾਈ ਲਈ ਸਮਰਪਿਤ ਨੇਤਾ ਹਨ।ਇਸ ਮੀਟਿੰਗ ਦੌਰਾਨ ਵਰਕਰਾਂ ਨੇ ਮਾਲਵਿਕਾ ਸੂਦ ਨੂੰ ਥਾਪੜਾ ਦੇ ਕੇ ਉਹਨਾਂ ਨੂੰ ਕਾਂਗਰਸ ਦੀ ਮਜ਼ਬੂਤੀ ਦੀ ਧੜਕਨ ਕਰਾਰ ਦਿੰਦੇ ਹੋਏ ਯਕੀਨ ਜਤਾਇਆ ਕਿ ਉਹਨਾਂ ਦੀ ਅਗਵਾਈ ਹੇਠ ਮੋਗਾ ਹਲਕੇ ‘ਚ ਕਾਂਗਰਸ ਦੀ ਜਿੱਤ ਯਕੀਨੀ ਹੋਵੇਗੀ। ਇਸ ਮੌਕੇ ਮੌਜੂਦ ਸੀਨੀਅਰ ਆਗੂਆਂ ਨੇ ਵੀ ਉਹਨਾਂ ਦੇ ਕੰਮਾਂ ਦੀ ਖੁੱਲ੍ਹੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਾਲਵਿਕਾ ਸੂਦ ਵਰਗੇ ਜੋਸ਼ੀਲੇ ਅਤੇ ਇਮਾਨਦਾਰ ਨੇਤ੍ਰਿਤਵ ਨਾਲ ਹੀ ਕਾਂਗਰਸ 2027 ਦੀਆਂ ਚੋਣਾਂ ‘ਚ ਭਾਰੀ ਬਹੁਮਤ ਨਾਲ ਕਾਮਯਾਬੀ ਹਾਸਲ ਕਰੇਗੀ। ਇਸ ਮੌਕੇ ਮਾਲਵਿਕਾ ਸੂਦ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਮੰਤਵ ਲੋਕ ਸੇਵਾ ਹੈ। ਉਹਨਾਂ ਨੇ ਕਿਹਾ ਕਿ ਮੋਗਾ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਉਹਨਾਂ ਨੂੰ ਪਿਆਰ ਅਤੇ ਸਮਰਥਨ ਦਿੱਤਾ ਹੈ, ਜੋ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਹਨਾਂ ਨੇ ਵਚਨ ਦਿੱਤਾ ਕਿ ਉਹ ਹਮੇਸ਼ਾਂ ਮੋਗਾ ਦੀ ਆਵਾਜ਼ ਬਣ ਕੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀਆਂ ਰਹਿਣਗੀਆਂ। ਇਸ ਮੀਟਿੰਗ ਵਿੱਚ ਵਰਕਰਾਂ ਦਾ ਜਜ਼ਬਾ ਕਾਬਿਲ-ਏ-ਦਾਦ ਸੀ। ਕਾਂਗਰਸ ਜਿੰਦਾਬਾਦ ਅਤੇ ਮਾਲਵਿਕਾ ਸੂਦ ਜਿੰਦਾਬਾਦ ਦੇ ਨਾਰੇ ਪੂਰੇ ਮਾਹੌਲ ਨੂੰ ਗੂੰਜਾਉਂਦੇ ਰਹੇ। ਵਰਕਰਾਂ ਨੇ ਮਾਲਵਿਕਾ ਸੂਦ ਨੂੰ ਮੋਗਾ ਦੀ ਧੜਕਨ, ਕਾਂਗਰਸ ਦੀ ਮਜ਼ਬੂਤੀ ਅਤੇ ਲੋਕਾਂ ਦੀ ਅਸਲੀ ਸੇਵਾਦਾਰ ਕਹਿਆ।ਇਹ ਵਿਸ਼ਾਲ ਮੀਟਿੰਗ ਸਾਫ਼ ਸੰਕੇਤ ਦੇ ਗਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਤੋਂ ਕਾਂਗਰਸ ਦਾ ਕਿਲ੍ਹਾ ਹੋਰ ਮਜ਼ਬੂਤ ਹੋਵੇਗਾ ਅਤੇ ਮਾਲਵਿਕਾ ਸੂਦ ਦੀ ਅਗਵਾਈ ਹੇਠ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ।
ਮੋਗਾ ਤੋਂ ਕਾਂਗਰਸ ਨੂੰ ਮਿਲਿਆ ਵੱਡਾ ਥਾਪੜਾ ਮੈਡਮ ਮਾਲਵਿਕਾ ਸੂਦ ਦੀ ਅਗਵਾਈ ਹੇਠ ਹੋਈ ਵਿਸ਼ਾਲ ਮੀਟਿੰਗ ਪੰਜਾਬ ਦੀ ਰਾਜਨੀਤੀ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਆਪਣੀਆਂ ਰਣਨੀਤੀਆਂ ਬਣਾਉਣੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਜਮੀਨੀ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਅੱਜ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮਾਲਵਿਕਾ ਸੂਦ ਦੇ ਗ੍ਰਹਿ ਵਿਖੇ ਇਕ ਵਿਸ਼ਾਲ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਨੇ ਪੂਰੇ ਮੋਗਾ ਜ਼ਿਲ੍ਹੇ ਵਿਚ ਨਵੀਂ ਰਾਜਨੀਤਕ ਚਲਚਲਾਟ ਪੈਦਾ ਕਰ ਦਿੱਤੀ। ਇਸ ਮੀਟਿੰਗ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਆਬਜ਼ਰਵਰ ਸ਼੍ਰੀ ਬੀ.ਪੀ. ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਬਜ਼ਰਵਰ ਸ਼੍ਰੀ ਸੁਨੀਲ ਦੱਤੀ, ਸ. ਮੰਜੀਤ ਸਿੰਘ ਹੰਬੜਾ ਅਤੇ ਗੁਰਭੇਜ ਸਿੰਘ ਟਿੱਬੀ ਸਮੇਤ ਕਈ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਵਿਸ਼ਾਲ ਗਿਣਤੀ ਵਿੱਚ ਕਾਂਗਰਸ ਦੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵਰਕਰ ਵੀ ਇਕੱਠੇ ਹੋਏ। ਮੀਟਿੰਗ ਦੌਰਾਨ ਚੋਣਾਂ ਲਈ ਰਣਨੀਤੀ, ਸੰਗਠਨ ਨੂੰ ਹੋਰ ਪੱਕਾ ਕਰਨ ਅਤੇ ਹਲਕੇ ਵਿੱਚ ਲੋਕਾਂ ਨਾਲ ਡਾਇਰੈਕਟ ਜੋੜ ਬਣਾਉਣ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਵਰਕਰਾਂ ਅਤੇ ਆਗੂਆਂ ਨੇ ਇਕਸੁਰ ਹੋ ਕੇ ਕਿਹਾ ਕਿ ਮੋਗਾ ਹਲਕੇ ਦੀ ਸੱਚੀ ਤਾਕਤ ਮੈਡਮ ਮਾਲਵਿਕਾ ਸੂਦ ਹਨ, ਜੋ ਹਮੇਸ਼ਾਂ ਲੋਕਾਂ ਦੇ ਹੱਕਾਂ ਦੀ ਅਵਾਜ਼ ਬਣੀ ਹੈ। ਉਹਨਾਂ ਦੀ ਨਿਮਰਤਾ, ਮਿਹਨਤ, ਲੋਕਾਂ ਨਾਲ ਜੁੜਾਅ ਅਤੇ ਜਨਸੇਵਾ ਪ੍ਰਤੀ ਵਚਨਬੱਧਤਾ ਹੀ ਉਹਨਾਂ ਨੂੰ ਹੋਰ ਸਿਆਸੀ ਨੇਤਾਵਾਂ ਤੋਂ ਵੱਖਰਾ ਕਰਦੀ ਹੈ।ਉਨ੍ਹਾਂ ਕਿਹਾ ਕਿ ਮਾਲਵਿਕਾ ਸੂਦ ਸਿਰਫ਼ ਰਾਜਨੀਤਿਕ ਨੇਤਾ ਹੀ ਨਹੀਂ, ਸਗੋਂ ਇਕ ਸਮਾਜਸੇਵੀ ਵੀ ਹਨ। ਉਹਨਾਂ ਨੇ ਮੋਗਾ ਹਲਕੇ ਵਿੱਚ ਕਈ ਮਹੱਤਵਪੂਰਨ ਕੰਮ ਕੀਤੇ ਹਨ ਸਿੱਖਿਆ ਦੇ ਖੇਤਰ ਵਿੱਚ ਸਰਕਾਰੀ ਸਕੂਲਾਂ ਲਈ ਸਮੱਗਰੀ ਦੀ ਉਪਲਬਧਤਾ ਅਤੇ ਗਰੀਬ ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮਾਂ ਸ਼ੁਰੂ ਕਰਵਾਈਆਂ।ਸਿਹਤ ਦੇ ਖੇਤਰ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਵਾ
ਕੇ ਹਜ਼ਾਰਾਂ ਮਰੀਜ਼ਾਂ ਨੂੰ ਇਲਾਜ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਿਲੇ ਵਿੱਚ ਕਈ ਪਿੰਡਾਂ ਅਤੇ ਸ਼ਹਿਰ ਦੀਆਂ ਸੜਕਾਂ ਦੇ ਨਵੀਨੀਕਰਨ ਲਈ ਲਗਾਤਾਰ ਅਵਾਜ਼ ਬੁਲੰਦ ਕੀਤੀ। ਨੌਜਵਾਨਾ ਨੂੰ ਪ੍ਰੇਰਿਤ ਕਰਨ ਲਈ ਖੇਡ ਟੂਰਨਾਮੈਂਟ ਕਰਵਾਏ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ।ਔਰਤਾਂ ਦੇ ਹੱਕਾਂ ਲਈ ਸਵੈ-ਰੋਜ਼ਗਾਰ ਯੋਜਨਾਵਾਂ ਵਿੱਚ ਉਹਨਾਂ ਨੇ ਖਾਸ ਯੋਗਦਾਨ ਪਾਇਆ। ਇਹ ਸਾਰੇ ਕੰਮ ਦਰਸਾਉਂਦੇ ਹਨ ਕਿ ਮਾਲਵਿਕਾ ਸੂਦ ਸੱਚਮੁੱਚ ਲੋਕਾਂ ਦੀ ਭਲਾਈ ਲਈ ਸਮਰਪਿਤ ਨੇਤਾ ਹਨ।ਇਸ ਮੀਟਿੰਗ ਦੌਰਾਨ ਵਰਕਰਾਂ ਨੇ ਮਾਲਵਿਕਾ ਸੂਦ ਨੂੰ ਥਾਪੜਾ ਦੇ ਕੇ ਉਹਨਾਂ ਨੂੰ ਕਾਂਗਰਸ ਦੀ ਮਜ਼ਬੂਤੀ ਦੀ ਧੜਕਨ ਕਰਾਰ ਦਿੰਦੇ ਹੋਏ ਯਕੀਨ ਜਤਾਇਆ ਕਿ ਉਹਨਾਂ ਦੀ ਅਗਵਾਈ ਹੇਠ ਮੋਗਾ ਹਲਕੇ ‘ਚ ਕਾਂਗਰਸ ਦੀ ਜਿੱਤ ਯਕੀਨੀ ਹੋਵੇਗੀ। ਇਸ ਮੌਕੇ ਮੌਜੂਦ ਸੀਨੀਅਰ ਆਗੂਆਂ ਨੇ ਵੀ ਉਹਨਾਂ ਦੇ ਕੰਮਾਂ ਦੀ ਖੁੱਲ੍ਹੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਮਾਲਵਿਕਾ ਸੂਦ ਵਰਗੇ ਜੋਸ਼ੀਲੇ ਅਤੇ ਇਮਾਨਦਾਰ ਨੇਤ੍ਰਿਤਵ ਨਾਲ ਹੀ ਕਾਂਗਰਸ 2027 ਦੀਆਂ ਚੋਣਾਂ ‘ਚ ਭਾਰੀ ਬਹੁਮਤ ਨਾਲ ਕਾਮਯਾਬੀ ਹਾਸਲ ਕਰੇਗੀ। ਇਸ ਮੌਕੇ ਮਾਲਵਿਕਾ ਸੂਦ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਦਾ ਮੁੱਖ ਮੰਤਵ ਲੋਕ ਸੇਵਾ ਹੈ। ਉਹਨਾਂ ਨੇ ਕਿਹਾ ਕਿ ਮੋਗਾ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਉਹਨਾਂ ਨੂੰ ਪਿਆਰ ਅਤੇ ਸਮਰਥਨ ਦਿੱਤਾ ਹੈ, ਜੋ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਹਨਾਂ ਨੇ ਵਚਨ ਦਿੱਤਾ ਕਿ ਉਹ ਹਮੇਸ਼ਾਂ ਮੋਗਾ ਦੀ ਆਵਾਜ਼ ਬਣ ਕੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਦੀਆਂ ਰਹਿਣਗੀਆਂ। ਇਸ ਮੀਟਿੰਗ ਵਿੱਚ ਵਰਕਰਾਂ ਦਾ ਜਜ਼ਬਾ ਕਾਬਿਲ-ਏ-ਦਾਦ ਸੀ। ਕਾਂਗਰਸ ਜਿੰਦਾਬਾਦ ਅਤੇ ਮਾਲਵਿਕਾ ਸੂਦ ਜਿੰਦਾਬਾਦ ਦੇ ਨਾਰੇ ਪੂਰੇ ਮਾਹੌਲ ਨੂੰ ਗੂੰਜਾਉਂਦੇ ਰਹੇ। ਵਰਕਰਾਂ ਨੇ ਮਾਲਵਿਕਾ ਸੂਦ ਨੂੰ ਮੋਗਾ ਦੀ ਧੜਕਨ, ਕਾਂਗਰਸ ਦੀ ਮਜ਼ਬੂਤੀ ਅਤੇ ਲੋਕਾਂ ਦੀ ਅਸਲੀ ਸੇਵਾਦਾਰ ਕਹਿਆ।ਇਹ ਵਿਸ਼ਾਲ ਮੀਟਿੰਗ ਸਾਫ਼ ਸੰਕੇਤ ਦੇ ਗਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਤੋਂ ਕਾਂਗਰਸ ਦਾ ਕਿਲ੍ਹਾ ਹੋਰ ਮਜ਼ਬੂਤ ਹੋਵੇਗਾ ਅਤੇ ਮਾਲਵਿਕਾ ਸੂਦ ਦੀ ਅਗਵਾਈ ਹੇਠ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ।
- ਫਰੀਦਕੋਟ ਪੁਲਿਸ ਨੇ 530 ਗ੍ਰਾਮ ਆਈਸ ਡਰੱਗ ਨਾਲ ਉੱਤਰ ਪ੍ਰਦੇਸ਼ ਦੇ ਨੌਜਵਾਨ ਨੂੰ ਕਗਿਰਫ਼ਤਾਰ ਕਰ ਤਾੜਿਆ ਹਵਾਲਾਤ, ਪਹਿਲਾਂ ਵੀ ਦਰਜ ਹਨ ਨੌ ਮੁਕਦਮੇ।1
- ਪੱਛਮੀ ਜਲੰਧਰ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਨਸ਼ਾ ਤੇ ਲੁਟੇਰਿਆਂ ‘ਤੇ ਕਸਿਆ ਸ਼ਿਕੰਜਾ | Punjab 24 News #WesternJalandhar #PoliceAction #CrimeControl #DrugBust #LawAndOrder #SafetyFirst #AntiCrimeDrive #PolicePatrol #PublicSafety #CrimePrevention #NashaMukti #PunjabPolice #CommunitySafety #StopCrime #UrbanSafety #PoliceNews #BreakingNewsPunjab #CrimeAwareness #SecurityAlert #PunjabUpdates #PUNJAB24NEWS1
- ਖੰਨਾ ਵਿੱਚ ਹੋਈ ਚੋਣਾਂ ਬਾਰੇ ਅਤੇ ਚੋਣਾਂ ਨਾਲ ਜੁੜੀ ਫੈਲ ਰਹੀ,ਅਫਵਾਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ ਐੱਸ ਪੀ ਮੋਹਿਤ ਕੁਮਾਰ ਸਿੰਗਲਾ1
- ਬਲਾਕ ਅਮਲੋਹ ਦੇ ਜੋਨ ਸੋਂਟੀ ਤੋਂ ਆਮ ਆਦਮੀ ਪਾਰਟੀ ਦੀ ਸੀਟ ਤੋਂ ਅਮਨਦੀਪ ਕੋਰ ਗਰੇਵਾਲ ਡਡਹੇੜੀ ਨੂੰ ਜ਼ਿਲਾ ਪਰੀਸ਼ਦ ਦੀ ਚੋਣ ਜਿੱਤਣ ਉਪਰੰਤ ਕੀਤਾ ਆਪ ਪਾਰਟੀ ਦੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ1
- भारत मुम्बई- 19 दिसंबर 2025- आरके विक्रमा शर्मा रक्षत शर्मा अनिल शारदा प्रस्तुति----ये अद्भुत दृश्य जिसने भी देखा तो देखा और मंत्रमुग्ध और प्रभावित हुए बिना नहीं रहा. 😍♥️ इंटरनेशनल पर्सनालिटी लियोनेल मेस्सी ने "ओम नमः शिवाय" का जाप किया और शिवलिंग पर दूधाभिषेक किया. अंबानी के घर आया हर वरिष्ठ महत्वपूर्ण व्यक्ति व्यक्ति सनातनी औरा से होकर ही बाहर निकलता है...हर हर महादेव 🚩इसलिए सनातन धर्म सर्वोत्तम सर्वोच्च और सर्वश्रेष्ठ व सार्वभौमिक माना समझा जाएगा. अम्बानी परिवार सनातन धर्म की अडिग सेवारत हैं.1
- ਅੰਮ੍ਰਿਤਸਰ ਵਿੱਚ ‘Designer Adda’ ਨੇ ਫੈਸ਼ਨ ਨੂੰ ਦਿੱਤੀ ਨਵੀਂ ਪਹਿਚਾਣ ਦੇਖੋ ਤਸਵੀਰਾਂ | Punjab 24 News #DesignerAdda #CustomFashion #AmritsarFashion #PunjabiFashion #FashionInAmritsar #CustomizedStyle #IndoWesternWear #PakistaniStyle #DesignerWear #StitchingExperts #FashionBoutique #WomenFashion #TrendyDesigns #PocketFriendlyFashion #LocalBrand #MadeInPunjab #FashionTrends #StyleWithComfort #EthnicToWestern #FashionUpdate #PUNJAB24NEWS1
- Livasa Hospital ਵਿੱਚ ਗੋਡਾ ਬਦਲਣ ਲਈ ਨਵੀਂ AI ‘Walk-3’ ਟੈਕਨੀਕ ਦੀ ਸ਼ੁਰੂਆਤ | Punjab 24 News #LivasaHospital #AmritsarNews #Walk3Technology #JointReplacement #OrthopedicCare #ARinSurgery #AdvancedHealthcare #TraumaCare #MedicalInnovation #PunjabHealthcare #FastRecovery #ScarlessSurgery #PatientFirst #HealthTech #GlobalHealthcare #PrecisionSurgery #JointCare #HospitalUpdates #BreakingHealthNews #HealthcareInnovation #PUNJAB24NEWS1
- ਚੋਣਾਂ ਦੀ ਗਿਣਤੀ ਦੌਰਾਨ ਖੰਨਾ 'ਚ ਹੋਇਆ ਹੰਗਾਮਾ ਯਾਦਵਿੰਦਰ ਸਿੰਘ ਯਾਦੂ ਨੂੰ ਕੀਤਾ ਗ੍ਰਿਫ਼ਤਾਰ 14 ਦਿਨਾਂ ਦੀ ਨਿਆਇਕ ਹਿਰਾਸਤ ਤੇ ਭੇਜਿਆ1
- "ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਧਾਂਦਲੀ": ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਪੰਜਾਬ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਤੋਂ ਅਸਤੀਫ਼ੇ ਦੀ ਕੀਤੀ ਮੰਗ1