Shuru
Apke Nagar Ki App…
ਪਾਕਿਸਤਾਨੀ ਸਮਗਲਰ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ ਇਕ ਕਿਲੋ ਹੀਰੋਇਨ ਸਮੇਤ ਗ੍ਰਿਫਤਾਰ ,ਇੱਕ ਹੋਰ ਨਾਮਜਦਪੱਤਰਕਾਰ - ਲਵਪ੍ਰੀਤ ਸਿੰਘ ਖੁਸ਼ੀ ਪੁਰ ਦੀ ਰਿਪੋਰਟ ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਨਾਲ ਕਾਬੂ ਕੀਤਾ ਹੈ ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਦੇ ਸਬੰਧ ਸਿੱਧੇ ਸਿੱਧੇ ਪਾਕਿਸਤਾਨੀ ਸਮਗਲਰ ਨਾਲ ਹਨ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ । ਦੱਸਿਆ ਗਿਆ ਹੈ ਕਿ ਇਹ ਦੋਵੇ ਮੋਬਾਈਲ ਰਾਹੀਂ ਪਾਕਿਸਤਾਨ ਗੱਲ ਕਰਕੇ ਹੈਰੋਇਨ ਦੀ ਖੇਪ ਮੰਗਾਉਂਦੇ ਸਨ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੇ ਜਾ ਰਹੇ ਹਨ । ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਸ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ ।
Anil.yadav

More news from Gurdaspur and nearby areas
- ਸ਼੍ਰੀ ਸਨਾਤਨ ਜਾਗਰਣ ਮੰਚ ਦਾ ਸਾਲ 2025 ਚ ਵੱਡਾ ਉਪਰਾਲਾ ਗੁਰਦਾਸਪੁਰ ਸ਼ਹਿਰ ਚ ਬਣਿਆ ਰਾਮਮਈ ਮਾਹੌਲ1
- कभी वक्त मिले तो सोचना जरुर वक्त, और प्यार के सिवा तुमसे मांगा ही क्या था यार...❤️🩹💯1
- GURDASPUR ਬਾਈਕ ਸਵਾਰ ਬ*ਦਮਾਸ਼ਾਂ ਨੇ ਨੌਜਵਾਨ ਤੇ ਚਲਾਈਆਂ ਤਾ*ਬੜ ਤੋ*ੜ ਗੋ*ਲੀਆਂ |1
- #Nagar #kirtan maur Gurdaspur #punjab ਮੌੜ #ਧੰਨgurugobindsinghji #ਗੁਰਪੂਰਬ # Gurugobindsinghji1
- 11 ਜਨਵਰੀ ਨੂੰ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲੇਗਾ ਅਲੌਕਿਕ ਨਜ਼ਾਰਾ |1
- ਸਨਾਤਨ ਕ੍ਰਾਂਤੀ ਦਲ ਨੇ ਨਗਰ ਕੌਂਸਲ ਗੁਰਦਾਸਪੁਰ ਦੇ ਈ.ਓ ਨੂੰ ਦਿੱਤਾ ਮੰਗ ਪੱਤਰ1
- ਗੁਰਦੁਆਰਾ ਸਾਹਿਬ ਸੰਗਤਪੁਰਾ ਬਥਵਾਲਾ ਗੁਰਦਾਸਪੁਰ1
- 11 ਜਨਵਰੀ ਨੂੰ ਗੁਰਦਾਸਪੁਰ ਵਿੱਚ ਵੇਖਣ ਨੂੰ ਮਿਲੇਗਾ ਅਲੌਕਿਕ ਨਜ਼ਾਰਾ ਕੇਸਰਿਆ ਰੰਗ ਵਿੱਚ ਰੰਗਿਆ ਜਾਏਗਾ ਸਾਰਾ ਗੁਰਦਾਸਪੁਰ1