Shuru
Apke Nagar Ki App…
ਬਹੁਤ ਹੀ ਦੁਖਦਾਈ .. ਬਹੁਤ ਹੀ ਅਫਸੋਸ ਨਾਲ ਦੱਸਣਾ ਪੈ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਦੀਆਂ ਮ੍ਰਿ*ਤਕ ਦੇਹਾਂ ਮਿਲ ਗਈਆਂ ਹਨ.. ਬਹੁਤ ਹੀ ਮੰਦਭਾਗੀ ਖਬਰ...ਭੀਖੀ ਦੇ ਨੇੜਲੇ ਪਿੰਡ ਸਮਾਓਂ ਨਹਿਰ ਦੇ ਪੁਲ ਕੋਲ ਨਹਿਰ ਵਿਚ ਦੋ ਨੌਜਵਾਨ ਰੁੜ ਗਏ ਸਨ ਜਿੰਨਾ ਵਿਚੋਂ ਇਕ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਪਿੰਡ ਢੈਪਈ ਤੇ ਦੂਸਰਾ ਦੀ ਪਹਿਚਾਣ ਸੁਖਪ੍ਰੀਤ ਸਿੰਘ ਵਾਰਡ ਨੰਬਰ 09 ਭੀਖੀ ਵਜੋਂ ਹੋਈ ਹੈ.. ਲੋਕਾਂ ਦੇ ਸਹਿਯੋਗ ਨਾਲ ਥਾਣਾ ਮੁਖੀ ਗੁਰਮੇਲ ਸਿੰਘ ਅਪਣੀ ਪੁਲਸ ਪਾਰਟੀ ਨਾਲ 4 ਘੰਟਿਆਂ ਦੀ ਮਸੱਕਦ ਤੋਂ ਬਾਅਦ ਫਰਮਾਹੀ ਹੈਡ ਤੋਂ ਦੋਨੋ ਬੱਚਿਆਂ ਦੀਆਂ ਮਿਰ*ਤਕ ਦੇਹਾਂ ਮਿਲ ਗਈਆਂ ਹਨ ... ਸੁਣਦੇ ਹਾਂ ਇਸ ਮੌਕੇ ਥਾਣਾ ਮੁਖੀ ਗੁਰਮੇਲ ਸਿੰਘ ਨੇ ਕੀ ਕੀਤੀ ਮਾਪਿਆਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ..
ਬਿਕਰਮ ਸਿੰਘ ਵਿੱਕੀ

More news from ਪੰਜਾਬ and nearby areas
- Post by ਬਿਕਰਮ ਸਿੰਘ ਵਿੱਕੀ4
- Post by ༒♛𝔖𝔥𝔦𝔣𝔞𝔩𝔦 ♛༒꧂1
- ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਟ੍ਰੇਨਿੰਗ ਸ਼ੁਰੂ ਡਿਪਟੀ ਕਮਿਸ਼ਨਰ ਸਮੇਤ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਿਖਲਾਈ ਸੈਸ਼ਨਾਂ ਦਾ ਜਾਇਜ਼ਾ ਫੀਲਡ ਸਟਾਫ਼ ਨੂੰ ਸੰਜੀਦਗੀ ਨਾਲ ਸਿਖਲਾਈ ਪ੍ਰਾਪਤ ਕਰਕੇ ਮਰਦਮਸ਼ੁਮਾਰੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਆ2
- *ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ* ਵੱਖ-ਵੱਖ ਪਿੰਡਾਂ ਵਿੱਚ 20 ਕਰੋੜ 42 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਲੋਕ ਅਰਪਣ ਹੇਠ ਲਿਖੇ ਅਨੁਸਾਰ ਕਰਨਗੇ। *ਸਵੇਰੇ 10:15 ਵਜੇ ਨਮੋਲ, ਸੁਨਾਮ ਰੋਡ ਵਿਖੇ ਨਹਿਰੀ ਪਾਣੀ, ਨਮੋਲ ਸਿੰਘਪੁਰਾ ਮੋੜ ਵਿਖੇ ਲਾਇਬ੍ਰੇਰੀ ਦਾ ਨੀਂਹ ਪੱਥਰ ਅਤੇ ਸਕੂਲ ਵਿੱਚ ਕਲਾਸ ਰੂਮ ਤੇ ਸਾਇੰਸ ਲੈਬ ਦਾ ਉਦਘਾਟਨ। *ਸਵੇਰੇ 11:15 ਵਜੇ ਸ਼ੇਰੋਂ ਵਿਖੇ ਭਾਈ ਦਰਸ਼ਨ ਸਿੰਘ ਸਕੂਲ ਵਿੱਚ ਕਲਾਸ ਰੂਮ ਤੇ ਸਾਇੰਸ ਲੈਬ ਦਾ ਉਦਘਾਟਨ ਅਤੇ ਸ਼ੇਰੋਂ ਤੋਂ ਕੋਟੜਾ ਰੋਡ ਨਵੀਂ ਸੜਕ ਦਾ ਨੀਂਹ ਪੱਥਰ। *ਸਵੇਰੇ 11:55 ਵਜੇ ਪਿੰਡੀ ਗੋਬਿੰਦ ਨਗਰ ਸ਼ੇਰੋਂ ਤੋਂ ਕਿਲਾ ਰੋਡ, ਬੋਧੀ ਸਕੂਲ ਨੇੜੇ ਤੇ ਪਿੰਡੀ ਦੇਸੁਪੁਰਾ ਵਿਖੇ 3 ਨਹਿਰੀ ਪਾਣੀ ਪ੍ਰਾਜੈਕਟਾਂ ਦਾ ਨੀਂਹ ਪੱਥਰ। *ਦੁਪਹਿਰ 12:30 ਵਜੇ ਮੰਡੇਰ ਕਲਾਂ ਮੇਨ ਬੱਸ ਸਟੈਂਡ ਵਿਖੇ ਹੈਲਥ ਐਂਡ ਵੈਲਨੈਸ ਸੈਂਟਰ ਦਾ ਨੀਂਹ ਪੱਥਰ। *ਦੁਪਹਿਰ 01:15 ਵਜੇ ਲੋਹਾ ਖੇੜਾ ਵਿਖੇ ਤਕੀਪੁਰ ਰੋਡ ਹੈਲਥ ਵੈਲਨੈਸ ਸੈਂਟਰ ਦਾ ਨੀਹ ਪੱਥਰ, ਲੋਹਾਖੇੜਾ ਤੋਂ ਸ਼ੇਖੂਪੁਰਾ ਘਰਾਂ ਤੱਕ ਨਵੀਂ ਸੜਕ ਦਾ ਨੀਂਹ ਪੱਥਰ, ਕੁਬੇ ਰੋਡ, ਭੂਰੇ ਰੋਡ ਤੇ ਲੌਂਗੋਵਾਲ ਰੋਡ ਵਿਖੇ ਨੀਂਹ ਪੱਥਰ। *ਬਾਅਦ ਦੁਪਹਿਰ 02:35 ਵਜੇ ਤਕੀਪੁਰ ਵਿਖੇ ਵਾਟਰ ਵਰਕਸ ਨੇੜੇ ਨਵੀਂ ਸੜਕ ਦਾ ਨੀਂਹ ਪੱਥਰ। *ਬਾਅਦ ਦੁਪਹਿਰ 03:15 ਵਜੇ ਰੱਤੋਕੇ ਵਿਖੇ ਢੱਡਰੀਆਂ ਰੋਡ ਤੇ ਸੂਏ ਦੇ ਪੁਲ ਕੋਲ ਸੜਕਾਂ ਦਾ ਨੀਂਹ ਪੱਥਰ। *ਬਾਅਦ ਦੁਪਹਿਰ 03:50 ਵਜੇ ਸਾਹੋਕੇ ਅਤੇ ਮੰਡੇਰ ਖੁਰਦ ਵਿਖੇ ਅਤੇ ਗੀਤ ਪੈਲੇਸ ਨੇੜੇ ਨਹਿਰੀ ਪਾਣੀ ਪ੍ਰਾਜੈਕਟਾਂ ਦਾ ਨੀਂਹ ਪੱਥਰ। *ਸ਼ਾਮ 04:35 ਵਜੇ ਝਾਂੜੋਂ ਵਿਖੇ ਤੋਗਾਵਾਲ ਰੋਡ, ਹੀਰੋ ਰੋਡ ਅਤੇ ਬੀਰ ਕਲਾਂ ਰੋਡ ਵਿਖੇ ਨਵੀਂਆਂ ਸੜਕਾਂ ਦਾ ਨੀਂਹ ਪੱਥਰ।1
- Moga district ਦੇ ਪਿੰਡ ਫਤਿਹਗੜ੍ਹ ਪੰਜਤੂਰ ਨਾਲ ਸੰਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਸਬੰਧੀ SHO ਫਤਿਹਗੜ੍ਹ ਪੰਜਤੂਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ।1
- ਲੁੱ.ਟ-ਖੋ/ਹ ਕਰਨ ਵਾਲੇ 2 ਗਿ-ਰੋਹ ਦੇ ਕੁੱਲ 9 ਮੈਂਬਰ ਤੇਜ/ਧਾਰ ਹਥਿ.ਆਰਾ ਸਮੇਤ ਕਾਬੂ #faridkotnews #faridkotcrime1
- ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਧਰਮਕੋਟ ਦੀ ਦਾਣਾ ਮੰਡੀ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਬਾਰੇ ਦਿਖਾਇਆ ਜਾ ਰਿਹਾ ਹੈ। ਇਸ ਸਬੰਧੀ Dharmkot ਦੇ SHO ਵੱਲੋਂ ਜਾਣਕਾਰੀ ਦਿੱਤੀ ਗਈ1
- ਫਰੀਦਕੋਟ ਦੇ ਜਹਾਜ਼ ਗਰਾਊਂਡ ਵਿੱਚ ਲੱਗੀ ਭਿਆ/ਨਕ ਅੱਗ, ਅਨੇਕਾ ਜਾਨਵਰਾਂ ਅਤੇ ਪੰਛੀਆਂ ਦੀ ਮੌ.ਤ #faridkotnews1
- Post by Inside Story News Chennal1