logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਰਨਾਲਾ ਪੁਲਿਸ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ, ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ 'ਸਮਾਧਾਨ ਕੈਂਪ' ਲਗਾਏ ਗਏ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਨਾਗਰਿਕਾਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਨੂੰ ਸੁਣਨਾ ਅਤੇ ਉਹਨਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ। ​ਬਰਨਾਲਾ ਪੁਲਿਸ ਆਮ ਜਨਤਾ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। To ensure the swift redressal of public complaints, 'Samadhan Camps' were organized by the Barnala Police across all sub-divisions, police stations, and police posts within the district. ​The primary objective of these camps is to listen to pending grievances directly from the citizens and provide immediate solutions, saving the public from unnecessary delays and visits. Barnala Police remains steadfast in its commitment to serving the community and ensuring a transparent, accessible justice system. ​#BarnalaPolice #SamadhanCamp #PublicService #PunjabPolice ਬਰਨਾਲਾ ਪੁਲਿਸ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ, ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ 'ਸਮਾਧਾਨ ਕੈਂਪ' ਲਗਾਏ ਗਏ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਨਾਗਰਿਕਾਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਨੂੰ ਸੁਣਨਾ ਅਤੇ ਉਹਨਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ। ​ਬਰਨਾਲਾ ਪੁਲਿਸ ਆਮ ਜਨਤਾ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। To ensure the swift redressal of public complaints, 'Samadhan Camps' were organized by the Barnala Police across all sub-divisions, police stations, and police posts within the district. ​The primary objective of these camps is to listen to pending grievances directly from the citizens and provide immediate solutions, saving the public from unnecessary delays and visits. Barnala Police remains steadfast in its commitment to serving the community and ensuring a transparent, accessible justice system. ​#BarnalaPolice #SamadhanCamp #PublicService #PunjabPolice

18 hrs ago
user_Press reporter Parveen rishi India tv
Press reporter Parveen rishi India tv
ਬਰਨਾਲਾ, ਬਰਨਾਲਾ, ਪੰਜਾਬ•
18 hrs ago
437296fd-eefd-4efb-b389-c1d0365302ca

ਬਰਨਾਲਾ ਪੁਲਿਸ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ, ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ 'ਸਮਾਧਾਨ ਕੈਂਪ' ਲਗਾਏ ਗਏ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਨਾਗਰਿਕਾਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਨੂੰ ਸੁਣਨਾ ਅਤੇ ਉਹਨਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ। ​ਬਰਨਾਲਾ ਪੁਲਿਸ ਆਮ ਜਨਤਾ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। To ensure the swift redressal of public complaints, 'Samadhan Camps' were organized by the Barnala Police across all sub-divisions, police stations, and police posts within the district. ​The primary objective of these camps is to listen to pending grievances directly from the citizens and provide immediate solutions, saving the public from unnecessary delays and visits. Barnala Police remains steadfast in its commitment to serving the community and ensuring a transparent, accessible justice system. ​#BarnalaPolice #SamadhanCamp #PublicService #PunjabPolice ਬਰਨਾਲਾ

3a9234e5-756a-4238-b15c-c23b0da1e061

ਪੁਲਿਸ ਵੱਲੋਂ ਪਬਲਿਕ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ, ਥਾਣਿਆਂ ਅਤੇ ਪੁਲਿਸ ਚੌਕੀਆਂ ਵਿੱਚ 'ਸਮਾਧਾਨ ਕੈਂਪ' ਲਗਾਏ ਗਏ। ਇਹਨਾਂ ਕੈਂਪਾਂ ਦਾ ਮੁੱਖ ਉਦੇਸ਼ ਨਾਗਰਿਕਾਂ ਦੀਆਂ ਲੰਬਿਤ ਪਈਆਂ ਸ਼ਿਕਾਇਤਾਂ ਨੂੰ ਸੁਣਨਾ ਅਤੇ ਉਹਨਾਂ ਦਾ ਮੌਕੇ 'ਤੇ ਹੀ ਨਿਪਟਾਰਾ ਕਰਕੇ ਲੋਕਾਂ ਨੂੰ ਰਾਹਤ ਪਹੁੰਚਾਉਣਾ ਹੈ। ​ਬਰਨਾਲਾ ਪੁਲਿਸ ਆਮ ਜਨਤਾ ਦੀ ਸੇਵਾ ਅਤੇ ਸੁਰੱਖਿਆ ਲਈ ਹਮੇਸ਼ਾ ਵਚਨਬੱਧ ਹੈ। To ensure the swift redressal of public complaints, 'Samadhan Camps' were organized by the Barnala Police across all sub-divisions, police stations, and police posts within the district. ​The primary objective of these camps is to listen to pending grievances directly from the citizens and provide immediate solutions, saving the public from unnecessary delays and visits. Barnala Police remains steadfast in its commitment to serving the community and ensuring a transparent, accessible justice system. ​#BarnalaPolice #SamadhanCamp #PublicService #PunjabPolice

More news from ਪੰਜਾਬ and nearby areas
  • Post by GURJIT SINGH KHUDDI
    1
    Post by GURJIT SINGH KHUDDI
    user_GURJIT SINGH KHUDDI
    GURJIT SINGH KHUDDI
    Press advisory ਬਰਨਾਲਾ, ਬਰਨਾਲਾ, ਪੰਜਾਬ•
    4 hrs ago
  • ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ ਪਿੰਡ ਨੇੜੇ ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਈਆ ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
    1
    ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਦੱਧਾਹੂਰ  ਪਿੰਡ ਨੇੜੇ 
ਜਿਪਸਮ ਨਾਲ ਭਰੀਆਂ ਦੋ ਗੱਡੀਆਂ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ  ਸੜ ਗਈਆ
ਗੱਡੀਆਂ ਦੇ ਡਰਾਈਵਰਾਂ ਦੀ ਜਾਨ ਬਾਲ ਬਾਲ ਬਚੀ ਲੱਖਾ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
    user_Press reporter Parveen rishi India tv
    Press reporter Parveen rishi India tv
    ਬਰਨਾਲਾ, ਬਰਨਾਲਾ, ਪੰਜਾਬ•
    19 hrs ago
  • ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ ਪੁੱਡਾ ਆਪਣੀ ਮਾਲਕੀ ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ
    1
    ਕਾਂਗਰਸ ਪਾਰਟੀ ਦੇ ਸਾਬਕਾ ਐਮ ਐਲ ਏ  ਸੰਜੇ ਤਲਵਾਰ ਨਾਲ ਰਲ ਕੇ ਕੀਤਾ ਗਿਆ ਸੀ ਨਜਾਇਜ਼ ਕਬਜ਼ਾ  ਪੁੱਡਾ ਆਪਣੀ ਮਾਲਕੀ  ਵਾਲੀ ਜਮੀਨ ਤੇ ਖਾਲੀ ਕਰਾਉਣ ਦਾ ਨੋਟਿਸ ਲਾਉਂਦੀ ਹੋਈ ਤਾਜ ਪੁਰ ਰੋਡ ਸੁਧਾਕਰ ਪਾਠਕ  ਨਗਰ ਗਲੀ ਨੰਬਰ 1 ਲੁਧਿਆਨਾ ਪੁੱਡਾ ਗਲਾਡਾ ਮਾਲਕੀ ਵਾਲੀ ਜ਼ਮੀਨ ’ਤੇ ਕਾਂਗਰਸ ਪਾਰਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ  ਸ਼ਿਵ ਸ਼ਕਤੀ ਮੰਦਰ ਬਣਾਇਆ ਗਿਆ ਸੀ
    user_SANDEEP SINGLA m no 9888979288
    SANDEEP SINGLA m no 9888979288
    Doctor ਸੰਗਰੂਰ, ਸੰਗਰੂਰ, ਪੰਜਾਬ•
    6 hrs ago
  • ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏
    2
    ਮਾਨ ਸਰਕਾਰ ਦੀ ਸਲਾਗਾ ਕਰਦੇ ਆ🙏
    user_Satveer cheema
    Satveer cheema
    Sunam, Sangrur•
    14 hrs ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    17 hrs ago
  • Post by ਹਰਪ੍ਰੀਤ ਸਿੰਘ ਕੋਹਲੀ
    1
    Post by ਹਰਪ੍ਰੀਤ ਸਿੰਘ ਕੋਹਲੀ
    user_ਹਰਪ੍ਰੀਤ ਸਿੰਘ ਕੋਹਲੀ
    ਹਰਪ੍ਰੀਤ ਸਿੰਘ ਕੋਹਲੀ
    ਦਿੜ੍ਹਬਾ, ਸੰਗਰੂਰ, ਪੰਜਾਬ•
    23 hrs ago
  • ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    1
    ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    24 min ago
  • Post by ༒♛𝔖𝔥𝔦𝔣𝔞𝔩𝔦 ♛༒꧂
    1
    Post by ༒♛𝔖𝔥𝔦𝔣𝔞𝔩𝔦 ♛༒꧂
    user_༒♛𝔖𝔥𝔦𝔣𝔞𝔩𝔦 ♛༒꧂
    ༒♛𝔖𝔥𝔦𝔣𝔞𝔩𝔦 ♛༒꧂
    Teacher ਸੁਨਾਮ, ਸੰਗਰੂਰ, ਪੰਜਾਬ•
    23 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.