logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਭਾਰਤ ਸਰਕਾਰ ਤੋਂ Y+ ਸਿਕਓਰਟੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੇ ਹੀ ਰਾਜਨੀਤਕ ਆਗੂਆਂ, ਕਲਾਕਾਰਾਂ ਤੇ ਹੋਰਨਾਂ ਨੂੰ ਜਦੋਂ ਕੋਈ ਧਮਕੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਿਕਓਰਟੀ ਦਿੱਤੀ ਜਾਂਦੀ ਹੈ। ਸਲਮਾਨ ਖਾਨ ਨੂੰ ਵੀ ਛੋਟੀ ਜਿਹੀ ਧਮਕੀ ਮਿਲਣ ਤੇ ਕਿੰਨੀ ਭਾਰੀ ਫੋਰਸ ਉਸ ਦੀ ਸਿਕਓਰਟੀ ਚ ਲਾਈ ਗਈ ਹੈ। ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਮੈਨੂੰ ਵੀ ਸਿਕਓਰਟੀ ਮਿਲਣੀ ਚਾਹੀਦੀ ਹੈ। ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਭਾਰਤ ਸਰਕਾਰ ਤੋਂ Y+ ਸਿਕਓਰਟੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੇ ਹੀ ਰਾਜਨੀਤਕ ਆਗੂਆਂ, ਕਲਾਕਾਰਾਂ ਤੇ ਹੋਰਨਾਂ ਨੂੰ ਜਦੋਂ ਕੋਈ ਧਮਕੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਿਕਓਰਟੀ ਦਿੱਤੀ ਜਾਂਦੀ ਹੈ। ਸਲਮਾਨ ਖਾਨ ਨੂੰ ਵੀ ਛੋਟੀ ਜਿਹੀ ਧਮਕੀ ਮਿਲਣ ਤੇ ਕਿੰਨੀ ਭਾਰੀ ਫੋਰਸ ਉਸ ਦੀ ਸਿਕਓਰਟੀ ਚ ਲਾਈ ਗਈ ਹੈ। ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਮੈਨੂੰ ਵੀ ਸਿਕਓਰਟੀ ਮਿਲਣੀ ਚਾਹੀਦੀ ਹੈ।

on 10 March
user_Satnam Siswan
Satnam Siswan
ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
on 10 March

ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਭਾਰਤ ਸਰਕਾਰ ਤੋਂ Y+ ਸਿਕਓਰਟੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੇ ਹੀ ਰਾਜਨੀਤਕ ਆਗੂਆਂ, ਕਲਾਕਾਰਾਂ ਤੇ ਹੋਰਨਾਂ ਨੂੰ ਜਦੋਂ ਕੋਈ ਧਮਕੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਿਕਓਰਟੀ ਦਿੱਤੀ ਜਾਂਦੀ ਹੈ। ਸਲਮਾਨ ਖਾਨ ਨੂੰ ਵੀ ਛੋਟੀ ਜਿਹੀ ਧਮਕੀ ਮਿਲਣ ਤੇ ਕਿੰਨੀ ਭਾਰੀ ਫੋਰਸ ਉਸ ਦੀ ਸਿਕਓਰਟੀ ਚ ਲਾਈ ਗਈ ਹੈ। ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਮੈਨੂੰ ਵੀ ਸਿਕਓਰਟੀ ਮਿਲਣੀ ਚਾਹੀਦੀ ਹੈ। ਬਾਬਾ ਹਰਜੀਤ ਸਿੰਘ ਰਸੂਲਪੁਰ ਨੇ ਭਾਰਤ ਸਰਕਾਰ ਤੋਂ Y+ ਸਿਕਓਰਟੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੇ ਹੀ ਰਾਜਨੀਤਕ ਆਗੂਆਂ, ਕਲਾਕਾਰਾਂ ਤੇ ਹੋਰਨਾਂ ਨੂੰ ਜਦੋਂ ਕੋਈ ਧਮਕੀ ਮਿਲਦੀ ਹੈ ਤਾਂ ਉਨ੍ਹਾਂ ਨੂੰ ਸਿਕਓਰਟੀ ਦਿੱਤੀ ਜਾਂਦੀ ਹੈ। ਸਲਮਾਨ ਖਾਨ ਨੂੰ ਵੀ ਛੋਟੀ ਜਿਹੀ ਧਮਕੀ ਮਿਲਣ ਤੇ ਕਿੰਨੀ ਭਾਰੀ ਫੋਰਸ ਉਸ ਦੀ ਸਿਕਓਰਟੀ ਚ ਲਾਈ ਗਈ ਹੈ। ਮੈਨੂੰ ਵੀ ਧਮਕੀਆਂ ਮਿਲ ਰਹੀਆਂ ਹਨ ਮੈਨੂੰ ਵੀ ਸਿਕਓਰਟੀ ਮਿਲਣੀ ਚਾਹੀਦੀ ਹੈ।

  • user_Sukhjit singh
    Sukhjit singh
    ਐਸ.ਏ.ਐਸ. ਨਗਰ (ਮੋਹਾਲੀ), ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ
    ਬਹੂ ਤਾਂ ਪਹਿਲਾਂ ਹੀਂ ਮਾਣ ਨਹੀਂ ਸੀ ਹੁਣ ਗੋਦੀ ਮੁੰਡਾ ਜੰਮ ਪਿਆ। ਤੂੰ ਤਾਂ ਪਹਿਲਾਂ ਹੀਂ ਬਹੁਤ ਭੌਂਕਦਾ ਐ, ਗੰਨ ਮੈਨ ਮਿਲ ਗਏ ਫ਼ੇਰ ਰੱਬ ਨੂੰ ਟੱਬ ਕਿਹਾ ਕਰੇਗਾ
    on 11 March
  • user_Sukhjit singh
    Sukhjit singh
    ਐਸ.ਏ.ਐਸ. ਨਗਰ (ਮੋਹਾਲੀ), ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ
    ਜੇ ਸਲਮਾਨ ਕੋਲ ਪੰਜਾਹ ਨੇਂ ਫ਼ੇਰ ਤਾਂ ਤੈਨੂੰ ਡੇਢ ਸੌ ਚਾਹੀਦੇ ਨੇਂ,,,
    on 11 March
  • user_Saini   Hardeep Singh
    Saini Hardeep Singh
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ
    😡😡😡😡😡😡😡😡😡😡
    on 11 March
  • user_Saini   Hardeep Singh
    Saini Hardeep Singh
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ
    😡
    on 11 March
More news from ਪੰਜਾਬ and nearby areas
  • ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਸਾਬਕਾ ਕੈਬਨਿਟ ਮੰਤਰੀ ਮੋਹਾਲੀ ਬਲਵੀਰ ਸਿੰਘ ਸਿੱਧੂ ਅਤੇ ਗੁਰਿੰਦਰ ਸਿੰਘ ਕੈਰੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰਾਂ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮਨਾਈ ਗਈ।
    1
    ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਸ੍ਰੀ ਵਿਜੇ ਸ਼ਰਮਾ ਟਿੰਕੂ, ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਅਤੇ ਸਾਬਕਾ ਕੈਬਨਿਟ ਮੰਤਰੀ ਮੋਹਾਲੀ ਬਲਵੀਰ ਸਿੰਘ ਸਿੱਧੂ ਅਤੇ ਗੁਰਿੰਦਰ ਸਿੰਘ ਕੈਰੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰਾਂ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦੀ ਜੈਅੰਤੀ ਮਨਾਈ ਗਈ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    5 hrs ago
  • road bht khrab hai sarkar ko sochna chaiye himachal ki
    1
    road bht khrab hai sarkar ko sochna chaiye himachal ki
    user_Jaizz
    Jaizz
    Chandigarh•
    9 hrs ago
  • Post by माता आशु दरबार
    1
    Post by माता आशु दरबार
    user_माता आशु दरबार
    माता आशु दरबार
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    10 hrs ago
  • Post by ਪ੍ਰਦੀਪ ਧੀਮਾਨ
    1
    Post by ਪ੍ਰਦੀਪ ਧੀਮਾਨ
    user_ਪ੍ਰਦੀਪ ਧੀਮਾਨ
    ਪ੍ਰਦੀਪ ਧੀਮਾਨ
    Photographer ਰੂਪ ਨਗਰ, ਰੂਪਨਗਰ, ਪੰਜਾਬ•
    17 hrs ago
  • ਗੁਰਦੁਆਰਾ ਸ਼੍ਰੀ ਚਸ਼ਮਾ ਸਾਹਿਬ ਖੰਨਾ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਿਵਸ ਮਨਾਇਆ ਜਾ ਰਿਹਾ ਹੈ,
    1
    ਗੁਰਦੁਆਰਾ ਸ਼੍ਰੀ ਚਸ਼ਮਾ ਸਾਹਿਬ ਖੰਨਾ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਿਵਸ ਮਨਾਇਆ ਜਾ ਰਿਹਾ ਹੈ,
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    7 hrs ago
  • ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ #Punjab24News #BRAmbedkar #AmbedkarJayanti #BabasahebAmbedkar #JalandharEvent #ValmikiSamaj #EqualityForAll #SocialJustice #Ambedkar135 #PunjabNews #EducationForAll
    1
    ਬਾਬਾ ਸਾਹਿਬ B. R. Ambedkar ਦੇ 135ਵੇਂ ਜਨਮ ਦਿਨ ‘ਤੇ ਭਗਵਾਨ ਵਾਲਮੀਕ ਮੰਦਰ ਵਿਖੇ ਸ਼ਾਨਦਾਰ ਸਮਾਗਮ  
#Punjab24News #BRAmbedkar
#AmbedkarJayanti
#BabasahebAmbedkar
#JalandharEvent
#ValmikiSamaj
#EqualityForAll
#SocialJustice
#Ambedkar135
#PunjabNews
#EducationForAll
    user_Punjab 24 News
    Punjab 24 News
    Media Ludhiana (East), Punjab•
    2 hrs ago
  • Post by Masroor
    1
    Post by Masroor
    user_Masroor
    Masroor
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    6 hrs ago
  • ਮੋਹਾਲੀ ਜ਼ਿਲ੍ਹਾ ਦੇ ਪਿੰਡ ਸੈਣੀ ਮਾਜਰਾ ਨਿਊ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਧਰਮ ਸਮਾਜ ਸੰਸਥਾ ਪੰਜਾਬ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ।ਇਸ ਮੌਕੇ ਪੁੱਜੇ ਸਾਹਿਤਕਾਰਾਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।
    1
    ਮੋਹਾਲੀ ਜ਼ਿਲ੍ਹਾ ਦੇ ਪਿੰਡ ਸੈਣੀ ਮਾਜਰਾ ਨਿਊ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਧਰਮ ਸਮਾਜ ਸੰਸਥਾ ਪੰਜਾਬ ਵੱਲੋਂ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ ਕੀਤੀ।ਇਸ ਮੌਕੇ ਪੁੱਜੇ ਸਾਹਿਤਕਾਰਾਂ ਵੱਲੋਂ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.