ਥਾਣਾ ਮਜੀਠਾ ਰੋਡ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; 04 ਕਾਬੂ, 06 ਚੋਰੀਸ਼ੁਦਾ ਵਾਹਨ ਬਰਾਮਦ। ਅੰਮ੍ਰਿਤਸਰ, 27 ਅਗਸਤ ( ਮਹਾਬੀਰ ਸਿੰਘ ) ਸ੍ਰੀ ਹਰਮਨਬੀਰ ਸਿੰਘ ਗਿੱਲ, IPS,ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵੇਨੇਲਾ, ਆਈਪੀਐਸ, ਏਡੀਸੀਪੀ ਸਿਟੀ 2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗਗਨਦੀਪ ਸਿੰਘ, ਏ.ਸੀ.ਪੀ. ਉੱਤਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਏ.ਐਸ.ਆਈ. ਜਗਦੀਸ਼ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨੂੰ ਮੋਟਰਸਾਈਕਲ ਤੇ ਐਕਟੀਵਾ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 04 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ *01 ਐਕਟਿਵਾ ਅਤੇ 05 ਮੋਟਰਸਾਈਕਲ, ਕੁੱਲ 06 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਗਏ ਹਨ।ਗ੍ਰਿਫਤਾਰ* :1. ਪ੍ਰੀਤਪਾਲ* ਪੁੱਤਰ ਰਾਜਪਾਲ, ਵਾਸੀ ਮੂਨ ਐਵੀਨਿਊ, ਨੇੜੇ ਐਸ.ਕੇ. ਹਸਪਤਾਲ, ਅੰਮ੍ਰਿਤਸਰ, ਉਮਰ ਕਰੀਬ 20 ਸਾਲ।2. ਪ੍ਰੀਤ ਪੁੱਤਰ* ਰਾਜ ਕੁਮਾਰ, ਵਾਸੀ ਗੰਡਾ ਸਿੰਘ ਵਾਲਾ, ਨੇੜੇ ਮਾਡਲ ਸਟੱਡੀ ਸਕੂਲ, ਮਜੀਠਾ ਰੋਡ, ਅੰਮ੍ਰਿਤਸਰ, ਉਮਰ ਕਰੀਬ 18 ਸਾਲ।3. ਮਾਨਵ ਸਿੰਘ* ਪੁੱਤਰ ਮੰਗਲ ਸਿੰਘ, ਵਾਸੀ ਪਿੰਡ ਗਾਲੋਵਾਲੀ, ਨੇੜੇ ਠੱਠੀ, ਜ਼ਿਲ੍ਹਾ ਮਜੀਠਾ, ਉਮਰ ਕਰੀਬ 19 ਸਾਲ।4. ਬੱਬਲੂ ਉਰਫ਼ ਸੁਖਦੇਵ ਸਿੰਘ* ਉਰਫ਼ ਬੱਲੂ ਉਰਫ਼ ਜੈਜੀ ਪੁੱਤਰ ਗੁਰਮੀਤ ਸਿੰਘ, ਵਾਸੀ ਪਿੰਡ ਗਾਲੋਵਾਲੀ, ਨੇੜੇ ਠੱਠੀ, ਜ਼ਿਲ੍ਹਾ ਮਜੀਠਾ, ਉਮਰ ਕਰੀਬ 38 ਸਾਲ।ਬਰਾਮਦਗੀ: ਕੁੱਲ 06 ਵ੍ਹੀਕਲ* 01 ਐਕਟਿਵਾ, ਜਾਅਲੀ ਨੰਬਰ PB02-VA-0116*03 ਮੋਟਰਸਾਈਕਲ* ਸਪਲੈਂਡਰ, ਬਿਨਾ ਨੰਬਰੀ- 01 ਮੋਟਰਸਾਈਕਲ TVS, ਨੰਬਰ PB91-6201 - 01 ਮੋਟਰਸਾਈਕਲ ਡਿਸਕਵਰ, ਨੰਬਰ PB02-CP-5826 ਪੁਲਿਸ ਕਾਰਵਾਈ* ਮੁਕੱਦਮਾ ਨੰਬਰ 114 ਮਿਤੀ 21.08.2026, ਧਾਰਾਵਾਂ 303(2), 317(2), 341(2), 338, 336(3), 340(2), 3(5) BNS, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਸ਼ਹਿਰ ਤਹਿਤ ਕਾਰਵਾਈ ਕਰਦਿਆਂ ਏ.ਐਸ.ਆਈ. ਜਗਦੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਸਬੰਧੀ ਟਰੀਲੀਅਮ ਮਾਲ ਤੋਂ ਮੈਡੀਕਲ ਕਾਲਜ ਵੱਲ ਜਾ ਰਹੀ ਸੀ।ਇਸ ਦੌਰਾਨ ਮੈਡੀਕਲ ਕਾਲਜ ਦੇ ਗੇਟ ਨੇੜੇ ਪੁਲਿਸ ਪਾਰਟੀ ਨੂੰ ਇੱਕ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਦਿਖਾਈ ਦਿੱਤੇ। ਪੁਲਿਸ ਪਾਰਟੀ ਨੂੰ ਦੇਖ ਕੇ ਉਨ੍ਹਾਂ ਨੇ ਅਚਾਨਕ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ। ਉਨ੍ਹਾਂ ਦੀ ਪਛਾਣ *ਪ੍ਰੀਤਪਾਲ ਅਤੇ ਪ੍ਰੀਤ* ਵਜੋਂ ਹੋਈ।ਐਕਟਿਵਾ ਦੇ ਕਾਗਜ਼ਾਤ ਸਬੰਧੀ ਪੁੱਛਗਿੱਛ ਕਰਨ ’ਤੇ ਨੌਜ਼ਵਾਨਾਂ ਨੇ ਦੱਸਿਆ ਕਿ ਇਹ ਐਕਟਿਵਾ ਉਨ੍ਹਾਂ ਨੇ ਕਰੀਬ ਸ਼ਹਿਰ ਵਿੱਚੋਂ ਚੋਰੀ ਕੀਤੀ ਸੀ।* ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਦੀ ਨਿਸ਼ਾਨਦੇਹੀ ’ਤੇ *01 ਐਕਟਿਵਾ ਅਤੇ 02 ਮੋਟਰਸਾਈਕਲ* ਹੋਰ ਬਰਾਮਦ ਕੀਤੇ ਗਏ। ਦੌਰਾਨੇ ਪੁੱਛਗਿੱਛ ਸਾਹਮਣੇ ਆਏ ਇਹਨਾਂ ਦੇ ਦੋ ਹੋਰ ਦੋਸ਼ੀਆਂ *ਮਾਨਵ ਸਿੰਘ ਅਤੇ ਬੱਬਲੂ ਉਰਫ਼ ਸੁਖਦੇਵ ਸਿੰਘ ਉਰਫ਼ ਬੱਲੂ ਉਰਫ਼ ਜੈਜੀ ਨੂੰ ਪੁਲਿਸ ਵੱਲੋਂ ਮਿਤੀ 24.08.2026 ਨੂੰ ਗ੍ਰਿਫਤਾਰ ਕੀਤਾ ਗਿਆ।* ਉਨ੍ਹਾਂ ਦੀ ਪੁੱਛਗਿੱਛ ਅਤੇ *ਨਿਸ਼ਾਨਦੇਹੀ ’ਤੇ 03 ਚੋਰੀਸ਼ੁਦਾ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ।ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾ ਦੇ ਪਿਛਲੇ ਅਪਰਾਧਿਕ ਰਿਕਾਰਡ ਅਤੇ ਹੋਰ ਵਾਹਨ ਚੋਰੀ ਦੀਆਂ ਵਾਰਦਾਤਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਸਬੰਧੀ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

- 🔥 ਅੰਮ੍ਰਿਤਸਰ ’ਚ ‘ਆਪ’ ਨੂੰ ਸਿਆਸੀ ਝਟਕਾ! ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ ਨੇ ਛੱਡਿਆ ਸਾਥ, ਅਕਾਲੀ ਦਲ ਵਾਰਿਸ ਪੰਜਾਬ ’ਚ ਹੋਏ ਸ਼ਾਮਲ—ਦਿੱਲੀ ਦੇ ਦਖ਼ਲ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ #Amritsar #BaljinderSinghThande #AkaliDalWarisPunjab #AamAadmiParty #BapuTarsemSingh #AmritpalSingh #PunjabPolitics #PunjabNews #PoliticalNews #AmritsarNews #PunjabBoldaMajhaBlok1
- अमृतसर के पूर्व इंप्रूवमेंट ट्रस्ट के अध्यक्ष दिनेश बस्सी ने आज अपने पूर्व अध्यापकों के साथ राखी का त्यौहार मनाया। अमृतसर के पूर्व इंप्रूवमेंट ट्रस्ट के अध्यक्ष दिनेश बस्सी ने आज अपने पूर्व अध्यापकों के साथ राखी का त्यौहार मनाया।1
- OCM ਮਿੱਲ ਦੇ ਕੱਚੇ ਵਰਕਰਾਂ ਵੱਲੋਂ ਮੇਨ ਗੇਟ ਤੇ ਧਰਨਾ, ਮੰਗਾਂ ਨੂੰ ਲੈ ਕੇ ਗੁੱਸਾ OCM ਮਿੱਲ ਦੇ ਸਾਹਮਣੇ ਸਾਰੇ ਕੱਚੇ ਵਰਕਰਾਂ ਨੇ ਮੇਨ ਗੇਟ ਤੇ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਕੱਚੇ ਤੌਰ ਤੇ ਮਿੱਲ ਵਿੱਚ ਕੰਮ ਕਰ ਰਹੇ ਹਾਂ, ਪਰ ਸਾਨੂੰ ਨਾ ਤਾਂ ਪੱਕਾ ਕੀਤਾ ਜਾ ਰਿਹਾ ਹੈ ਤੇ ਨਾ ਹੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਸਾਡੀਆਂ ਮੁੱਖ ਮੰਗਾਂ: 1. ਸਾਰੇ ਕੱਚੇ ਵਰਕਰਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। 2. ਤਨਖਾਹ ਵਿੱਚ ਵਾਧਾ ਕੀਤਾ ਜਾਵੇ ਅਤੇ ਸਮੇਂ ਸਿਰ ਦਿੱਤੀ ਜਾਵੇ। 3. ESI ਅਤੇ PF ਦੀ ਸਹੂਲਤ ਲਾਗੂ ਕੀਤੀ ਜਾਵੇ। 8 ਘੰਟੇ ਤੋਂ ਵੱਧ ਡਿਊਟੀ ਨਾ ਲਈ ਜਾਵੇ ਅਤੇ ਓਵਰਟਾਈਮ ਦਾ ਪੈਸਾ ਦਿੱਤਾ ਜਾਵੇ। ਅਸੀਂ ਮਿੱਲ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਲਦੀ ਮੰਨੀਆਂ ਜਾਣ, ਨਹੀਂ ਤਾਂ ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ। ਮਜ਼ਦੂਰ ਏਕਤਾ ਜ਼ਿੰਦਾਬਾਦ! ਇਨਸਾਫ਼ ਦਿਓ!1
- ਬਠਿੰਡਾ ਬੱਸ ਸਟੈਂਡ 'ਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਕਲੀਨਿਕ ਦੇ ਸਟਾਫ਼ 'ਤੇ ਤਸ਼ੱਦਦ ਕੀਤਾ ਗਿਆ।1
- ਕੱਥੂਨੰਗਲ ਰੈਲੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਅਤੇ ਮਜੀਠੀਆ ਬਾਰੇ ਕੀ ਕੁਝ ਬੋਲ ਗਏ। ਚਵਿੰਡਾ ਦੇ ਵਿਕਾਸ ਕਾਰਜਾਂ ਲਈ 50 ਲੱਖ ਦਾ ਦਿੱਤਾ ਚੈੱਕ1
- ਅੰਮ੍ਰਿਤਸਰ ਚ ਚੋ/ਰਾਂ ਦੇ ਹੌਸ*ਲੇ ਬੁਲੰਦ ਦੇਰ ਰਾਤ ਫਤਿਹਗੜ੍ਹ ਚੁਣਿਆ ਰੋਡ ਬਾਈਪਾਸ ਤੋਂ ਕਿਤੀ ਮਹਿੰਦਰਾ ਬਲੈਰੋ ਚੋ/ਰੀ। ਘ/ਟ/ਨਾ ਸੀਸੀਟੀਵੀ ਚ ਕੈ/ਦ. @Highlight #CarTheft #CCTV #trending #YGTVPunjab #nonfollowers1
- ਚਵਿੰਡਾ ਦੇਵੀ ’ਚ CM ਭਗਵੰਤ ਮਾਨ ਦੀ ਲੋਕ ਮਿਲਣੀ, ਸੁਖਬੀਰ ਬਾਦਲ ਤੇ ਮਜੀਠੀਆ ’ਤੇ ਤਿੱਖੇ ਸਿਆਸੀ ਨਿਸ਼ਾਨੇ #BhagwantMann #PunjabPolitics #Majitha #SukhbirBadal #BikramMajithia #Punjab24News1
- ਰੱਖੜੀ ਮੌਕੇ ਪੁਰਾਣੇ ਸਕੂਲ ਪਹੁੰਚੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ—“ਜਗਤ ਜੋਤੀ ਸਕੂਲ ਦੀ ਸਿੱਖਿਆ ਨੇ ਹੀ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ” #Amritsar #JagatJyotiSchool #DineshBassi #RakshaBandhan #RakhiCelebration #SchoolMemories #TeacherBlessings #AmritsarNews #PunjabNews #PunjabBoldaMajhaBlok1