Shuru
Apke Nagar Ki App…
ਮੇਰਾ ਵਿਚਾਰ ਗ਼ਰੀਬ ਅਤੇ ਆਮ ਲੋਕਾਂ ਦੀ ਮੁਸ਼ਕਿਲ ਹਰ ਸਮੇਂ ਬਣੀ ਰਹਿੰਦੀ ਸਾਰੇ ਪੰਜਾਬ ਦਾ ਦੌਰਾ ਕੀਤਾ ਜਾਵੇ ਗ਼ਰੀਬ ਅਤੇ ਆਮ ਲੋਕਾਂ ਦੀ ਜਿੰਦਗੀ ਵਿੱਚ ਕੋਈ ਬਦਲਾਅ ਨਹੀਂ ਕਰਦੀ ਕੋਈ ਵੀ ਸਰਕਾਰ ਪਰ ਆਮ ਜਨਤਾ ਦੀ ਪਾਰਟੀ ਆ ਰਹੀ 2027 ਵਿੱਚ ਸਬ ਤੋਂ ਬਾਅਦ ਵਿੱਚ ਪਰਚਾਰ ਕਰਨਾ ਅਤੇ ਮੈਨੀਫੈਸਟੋ । ਨਾਂ MLA ਦੀ ਸੀਟ ਦਾ ਕੋਈ ਪੈਸਾ ਲੈਣਾ ਅਤੇ ਨਾਂ ਹੀ ਅੱਗੇ ਕਿਸੇ ਤੋ ਲੈਣ ਦੇਣਾ।ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਕਿਸੇ ਦਾ ਸਪਨਾ? ਸਪਨਾ ਘਰੇ ਬੈਠੇ ਨਹੀਂ ਲਿਆ ਕੋਈ ਜਿੰਦਗੀ ਦੀ ਡੂਗੀ ਗਲ ਹੈ।
Amar singh

- Amar singhਕਪੂਰਥਲਾ, ਕਪੂਰਥਲਾ, ਪੰਜਾਬਕਮੇਂਟ ਵਿੱਚ ਪੁਸ਼ੋਂ ਜੀ3 hrs ago
More news from ਪੰਜਾਬ and nearby areas
- Post by Gaurav masih1
- ਕਿ ਸਾਡੇ ਆਲੇ ਬੱਸ ਨਸ਼ੇ ਕਰਨ ਹੀ ਆਏ ਕੰਮ ਪੈਸਾ ਸਾਰਾ ਬਿਹਾਰੀਆਂ ਲੁੱਟ ਲੈਣਾ ਪੰਜਾਬ ਦਾ ਪੈਸਾ ਤਾਂ ਇਹ ਲੋਕ ਕਮਾਂ ਰਹੇ ਨੇਂ ਤੇ ਸਾਡੇ ਆਲੇ ਨਸ਼ਿਆਂ ਚ ਮਰੀ ਜਾਂਦੇ1
- ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,! ਪਿੰਡ ਚੱਕ ਮਹਿਰ ਦੇ ਨੇੜੇ ਵੱਡੀ ਨਹਿਰ ਟੁੱਟਣ ਦੀ ਖ਼ਬਰ ਆਈ ਸਾਹਮਣੇ,,!! ਪਿੰਡ ਵਾਸੀਆਂ ਨੇ ਨਹਿਰ ਟੁੱਟਣ ਦਾ ਕਾਰਨ ਦੱਸਦਿਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਮਦਦ ਦੀ ਕੀਤੀ ਅਪੀਲ,!1
- ਸੁਲਤਾਨਵਿੰਡ ਰੋਡ ਦੀ ਬਦਹਾਲੀ ਤੇ “ਸਮੱਸਿਆ ਹੱਲ ਕਰੋ ਨਹੀਂ ਤਾਂ ਭੁੱਖ ਹੜਤਾਲ”—ਅਮਰਜੀਤ ਸਿੰਘ ਜੋੜਾ ਤੇ ਸਥਾਨਿਕ ਲੋਕਾਂ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਸੁਲਤਾਨਵਿੰਡ ਰੋਡ ਦੀ ਬਦਹਾਲੀ ਤੇ “ਸਮੱਸਿਆ ਹੱਲ ਕਰੋ ਨਹੀਂ ਤਾਂ ਭੁੱਖ ਹੜਤਾਲ”—ਅਮਰਜੀਤ ਸਿੰਘ ਜੋੜਾ ਤੇ ਸਥਾਨਿਕ ਲੋਕਾਂ ਦੀ ਪ੍ਰਸ਼ਾਸਨ ਨੂੰ ਚੇਤਾਵਨੀ1
- ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ! ਵੱਖ-ਵੱਖ ਕੇਸਾਂ ’ਚ 3 ਭਗੌੜੇ ਦੋਸ਼ੀ P.O ਸਟਾਫ ਨੇ ਕੀਤੇ ਕਾਬੂ | Punjab 24 News #AmritsarPolice #PunjabPolice #AmritsarNews #BreakingNews #Punjab24News1
- ਸੰਤ ਸਮਾਜ ਅਤੇ ਉੱਘੇ ਵਿਦਵਾਨਾਂ ਨਾਲ ਡਾ. ਵਿਕਰਮਜੀਤ ਸਿੰਘ ਸਾਹਨੀ ਜੀ ਵੱਲੋਂ ਕੀਤਾ ਗਿਆ ਵਿਚਾਰ ਵਟਾਂਦਰਾ1
- ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। ਜਲੰਧਰ ਦਿਹਾਤੀ ਪੁਲਿਸ ਵੱਲੋਂ ਨਜਾਇਜ਼ ਮਾਇਨਿੰਗ ਖ਼ਿਲਾਫ਼ 2 ਮੁਕੱਦਮੇ ਦਰਜ਼। ਭਾਰੀ ਮਸ਼ੀਨਰੀ ਅਤੇ ਵਾਹਨ ਬਰਾਮਦ। #Viral #ForYou #TrendingVideo #NonFollowers #Highlight1
- Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News Amritsar ’ਚ 2 ਚੋਰ ਕੀਤੇ ਕਾਬੂ 1 ਫਰਾਰ ਲੋਕਾਂ ਨੇ ਕੀਤੀ ਛਿ/ਤਰ ਪਰੇਡ | Punjab 24 News | Amritsar News . #AmritsarNews #PunjabPolice #AmritsarCrime #CrimeNews #Punjab24News1