logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੜ੍ਹਸ਼ੰਕਰ ਚ ਗੈਸ ਸਿਲੰਡਰਾਂ ਦੀ ਕਮੀਂ ਕਾਰਨ ਉਪਭੋਗਤਾ ਪ੍ਰੇਸ਼ਾਨ-ਸਤੀਸ ਸੋਨੀ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸੂਬਾ ਅਤੇ ਕੇਂਦਰ ਸਰਕਾਰਾਂ ਘਰੇਲੂ ਉਪਭੋਗਤਾਵਾਂ ਲਈ ਐਲ ਪੀ ਜੀ ਗੈਸ ਦੀ ਕਮੀ ਨਾ ਹੋਣ ਤਾਂ ਡੰਕਾ ਵਜਾ ਰਹੀਆਂ ਹਨ ਪਰ ਜਮੀਨੀ ਪੱਧਰ ਤੇ ਇਸ ਦੀ ਤਸਵੀਰ ਬਿਲਕੁਲ ਉਲਟ ਹੈ, ਆਮ ਜਨਤਾ ਨੂੰ ਲੰਬੀਆ ਲੰਬੀਆ ਲਾਈਨਾਂ ਚ ਖੜ੍ਹੇ ਹੋ ਕੇ ਖੱਜਲ ਖਰਾਬ ਹੋਣਾ ਪੈ ਰਿਹਾ ਹੈ, ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਨੂੰ ਦਿੱਤਾ ਬਿਆਨ ਰਾਹੀਂ ਰੱਖੇ, ਉਹਨਾਂ ਕਿਹਾ ਕਿ ਸਾਡੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਹਰ ਰੋਜ ਦੇ ਗੈਸ ਆਪੂਰਤੀ ਚ ਕੋਈ ਕਮੀ ਨਾ ਹੋਣ ਦੇ ਦਾਅਵੇ ਹਵਾ ਹਵਾਈ ਹੁੰਦੇ ਦਿੱਖ ਰਹੇ ਹਨ ਕਿਉਂਕਿ ਉਪਭੋਗਤਾਵਾਂ ਦੀ ਗੈਸ ਬੁਕਿੰਗ ਬਿਨਾ ਕਿਸੇ ਕਾਰਨ ਅਤੇ ਨੋਟਿਸ ਤੋਂ ਦਸ ਦਿਨ ਖੱਜਲ ਖਰਾਬ ਕਰਨ ਤੋਂ ਬਾਅਦ ਕੈਂਸਲ ਕਰ ਦਿੱਤੀ ਜਾਂਦੀ ਹੈ ਅਤੇ ਓਹੀ ਸਿਲੰਡਰ ਫਾਸਟ ਫੂਡ ਦੀਆਂ ਰੇਹੜੀਆਂ ਤੇ ਘਰੇਲੂ ਗੈਸ ਸਿਲੰਡਰ ਸ਼ਰੇਆਮ ਵਰਤੇ ਜਾਂਦੇ ਹਨ , ਕਿਉਂਕਿ ਗੈਸ ਡਿਲੀਵਰੀ ਗੱਡੀਆਂ ਚੋ ਦੁੱਗਣੇ ਰੇਟ ਤੇ ਸਿਲੰਡਰ ਵਿਤਰਿਤ ਕੀਤੇ ਜਾ ਰਹੇ ਹਨ,ਇਕ ਉਪਭੋਗਤਾ ਜਿਸ ਨੇ ਦੱਸਿਆ ਕਿ ਉਸਦੀ ਗੈਸ ਦੀ ਬੁਕਿੰਗ 23 ਮਾਰਚ 2026 ਨੂੰ ਕੀਤੀ ਜਾਂਦੀ ਹੈ,ਜਿਸ ਦਾ ਬੁਕਿੰਗ ਨੰਬਰ 538493 ਸੀ, ਜਦੋਂ ਉਹਨਾ ਨੇ ਗੈਸ ਡਲਿਵਰੀ ਵਾਰੇ ਕਾਂਟੈਕਟ ਤਾਂ ਉਹਨਾਂ ਨੇ ਇਕ ਦੋ ਦਿਨ ਚ ਹੋਮ ਡਿਲੀਵਰੀ ਕਰਨ ਬਾਰੇ ਕਿਹਾ ਜਾ ਰਿਹਾ ਸੀ ,ਪਰ 01 ਅਪ੍ਰੈਲ 2026 ਨੂੰ ਬੁਕਿੰਗ ਤੋਂ ਦਸ ਦਿਨ ਬਾਅਦ ਬਿਨਾ ਕਿਸੇ ਕਾਰਨ ਅਤੇ ਨੋਟਿਸ ਦਿੱਤੇ ਬੁਕਿੰਗ ਕੈਂਸਲ ਕਰ ਦਿੱਤੀ ਗਈ,ਉਪਰੋਕਤ ਉਪਭੋਗਤਾ ਨੂੰ ਬਿਨਾ ਸਿਲੰਡਰ ਦੀ ਡਿਲੀਵਰੀ ਤੋ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਹਰਕਤ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਏਜੰਸੀਆਂ ਵਲੋਂ ਅਜਿਹਾ ਕਿਉ ਕੀਤਾ ਜਾ ਰਿਹਾ ਹੈ ਕਿੰਨੀ ਸੋਚਣ ਅਤੇ ਸ਼ਰਮਨਾਕ ਗਲ ਹੈ ਕਿ ਅੱਜ ਅੱਜ ਆਮ ਉਪਭੋਗਤਾ ਨੂੰ ਗੈਸ ਡਲਿਵਰੀ ਲਈ ਡ ਵਾਹਨਾਂ ਮਗਰ ਦੌੜ ਲਗਾਉਣੀ ਪੈ ਰਹੀ ਹੈ ਅਤੇ ਜਿਹੜੇ ਦੁੱਗਣੀ ਕੀਮਤ ਅਦਾ ਕਰ ਰਹੇ ਹਨ ਫਾਸਟ ਫੂਡ ਵਪਾਰਿਕ ਅਦਾਰਿਆਂ ਵਾਲਿਆਂ ਨੂੰ ਉਹਨਾਂ ਦੇ ਘਰ ਸਿਲੰਡਰ ਬਿਨਾ ਬੁਕਿੰਗ ਤੋਂ ਪਹੁੰਚ ਰਹੇ ਹਨ, ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਅਸੀ ਪ੍ਰੈਸ ਦੇ ਮਾਧਿਅਮ ਰਾਹੀਂ ਕਿ ਉਪਭੋਗਤਾਵਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਮੰਗ ਕਰਦੇ ਹਾਂ ਕਿ ਗੈਸ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਅਤੇ ਗੈਸ ਦੀ ਹੋ ਰਹੀ ਕਾਲਾ ਬਜਾਰੀ ਤੇ ਨੱਥ ਪਾਈ ਜਾਵੇ।

18 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
18 hrs ago
eb1c2977-d957-41ba-9909-5ecdcdd5da5d

ਗੜ੍ਹਸ਼ੰਕਰ ਚ ਗੈਸ ਸਿਲੰਡਰਾਂ ਦੀ ਕਮੀਂ ਕਾਰਨ ਉਪਭੋਗਤਾ ਪ੍ਰੇਸ਼ਾਨ-ਸਤੀਸ ਸੋਨੀ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਸੂਬਾ ਅਤੇ ਕੇਂਦਰ ਸਰਕਾਰਾਂ ਘਰੇਲੂ ਉਪਭੋਗਤਾਵਾਂ ਲਈ ਐਲ ਪੀ ਜੀ ਗੈਸ ਦੀ ਕਮੀ ਨਾ ਹੋਣ ਤਾਂ ਡੰਕਾ ਵਜਾ ਰਹੀਆਂ ਹਨ ਪਰ ਜਮੀਨੀ ਪੱਧਰ ਤੇ ਇਸ ਦੀ ਤਸਵੀਰ ਬਿਲਕੁਲ ਉਲਟ ਹੈ, ਆਮ ਜਨਤਾ ਨੂੰ ਲੰਬੀਆ ਲੰਬੀਆ ਲਾਈਨਾਂ ਚ ਖੜ੍ਹੇ ਹੋ ਕੇ ਖੱਜਲ ਖਰਾਬ ਹੋਣਾ ਪੈ ਰਿਹਾ ਹੈ, ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਨੂੰ ਦਿੱਤਾ ਬਿਆਨ ਰਾਹੀਂ ਰੱਖੇ, ਉਹਨਾਂ ਕਿਹਾ ਕਿ ਸਾਡੀਆਂ ਸੂਬਾ ਅਤੇ ਕੇਂਦਰ ਸਰਕਾਰਾਂ ਦੇ ਹਰ ਰੋਜ ਦੇ ਗੈਸ ਆਪੂਰਤੀ ਚ ਕੋਈ ਕਮੀ ਨਾ ਹੋਣ ਦੇ ਦਾਅਵੇ ਹਵਾ ਹਵਾਈ ਹੁੰਦੇ ਦਿੱਖ ਰਹੇ ਹਨ ਕਿਉਂਕਿ ਉਪਭੋਗਤਾਵਾਂ ਦੀ ਗੈਸ ਬੁਕਿੰਗ ਬਿਨਾ ਕਿਸੇ ਕਾਰਨ ਅਤੇ ਨੋਟਿਸ ਤੋਂ ਦਸ ਦਿਨ ਖੱਜਲ ਖਰਾਬ ਕਰਨ ਤੋਂ ਬਾਅਦ ਕੈਂਸਲ ਕਰ ਦਿੱਤੀ ਜਾਂਦੀ ਹੈ ਅਤੇ ਓਹੀ ਸਿਲੰਡਰ ਫਾਸਟ ਫੂਡ ਦੀਆਂ ਰੇਹੜੀਆਂ ਤੇ ਘਰੇਲੂ ਗੈਸ ਸਿਲੰਡਰ ਸ਼ਰੇਆਮ ਵਰਤੇ ਜਾਂਦੇ ਹਨ , ਕਿਉਂਕਿ ਗੈਸ ਡਿਲੀਵਰੀ ਗੱਡੀਆਂ ਚੋ ਦੁੱਗਣੇ ਰੇਟ ਤੇ ਸਿਲੰਡਰ ਵਿਤਰਿਤ ਕੀਤੇ ਜਾ ਰਹੇ ਹਨ,ਇਕ ਉਪਭੋਗਤਾ ਜਿਸ ਨੇ ਦੱਸਿਆ ਕਿ ਉਸਦੀ ਗੈਸ ਦੀ ਬੁਕਿੰਗ 23 ਮਾਰਚ 2026 ਨੂੰ ਕੀਤੀ ਜਾਂਦੀ ਹੈ,ਜਿਸ ਦਾ ਬੁਕਿੰਗ ਨੰਬਰ 538493 ਸੀ, ਜਦੋਂ ਉਹਨਾ ਨੇ ਗੈਸ ਡਲਿਵਰੀ ਵਾਰੇ ਕਾਂਟੈਕਟ ਤਾਂ ਉਹਨਾਂ ਨੇ ਇਕ ਦੋ ਦਿਨ ਚ ਹੋਮ ਡਿਲੀਵਰੀ ਕਰਨ ਬਾਰੇ ਕਿਹਾ ਜਾ ਰਿਹਾ ਸੀ ,ਪਰ 01 ਅਪ੍ਰੈਲ 2026 ਨੂੰ ਬੁਕਿੰਗ ਤੋਂ ਦਸ ਦਿਨ ਬਾਅਦ ਬਿਨਾ ਕਿਸੇ ਕਾਰਨ ਅਤੇ ਨੋਟਿਸ ਦਿੱਤੇ ਬੁਕਿੰਗ ਕੈਂਸਲ ਕਰ ਦਿੱਤੀ ਗਈ,ਉਪਰੋਕਤ ਉਪਭੋਗਤਾ ਨੂੰ ਬਿਨਾ ਸਿਲੰਡਰ ਦੀ ਡਿਲੀਵਰੀ ਤੋ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਹਰਕਤ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਏਜੰਸੀਆਂ ਵਲੋਂ ਅਜਿਹਾ ਕਿਉ ਕੀਤਾ ਜਾ ਰਿਹਾ ਹੈ ਕਿੰਨੀ ਸੋਚਣ ਅਤੇ ਸ਼ਰਮਨਾਕ ਗਲ ਹੈ ਕਿ ਅੱਜ ਅੱਜ ਆਮ ਉਪਭੋਗਤਾ ਨੂੰ ਗੈਸ ਡਲਿਵਰੀ ਲਈ ਡ ਵਾਹਨਾਂ ਮਗਰ ਦੌੜ ਲਗਾਉਣੀ ਪੈ ਰਹੀ ਹੈ ਅਤੇ ਜਿਹੜੇ ਦੁੱਗਣੀ ਕੀਮਤ ਅਦਾ ਕਰ ਰਹੇ ਹਨ ਫਾਸਟ ਫੂਡ ਵਪਾਰਿਕ ਅਦਾਰਿਆਂ ਵਾਲਿਆਂ ਨੂੰ ਉਹਨਾਂ ਦੇ ਘਰ ਸਿਲੰਡਰ ਬਿਨਾ ਬੁਕਿੰਗ ਤੋਂ ਪਹੁੰਚ ਰਹੇ ਹਨ, ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਅਸੀ ਪ੍ਰੈਸ ਦੇ ਮਾਧਿਅਮ ਰਾਹੀਂ ਕਿ ਉਪਭੋਗਤਾਵਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਮੰਗ ਕਰਦੇ ਹਾਂ ਕਿ ਗੈਸ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਅਤੇ ਗੈਸ ਦੀ ਹੋ ਰਹੀ ਕਾਲਾ ਬਜਾਰੀ ਤੇ ਨੱਥ ਪਾਈ ਜਾਵੇ।

More news from ਪੰਜਾਬ and nearby areas
  • होशियारपुर, गढ़शंकर 02 अप्रैल (अशवनी सहिजपाल) : पूर्व सांसद अविनाश राय खन्ना ने कहा कि पंजाब सरकार के दावे वास्तविकता से कोसों दूर हैं और पंजाब की जनता को भ्रमित करने के लिए मात्र दिखावा हैं। उक्त विचार खन्ना ने एक वीडियो सन्देश जारी करते हुए व्यक्त किये। खन्ना ने अपने घर को जाने वाली गई का हाल वीडियो सन्देश के जरिये दिखते हुए कहा कि यह गली पिछले कई महीनों से सीवरेज पाइपलाइन डालने के नाम पर खोद कर छोड़ दी गयी है पिछले बरसात के दिनों में इस गली से पैदल चलकर जाना भी मुश्किल था। अब जबकि इस साल का बरसात का मौसम आने वाला है तो इस गली का पहले से भी बुरा हाल होगा। खन्ना ने कहा की प्रतिदिन उनसे मिलने कई लोग आते हैं और यही गली आगे के मोहल्ला निवासियों का भी रास्ता है। उन्होंने कहा कि अगर एक पूर्व सांसद ही पिछले कई महीनो से गलियों की दुर्दशा को झेलता आ रहा है तो आम जनता की सुविधा पर सवालिया निशान है। खन्ना ने सरकार और प्रशासन से अपील की कि इस गली को जल्द बनवाया जाए क्यूंकि वह भी पंजाब के नागरिक हैं और उन्हें सुविधाएं लेने का पूरा हक़ है।
    1
    होशियारपुर, गढ़शंकर 02 अप्रैल  (अशवनी सहिजपाल) : पूर्व सांसद अविनाश राय खन्ना ने कहा कि पंजाब सरकार के दावे वास्तविकता से कोसों दूर हैं और पंजाब की जनता को भ्रमित करने के लिए मात्र दिखावा हैं। 
उक्त विचार खन्ना ने एक वीडियो सन्देश जारी करते हुए व्यक्त किये। खन्ना ने अपने घर को जाने वाली गई का हाल वीडियो सन्देश के जरिये दिखते हुए कहा कि यह गली पिछले कई महीनों से सीवरेज पाइपलाइन डालने के नाम पर खोद कर छोड़ दी गयी है पिछले बरसात के दिनों में इस गली से पैदल चलकर जाना भी मुश्किल था। अब जबकि इस साल का बरसात का मौसम आने वाला है तो इस गली का पहले से भी बुरा हाल होगा। खन्ना ने कहा की प्रतिदिन उनसे मिलने कई लोग आते हैं और यही गली आगे के मोहल्ला निवासियों का भी रास्ता है। उन्होंने कहा कि अगर एक पूर्व सांसद ही पिछले कई महीनो से गलियों की दुर्दशा को झेलता आ रहा है तो आम जनता की सुविधा पर सवालिया निशान है। खन्ना ने सरकार और प्रशासन से अपील की कि इस गली को जल्द बनवाया जाए क्यूंकि वह भी पंजाब के नागरिक हैं और उन्हें सुविधाएं लेने का पूरा हक़ है।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    4 hrs ago
  • ਪਰਤਾਪ ਚੌਂਕ ਲੁਧਿਆਣਾ ਲੱਗੇ ਕੂੜੇ ਦੇ ਢੇਰ
    1
    ਪਰਤਾਪ ਚੌਂਕ ਲੁਧਿਆਣਾ ਲੱਗੇ ਕੂੜੇ ਦੇ ਢੇਰ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    2 hrs ago
  • Post by Md Usman Raja
    4
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    6 hrs ago
  • Post by Ashkumar
    1
    Post by Ashkumar
    user_Ashkumar
    Ashkumar
    ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    9 hrs ago
  • चंडीगढ़ में पंजाब बीजेपी ऑफिस पर ग्रेनेड अटैक, जांच में जुटीं केंद्रीय एजेंसियां चंडीगढ़ में बुधवार शाम करीब 5 बजे भाजपा के पंजाब ऑफिस के बाहर हुए जोरदार धमाके ने सुरक्षा व्यवस्था पर गंभीर सवाल खड़े कर दिए हैं। शुरुआती जांच में हमले में ग्रेनेड जैसी विस्फोटक सामग्री के इस्तेमाल की आशंका जताई जा रही है। घटना के तुरंत बाद नेशनल इन्वेस्टिगेशन एजेंसी (एनआईए), भारतीय सेना और पंजाब पुलिस की एंटी गैंगस्टर टास्क फोर्स (एजीटीएफ) समेत कई केंद्रीय और राज्य स्तरीय एजेंसियां जांच में जुट गई हैं। धमाका इतना तेज था कि ऑफिस के बाहर पार्किंग में खड़ी कई गाड़ियों के शीशे टूट गए, जबकि इमारत की दीवारों पर 70 से 80 तक छर्रों जैसे निशान मिले हैं। घटना के बाद सामने आए एक सीसीटीवी वीडियो में एक संदिग्ध व्यक्ति ग्रेनेड की पिन खोलकर उसे फेंकता और मौके से भागता नजर आ रहा है। चंडीगढ़ पुलिस ने आसपास के सीसीटीवी फुटेज खंगालने शुरू कर दिए हैं, जिसमें दो संदिग्ध बाइक सवारों की पहचान हुई है। दोनों हमले से पहले और बाद में इलाके में घूमते नजर आए हैं। उनकी तलाश में सर्च ऑपरेशन तेज कर दिया गया है। शहर भर में नाकाबंदी कर चेकिंग शुरू घटना के बाद बम स्क्वॉड, डॉग स्क्वॉड और फोरेंसिक टीमों ने मौके से सैंपल जुटाए हैं और विस्फोटक के अवशेषों की जांच की जा रही है। पूरे इलाके को सील कर सुरक्षा कड़ी कर दी गई है और शहरभर में नाकाबंदी कर चेकिंग बढ़ा दी गई है।
    1
    चंडीगढ़ में पंजाब बीजेपी ऑफिस पर ग्रेनेड अटैक, जांच में जुटीं केंद्रीय एजेंसियां
चंडीगढ़ में बुधवार शाम करीब 5 बजे भाजपा के पंजाब ऑफिस के बाहर हुए जोरदार धमाके ने सुरक्षा व्यवस्था पर गंभीर सवाल खड़े कर दिए हैं।
शुरुआती जांच में हमले में ग्रेनेड जैसी विस्फोटक सामग्री के इस्तेमाल की आशंका जताई जा रही है। घटना के तुरंत बाद नेशनल इन्वेस्टिगेशन एजेंसी (एनआईए), भारतीय सेना और पंजाब पुलिस की एंटी गैंगस्टर टास्क फोर्स (एजीटीएफ) समेत कई केंद्रीय और राज्य स्तरीय एजेंसियां जांच में जुट गई हैं।
धमाका इतना तेज था कि ऑफिस के बाहर पार्किंग में खड़ी कई गाड़ियों के शीशे टूट गए, जबकि इमारत की दीवारों पर 70 से 80 तक छर्रों जैसे निशान मिले हैं। घटना के बाद सामने आए एक सीसीटीवी वीडियो में एक संदिग्ध व्यक्ति ग्रेनेड की पिन खोलकर उसे फेंकता और मौके से भागता नजर आ रहा है।
चंडीगढ़ पुलिस ने आसपास के सीसीटीवी फुटेज खंगालने शुरू कर दिए हैं, जिसमें दो संदिग्ध बाइक सवारों की पहचान हुई है। दोनों हमले से पहले और बाद में इलाके में घूमते नजर आए हैं। उनकी तलाश में सर्च ऑपरेशन तेज कर दिया गया है।
शहर भर में नाकाबंदी कर चेकिंग शुरू
घटना के बाद बम स्क्वॉड, डॉग स्क्वॉड और फोरेंसिक टीमों ने मौके से सैंपल जुटाए हैं और विस्फोटक के अवशेषों की जांच की जा रही है। पूरे इलाके को सील कर सुरक्षा कड़ी कर दी गई है और शहरभर में नाकाबंदी कर चेकिंग बढ़ा दी गई है।
    user_Dinesh sunda
    Dinesh sunda
    Ludhiana (East), Punjab•
    9 hrs ago
  • Punjab: दादी के साथ सोने की जिद कर रहा था 6 साल का मासूम, गुस्से में मां ने कर दी हत्या, अब मिली ऐसी सजा जालंधर के सोहल जगीर गांव में 6 साल के बच्चे की हत्या के मामले में अदालत ने मां कुलविंदर कौर को उम्रकैद और 50 हजार रुपये जुर्माने की सजा सुनाई. यह मामला 8 जून 2020 का है. पंजाब के जालंधर जिले के गांव सोहल जगीर से सामने आए एक बेहद दर्दनाक मामले में अदालत ने आरोपी मां कुलविंदर कौर को अपने ही 6 साल के बेटे अर्शप्रीत सिंह की हत्या के जुर्म में उम्रकैद की सजा सुनाई है. इसके साथ ही अदालत ने उस पर 50 हजार रुपये का जुर्माना भी लगाया है. जुर्माना अदा न करने की स्थिति में उसे एक साल की अतिरिक्त सजा काटनी होगी. यह मामला 8 जून 2020 का है. जालंधर के गांव सोहल जगीर में एक मां ने अपने बेटे को चाकू मारकर हत्या कर दी थी. कारण सिर्फ यह था कि बच्चा दादी को प्यार करता था और अपनी दादी के साथ सोने की जिद कर रहा था. इसी जिद के कारण मां कुलविंदर कौर ने अपने इकलौते बेटे अर्शप्रीत सिंह की चाकू से हत्या कर दी थी. इस घटना के बाद पुलिस ने मामला दर्ज किया और दोषी मां को गिरफ्तार कर लिया. दादी के बेहद करीब था अर्शप्रीत- दादा अपने बयान में अवतार सिंह (दादा) ने खुलासा किया कि उसका पोता अर्शप्रीत सिंह अपनी दादी चरणजीत कौर के बहुत करीब था और उसे बहुत प्यार करता था, जिसके चलते आरोपी मां कुलविंदर कौर और अन्य पारिवारिक सदस्यों के बीच इस मुद्दे पर अक्सर झगड़ा होता रहता था. 8 जून 2020 को जब बच्चा एक बार फिर अपनी दादी के साथ सोने की जिद कर रहा था कुलविंदर ने अपने बेटे की हत्या कर दी. उन्होंने अर्शप्रीत को बिस्तर पर खून से लथपथ पड़ा देखा, जबकि कुलविंदर कौर वहां सब्जी काटने वाला चाकू पकड़े खड़ी थी. आरोप है कि कुलविंदर कौर ने मौके से भागने से पहले उसके बेटे के पेट में दो बार चाकू मारा था.
    1
    Punjab: दादी के साथ सोने की जिद कर रहा था 6 साल का मासूम, गुस्से में मां ने कर दी हत्या, अब मिली ऐसी सजा
जालंधर के सोहल जगीर गांव में 6 साल के बच्चे की हत्या के मामले में अदालत ने मां कुलविंदर कौर को उम्रकैद और 50 हजार रुपये जुर्माने की सजा सुनाई. यह मामला 8 जून 2020 का है.
पंजाब के जालंधर जिले के गांव सोहल जगीर से सामने आए एक बेहद दर्दनाक मामले में अदालत ने आरोपी मां कुलविंदर कौर को अपने ही 6 साल के बेटे अर्शप्रीत सिंह की हत्या के जुर्म में उम्रकैद की सजा सुनाई है. इसके साथ ही अदालत ने उस पर 50 हजार रुपये का जुर्माना भी लगाया है. जुर्माना अदा न करने की स्थिति में उसे एक साल की अतिरिक्त सजा काटनी होगी. यह मामला 8 जून 2020 का है. 
जालंधर के गांव सोहल जगीर में एक मां ने अपने बेटे को चाकू मारकर हत्या कर दी थी. कारण सिर्फ यह था कि बच्चा दादी को प्यार करता था और अपनी दादी के साथ सोने की जिद कर रहा था. इसी जिद के कारण मां कुलविंदर कौर ने अपने इकलौते बेटे अर्शप्रीत सिंह की चाकू से हत्या कर दी थी. इस घटना के बाद पुलिस ने मामला दर्ज किया और दोषी मां को गिरफ्तार कर लिया.
दादी के बेहद करीब था अर्शप्रीत- दादा
अपने बयान में अवतार सिंह (दादा) ने खुलासा किया कि उसका पोता अर्शप्रीत सिंह अपनी दादी चरणजीत कौर के बहुत करीब था और उसे बहुत प्यार करता था, जिसके चलते आरोपी मां कुलविंदर कौर और अन्य पारिवारिक सदस्यों के बीच इस मुद्दे पर अक्सर झगड़ा होता रहता था. 8 जून 2020 को जब बच्चा एक बार फिर अपनी दादी के साथ सोने की जिद कर रहा था कुलविंदर ने अपने बेटे की हत्या कर दी. उन्होंने अर्शप्रीत को बिस्तर पर खून से लथपथ पड़ा देखा, जबकि कुलविंदर कौर वहां सब्जी काटने वाला चाकू पकड़े खड़ी थी. आरोप है कि कुलविंदर कौर ने मौके से भागने से पहले उसके बेटे के पेट में दो बार चाकू मारा था.
    user_Krishnakarthi
    Krishnakarthi
    Jalandhar - I, Punjab•
    9 hrs ago
  • Post by Jandir saini
    1
    Post by Jandir saini
    user_Jandir saini
    Jandir saini
    Engineer Bhogpur•
    20 hrs ago
  • ਗੜ੍ਹਸ਼ੰਕਰ,1 ਅਪ੍ਰੈਲ (ਅਸ਼ਵਨੀ ਸ਼ਰਮਾ) ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੀਆਂ ਸਰਹੱਦਾਂ ‘ਤੇ ਲਗਾਏ ਐਂਟਰੀ ਟੈਕਸ ਦੇ ਖ਼ਿਲਾਫ਼ ਅੱਜ ਕੋਕੋਵਾਲ ਮਜਾਰੀ ਨੇੜੇ ਹਿਮਾਚਲ ਦੀ ਸੀਮਾ ‘ਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਬੀਤ ਅਤੇ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਸਵੇਰੇ ਦਸ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਪੰਜ ਘੰਟਿਆਂ ਲਈ ਟ੍ਰੈਫਿਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗੜ੍ਹਸ਼ੰਕਰ ਦੇ ਐਸਡੀਐਮ ਸੰਜੀਵ ਗੌੜ, ਡੀਐਸਪੀ ਦਲਜੀਤ ਸਿੰਘ ਖੱਖ, ਹਿਮਾਚਲ ਦੇ ਹਰੋਲੀ ਦੇ ਐਸਡੀਐਮ ਵਿਸ਼ਾਲ ਸ਼ਰਮਾ ਅਤੇ ਡੀਐਸਪੀ ਮੋਹਨ ਲਾਲ ਰਾਵਤ ਮੌਕੇ ‘ਤੇ ਪਹੁੰਚੇ, ਮੰਗ ਪੱਤਰ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਭੇਜ ਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
    1
    ਗੜ੍ਹਸ਼ੰਕਰ,1 ਅਪ੍ਰੈਲ (ਅਸ਼ਵਨੀ ਸ਼ਰਮਾ) ਹਿਮਾਚਲ ਪ੍ਰਦੇਸ਼ ਵੱਲੋਂ ਪੰਜਾਬ ਦੀਆਂ ਸਰਹੱਦਾਂ ‘ਤੇ ਲਗਾਏ ਐਂਟਰੀ ਟੈਕਸ ਦੇ ਖ਼ਿਲਾਫ਼ ਅੱਜ ਕੋਕੋਵਾਲ ਮਜਾਰੀ ਨੇੜੇ ਹਿਮਾਚਲ ਦੀ ਸੀਮਾ ‘ਤੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਬੀਤ ਅਤੇ ਆਜ਼ਾਦ ਟੈਕਸੀ ਯੂਨੀਅਨ ਵੱਲੋਂ ਸਵੇਰੇ ਦਸ ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਪੰਜ ਘੰਟਿਆਂ ਲਈ ਟ੍ਰੈਫਿਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਗੜ੍ਹਸ਼ੰਕਰ ਦੇ ਐਸਡੀਐਮ ਸੰਜੀਵ ਗੌੜ, ਡੀਐਸਪੀ ਦਲਜੀਤ ਸਿੰਘ ਖੱਖ, ਹਿਮਾਚਲ ਦੇ ਹਰੋਲੀ ਦੇ ਐਸਡੀਐਮ ਵਿਸ਼ਾਲ ਸ਼ਰਮਾ ਅਤੇ ਡੀਐਸਪੀ ਮੋਹਨ ਲਾਲ ਰਾਵਤ ਮੌਕੇ ‘ਤੇ ਪਹੁੰਚੇ, ਮੰਗ ਪੱਤਰ ਲਿਆ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਭੇਜ ਕੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    18 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.