logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕੈਂਸਰ ਲਾਇਲਾਜ ਨਹੀਂ, ਸਗੋਂ ਸਮੇਂ ਸਿਰ ਪਛਾਣ ਨਾਲ ਇਸਦਾ ਇਲਾਜ ਸੰਭਵ: ਡਾ. ਸਤਵੰਤ ਸਿੰਘ ਔਜਲਾ ਬਰਨਾਲਾ, ਬੰਧਨ ਤੋੜ ਸਿੰਘ ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ ਧਨੌਲਾ ਅਧੀਨ ਵੱਖ ਵੱਖ ਸਿਹਤ ਕੇਂਦਰਾਂ ਦੀ ਟੀਮ ਵੱਲੋਂ ਸਕੂਲਾਂ ਵਿਚ ਜਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਾਲ ਕੈਂਸਰ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਕੌਮਾਂਤਰੀ ਬਾਲ ਕੈਂਸਰ ਦਿਵਸ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਬੱਚਿਆਂ ਵਿੱਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ, ਜਲਦ ਪਛਾਣ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਕੈਂਸਰ ਤੋਂ ਪੀੜ੍ਹਤ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੌਸਲਾ ਦੇਣ ਦੇ ਉਦੇਸ਼ ਨਾਲ ਹਰ ਸਾਲ 15 ਫ਼ਰਵਰੀ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 15 ਫ਼ਰਵਰੀ ਨੂੰ ਐਤਵਾਰ ਹੋਣ ਕਾਰਨ ਸਿਹਤ ਵਿਭਾਗ ਦੀ ਟੀਮ ਵੱਲੋਂ ਸੋਮਵਾਰ ਨੂੰ ਸਰਕਾਰੀ ਸਕੂਲ ਬਡਬਰ, ਖੁੱਡੀ ਕਲਾਂ, ਠੁੱਲੇਵਾਲ ਅਤੇ ਝਲੂਰ ਵਿਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੈਂਸਰ ਦੇ ਲੱਛਣਾਂ ਅਤੇ ਇਸ ਰੋਗ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਡਾ. ਔਜਲਾ ਨੇ ਦੱਸਿਆ ਕਿ ਬੱਚਿਆਂ ਵਿੱਚ ਲੰਬੇ ਸਮੇਂ ਤੱਕ ਬੁਖਾਰ, ਅਚਾਨਕ ਵਜ਼ਨ ਘਟਣ, ਹਰ ਵੇਲੇ ਥਕਾਵਟ ਮਹਿਸੂਸ ਹੋਣ ਜਾਂ ਖੂਨ ਦੀ ਕਮੀ ਵਰਗੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਕੈਂਸਰ ਦਾ ਜਲਦੀ ਪਤਾ ਲੱਗਣ ਨਾਲ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਲਾਇਲਾਜ ਨਹੀਂ ਸਗੋਂ ਕੀਮੋਥੈਰੇਪੀ, ਰੇਡੀਏਸ਼ਨ ਅਤੇ ਟਾਰਗੇਟਿਡ ਥੈਰੇਪੀ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਕੈਂਸਰ ਦਾ ਸਫ਼ਲ ਇਲਾਜ ਸੰਭਵ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਹਿੰਮਤ, ਉਮੀਦ ਅਤੇ ਸਹਾਰੇ ਨਾਲ ਹਰ ਲੜਾਈ ਜਿੱਤੀ ਜਾ ਸਕਦੀ ਹੈ। ਕੈਂਸਰ ਨਾਲ ਲੜ ਰਹੇ ਅਤੇ ਠੀਕ ਹੋ ਰਹੇ ਹਰ ਬੱਚੇ ਦੀ ਮੁਸਕਾਨ ਸਾਨੂੰ ਹੌਂਸਲਾ ਦਿੰਦੀ ਹੈ ਕਿ ਅਸੀਂ ਇਕੱਠੇ ਹੋ ਕੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਜ਼ਬੂਤ ਸਹਾਰਾ ਬਣ ਸਕਦੇ ਹਾਂ ਅਤੇ ਜਾਗਰੂਕਤਾ ਰਾਹੀਂ ਇੱਕ ਸਿਹਤਮੰਦ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਉਨ੍ਹਾਂ ਆਮ ਲੋਕਾਂ ਨੂੰ ਖ਼ੂਨ ਅਤੇ ਪਲੇਟਲੈੱਟਸ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐੱਸ.ਆਈ ਹਰਮੀਤ ਸਿੰਘ, ਸੀ.ਐੱਚ.ਓ ਕੰਚਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ, ਏ.ਐੱਨ.ਐੱਮ ਸੁਖਦੀਪ ਕੌਰ ਅਤੇ ਕਿਰਨਪਾਲ ਕੌਰ, ਮਲਟੀਪਰਪਜ਼ ਹੈਲਥ ਵਰਕਰ ਯਾਦਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਸੁਰਿੰਦਰ ਸਿੰਘ, ਸੰਜੀਵ ਕੁਮਾਰ ਅਤੇ ਆਸ਼ਾ ਵਰਕਰ ਤੋਂ ਇਲਾਵਾ ਅਧਿਆਪਕ ਮਨਪ੍ਰੀਤ ਕੌਰ ਅਤੇ ਮਨੀਸ਼ ਕੁਮਾਰ ਹਾਜ਼ਰ ਸਨ।

on 17 February
user_Bandhantor singh
Bandhantor singh
Voice of people Barnala, Punjab•
on 17 February
055223ca-ee37-4c23-9c42-c7e40298bf22

ਕੈਂਸਰ ਲਾਇਲਾਜ ਨਹੀਂ, ਸਗੋਂ ਸਮੇਂ ਸਿਰ ਪਛਾਣ ਨਾਲ ਇਸਦਾ ਇਲਾਜ ਸੰਭਵ: ਡਾ. ਸਤਵੰਤ ਸਿੰਘ ਔਜਲਾ ਬਰਨਾਲਾ, ਬੰਧਨ ਤੋੜ ਸਿੰਘ ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਯੋਗ ਅਗਵਾਈ ਹੇਠ ਸੀ.ਐੱਚ.ਸੀ ਧਨੌਲਾ ਅਧੀਨ ਵੱਖ ਵੱਖ ਸਿਹਤ ਕੇਂਦਰਾਂ ਦੀ ਟੀਮ ਵੱਲੋਂ ਸਕੂਲਾਂ ਵਿਚ ਜਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਾਲ ਕੈਂਸਰ ਦੇ ਲੱਛਣਾਂ ਅਤੇ ਇਸ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਕੌਮਾਂਤਰੀ ਬਾਲ ਕੈਂਸਰ ਦਿਵਸ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਕਿਹਾ ਕਿ ਬੱਚਿਆਂ ਵਿੱਚ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ, ਜਲਦ ਪਛਾਣ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਅਤੇ ਕੈਂਸਰ ਤੋਂ ਪੀੜ੍ਹਤ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਹੌਸਲਾ ਦੇਣ ਦੇ ਉਦੇਸ਼ ਨਾਲ ਹਰ ਸਾਲ 15 ਫ਼ਰਵਰੀ ਨੂੰ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 15 ਫ਼ਰਵਰੀ ਨੂੰ ਐਤਵਾਰ ਹੋਣ ਕਾਰਨ ਸਿਹਤ ਵਿਭਾਗ ਦੀ ਟੀਮ ਵੱਲੋਂ ਸੋਮਵਾਰ ਨੂੰ ਸਰਕਾਰੀ ਸਕੂਲ ਬਡਬਰ, ਖੁੱਡੀ ਕਲਾਂ, ਠੁੱਲੇਵਾਲ ਅਤੇ ਝਲੂਰ ਵਿਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੈਂਸਰ ਦੇ ਲੱਛਣਾਂ ਅਤੇ ਇਸ ਰੋਗ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਡਾ. ਔਜਲਾ ਨੇ ਦੱਸਿਆ ਕਿ ਬੱਚਿਆਂ ਵਿੱਚ

7e1c5663-8686-40bf-8729-5831f77c25e9

ਲੰਬੇ ਸਮੇਂ ਤੱਕ ਬੁਖਾਰ, ਅਚਾਨਕ ਵਜ਼ਨ ਘਟਣ, ਹਰ ਵੇਲੇ ਥਕਾਵਟ ਮਹਿਸੂਸ ਹੋਣ ਜਾਂ ਖੂਨ ਦੀ ਕਮੀ ਵਰਗੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਕਿਉਂਕਿ ਕੈਂਸਰ ਦਾ ਜਲਦੀ ਪਤਾ ਲੱਗਣ ਨਾਲ ਠੀਕ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੈਂਸਰ ਲਾਇਲਾਜ ਨਹੀਂ ਸਗੋਂ ਕੀਮੋਥੈਰੇਪੀ, ਰੇਡੀਏਸ਼ਨ ਅਤੇ ਟਾਰਗੇਟਿਡ ਥੈਰੇਪੀ ਵਰਗੀਆਂ ਆਧੁਨਿਕ ਤਕਨੀਕਾਂ ਨਾਲ ਕੈਂਸਰ ਦਾ ਸਫ਼ਲ ਇਲਾਜ ਸੰਭਵ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਕਿ ਹਿੰਮਤ, ਉਮੀਦ ਅਤੇ ਸਹਾਰੇ ਨਾਲ ਹਰ ਲੜਾਈ ਜਿੱਤੀ ਜਾ ਸਕਦੀ ਹੈ। ਕੈਂਸਰ ਨਾਲ ਲੜ ਰਹੇ ਅਤੇ ਠੀਕ ਹੋ ਰਹੇ ਹਰ ਬੱਚੇ ਦੀ ਮੁਸਕਾਨ ਸਾਨੂੰ ਹੌਂਸਲਾ ਦਿੰਦੀ ਹੈ ਕਿ ਅਸੀਂ ਇਕੱਠੇ ਹੋ ਕੇ ਕੈਂਸਰ ਪੀੜਤ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਜ਼ਬੂਤ ਸਹਾਰਾ ਬਣ ਸਕਦੇ ਹਾਂ ਅਤੇ ਜਾਗਰੂਕਤਾ ਰਾਹੀਂ ਇੱਕ ਸਿਹਤਮੰਦ ਭਵਿੱਖ ਦੀ ਨੀਂਹ ਰੱਖ ਸਕਦੇ ਹਾਂ। ਉਨ੍ਹਾਂ ਆਮ ਲੋਕਾਂ ਨੂੰ ਖ਼ੂਨ ਅਤੇ ਪਲੇਟਲੈੱਟਸ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਐੱਸ.ਆਈ ਹਰਮੀਤ ਸਿੰਘ, ਸੀ.ਐੱਚ.ਓ ਕੰਚਨਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ, ਏ.ਐੱਨ.ਐੱਮ ਸੁਖਦੀਪ ਕੌਰ ਅਤੇ ਕਿਰਨਪਾਲ ਕੌਰ, ਮਲਟੀਪਰਪਜ਼ ਹੈਲਥ ਵਰਕਰ ਯਾਦਵਿੰਦਰ ਸਿੰਘ, ਸੁਖਪ੍ਰੀਤ ਸਿੰਘ, ਸੁਰਿੰਦਰ ਸਿੰਘ, ਸੰਜੀਵ ਕੁਮਾਰ ਅਤੇ ਆਸ਼ਾ ਵਰਕਰ ਤੋਂ ਇਲਾਵਾ ਅਧਿਆਪਕ ਮਨਪ੍ਰੀਤ ਕੌਰ ਅਤੇ ਮਨੀਸ਼ ਕੁਮਾਰ ਹਾਜ਼ਰ ਸਨ।

More news from ਪੰਜਾਬ and nearby areas
  • ਲੁਧਿਆਣਾ ਕਾਰੋਬਾਰੀ ਨਾਲ ਹੋਈ ਲੁੱਟ ਦੀ ਵਾਰਦਾਤ
    1
    ਲੁਧਿਆਣਾ ਕਾਰੋਬਾਰੀ ਨਾਲ ਹੋਈ ਲੁੱਟ ਦੀ ਵਾਰਦਾਤ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    19 hrs ago
  • ਬਠਿੰਡਾ ਪੁਲਿਸ ਵੱਲੋਂ 357 ਗ੍ਰਾਮ ਹੈਰੋਇਨ 50 ਹਜਾਰ ਰੁਪਏ ਡਰੱਗ ਮਨੀ ਸਮੇਤ ਇੱਕ ਜਿਮ ਟ੍ਰੇਨਰ ਨੂੰ ਕੀਤਾ ਗ੍ਰਿਫਤਾਰ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਕੀਤੀ ਸ਼ੁਰੂ ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਨੂੰ ਸੀਕਰੇਟ ਇਨਫੋਰਮੇਸ਼ਨ ਸੀ ਇੱਕ ਓਮਕਾਰ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਰਾਮਸਰਾ ਦਾ ਰਹਿਣ ਵਾਲਾ ਹਾਲ ਦੀ ਘੜੀ ਗਲੀ ਨੰਬਰ 3 ਪੱਕਾ ਧੋਬੀਆਣਾ ਰੇਹ ਰਿਹਾ ਹੈ ਇਹ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਵੱਡੀ ਮਾਤਰਾ ਚ ਹੈਰੋਇਨ ਦੀ ਸਪਲਾਈ ਕਰਦਾ ਹੈ ਜਿਸਨੂੰ ਸਾਡੀ ਟੀਮ ਨੇ ਗੁਪਤ ਸੂਚਨਾ ਅਧਾਰ ਤੇ ਕਾਬੂ ਕੀਤਾ ਜਿਸ ਕੋਲ 357 ਗ੍ਰਾਮ ਹੈਰੋਇਨ ਅਤੇ 50 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਹ ਵਿਅਕਤੀ 100 ਫੁੱਟੀ ਰੋਡ ਦੇ ਉੱਤੇ ਓ ਵਨ ਨਾਮ ਦੀ ਜਿਮ ਚਲਾ ਰਿਹਾ ਸੀ
    1
    ਬਠਿੰਡਾ ਪੁਲਿਸ ਵੱਲੋਂ 357 ਗ੍ਰਾਮ ਹੈਰੋਇਨ 50 ਹਜਾਰ ਰੁਪਏ ਡਰੱਗ ਮਨੀ ਸਮੇਤ ਇੱਕ ਜਿਮ ਟ੍ਰੇਨਰ ਨੂੰ ਕੀਤਾ ਗ੍ਰਿਫਤਾਰ 
ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਕੀਤੀ ਸ਼ੁਰੂ 
ਥਾਣਾ ਸਿਵਲ ਲਾਈਨ ਦੇ ਐਸਐਚਓ ਰਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਨੂੰ ਸੀਕਰੇਟ ਇਨਫੋਰਮੇਸ਼ਨ ਸੀ ਇੱਕ ਓਮਕਾਰ ਸਿੰਘ ਪੁੱਤਰ ਬਿੰਦਰ ਸਿੰਘ ਪਿੰਡ ਰਾਮਸਰਾ ਦਾ ਰਹਿਣ ਵਾਲਾ ਹਾਲ ਦੀ ਘੜੀ ਗਲੀ ਨੰਬਰ 3 ਪੱਕਾ ਧੋਬੀਆਣਾ ਰੇਹ ਰਿਹਾ ਹੈ ਇਹ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਵੱਡੀ ਮਾਤਰਾ ਚ ਹੈਰੋਇਨ ਦੀ ਸਪਲਾਈ ਕਰਦਾ ਹੈ ਜਿਸਨੂੰ ਸਾਡੀ ਟੀਮ ਨੇ ਗੁਪਤ ਸੂਚਨਾ ਅਧਾਰ ਤੇ ਕਾਬੂ ਕੀਤਾ ਜਿਸ ਕੋਲ 357 ਗ੍ਰਾਮ ਹੈਰੋਇਨ ਅਤੇ 50 ਹਜਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਹ ਵਿਅਕਤੀ 100 ਫੁੱਟੀ ਰੋਡ ਦੇ ਉੱਤੇ ਓ ਵਨ ਨਾਮ ਦੀ ਜਿਮ ਚਲਾ ਰਿਹਾ ਸੀ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    21 hrs ago
  • ਡਰਾਇਵਰ ਭਰਾਵਾਂ ਦੇ ਹੱਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ
    1
    ਡਰਾਇਵਰ ਭਰਾਵਾਂ ਦੇ ਹੱਕਾਂ ਦੀ ਆਵਾਜ਼ ਸ਼੍ਰੋਮਣੀ ਅਕਾਲੀ ਲੋਕਤੰਤਰਿਕ ਮੋਰਚਾ
    user_Gursewak Singh
    Gursewak Singh
    Local Politician ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    22 hrs ago
  • -- 📰 ਪੂਰੀ ਖ਼ਬਰ ਫਰੀਦਕੋਟ, 11 ਮਾਰਚ ਫਰੀਦਕੋਟ ਵਿੱਚ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਇੱਕ ਨਵੇਂ John Deere ਟਰੈਕਟਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਬਲਜੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਰਾਇਣਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਪਾਰਟੀ ਨੇ ਦੋਸ਼ੀ ਦੇ ਖ਼ਿਲਾਫ਼ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਥਾਣਾ ਸਿਟੀ ਫਰੀਦਕੋਟ ਦੇ ਐਸ.ਐਚ.ਓ. ਰਾਜਵੰਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ. ਚਮਕੌਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਇਲਾਕੇ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਬਲਜੀਤ ਸਿੰਘ ਉਰਫ਼ ਕਾਕਾ ਨੂੰ ਤਲਵੰਡੀ ਰੋਡ ਨਹਿਰ 'ਤੇ ਲਗਾਈ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ। ਜਾਂਚ ਦੌਰਾਨ ਦੋਸ਼ੀ ਕੋਲੋਂ ਚੋਰੀ ਕੀਤਾ ਗਿਆ John Deere ਟਰੈਕਟਰ ਬਰਾਮਦ ਕੀਤਾ ਗਿਆ। ਪੁਲਿਸ ਟੀਮ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਨੇ ਇਹ ਟਰੈਕਟਰ ਕਿੱਥੋਂ ਚੋਰੀ ਕੀਤਾ ਸੀ ਅਤੇ ਕੀ ਇਸ ਮਾਮਲੇ ਵਿੱਚ ਉਸਦੇ ਹੋਰ ਸਾਥੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਕਿਸੇ ਹੋਰ ਚੋਰੀ ਦੀ ਵਾਰਦਾਤ ਵਿੱਚ ਤਾਂ ਸ਼ਾਮਲ ਨਹੀਂ ਰਿਹਾ। ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ ਪੁਲਿਸ – ਡੀਐਸਪੀ ਇਸ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਜੇ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। --- 🔎 ਪ੍ਰਤਿਬਿੰਬ (Reflection) ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿੱਥੇ ਟਰੈਕਟਰ ਕਿਸਾਨ ਦੀ ਸਭ ਤੋਂ ਵੱਡੀ ਪੂੰਜੀ ਮੰਨੀ ਜਾਂਦੀ ਹੈ। ਟਰੈਕਟਰ ਚੋਰੀ ਵਰਗੀਆਂ ਘਟਨਾਵਾਂ ਨਾ ਸਿਰਫ਼ ਆਰਥਿਕ ਨੁਕਸਾਨ ਕਰਦੀਆਂ ਹਨ, ਸਗੋਂ ਕਿਸਾਨ ਦੀ ਮਿਹਨਤ ਅਤੇ ਸੁਰੱਖਿਆ ਦੀ ਭਾਵਨਾ ਨੂੰ ਵੀ ਝਟਕਾ ਦਿੰਦੀਆਂ ਹਨ। ਪੁਲਿਸ ਦੀ ਤੁਰੰਤ ਕਾਰਵਾਈ ਇਹ ਦਰਸਾਉਂਦੀ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੀਆਂ ਹਨ। --- 📊 ਸਮੀਖਿਆ (Analysis / Review) ਚੋਰੀ ਦਾ ਟਰੈਕਟਰ ਜਲਦੀ ਬਰਾਮਦ ਹੋਣਾ ਪੁਲਿਸ ਦੀ ਐਕਟਿਵ ਨਾਕਾਬੰਦੀ ਦਾ ਨਤੀਜਾ ਹੈ। ਇਲਾਕੇ ਵਿੱਚ ਚੈਕਿੰਗ ਅਤੇ ਖੁਫੀਆ ਸੂਚਨਾ ਪ੍ਰਣਾਲੀ ਕਾਰਗਰ ਸਾਬਤ ਹੋਈ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਇੱਕ ਵਿਅਕਤੀ ਦੀ ਕਰਤੂਤ ਸੀ ਜਾਂ ਕਿਸੇ ਵੱਡੇ ਗਿਰੋਹ ਦਾ ਹਿੱਸਾ। --- 🔍 ਪੜਚੋਲ / Investigation Angle) ਪੁਲਿਸ ਦੀ ਜਾਂਚ ਹੁਣ ਕੁਝ ਮੁੱਖ ਬਿੰਦੂਆਂ 'ਤੇ ਕੇਂਦਰਿਤ ਰਹੇਗੀ: 1️⃣ ਟਰੈਕਟਰ ਅਸਲ ਵਿੱਚ ਕਿਹੜੇ ਇਲਾਕੇ ਤੋਂ ਚੋਰੀ ਕੀਤਾ ਗਿਆ ਸੀ? 2️⃣ ਕੀ ਇਸ ਮਾਮਲੇ ਵਿੱਚ ਕੋਈ ਟਰੈਕਟਰ ਚੋਰੀ ਗੈਂਗ ਸ਼ਾਮਲ ਹੈ? 3️⃣ ਕੀ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ? 4️⃣ ਕੀ ਟਰੈਕਟਰ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਵੇਚਣ ਦੀ ਯੋਜਨਾ ਸੀ? --- 📊 Poll (ਤੁਹਾਡੀ ਰਾਏ) ਕੀ ਪੰਜਾਬ ਵਿੱਚ ਟਰੈਕਟਰ ਚੋਰੀ ਦੇ ਮਾਮਲੇ ਵੱਧ ਰਹੇ ਹਨ? ਹਾਂ, ਕਾਫ਼ੀ ਵੱਧ ਰਹੇ ਹਨ ਕੁਝ ਹੱਦ ਤੱਕ ਵਧੇ ਹਨ ਨਹੀਂ, ਇਹ ਇਕੱਲਾ ਮਾਮਲਾ ਹੈ ਪੱਕਾ ਨਹੀਂ ਕਹਿ ਸਕਦੇ --- 💬 ਪ੍ਰਤੀਕਿਰਿਆ ਸਵਾਲ (Engagement Question) 👉 ਤੁਹਾਡੇ ਖਿਆਲ ਵਿੱਚ ਟਰੈਕਟਰ ਚੋਰੀ ਰੋਕਣ ਲਈ ਸਭ ਤੋਂ ਪ੍ਰਭਾਵਸ਼ਾਲੀ ਕਦਮ ਕੀ ਹੋ ਸਕਦੇ ਹਨ — GPS ਟ੍ਰੈਕਿੰਗ, ਪਿੰਡ ਪੱਧਰ ਦੀ ਨਿਗਰਾਨੀ ਜਾਂ ਸਖ਼ਤ ਕਾਨੂੰਨੀ ਸਜ਼ਾ? ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। --- ⚠️ Disclaimer ਇਹ ਖ਼ਬਰ ਜਨਤਕ ਜਾਣਕਾਰੀ ਅਤੇ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਇਸ ਲਈ ਅੱਗੇ ਆਉਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਤੱਥਾਂ ਵਿੱਚ ਤਬਦੀਲੀ ਸੰਭਵ ਹੈ। ਖ਼ਬਰ ਦਾ ਉਦੇਸ਼ ਸਿਰਫ਼ ਜਾਣਕਾਰੀ ਪ੍ਰਦਾਨ ਕਰਨਾ ਹੈ। 📸 ਵੀਡੀਓ ਸਰੋਤ: ਫਰੀਦਕੋਟ ਪੁਲਿਸ ਸੋਸ਼ਲ ਮੀਡੀਆ
    1
    --
📰 ਪੂਰੀ ਖ਼ਬਰ 
ਫਰੀਦਕੋਟ, 11 ਮਾਰਚ
ਫਰੀਦਕੋਟ ਵਿੱਚ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ ਇੱਕ ਨਵੇਂ John Deere ਟਰੈਕਟਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਬਲਜੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਜ਼ਿਲ੍ਹਾ ਫਿਰੋਜ਼ਪੁਰ ਦੇ ਨਾਰਾਇਣਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਪਾਰਟੀ ਨੇ ਦੋਸ਼ੀ ਦੇ ਖ਼ਿਲਾਫ਼ ਥਾਣਾ ਸਿਟੀ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਥਾਣਾ ਸਿਟੀ ਫਰੀਦਕੋਟ ਦੇ ਐਸ.ਐਚ.ਓ. ਰਾਜਵੰਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ. ਚਮਕੌਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਇਲਾਕੇ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ ਬਲਜੀਤ ਸਿੰਘ ਉਰਫ਼ ਕਾਕਾ ਨੂੰ ਤਲਵੰਡੀ ਰੋਡ ਨਹਿਰ 'ਤੇ ਲਗਾਈ ਨਾਕਾਬੰਦੀ ਦੌਰਾਨ ਕਾਬੂ ਕੀਤਾ ਗਿਆ।
ਜਾਂਚ ਦੌਰਾਨ ਦੋਸ਼ੀ ਕੋਲੋਂ ਚੋਰੀ ਕੀਤਾ ਗਿਆ John Deere ਟਰੈਕਟਰ ਬਰਾਮਦ ਕੀਤਾ ਗਿਆ। ਪੁਲਿਸ ਟੀਮ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੋਸ਼ੀ ਨੇ ਇਹ ਟਰੈਕਟਰ ਕਿੱਥੋਂ ਚੋਰੀ ਕੀਤਾ ਸੀ ਅਤੇ ਕੀ ਇਸ ਮਾਮਲੇ ਵਿੱਚ ਉਸਦੇ ਹੋਰ ਸਾਥੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਦੋਸ਼ੀ ਕਿਸੇ ਹੋਰ ਚੋਰੀ ਦੀ ਵਾਰਦਾਤ ਵਿੱਚ ਤਾਂ ਸ਼ਾਮਲ ਨਹੀਂ ਰਿਹਾ।
ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ ਪੁਲਿਸ – ਡੀਐਸਪੀ
ਇਸ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੁਣ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਜੇ ਇਸ ਮਾਮਲੇ ਨਾਲ ਜੁੜੇ ਹੋਰ ਦੋਸ਼ੀ ਸਾਹਮਣੇ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।
---
🔎 ਪ੍ਰਤਿਬਿੰਬ (Reflection)
ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਹੈ ਜਿੱਥੇ ਟਰੈਕਟਰ ਕਿਸਾਨ ਦੀ ਸਭ ਤੋਂ ਵੱਡੀ ਪੂੰਜੀ ਮੰਨੀ ਜਾਂਦੀ ਹੈ। ਟਰੈਕਟਰ ਚੋਰੀ ਵਰਗੀਆਂ ਘਟਨਾਵਾਂ ਨਾ ਸਿਰਫ਼ ਆਰਥਿਕ ਨੁਕਸਾਨ ਕਰਦੀਆਂ ਹਨ, ਸਗੋਂ ਕਿਸਾਨ ਦੀ ਮਿਹਨਤ ਅਤੇ ਸੁਰੱਖਿਆ ਦੀ ਭਾਵਨਾ ਨੂੰ ਵੀ ਝਟਕਾ ਦਿੰਦੀਆਂ ਹਨ। ਪੁਲਿਸ ਦੀ ਤੁਰੰਤ ਕਾਰਵਾਈ ਇਹ ਦਰਸਾਉਂਦੀ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੀਆਂ ਹਨ।
---
📊 ਸਮੀਖਿਆ (Analysis / Review)
ਚੋਰੀ ਦਾ ਟਰੈਕਟਰ ਜਲਦੀ ਬਰਾਮਦ ਹੋਣਾ ਪੁਲਿਸ ਦੀ ਐਕਟਿਵ ਨਾਕਾਬੰਦੀ ਦਾ ਨਤੀਜਾ ਹੈ।
ਇਲਾਕੇ ਵਿੱਚ ਚੈਕਿੰਗ ਅਤੇ ਖੁਫੀਆ ਸੂਚਨਾ ਪ੍ਰਣਾਲੀ ਕਾਰਗਰ ਸਾਬਤ ਹੋਈ।
ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਹ ਇੱਕ ਵਿਅਕਤੀ ਦੀ ਕਰਤੂਤ ਸੀ ਜਾਂ ਕਿਸੇ ਵੱਡੇ ਗਿਰੋਹ ਦਾ ਹਿੱਸਾ।
---
🔍 ਪੜਚੋਲ / Investigation Angle)
ਪੁਲਿਸ ਦੀ ਜਾਂਚ ਹੁਣ ਕੁਝ ਮੁੱਖ ਬਿੰਦੂਆਂ 'ਤੇ ਕੇਂਦਰਿਤ ਰਹੇਗੀ:
1️⃣ ਟਰੈਕਟਰ ਅਸਲ ਵਿੱਚ ਕਿਹੜੇ ਇਲਾਕੇ ਤੋਂ ਚੋਰੀ ਕੀਤਾ ਗਿਆ ਸੀ?
2️⃣ ਕੀ ਇਸ ਮਾਮਲੇ ਵਿੱਚ ਕੋਈ ਟਰੈਕਟਰ ਚੋਰੀ ਗੈਂਗ ਸ਼ਾਮਲ ਹੈ?
3️⃣ ਕੀ ਦੋਸ਼ੀ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਵਿੱਚ ਸ਼ਾਮਲ ਰਹਿ ਚੁੱਕਾ ਹੈ?
4️⃣ ਕੀ ਟਰੈਕਟਰ ਨੂੰ ਕਿਸੇ ਹੋਰ ਜ਼ਿਲ੍ਹੇ ਵਿੱਚ ਵੇਚਣ ਦੀ ਯੋਜਨਾ ਸੀ?
---
📊 Poll (ਤੁਹਾਡੀ ਰਾਏ)
ਕੀ ਪੰਜਾਬ ਵਿੱਚ ਟਰੈਕਟਰ ਚੋਰੀ ਦੇ ਮਾਮਲੇ ਵੱਧ ਰਹੇ ਹਨ?
ਹਾਂ, ਕਾਫ਼ੀ ਵੱਧ ਰਹੇ ਹਨ
ਕੁਝ ਹੱਦ ਤੱਕ ਵਧੇ ਹਨ
ਨਹੀਂ, ਇਹ ਇਕੱਲਾ ਮਾਮਲਾ ਹੈ
ਪੱਕਾ ਨਹੀਂ ਕਹਿ ਸਕਦੇ
---
💬 ਪ੍ਰਤੀਕਿਰਿਆ ਸਵਾਲ (Engagement Question)
👉 ਤੁਹਾਡੇ ਖਿਆਲ ਵਿੱਚ ਟਰੈਕਟਰ ਚੋਰੀ ਰੋਕਣ ਲਈ ਸਭ ਤੋਂ ਪ੍ਰਭਾਵਸ਼ਾਲੀ ਕਦਮ ਕੀ ਹੋ ਸਕਦੇ ਹਨ —
GPS ਟ੍ਰੈਕਿੰਗ, ਪਿੰਡ ਪੱਧਰ ਦੀ ਨਿਗਰਾਨੀ ਜਾਂ ਸਖ਼ਤ ਕਾਨੂੰਨੀ ਸਜ਼ਾ?
ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।
---
⚠️ Disclaimer
ਇਹ ਖ਼ਬਰ ਜਨਤਕ ਜਾਣਕਾਰੀ ਅਤੇ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਇਸ ਲਈ ਅੱਗੇ ਆਉਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਤੱਥਾਂ ਵਿੱਚ ਤਬਦੀਲੀ ਸੰਭਵ ਹੈ। ਖ਼ਬਰ ਦਾ ਉਦੇਸ਼ ਸਿਰਫ਼ ਜਾਣਕਾਰੀ ਪ੍ਰਦਾਨ ਕਰਨਾ ਹੈ।
📸 ਵੀਡੀਓ ਸਰੋਤ: ਫਰੀਦਕੋਟ ਪੁਲਿਸ ਸੋਸ਼ਲ ਮੀਡੀਆ
    user_Deepak Kumar Garg
    Deepak Kumar Garg
    Citizen Reporter ਕੋਟਕਪੂਰਾ, ਫਰੀਦਕੋਟ, ਪੰਜਾਬ•
    17 hrs ago
  • Post by Inside Story News Chennal
    1
    Post by Inside Story News Chennal
    user_Inside Story News Chennal
    Inside Story News Chennal
    ਰਿਪੋਰਟਰ Faridkot, Punjab•
    23 hrs ago
  • ਫਗਵਾੜਾ ਵਿੱਚ ਨਗਰ ਨਿਗਮ ਦੇ ਇੱਕ ਠੇਕੇ ’ਤੇ ਕੰਮ ਕਰਦੇ ਸਫਾਈ ਕਰਮਚਾਰੀ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਦਾ ਕਹਿਣਾ ਹੈ ਕਿ ਉਸਨੂੰ ਬਿਨਾਂ ਕਿਸੇ ਗਲਤੀ ਦੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਸਫਾਈ ਕਰਮਚਾਰੀ ਦਾ ਦਾਅਵਾ ਹੈ ਕਿ ਉਹ ਸਿਰਫ਼ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ, ਪਰ ਇਸ ਦੇ ਬਾਵਜੂਦ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਹੁਣ ਉਹ ਨਗਰ ਨਿਗਮ ਫਗਵਾੜਾ ਦੇ ਬਾਹਰ ਭੁੱਖ ਹੜਤਾਲ ਕਰਕੇ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਮਾਮਲੇ ਵਿੱਚ ਹੁਣ ਕਈ ਸੰਸਥਾਵਾਂ ਅਤੇ ਜਥੇਬੰਦੀਆਂ ਵੀ ਉਸਦੇ ਸਮਰਥਨ ਵਿੱਚ ਆਵਾਜ਼ ਉਠਾ ਰਹੀਆਂ ਹਨ। ਧਰਨੇ ਦੌਰਾਨ ਪੀੜਤ ਨੇ ਆਪਣੀ ਪੂਰੀ ਗੱਲ ਲੋਕਾਂ ਦੇ ਸਾਹਮਣੇ ਰੱਖੀ।
    2
    ਫਗਵਾੜਾ ਵਿੱਚ ਨਗਰ ਨਿਗਮ ਦੇ ਇੱਕ ਠੇਕੇ ’ਤੇ ਕੰਮ ਕਰਦੇ ਸਫਾਈ ਕਰਮਚਾਰੀ ਵੱਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਦਾ ਕਹਿਣਾ ਹੈ ਕਿ ਉਸਨੂੰ ਬਿਨਾਂ ਕਿਸੇ ਗਲਤੀ ਦੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।
ਸਫਾਈ ਕਰਮਚਾਰੀ ਦਾ ਦਾਅਵਾ ਹੈ ਕਿ ਉਹ ਸਿਰਫ਼ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਸੀ, ਪਰ ਇਸ ਦੇ ਬਾਵਜੂਦ ਉਸਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ। ਹੁਣ ਉਹ ਨਗਰ ਨਿਗਮ ਫਗਵਾੜਾ ਦੇ ਬਾਹਰ ਭੁੱਖ ਹੜਤਾਲ ਕਰਕੇ ਇਨਸਾਫ ਦੀ ਮੰਗ ਕਰ ਰਿਹਾ ਹੈ।
ਇਸ ਮਾਮਲੇ ਵਿੱਚ ਹੁਣ ਕਈ ਸੰਸਥਾਵਾਂ ਅਤੇ ਜਥੇਬੰਦੀਆਂ ਵੀ ਉਸਦੇ ਸਮਰਥਨ ਵਿੱਚ ਆਵਾਜ਼ ਉਠਾ ਰਹੀਆਂ ਹਨ। ਧਰਨੇ ਦੌਰਾਨ ਪੀੜਤ ਨੇ ਆਪਣੀ ਪੂਰੀ ਗੱਲ ਲੋਕਾਂ ਦੇ ਸਾਹਮਣੇ ਰੱਖੀ।
    user_Piyush Soni
    Piyush Soni
    Advertising agency ਫਗਵਾੜਾ, ਕਪੂਰਥਲਾ, ਪੰਜਾਬ•
    5 hrs ago
  • ਲੁਧਿਆਣਾ ਦੇ ਇਕ ਬਿਸਕੁਟ ਫੈਕਟਰੀ ‘ਚ ਕੁੜੀ ਦੀ ਸੰਦੇਹਜਨਕ ਹੋਈ ਮੌਤ
    1
    ਲੁਧਿਆਣਾ ਦੇ ਇਕ ਬਿਸਕੁਟ ਫੈਕਟਰੀ ‘ਚ ਕੁੜੀ ਦੀ ਸੰਦੇਹਜਨਕ ਹੋਈ ਮੌਤ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    19 hrs ago
  • ਬਠਿੰਡਾ ਡੀਸੀ ਰਾਜੇਸ਼ ਧੀਮਾਨ ਨੇ ਇੱਕ ਵੀਡੀਓ ਜਾਰੀ ਕਰਦੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਉੱਤੇ ਗਲਤ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਜੋ ਕਿ ਗਲਤ ਹਨ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਪ੍ਰਕਾਰ ਦੀ ਰਸੋਈ ਗੈਸ ਦੀ ਕਮੀ ਨਹੀਂ ਹੈ ਇਸ ਦੇ ਨਾਲ ਹੀ ਪੈਟਰੋਲਿੰਗ ਦੀ ਵੀ ਕੋਈ ਕਮੀ ਨਹੀਂ ਹੈ
    1
    ਬਠਿੰਡਾ ਡੀਸੀ ਰਾਜੇਸ਼ ਧੀਮਾਨ ਨੇ ਇੱਕ ਵੀਡੀਓ ਜਾਰੀ ਕਰਦੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਉੱਤੇ ਗਲਤ ਅਫਵਾਵਾਂ ਫੈਲਾਈਆਂ ਜਾ ਰਹੀਆਂ ਹਨ ਜੋ ਕਿ ਗਲਤ ਹਨ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਪ੍ਰਕਾਰ ਦੀ ਰਸੋਈ ਗੈਸ ਦੀ ਕਮੀ ਨਹੀਂ ਹੈ ਇਸ ਦੇ ਨਾਲ ਹੀ ਪੈਟਰੋਲਿੰਗ ਦੀ ਵੀ ਕੋਈ ਕਮੀ ਨਹੀਂ ਹੈ
    user_Vicky
    Vicky
    ਬਠਿੰਡਾ, ਬਠਿੰਡਾ, ਪੰਜਾਬ•
    22 hrs ago
  • 🕉️ ਪ੍ਰਾਚੀਨ ਸ਼ਿਵ ਮੰਦਰ, ਪਿੰਡ ਖਮਾਣੋ ਖੁਰਦ – ਆਸਥਾ, ਇਤਿਹਾਸ ਅਤੇ ਇਨਸਾਫ਼ ਦੀ ਲੜਾਈ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖਮਾਣੋ ਖੁਰਦ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਸਦੀਆਂ ਤੋਂ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਮੰਦਰ ਬਹੁਤ ਪੁਰਾਤਨ ਹੈ ਅਤੇ ਸੰਭਵ ਹੈ ਕਿ ਇਹ 17ਵੀਂ ਜਾਂ 18ਵੀਂ ਸਦੀ ਦਾ ਹੋਵੇ ਜਾਂ ਸ਼ਾਇਦ ਮੁਗਲ ਕਾਲ ਨਾਲ ਸੰਬੰਧਿਤ ਹੋ ਸਕਦਾ ਹੈ। ਇਸ ਮੰਦਰ ਦੀ ਅਸਲ ਇਤਿਹਾਸਕ ਜਾਣਕਾਰੀ ਲਿਖਤੀ ਰੂਪ ਵਿੱਚ ਨਹੀਂ ਮਿਲਦੀ, ਪਰ ਇਹ ਸਥਾਨ ਪਿਛਲੀਆਂ ਕਈ ਪੀੜ੍ਹੀਆਂ ਤੋਂ ਧਾਰਮਿਕ ਅਤੇ ਸਮਾਜਕ ਜੀਵਨ ਦਾ ਅਹਿਮ ਹਿੱਸਾ ਰਿਹਾ ਹੈ। ਮੰਦਰ ਵਿੱਚ ਭਗਵਾਨ ਸ਼ਿਵ ਜੀ, ਮਾਤਾ ਪਾਰਵਤੀ ਜੀ, ਸ਼੍ਰੀ ਗਣੇਸ਼ ਜੀ, ਹਨੂਮਾਨ ਜੀ ਅਤੇ ਨੰਦੀ ਮਹਾਰਾਜ ਦੀਆਂ ਮੂਰਤੀਆਂ ਸਥਾਪਿਤ ਹਨ ਅਤੇ ਹਰ ਰੋਜ਼ ਕਈ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਸਥਾਨ ਇੱਕ ਵਿਸ਼ੇਸ਼ ਆਧਿਆਤਮਿਕ ਸ਼ਕਤੀ ਵਾਲਾ ਪਵਿੱਤਰ ਧਾਮ ਹੈ। ਪਰ ਅੱਜ ਇਹ ਪ੍ਰਾਚੀਨ ਮੰਦਰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਮੰਦਰ ਦੇ ਅੱਗੇ ਵਾਲੀ ਜਗ੍ਹਾ ‘ਤੇ Municipal Committee Khamano ਵੱਲੋਂ ਬੈਂਚਾਂ ਲਗਾਈਆਂ ਹੋਈਆਂ ਹਨ, ਜਿਸ ਨਾਲ ਕਈ ਵਾਰ ਮੰਦਰ ਵੱਲ ਜਾਣ ਵਾਲਾ ਰਸਤਾ ਵੀ ਅੰਸ਼ਿਕ ਤੌਰ ‘ਤੇ ਰੁਕ ਜਾਂਦਾ ਹੈ। ਇਸ ਕਾਰਨ ਮੰਦਰ ਵਿੱਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਅਸੁਵਿਧਾ ਅਤੇ ਕਈ ਵਾਰ ਅਸਹਿਜਤਾ ਮਹਿਸੂਸ ਹੁੰਦੀ ਹੈ। ਇਸ ਮਾਮਲੇ ਨੂੰ ਲੈ ਕੇ Municipal Committee Khamano ਵੱਲੋਂ ਕੋਰਟ ਖਮਾਣੋ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਜਗ੍ਹਾ ਮੰਦਰ ਦੀ ਨਹੀਂ ਸਗੋਂ Municipal Committee ਦੀ ਹੈ ਕਿਉਂਕਿ ਇਹ ਇਲਾਕਾ Red Line ਵਿੱਚ ਆਉਂਦਾ ਹੈ। ਇਸ ਦੇ ਨਾਲ ਹੀ ਪਿੰਡ ਖਮਾਣੋ ਖੁਰਦ ਦੇ ਕੁਝ ਲੋਕਾਂ ਵੱਲੋਂ ਵੀ 2022 ਤੋਂ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜੋ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਉਹ ਲੋਕ ਨਹੀਂ ਚਾਹੁੰਦੇ ਕਿ ਮੰਦਰ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਚਾਰਦੀਵਾਰੀ ਕਰਕੇ ਮੰਦਰ ਨੂੰ ਸੁਰੱਖਿਅਤ ਕੀਤਾ ਜਾਵੇ। ਹਾਲਾਤ ਇਹ ਹਨ ਕਿ ਮੰਦਰ ਦੇ ਸੱਜੇ ਅਤੇ ਖੱਬੇ ਪਾਸੇ ਪਿੰਡ ਦਾ ਗੰਦਾ ਪਾਣੀ ਲਿਜਾਣ ਲਈ ਡਰੇਨ ਬਣਾਈ ਹੋਈ ਹੈ ਅਤੇ ਮੰਦਰ ਦੇ ਪਿੱਛੇ ਜਿੱਥੇ ਕਦੇ ਇੱਕ ਪੁਰਾਤਨ ਸਰੋਵਰ ਹੋਇਆ ਕਰਦਾ ਸੀ, ਉੱਥੇ ਹੁਣ ਪਿੰਡ ਦਾ ਵੇਸਟ ਵਾਟਰ ਛੱਡ ਦਿੱਤਾ ਗਿਆ ਹੈ। ਇਸ ਕਾਰਨ ਮੰਦਰ ਦਾ ਪਵਿੱਤਰ ਮਾਹੌਲ ਅਤੇ ਢਾਂਚਾ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਪ੍ਰਾਚੀਨ ਸ਼ਿਵ ਮੰਦਰ ਕਮੇਟੀ ਪਿੰਡ ਖਮਾਣੋ ਖੁਰਦ 2022 ਤੋਂ ਲਗਾਤਾਰ ਇਸ ਮਸਲੇ ਲਈ ਸੰਘਰਸ਼ ਕਰ ਰਹੀ ਹੈ। ਕਮੇਟੀ ਵੱਲੋਂ ਕਈ ਵਾਰ DC Office, SDM Office, Municipal Committee Khamano, ਅਤੇ ਕੋਰਟ ਖਮਾਣੋ ਵਿੱਚ ਅਰਜ਼ੀਆਂ ਅਤੇ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਹ ਮਾਮਲਾ CM Portal ‘ਤੇ ਵੀ ਕਈ ਵਾਰ ਦਰਜ ਕੀਤਾ ਗਿਆ ਹੈ। ਪਰ ਦੁੱਖ ਦੀ ਗੱਲ ਹੈ ਕਿ ਕਈ ਵਾਰ ਸ਼ਿਕਾਇਤਾਂ ਨੂੰ ਬਿਨਾਂ ਢੰਗੀ ਜਾਂਚ ਜਾਂ ਕਾਰਵਾਈ ਦੇ ਹੀ Resolved ਦਿਖਾ ਕੇ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਲੋਕਾਂ ਦਾ ਪ੍ਰਸ਼ਾਸਨ ‘ਤੇ ਭਰੋਸਾ ਵੀ ਘਟ ਰਿਹਾ ਹੈ। ਮੰਦਰ ਕਮੇਟੀ ਦੀ ਮੰਗ ਸਿਰਫ਼ ਇਹ ਹੈ ਕਿ ਜਿੱਥੇ ਇਸ ਵੇਲੇ ਬੈਂਚਾਂ ਲੱਗੀਆਂ ਹਨ, ਉਸ ਜਗ੍ਹਾ ਨੂੰ ਸੁਰੱਖਿਅਤ ਕਰਕੇ ਚਾਰਦੀਵਾਰੀ ਅਤੇ ਇੱਕ ਗੇਟ ਬਣਾਇਆ ਜਾਵੇ, ਤਾਂ ਜੋ ਮੰਦਰ ਦੀ ਪਵਿੱਤਰਤਾ, ਸੁਰੱਖਿਆ ਅਤੇ ਮਰਯਾਦਾ ਬਣੀ ਰਹੇ। ਇਹ ਲੜਾਈ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਹੀਂ, ਸਗੋਂ ਆਸਥਾ, ਵਿਰਾਸਤ ਅਤੇ ਸੱਚਾਈ ਦੀ ਰੱਖਿਆ ਲਈ ਹੈ। ਅੱਜ ਇਸ ਪ੍ਰਾਚੀਨ ਮੰਦਰ ਨੂੰ ਸੰਗਤ ਦੇ ਸਾਥ, ਜਾਗਰੂਕਤਾ ਅਤੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਮੰਦਰ ਦੀ ਮੁਰੰਮਤ, ਸੰਭਾਲ ਅਤੇ ਸੁਰੱਖਿਆ ਲਈ ਦਾਨ ਅਤੇ ਸਮਾਜਿਕ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਇਹ ਸਿਰਫ਼ ਇੱਕ ਧਾਰਮਿਕ ਸਥਾਨ ਨਹੀਂ, ਸਗੋਂ ਸਾਡੀ ਸੰਸਕ੍ਰਿਤੀ ਅਤੇ ਵਿਰਾਸਤ ਦੀ ਨਿਸ਼ਾਨੀ ਹੈ। ਜੇ ਅਸੀਂ ਅੱਜ ਇਸਦੀ ਸੰਭਾਲ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ। 🙏 ਸਾਰੇ ਪਿੰਡ ਵਾਸੀਆਂ, ਸ਼ਰਧਾਲੂਆਂ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਬੇਨਤੀ ਹੈ ਕਿ ਪ੍ਰਾਚੀਨ ਸ਼ਿਵ ਮੰਦਰ ਖਮਾਣੋ ਖੁਰਦ ਦੀ ਰੱਖਿਆ ਲਈ ਅੱਗੇ ਆਓ ਅਤੇ ਸਾਥ ਦਿਓ। ਜੇ ਕਿਸੇ ਕੋਲ ਮੰਦਰ ਦੇ ਪੁਰਾਣੇ ਫੋਟੋ, ਦਸਤਾਵੇਜ਼ ਜਾਂ ਇਤਿਹਾਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਂਝੀ ਕਰੋ, ਤਾਂ ਜੋ ਇਸ ਪ੍ਰਾਚੀਨ ਧਾਰਮਿਕ ਸਥਾਨ ਦਾ ਅਸਲੀ ਇਤਿਹਾਸ ਸੰਭਾਲਿਆ ਜਾ ਸਕੇ। 🕉️ ਪ੍ਰਾਚੀਨ ਸ਼ਿਵ ਮੰਦਰ – ਸਾਡੀ ਆਸਥਾ, ਸਾਡੀ ਵਿਰਾਸਤ।
    4
    🕉️ ਪ੍ਰਾਚੀਨ ਸ਼ਿਵ ਮੰਦਰ, ਪਿੰਡ ਖਮਾਣੋ ਖੁਰਦ – ਆਸਥਾ, ਇਤਿਹਾਸ ਅਤੇ ਇਨਸਾਫ਼ ਦੀ ਲੜਾਈ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਖਮਾਣੋ ਖੁਰਦ ਵਿੱਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਸਦੀਆਂ ਤੋਂ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ। ਪਿੰਡ ਦੇ ਬਜ਼ੁਰਗਾਂ ਅਨੁਸਾਰ ਇਹ ਮੰਦਰ ਬਹੁਤ ਪੁਰਾਤਨ ਹੈ ਅਤੇ ਸੰਭਵ ਹੈ ਕਿ ਇਹ 17ਵੀਂ ਜਾਂ 18ਵੀਂ ਸਦੀ ਦਾ ਹੋਵੇ ਜਾਂ ਸ਼ਾਇਦ ਮੁਗਲ ਕਾਲ ਨਾਲ ਸੰਬੰਧਿਤ ਹੋ ਸਕਦਾ ਹੈ। ਇਸ ਮੰਦਰ ਦੀ ਅਸਲ ਇਤਿਹਾਸਕ ਜਾਣਕਾਰੀ ਲਿਖਤੀ ਰੂਪ ਵਿੱਚ ਨਹੀਂ ਮਿਲਦੀ, ਪਰ ਇਹ ਸਥਾਨ ਪਿਛਲੀਆਂ ਕਈ ਪੀੜ੍ਹੀਆਂ ਤੋਂ ਧਾਰਮਿਕ ਅਤੇ ਸਮਾਜਕ ਜੀਵਨ ਦਾ ਅਹਿਮ ਹਿੱਸਾ ਰਿਹਾ ਹੈ।
ਮੰਦਰ ਵਿੱਚ ਭਗਵਾਨ ਸ਼ਿਵ ਜੀ, ਮਾਤਾ ਪਾਰਵਤੀ ਜੀ, ਸ਼੍ਰੀ ਗਣੇਸ਼ ਜੀ, ਹਨੂਮਾਨ ਜੀ ਅਤੇ ਨੰਦੀ ਮਹਾਰਾਜ ਦੀਆਂ ਮੂਰਤੀਆਂ ਸਥਾਪਿਤ ਹਨ ਅਤੇ ਹਰ ਰੋਜ਼ ਕਈ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਸਥਾਨ ਇੱਕ ਵਿਸ਼ੇਸ਼ ਆਧਿਆਤਮਿਕ ਸ਼ਕਤੀ ਵਾਲਾ ਪਵਿੱਤਰ ਧਾਮ ਹੈ।
ਪਰ ਅੱਜ ਇਹ ਪ੍ਰਾਚੀਨ ਮੰਦਰ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
ਮੰਦਰ ਦੇ ਅੱਗੇ ਵਾਲੀ ਜਗ੍ਹਾ ‘ਤੇ Municipal Committee Khamano ਵੱਲੋਂ ਬੈਂਚਾਂ ਲਗਾਈਆਂ ਹੋਈਆਂ ਹਨ, ਜਿਸ ਨਾਲ ਕਈ ਵਾਰ ਮੰਦਰ ਵੱਲ ਜਾਣ ਵਾਲਾ ਰਸਤਾ ਵੀ ਅੰਸ਼ਿਕ ਤੌਰ ‘ਤੇ ਰੁਕ ਜਾਂਦਾ ਹੈ। ਇਸ ਕਾਰਨ ਮੰਦਰ ਵਿੱਚ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂਆਂ ਨੂੰ ਅਸੁਵਿਧਾ ਅਤੇ ਕਈ ਵਾਰ ਅਸਹਿਜਤਾ ਮਹਿਸੂਸ ਹੁੰਦੀ ਹੈ।
ਇਸ ਮਾਮਲੇ ਨੂੰ ਲੈ ਕੇ Municipal Committee Khamano ਵੱਲੋਂ ਕੋਰਟ ਖਮਾਣੋ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਜਗ੍ਹਾ ਮੰਦਰ ਦੀ ਨਹੀਂ ਸਗੋਂ Municipal Committee ਦੀ ਹੈ ਕਿਉਂਕਿ ਇਹ ਇਲਾਕਾ Red Line ਵਿੱਚ ਆਉਂਦਾ ਹੈ।
ਇਸ ਦੇ ਨਾਲ ਹੀ ਪਿੰਡ ਖਮਾਣੋ ਖੁਰਦ ਦੇ ਕੁਝ ਲੋਕਾਂ ਵੱਲੋਂ ਵੀ 2022 ਤੋਂ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜੋ ਅੱਜ ਤੱਕ ਲਗਾਤਾਰ ਚੱਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਉਹ ਲੋਕ ਨਹੀਂ ਚਾਹੁੰਦੇ ਕਿ ਮੰਦਰ ਦੇ ਆਲੇ-ਦੁਆਲੇ ਦੀ ਜਗ੍ਹਾ ਨੂੰ ਚਾਰਦੀਵਾਰੀ ਕਰਕੇ ਮੰਦਰ ਨੂੰ ਸੁਰੱਖਿਅਤ ਕੀਤਾ ਜਾਵੇ।
ਹਾਲਾਤ ਇਹ ਹਨ ਕਿ ਮੰਦਰ ਦੇ ਸੱਜੇ ਅਤੇ ਖੱਬੇ ਪਾਸੇ ਪਿੰਡ ਦਾ ਗੰਦਾ ਪਾਣੀ ਲਿਜਾਣ ਲਈ ਡਰੇਨ ਬਣਾਈ ਹੋਈ ਹੈ ਅਤੇ ਮੰਦਰ ਦੇ ਪਿੱਛੇ ਜਿੱਥੇ ਕਦੇ ਇੱਕ ਪੁਰਾਤਨ ਸਰੋਵਰ ਹੋਇਆ ਕਰਦਾ ਸੀ, ਉੱਥੇ ਹੁਣ ਪਿੰਡ ਦਾ ਵੇਸਟ ਵਾਟਰ ਛੱਡ ਦਿੱਤਾ ਗਿਆ ਹੈ। ਇਸ ਕਾਰਨ ਮੰਦਰ ਦਾ ਪਵਿੱਤਰ ਮਾਹੌਲ ਅਤੇ ਢਾਂਚਾ ਦੋਵੇਂ ਪ੍ਰਭਾਵਿਤ ਹੋ ਰਹੇ ਹਨ।
ਪ੍ਰਾਚੀਨ ਸ਼ਿਵ ਮੰਦਰ ਕਮੇਟੀ ਪਿੰਡ ਖਮਾਣੋ ਖੁਰਦ 2022 ਤੋਂ ਲਗਾਤਾਰ ਇਸ ਮਸਲੇ ਲਈ ਸੰਘਰਸ਼ ਕਰ ਰਹੀ ਹੈ। ਕਮੇਟੀ ਵੱਲੋਂ ਕਈ ਵਾਰ
DC Office,
SDM Office,
Municipal Committee Khamano,
ਅਤੇ ਕੋਰਟ ਖਮਾਣੋ ਵਿੱਚ ਅਰਜ਼ੀਆਂ ਅਤੇ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਇਹ ਮਾਮਲਾ CM Portal ‘ਤੇ ਵੀ ਕਈ ਵਾਰ ਦਰਜ ਕੀਤਾ ਗਿਆ ਹੈ। ਪਰ ਦੁੱਖ ਦੀ ਗੱਲ ਹੈ ਕਿ ਕਈ ਵਾਰ ਸ਼ਿਕਾਇਤਾਂ ਨੂੰ ਬਿਨਾਂ ਢੰਗੀ ਜਾਂਚ ਜਾਂ ਕਾਰਵਾਈ ਦੇ ਹੀ Resolved ਦਿਖਾ ਕੇ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਲੋਕਾਂ ਦਾ ਪ੍ਰਸ਼ਾਸਨ ‘ਤੇ ਭਰੋਸਾ ਵੀ ਘਟ ਰਿਹਾ ਹੈ।
ਮੰਦਰ ਕਮੇਟੀ ਦੀ ਮੰਗ ਸਿਰਫ਼ ਇਹ ਹੈ ਕਿ ਜਿੱਥੇ ਇਸ ਵੇਲੇ ਬੈਂਚਾਂ ਲੱਗੀਆਂ ਹਨ, ਉਸ ਜਗ੍ਹਾ ਨੂੰ ਸੁਰੱਖਿਅਤ ਕਰਕੇ ਚਾਰਦੀਵਾਰੀ ਅਤੇ ਇੱਕ ਗੇਟ ਬਣਾਇਆ ਜਾਵੇ, ਤਾਂ ਜੋ ਮੰਦਰ ਦੀ ਪਵਿੱਤਰਤਾ, ਸੁਰੱਖਿਆ ਅਤੇ ਮਰਯਾਦਾ ਬਣੀ ਰਹੇ।
ਇਹ ਲੜਾਈ ਕਿਸੇ ਵਿਅਕਤੀ ਜਾਂ ਸੰਸਥਾ ਦੇ ਵਿਰੁੱਧ ਨਹੀਂ, ਸਗੋਂ ਆਸਥਾ, ਵਿਰਾਸਤ ਅਤੇ ਸੱਚਾਈ ਦੀ ਰੱਖਿਆ ਲਈ ਹੈ।
ਅੱਜ ਇਸ ਪ੍ਰਾਚੀਨ ਮੰਦਰ ਨੂੰ ਸੰਗਤ ਦੇ ਸਾਥ, ਜਾਗਰੂਕਤਾ ਅਤੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਮੰਦਰ ਦੀ ਮੁਰੰਮਤ, ਸੰਭਾਲ ਅਤੇ ਸੁਰੱਖਿਆ ਲਈ ਦਾਨ ਅਤੇ ਸਮਾਜਿਕ ਸਹਿਯੋਗ ਵੀ ਬਹੁਤ ਜ਼ਰੂਰੀ ਹੈ।
ਇਹ ਸਿਰਫ਼ ਇੱਕ ਧਾਰਮਿਕ ਸਥਾਨ ਨਹੀਂ, ਸਗੋਂ ਸਾਡੀ ਸੰਸਕ੍ਰਿਤੀ ਅਤੇ ਵਿਰਾਸਤ ਦੀ ਨਿਸ਼ਾਨੀ ਹੈ। ਜੇ ਅਸੀਂ ਅੱਜ ਇਸਦੀ ਸੰਭਾਲ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।
🙏 ਸਾਰੇ ਪਿੰਡ ਵਾਸੀਆਂ, ਸ਼ਰਧਾਲੂਆਂ ਅਤੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਬੇਨਤੀ ਹੈ ਕਿ ਪ੍ਰਾਚੀਨ ਸ਼ਿਵ ਮੰਦਰ ਖਮਾਣੋ ਖੁਰਦ ਦੀ ਰੱਖਿਆ ਲਈ ਅੱਗੇ ਆਓ ਅਤੇ ਸਾਥ ਦਿਓ।
ਜੇ ਕਿਸੇ ਕੋਲ ਮੰਦਰ ਦੇ ਪੁਰਾਣੇ ਫੋਟੋ, ਦਸਤਾਵੇਜ਼ ਜਾਂ ਇਤਿਹਾਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਸਾਂਝੀ ਕਰੋ, ਤਾਂ ਜੋ ਇਸ ਪ੍ਰਾਚੀਨ ਧਾਰਮਿਕ ਸਥਾਨ ਦਾ ਅਸਲੀ ਇਤਿਹਾਸ ਸੰਭਾਲਿਆ ਜਾ ਸਕੇ।
🕉️ ਪ੍ਰਾਚੀਨ ਸ਼ਿਵ ਮੰਦਰ – ਸਾਡੀ ਆਸਥਾ, ਸਾਡੀ ਵਿਰਾਸਤ।
    user_DRISHTI COPIER GROUP
    DRISHTI COPIER GROUP
    Copier repair service Khamanon, Fatehgarh Sahib•
    8 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.