Shuru
Apke Nagar Ki App…
ਬਠਿੰਡਾ ਵਿੱਚ ਅੱਜ ਆਪ ਅਤੇ ਬੀਜੇਪੀ ਵਰਕਰਾ ਵਿਚ ਝੜਪਾਂ ਹੋ ਗਈਆ ਐਮ ਐਲ ਏ ਬਲਕਾਰ ਸਿੱਧੂ ਨੇ ਕਿਹਾ ਤੁਸੀ ਸਾਡਾ ਚੋਣ ਨਿਸ਼ਾਨ ਸਾਡੇ ਸਹਮਣੇ ਤੀਲਾ ਤੀਲਾ ਕਰ ਰਹੇ ਸਾਨੂੰ ਗੁੱਸਾ ਆਉਂਦਾ ਜੇਕਰ ਅਸੀਂ ਤੁਹਾਡਾ ਝੰਡਾ ਪਾਂੜੀਏ ਫਿਰ ਕਿਵੇ ਲਗੇ ਤੁਸੀ ਢਾਈ ਟੋਟਰੂ ਸਾਨੂੰ ਬਦਮਾਸ਼ੀ ਦਿਖਾ ਰਹੇ ਹੋ
Gurpreet Singh
ਬਠਿੰਡਾ ਵਿੱਚ ਅੱਜ ਆਪ ਅਤੇ ਬੀਜੇਪੀ ਵਰਕਰਾ ਵਿਚ ਝੜਪਾਂ ਹੋ ਗਈਆ ਐਮ ਐਲ ਏ ਬਲਕਾਰ ਸਿੱਧੂ ਨੇ ਕਿਹਾ ਤੁਸੀ ਸਾਡਾ ਚੋਣ ਨਿਸ਼ਾਨ ਸਾਡੇ ਸਹਮਣੇ ਤੀਲਾ ਤੀਲਾ ਕਰ ਰਹੇ ਸਾਨੂੰ ਗੁੱਸਾ ਆਉਂਦਾ ਜੇਕਰ ਅਸੀਂ ਤੁਹਾਡਾ ਝੰਡਾ ਪਾਂੜੀਏ ਫਿਰ ਕਿਵੇ ਲਗੇ ਤੁਸੀ ਢਾਈ ਟੋਟਰੂ ਸਾਨੂੰ ਬਦਮਾਸ਼ੀ ਦਿਖਾ ਰਹੇ ਹੋ
More news from Punjab and nearby areas
- चेन्नई: तमिलनाडु के मुख्यमंत्री और TVK चीफ सी जोसेफ विजय को तमिलनाडु सेक्रेटेरिएट में गार्ड ऑफ ऑनर दिया गया।1
- ਬਠਿੰਡਾ ਦੇ ਆਰਿਆ ਸਮਾਜ ਚੌਕ ਵਿਖੇ ਸਪੋਰਟਸ ਕਿੰਗ ਦੇ ਸੋਅਰੂਮ ਨੂੰ ਲਁਗੀ ਅੱਗ ਰਾਮਪੁਰਾਫੂਲ ਤੋਂ ਰਜਨੀਸ਼ ਕਰਕਰਾ1
- ਬਠਿੰਡਾ ਪੁਲਿਸ ਦੇ ਥਾਣਾ ਕੋਟਫੱਤਾ ਵੱਲੋਂ ਪਿਛਲੇ ਦਿਨੀ ਇੱਕ ਪ੍ਰਵਾਸੀ ਦੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ।1
- ਵਿਸ਼ਵ ਵਿੱਚ ਸੱਚੀ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ, ਇਹ ਇੱਕ ਡੂੰਘਾ ਸਵਾਲ ਹੈ। 'ਕਲਯੁਗ ਵਿੱਚ ਸਤਯੁਗ ਦੀ ਸ਼ੁਰੂਆਤ' ਦੇ ਇਸ ਭਾਗ ਵਿੱਚ ਇਸਦੇ ਮਹੱਤਵਪੂਰਨ ਰਾਜ਼ ਖੋਲ੍ਹੇ ਜਾਣਗੇ। ਜਾਣੋ ਕਿ ਇਨ੍ਹਾਂ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰਨ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ।1
- Faridkot:- MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ MLA ਦੇ ਰੱਖੇ ਨੀਂਹ ਪੱਥਰ ਨੂੰ ਸਾਫ਼ ਕਰਦੇ ਕਰਦੇ ਕੱਸ ਗਿਆ ਤੰਜ ਭਾਜਪਾ ਦਾ ਪ੍ਰਧਾਨ ਇਹ ਨੀਂਹ ਪੱਥਰਾ ਵਾਲੀ ਸਰਕਾਰ ਹੈ ਇਹਨਾਂ ਦੇ ਪੱਥਰ ਚਮਕਾ ਕੇ ਯਾਦ ਕਰਵਾ ਰਿਹਾ :- ਕੱਕੜ1
- ਫਰੀਦਕੋਟ ਦੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਤੋਂ ਅੱਜ, 10 ਮਈ 2026, ਐਤਵਾਰ ਦਾ ਪਾਵਨ ਹੁਕਮਨਾਮਾ ਜਾਰੀ ਹੋਇਆ ਹੈ। ਸਮੂਹ ਸਾਧ ਸੰਗਤ ਨੂੰ ਇਸ ਉਪਦੇਸ਼ ਨੂੰ ਸਰਵਣ ਕਰਨ ਦੀ ਅਪੀਲ ਕੀਤੀ ਗਈ ਹੈ।1
- ਬਰਨਾਲਾ ਦੇ ਅਲਕੜਾ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਗਾਉਣ ਦਾ ਲੋਕਾਂ ਨੇ ਸਖ਼ਤ ਵਿਰੋਧ ਕੀਤਾ ਹੈ। ਵਾਸੀਆਂ ਨੇ ਹਵਾ-ਪਾਣੀ ਪ੍ਰਦੂਸ਼ਣ ਦਾ ਖ਼ਤਰਾ ਜਤਾਉਂਦੇ ਹੋਏ ਫੈਕਟਰੀ ਨਾ ਲੱਗਣ ਦੇਣ ਦਾ ਐਲਾਨ ਕੀਤਾ।1
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਦਾ ਮਾਡਲ ਚੰਗੇ ਸ਼ਾਸਨ ਦਾ ਹੈ, ਜਿਸ ਕਾਰਨ ਲੋਕ ਉਸਨੂੰ ਵਾਰ-ਵਾਰ ਸੇਵਾ ਦਾ ਮੌਕਾ ਦਿੰਦੇ ਹਨ। ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਕੋਈ ਵੀ ਰਾਜ ਸਰਕਾਰ ਦੂਜੀ ਵਾਰ ਸੱਤਾ ਵਿੱਚ ਵਾਪਸ ਨਹੀਂ ਆਈ।1