logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਪੂਰਥਲਾ। ਜਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ - ਡਿਪਟੀ ਕਮਿਸ਼ਨਰ ਖਪਤਕਾਰ ਲੋੜ ਅਨੁਸਾਰ ਪੈਟਰੋਲ/ਡੀਜ਼ਲ ਅਤੇ ਐਲ.ਪੀ.ਜੀ ਗੈਸ ਦੀ ਖਰੀਦ ਕਰਨ ਕਿਹਾ ਜੇਕਰ ਕੋਈ ਓਵਰ ਚਾਰਜਿੰਗ ਜਾਂ ਜਮਾਂਖੋਰੀ ਕਰਦਾ ਪਾਇਆ ਗਿਆ ਤਾਂ ਹੋਵੇਗੀ ਸਖਤ ਕਰਵਾਈ ਡਿਪਟੀ ਕਮਿਸ਼ਨਰ ਨੇ ਆਇਲ ਕੰਪਨੀ ਦੇ ਅਧਿਕਾਰੀਆਂ ਅਤੇ ਜਿਲ੍ਹਾ ਕਪੂਰਥਲ਼ਾ ਦੇ ਪੈਟਰੋਲ ਪੰਪ/ਗੈਸ ਏਜੰਸੀ ਦੇ ਮਾਲਕਾਂ ਨਾਲ ਕੀਤਾ ਮੀਟਿੰਗ ਭੁਲਥ 11 ਮਾਰਚ: (ਗੋਬਿੰਦ ਸੁਖੀਜਾ)ਮੌਜੂਦਾ ਸਮੇਂ ਖਾੜੀ ਦੇ ਦੇਸ਼ਾਂ ਵਿਚ ਬਣੇ ਜੰਗੀ ਤਣਾਅ ਕਾਰਨ ਜਿਲ੍ਹਾ ਕਪੂਰਥਲ਼ਾ ਵਿਚ ਖਪਤਕਾਰਾਂ ਨੂੰ ਪੈਟਰੋਲ,ਡੀਜ਼ਲ ਅਤੇ ਘਰੇਲੂ ਵਰਤੋਂ ਲਈ ਐਲ.ਪੀ.ਜੀ. ਦੀ ਨਿਰਵਿਘਨ ਸਪਲਾਈ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਟਾਂ ਤੇ ਯਕੀਨੀ ਬਣਾਉਣ ਸਬੰਧੀ ਸ਼੍ਰੀ ਅਮਿਤ ਕੁਮਾਰ ਪੰਚਾਲ ਮਾਨਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਦੀ ਪ੍ਰਧਾਨਗੀ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਹੋਈ ਇਸ ਦੌਰਾਨ ਆਇਲ ਕੰਪਨੀ ਦੇ ਅਧਿਕਾਰੀ ਅਤੇ ਜਿਲ੍ਹਾ ਕਪੂਰਥਲ਼ਾ ਦੇ ਪੈਟਰੋਲ ਪੰਪ/ਗੈਸ ਏਜੰਸੀ ਮਾਲਕਾਂ ਦੇ ਵੀ ਹਾਜਰ ਸਨ। ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਿਲੇ ਦੇ ਸਾਰੇ ਗੈਸ ਏਜੰਸੀ ਮਾਲਕਾਂ ਅਤੇ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਗੈਸ/ਤੇਲ ਦੀ ਜਮ੍ਹਾਖੋਰੀ ਜਾਂ ਕਾਲਾ ਬਾਜਾਰੀ ਨਾ ਕਰੇ ਅਤੇ ਖਪਤਕਾਰਾਂ ਨੂੰ ਸਮੇਂ ਸਿਰ ਗੈਸ ਅਤੇ ਤੇਲ ਦੀ ਸਪਲਾਈ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਪੈਟਰੋਲ ਪੰਪ ਮਾਲਕ ਜਾਂ ਗੈਸ ਏਜੰਸੀ ਮਾਲਕ ਜਾਂ ਉਨ੍ਹਾਂ ਦਾ ਕੋਈ ਕਰਮਚਾਰੀ ਖਪਤਕਾਰਾਂ ਤੋਂ ਸਪਲਾਈ ਦੀ ਸ਼ਾਰਟੇਜ ਦੇ ਬਹਾਨੇ ਉਵਰ ਚਾਰਜਿੰਗ ਨਾ ਕਰੇ ਅਤੇ ਜੇਕਰ ਕੋਈ ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਨੂੰ ਕਿਹਾ ਗਿਆ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਸ਼ਰਾਰਤੀ ਅਨਸਰ ਐਲ.ਪੀ.ਜੀ., ਪੈਟਰੋਲ ਜਾਂ ਡੀਜ਼ਲ ਦੀ ਚੋਰੀ ਜਾਂ ਕਾਲਾਬਾਜਾਰੀ ਨਾ ਕਰੇ ਅਤੇ ਜੇਕਰ ਕੋਈ ਕਾਲਾ ਬਾਜਾਰੀ ਕਰਦਾ ਪਾਇਆ ਗਿਆ ਤਾਂ ਉਸ ਸਬੰਧੀ ਤੁਰੰਤ ਬਣਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾ ਨੇ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਲਾ ਕਪੂਰਥਲਾ ਦੀ ਹਦੂਦ ਅੰਦਰ ਕਿਸੇ ਵੀ ਪੈਟਰੋਲ ਪੰਪ ਤੇ ਪੈਟਰੋਲ/ਡੀਜ਼ਲ ਦੀ ਕਿਸੇ ਵੀ ਤਰਾਂ ਦੀ ਕੋਈ ਕਿੱਲਤ ਨਹੀ ਹੈ ਅਤੇ ਨਾ ਹੀ ਗੈਸ ਏਜੰਸੀਆਂ ਪਾਸ ਘਰੇਲੂ ਗੈਸ ਦੀ ਕੋਈ ਕਿੱਲਤ ਹੈ, ਉਨ੍ਹਾਂ ਅਪੀਲ ਕਰਦੀਆਂ ਕਿਹਾ ਕਿ ਪੈਟਰੋਲ/ਡੀਜਲ ਜਾਂ ਐਲ ਪੀ ਜੀ ਸਪਲਾਈ ਦੀ ਚਿੰਤਾ ਨਾ ਕਰਨ ਅਤੇ ਪਹਿਲਾ ਵਾਂਗ ਲੋੜ ਅਨੁਸਾਰ ਹੀ ਤੇਲ/ਗੈਸ ਪ੍ਰਾਪਤ ਕਰਨ। ਕਿਸੇ ਨੂੰ ਵੀ ਇਨ੍ਹਾਂ ਵਸਤਾਂ ਦੀ ਜਮ੍ਹਾਂਖੋਰੀ ਕਰਨ ਦੀ ਲੋੜ ਨਹੀ ਹੈ। ਪੈਟਰੋਲ ਪੰਪ ਜਾਂ ਗੈਸ ਏਜੰਸੀ ਮਾਲਕ ਵੱਲੋਂ ਜੇਕਰ ਪੈਟਰੋਲ/ਡੀਜ਼ਲ ਅਤੇ ਐਲ ਪੀ ਜੀ ਲਈ ਉਵਰਚਾਰਜਿੰਗ ਕੀਤੀ ਗਈ ਹੋਵੇ ਤਾਂ ਖਪਤਕਾਰ ਇਸ ਸਬੰਧੀ ਜਿਲਾ ਪ੍ਰਸ਼ਾਸ਼ਨ ਨੂੰ ਸੂਚਿਤ ਕਰ ਸਕਦੇ ਹਨ ।

on 11 March
user_ਗੋਬਿੰਦ ਸੁਖੀਜਾ
ਗੋਬਿੰਦ ਸੁਖੀਜਾ
Advertising agency ਭੁਲੱਥ, ਕਪੂਰਥਲਾ, ਪੰਜਾਬ•

More news from ਪੰਜਾਬ and nearby areas
  • ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ ​"ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ​ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇
    1
    ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️
​"ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸
​ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    30 min ago
  • ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ) ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ
    1
    ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ)
ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ
    user_ਗੋਬਿੰਦ ਸੁਖੀਜਾ
    ਗੋਬਿੰਦ ਸੁਖੀਜਾ
    Advertising agency ਭੁਲੱਥ, ਕਪੂਰਥਲਾ, ਪੰਜਾਬ•
    23 hrs ago
  • क्या कोई DSP फैक्ट्री की भट्टी के सामने 12 घंटे खड़ा रह पाएगा?" मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है। महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं। "एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।
    1
    क्या कोई DSP फैक्ट्री की भट्टी के सामने 12 घंटे खड़ा रह पाएगा?"
मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है।
महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं।
"एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। 
मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    21 hrs ago
  • ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ #Punjab24News #AmbedkarJayanti #BabasahebAmbedkar #JalandharEvent #Ambedkar135 #ValmikiSabha #ConstitutionChowk #SocialJustice #EqualityForAll #PunjabNews #AmbedkarInspiration
    1
    ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ  
#Punjab24News #AmbedkarJayanti
#BabasahebAmbedkar
#JalandharEvent
#Ambedkar135
#ValmikiSabha
#ConstitutionChowk
#SocialJustice
#EqualityForAll
#PunjabNews
#AmbedkarInspiration
    user_Punjab 24 News
    Punjab 24 News
    Media Jalandhar - I, Punjab•
    21 hrs ago
  • Post by ਗੁਰਜਿੰਦਰ ਸਿੰਘ
    1
    Post by ਗੁਰਜਿੰਦਰ ਸਿੰਘ
    user_ਗੁਰਜਿੰਦਰ ਸਿੰਘ
    ਗੁਰਜਿੰਦਰ ਸਿੰਘ
    Farmer Hoshiarpur, Punjab•
    6 hrs ago
  • Post by The Punjab Press
    1
    Post by The Punjab Press
    user_The Punjab Press
    The Punjab Press
    ਬਟਾਲਾ, ਗੁਰਦਾਸਪੁਰ, ਪੰਜਾਬ•
    1 hr ago
  • Post by Man24punjabi
    1
    Post by Man24punjabi
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    41 min ago
  • ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ। ​📋 ਕੈਂਪ ਦੀ ਪੂਰੀ ਜਾਣਕਾਰੀ: ​📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ) ​📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ ​⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ ​🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ। ​🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
    1
    ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ।
​📋 ਕੈਂਪ ਦੀ ਪੂਰੀ ਜਾਣਕਾਰੀ:
​📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ)
​📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ
​⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ
​🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ।
​🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    6 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.