logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਦੁੱਖਦਾਈ ਖ਼ਬਰ ਨਿਹੰਗ ਅਜੀਤ ਸਿੰਘ ਪੂਹਲਾ ਖ਼ਿਲਾਫ਼ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਹਲਕਾ ਖੇਮਕਰਨ ਦੀ ਸਤਿਕਾਰਯੋਗ ਸ਼ਖ਼ਸੀਅਤ ਕਰਨਲ ਜੀ.ਐਸ. ਸੰਧੂ ਪਹੂਵਿੰਡੀਆ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦੁੱਖਦਾਈ ਖ਼ਬਰ ਨਿਹੰਗ ਅਜੀਤ ਸਿੰਘ ਪੂਹਲਾ ਖ਼ਿਲਾਫ਼ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਹਲਕਾ ਖੇਮਕਰਨ ਦੀ ਸਤਿਕਾਰਯੋਗ ਸ਼ਖ਼ਸੀਅਤ ਕਰਨਲ ਜੀ.ਐਸ. ਸੰਧੂ ਪਹੂਵਿੰਡੀਆ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਕਰਨਲ ਜੀ.ਐਸ. ਸੰਧੂ ਜੀ ਦਾ ਵਿਛੋੜਾ ਪੂਰੇ ਇਲਾਕੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਆਪਣੇ ਸਿਧਾਂਤਾਂ ਅਤੇ ਹੱਕ-ਸੱਚ ਲਈ ਹਮੇਸ਼ਾ ਡਟ ਕੇ ਆਵਾਜ਼ ਬੁਲੰਦ ਕੀਤੀ। ਇਸ ਦੇ ਨਾਲ ਹੀ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਹਿੱਤਾਂ ਲਈ ਵੀ ਉਨ੍ਹਾਂ ਵੱਲੋਂ ਕੀਤੇ ਕਾਰਜ ਹਮੇਸ਼ਾ ਯਾਦ ਰੱਖੇ ਜਾਣਗੇ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਤੇ ਸਨੇਹੀਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖ਼ਸ਼ਣ। 🙏

4 hrs ago
user_Jagjit singh
Jagjit singh
ਭਿੱਖੀਵਿੰਡ, ਤਰਨ ਤਾਰਨ ਸਾਹਿਬ, ਪੰਜਾਬ•
4 hrs ago
29f7f03a-380b-40c1-89c3-dc6f350800d2

ਦੁੱਖਦਾਈ ਖ਼ਬਰ ਨਿਹੰਗ ਅਜੀਤ ਸਿੰਘ ਪੂਹਲਾ ਖ਼ਿਲਾਫ਼ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਹਲਕਾ ਖੇਮਕਰਨ ਦੀ ਸਤਿਕਾਰਯੋਗ ਸ਼ਖ਼ਸੀਅਤ ਕਰਨਲ ਜੀ.ਐਸ. ਸੰਧੂ ਪਹੂਵਿੰਡੀਆ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦੁੱਖਦਾਈ ਖ਼ਬਰ ਨਿਹੰਗ ਅਜੀਤ ਸਿੰਘ ਪੂਹਲਾ ਖ਼ਿਲਾਫ਼ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਹਲਕਾ ਖੇਮਕਰਨ ਦੀ ਸਤਿਕਾਰਯੋਗ ਸ਼ਖ਼ਸੀਅਤ ਕਰਨਲ ਜੀ.ਐਸ. ਸੰਧੂ ਪਹੂਵਿੰਡੀਆ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਕਰਨਲ ਜੀ.ਐਸ. ਸੰਧੂ ਜੀ ਦਾ ਵਿਛੋੜਾ ਪੂਰੇ ਇਲਾਕੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਨੇ ਆਪਣੇ ਸਿਧਾਂਤਾਂ ਅਤੇ ਹੱਕ-ਸੱਚ ਲਈ ਹਮੇਸ਼ਾ ਡਟ ਕੇ ਆਵਾਜ਼ ਬੁਲੰਦ ਕੀਤੀ। ਇਸ ਦੇ ਨਾਲ ਹੀ ਲੋਕਾਂ ਦੀ ਭਲਾਈ ਅਤੇ ਇਲਾਕੇ ਦੇ ਹਿੱਤਾਂ ਲਈ ਵੀ ਉਨ੍ਹਾਂ ਵੱਲੋਂ ਕੀਤੇ ਕਾਰਜ ਹਮੇਸ਼ਾ ਯਾਦ ਰੱਖੇ ਜਾਣਗੇ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਤੇ ਸਨੇਹੀਆਂ ਨੂੰ ਇਹ ਅਸਹਿ ਭਾਣਾ ਮੰਨਣ ਦਾ ਬਲ ਬਖ਼ਸ਼ਣ। 🙏

More news from ਪੰਜਾਬ and nearby areas
  • Post by Shankar Kumar
    2
    Post by Shankar Kumar
    user_Shankar Kumar
    Shankar Kumar
    Administrative attorney ਪੱਟੀ, ਤਰਨ ਤਾਰਨ ਸਾਹਿਬ, ਪੰਜਾਬ•
    13 hrs ago
  • ਹਲਕਾ ਖਡੂਰ ਸਾਹਿਬ ਤੋਂ ਵਿਨਿੰਦਰ ਪਰੰਪਰਾ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਚੋਂ ਦਿਖਾਇਆ ਦੂਰ ਦਾ ਰਸਤਾ ਵਰਿੰਦਰ ਬ੍ਰਹਮਪੁਰਾ ਕਾਫੀ ਦੇਰ ਤੋਂ ਪਾਰਟੀ ਦੇ ਪੰਥਕ ਪਾਰਟੀ ਦੇ ਵਿੱਚ ਸ਼ਿਵਲਤ ਕੀਤੀ ਉਹਨਾਂ ਦੇ ਪਿਤਾ ਜੀ ਬ੍ਰਹਮਪਰਾ ਮੰਤਰੀ ਵੀ ਰਹਿ ਚੁੱਕੇ ਕਾਫੀ ਨਾ ਕਮਾਇਆ ਪਰ ਹੁਣ ਪਾਰਟੀ ਚੋਂ ਕੋਈ ਨਾ ਸਹਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ
    1
    ਹਲਕਾ ਖਡੂਰ ਸਾਹਿਬ ਤੋਂ ਵਿਨਿੰਦਰ ਪਰੰਪਰਾ ਨੂੰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਚੋਂ ਦਿਖਾਇਆ ਦੂਰ ਦਾ ਰਸਤਾ ਵਰਿੰਦਰ ਬ੍ਰਹਮਪੁਰਾ ਕਾਫੀ ਦੇਰ ਤੋਂ ਪਾਰਟੀ ਦੇ ਪੰਥਕ ਪਾਰਟੀ ਦੇ ਵਿੱਚ ਸ਼ਿਵਲਤ ਕੀਤੀ ਉਹਨਾਂ ਦੇ ਪਿਤਾ ਜੀ ਬ੍ਰਹਮਪਰਾ ਮੰਤਰੀ ਵੀ ਰਹਿ ਚੁੱਕੇ ਕਾਫੀ ਨਾ ਕਮਾਇਆ ਪਰ ਹੁਣ ਪਾਰਟੀ ਚੋਂ ਕੋਈ ਨਾ ਸਹਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ
    user_Man24punjabi
    Man24punjabi
    ਤਰਨ ਤਾਰਨ ਸਾਹਿਬ, ਤਰਨ ਤਾਰਨ ਸਾਹਿਬ, ਪੰਜਾਬ•
    3 hrs ago
  • ਜੇਲ ਚ 31 ਸਾਲਾਂ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾਇਆ
    1
    ਜੇਲ ਚ 31 ਸਾਲਾਂ ਨੌਜਵਾਨ ਦੀ ਮੌਤ ਦਾ ਮਾਮਲਾ ਗਰਮਾਇਆ
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    13 min ago
  • ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ #newshkpunjab #punjabpolice #amritsar_sahib_gurunagri #PunjabiNews #amritsar #news #ਅੰਮ੍ਰਿਤਸਰ #ਤਰਨਤਾਰਨ #punjab #CrimeNews #KHABAR #LatestNews #punjabpolice #amritsar #punjabnews #news #police #punjab #ਪੰਜਾਬ #staff #update #PunjabPolice #ਅੰਮ੍ਰਿਤਸਰ #news #PunjabNews #everyone #khabar #liveindia #cpamritsar #newsamritsar #AmritsarNews #PunjabNews #LatestNews #amritsar #news #ਕਮਿਸ਼ਨਰੇਟ Commissioner of Police Amritsar SAANJH Punjab Police Live Amritsar News The Great Amritsar Tarn Taran Police Amritsar Rural Police I Amritsar
    1
    ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ
ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ
#newshkpunjab  #punjabpolice  #amritsar_sahib_gurunagri #PunjabiNews #amritsar #news #ਅੰਮ੍ਰਿਤਸਰ #ਤਰਨਤਾਰਨ #punjab #CrimeNews #KHABAR #LatestNews #punjabpolice #amritsar #punjabnews #news #police #punjab #ਪੰਜਾਬ #staff #update #PunjabPolice #ਅੰਮ੍ਰਿਤਸਰ #news #PunjabNews #everyone #khabar #liveindia #cpamritsar #newsamritsar #AmritsarNews #PunjabNews #LatestNews  #amritsar #news  #ਕਮਿਸ਼ਨਰੇਟ Commissioner of Police Amritsar SAANJH Punjab Police Live Amritsar News The Great Amritsar Tarn Taran Police Amritsar Rural Police I Amritsar
    user_Reporter Harish Kumar
    Reporter Harish Kumar
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਭਗਵਾਨ ਵਾਲਮੀਕੀ ਮੰਦਿਰ ਅੰਮ੍ਰਿਤ ਕੁੰਡ ਵਿਖੇ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਅਤੇ 20 ਸਤੰਬਰ ਨੂੰ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜਨਮ ਦਿਹਾੜਾ ਮਨਾਉਣ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ-:
    1
    ਭਗਵਾਨ ਵਾਲਮੀਕੀ ਮੰਦਿਰ ਅੰਮ੍ਰਿਤ ਕੁੰਡ ਵਿਖੇ  ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਅਤੇ 20 ਸਤੰਬਰ ਨੂੰ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜਨਮ ਦਿਹਾੜਾ ਮਨਾਉਣ ਲਈ ਕੀਤੀ ਗਈ ਵਿਸ਼ੇਸ਼ ਮੀਟਿੰਗ-:
    user_Public savera
    Public savera
    Farmer ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    1 hr ago
  • ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ
    1
    ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ
ਵਿਦੇਸ਼ੀ ਤਸ/ਕ'ਰਾਂ ਨਾਲ ਕਨੈ/ਕਸ਼'ਨ! ਅੰਮ੍ਰਿਤਸਰ ’ਚ 8 ਕਾਬੂ,9.5 Kgਹੈਰੋ/ਇਨ ਤੇ 5.4Kg ਅ/ਫੀ'ਮ ਸਮੇਤ ਪਿ/ਸਤੌ'ਲ ਬਰਾਮਦ
    user_Live Khabar INDIA tv
    Live Khabar INDIA tv
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    3 hrs ago
  • ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਹਥਿਆਰ ਤਸ਼ਕਰੀ ਕਰਨ ਵਾਲੇ 3 ਵੱਡੇ ਨੈਟਵਰਕਾਂ ਦਾ ਪਰਦਾਫਾਸ਼! 9.549 ਕਿਲੋ ਹੈਰੋਇਨ, 5.459 ਕਿਲੋ ਅਫੀਮ ਅਤੇ ਗੈਰ-ਕਾਨੂੰਨੀ .30 ਬੋਰ ਦੇ ਪਿਸਤੌਲ ਸਮੇਤ 8 ਵਿਅਕਤੀ ਗ੍ਰਿਫ਼ਤਾਰ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਹਥਿਆਰ ਤਸ਼ਕਰੀ ਕਰਨ ਵਾਲੇ 3 ਵੱਡੇ ਨੈਟਵਰਕਾਂ ਦਾ ਪਰਦਾਫਾਸ਼! 9.549 ਕਿਲੋ ਹੈਰੋਇਨ, 5.459 ਕਿਲੋ ਅਫੀਮ ਅਤੇ ਗੈਰ-ਕਾਨੂੰਨੀ .30 ਬੋਰ ਦੇ ਪਿਸਤੌਲ ਸਮੇਤ 8 ਵਿਅਕਤੀ ਗ੍ਰਿਫ਼ਤਾਰ। @everyone #Highlight #PunjabPolice #AmritsarPolice #MarshalCrimeTv
    1
    ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਅਤੇ ਗੈਰ ਕਾਨੂੰਨੀ ਹਥਿਆਰ ਤਸ਼ਕਰੀ ਕਰਨ ਵਾਲੇ 3 ਵੱਡੇ ਨੈਟਵਰਕਾਂ ਦਾ ਪਰਦਾਫਾਸ਼!
9.549 ਕਿਲੋ ਹੈਰੋਇਨ, 5.459 ਕਿਲੋ ਅਫੀਮ ਅਤੇ ਗੈਰ-ਕਾਨੂੰਨੀ .30 ਬੋਰ ਦੇ ਪਿਸਤੌਲ ਸਮੇਤ 8 ਵਿਅਕਤੀ ਗ੍ਰਿਫ਼ਤਾਰ।

@everyone
#Highlight #PunjabPolice
#AmritsarPolice 
#MarshalCrimeTv
    user_Marshal Crime TV
    Marshal Crime TV
    ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    7 hrs ago
  • Parking ਨੂੰ ਲੈ ਕੇ ਭਿ'ੜੇ 3-4 ਲੋਕ! ਦੁਕਾਨ ’ਚ ਹੰ'ਗਾ'ਮਾ, CCTV ’ਚ ਕੈਦ | Punjab 24 News | Ludhiana News Parking ਨੂੰ ਲੈ ਕੇ ਭਿ'ੜੇ 3-4 ਲੋਕ! ਦੁਕਾਨ ’ਚ ਹੰ'ਗਾ'ਮਾ, CCTV ’ਚ ਕੈਦ | Punjab 24 News | Ludhiana News . #LudhianaNews #CCTVFootage #ParkingDispute #PunjabNews #Punjab24News
    1
    Parking ਨੂੰ ਲੈ ਕੇ ਭਿ'ੜੇ 3-4 ਲੋਕ! ਦੁਕਾਨ ’ਚ ਹੰ'ਗਾ'ਮਾ, CCTV ’ਚ ਕੈਦ | Punjab 24 News | Ludhiana News
Parking ਨੂੰ ਲੈ ਕੇ ਭਿ'ੜੇ 3-4 ਲੋਕ! ਦੁਕਾਨ ’ਚ ਹੰ'ਗਾ'ਮਾ, CCTV ’ਚ ਕੈਦ | Punjab 24 News | Ludhiana News
.
#LudhianaNews #CCTVFootage #ParkingDispute #PunjabNews #Punjab24News
    user_Punjab 24 News
    Punjab 24 News
    Amritsar -I, Punjab•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.