Shuru
Apke Nagar Ki App…
ਫਾਜ਼ਿਲਕਾ ਪੁਲਿਸ ਵੱਲੋਂ “ਨਾਈਟ ਡੋਮੀਨੇਸ਼ਨ ਪ੍ਰੋਗਰਾਮ” ਤਹਿਤ ਰਾਤ ਦੌਰਾਨ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਇਸ ਫਾਜ਼ਿਲਕਾ ਪੁਲਿਸ ਵੱਲੋਂ “ਨਾਈਟ ਡੋਮੀਨੇਸ਼ਨ ਪ੍ਰੋਗਰਾਮ” ਤਹਿਤ ਰਾਤ ਦੌਰਾਨ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਇਸ ਵਿਸ਼ੇਸ਼ ਮੁਹਿੰਮ ਅਧੀਨ ਸਪੈਸ਼ਲ ਨਾਕਾਬੰਦੀ, ਲਗਾਤਾਰ ਗਸ਼ਤ, ਬਾਰਡਰ ਪੈਟਰੋਲਿੰਗ ਅਤੇ PCR ਮੋਟਰਸਾਈਕਲਾਂ ਰਾਹੀਂ ਚੁਸਤ ਨਿਗਰਾਨੀ ਕਰਕੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਰਾਤ ਸਮੇਂ ਥਾਣਿਆਂ ਅਤੇ ਨਾਈਟ ਡਿਊਟੀ ’ਤੇ ਤਾਇਨਾਤ ਫੋਰਸ ਦੀ ਅਚਨਚੇਤ ਚੈਕਿੰਗ ਕਰਦੇ ਹੋਏ ਜ਼ਮੀਨੀ ਪੱਧਰ ’ਤੇ ਮੌਜੂਦ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦੇ ਰਹੇ ਹਨ, ਤਾਂ ਜੋ ਪੁਲਿਸ ਫੋਰਸ ਹਰ ਪਲ ਚੌਕਸ, ਮੁਸਤੈਦ ਅਤੇ ਜਨ ਸੁਰੱਖਿਆ ਲਈ ਤਤਪਰ ਰਹੇ। AIMA Media Abohar
AIMA MEDIA ABOHAR

More news from ਪੰਜਾਬ and nearby areas
- ਐਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖਬਰ ਸਬੰਧੀ ਅਬੋਹਰ ਦੇ ਕੋਲਿਆ ਵਾਲੀ ਦਾ ਦੇਹਾਤੀ ਸਿੰਘਾਂ ਵੱਲੋਂ ਕੁਝ ਲੋਕਾਂ ਦੀ ਕੁੱਟਮਾਰ ਕਰਨ ਸਬੰਧੀ ਵਾਇਰਲ ਹੋ ਰਹੀ ਵੀਡਿਓ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਮੁੱਖ ਅਫਸਰ ਥਾਣਾ ਸਿਟੀ 1 ਅਬੋਹਰ ਨੇ ਜਾਣਕਾਰੀ ਸਾਂਝੀ ਕੀਤੀ।1
- ਫਿਰੌਤੀ ਦੇ ਕੇਸ 'ਚ ਗੈਂ.ਗ.ਸ.ਟ.ਰ ਗੋ.ਲ.ਡੀ ਬਰਾੜ ਦੀ ਮਾਤਾ ਦੀ ਜਮਾਨਤ ਮਨਜੂਰ - ਮਾਤਾ ਦੀ ਜਮਾਨਤ ਪਹਿਲਾ ਹੋਈ ਸੀ ਰਿਜੈਕਟ - ਇਕ ਅਧਿਆਪਕ ਤੋਂ ਫਿ.ਰੌ.ਤੀ ਮੰਗਣ ਦੇ ਮਾਮਲੇ 'ਚ ਕੀਤਾ ਗਿਆ ਸੀ ਦੋਵਾ ਨੂੰ ਗਿਰਫਤਾਰ1
- ਜਾਣਕਾਰੀ ਅਨੁਸਾਰ ਬਠਿੰਡਾ ਦੀ ਕ੍ਰਿਸ਼ਨਾ ਕਲੋਨੀ ਵਿੱਚ ਇੱਕ ਘਰ ਵਿੱਚ 8ਦ ਗੁੰਡਿਆਂ ਨੇ ਹਮਲਾ ਕਰ ਦਿੱਤਾ ਪਹਿਲਾਂ ਇੱਟਾ ਰੋੜੇ ਮਾਰ ਘਰ ਦੇ ਮੈਂਬਰਾਂ ਨੂੰ ਜਖਮੀ ਕੀਤਾ ਉਸ ਤੋਂ ਬਾਅਦ ਘਰ ਦਾ ਗੇਟ ਟੱਪ ਕੇ ਘਰ ਦੇ ਤਿੰਨ ਮੈਂਬਰਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਦੱਸ ਦਈਏ ਕਿ ਇਸ ਵਿੱਚ ਇੱਕ ਪ੍ਰੈਗਨੈਂਟ ਮਹਿਲਾ ਵੀ ਹੈ1
- Post by Inside Story News Chennal1
- Post by ਸੁੱਖਵਿੰਦਰ ਸਿੰਘ ਬਲਾਕ ਆਗੂ2
- ✍🏻 ਗੀਤਕਾਰ ਹਰਮਨਜੀਤ ਸਿੰਘ 🎤 ਗਾਇਕ ਮਨਪ੍ਰੀਤ ਸਿੰਘ ❤️ ਗੀਤ ਦੋ ਪਲ1
- ਪੈ੍ਸ ਬਿਆਨ ਮਾਨਸਾ 9 ਮਾਰਚ ( )ਅੱਜ ਨਰਿੰਦਰਪੁਰਾ ਪੁਲਸ ਚੌਕੀ ਅੱਗੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਪਿਛਲੇ ਦਿਨੀਂ ਪਿੰਡ ਹਸਨਪੁਰ ਦਾ ਨੌਜਵਾਨ ਦਵਿੰਦਰ ਸਿੰਘ ਖੁਦਕੁਸ਼ੀ ਕਰ ਗਿਆ ਜਿਸ ਵਿੱਚ ਪਿੰਡ ਬਰਨਾਲਾ ਦੇ ਬਲਕਰਨ ਰਾਜੂ ਅਤੇ ਹੋਰ ਪ੍ਰੀਵਾਰ ਦੇ ਮੈਂਬਰਾਂ ਦਾ ਨਾਮ ਖੁਦਕੁਸ਼ੀ ਨੋਟ ਵਿੱਚ ਅਤੇ ਵੀਡੀਓ ਵਿਚ ਮਰਨ ਲਈ ਮਜਬੂਰ ਕਰਨ ਲਈ ਨਾਮਜ਼ਦ ਕਰ ਗਿਆ ਜਿਸ ਨੂੰ ਲੈ ਕੇ ਨਰਿੰਦਰਪੁਰਾ ਚੌਕੀ ਵਿੱਚ ਤਿੰਨ ਵਿਅਕਤੀਆਂ ਖਿਲਾਫ ਐਫ ਆਈ ਆਰ 7 ਮਾਰਚ ਨੂੰ ਦਰਜ ਹੋ ਗਈ ਸੀ ਪ੍ਰੰਤੂ ਪੁਲਸ ਵੱਲੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਬਾਰੇ ਟਾਲ ਮਟੋਲ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਜੋਂ ਪਿੰਡ ਹਸਨਪੁਰ ਦੇ ਵਾਸੀਆਂ ਔਰਤਾਂ ਸਮੇਤ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਦੇ ਤਾਰਾ ਚੰਦ ਬਰੇਟਾ, ਸੱਤਪਾਲ ਸਿੰਘ ਵਰੇ, ਦੇਵੀਰਾਮ ਰੰਘੜਿਆਲ, ਤੇਜਰਾਮ ਅਹਿਮਦਪੁਰ, ਬੀ ਕੇ ਯੂ ਏਕਤਾ ਉਗਰਾਹਾਂ ਦੇ ਅਮਨਜੀਤ ਸਿੰਘ ਜੀਤੀ ,ਤੇ ਬੂਟਾ ਸਿੰਘ ਗੁਰਨੇ ਖੁਰਦ, ਪੰਜਾਬ ਕਿਸਾਨ ਯੂਨੀਅਨ ਦੇ ਜਗਸੀਰ ਸਿੰਘ ,ਤੇ ਪਿੰਡ ਦੀ ਐਕਸਨ ਕਮੇਟੀ ਹਸਨਪੁਰ ਦੇ ਜਗਦੀਸ਼ ਸਿੰਘ, ਅਮਰਿੰਦਰ ਸਿੰਘ ,ਪਵਨ ਸਿੰਘ ,ਮੱਖਣ ਸਿੰਘ, ਆਦਿ ਹਾਜ਼ਰ ਸਨ।ਤੇ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਰਹਿੰਦੇ ਦੋਸ਼ੀ ਪੁਲਸ ਨੇ ਜਲਦ ਗ੍ਰਿਫਤਾਰ ਨਾ ਕੀਤੇ ਤਾਂ 11 ਮਾਰਚ ਨੂੰ ਭੀਖੀ ਰੋਡ ਤੇ ਗੁਰਨੇ ਖੁਰਦ ਬਿਆਸ ਡੇਰੇ ਕੋਲ ਸੜਕ ਜਾਮ ਕੀਤਾ ਜਾਵੇਗਾ ਤੇ ਚੌਕੀ ਅੱਗੇ ਧਰਨਾ ਜਾਰੀ ਰਹੇਗਾ ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪੁਲਸ ਦੀ ਹੋਵੇਗੀ।2
- Post by ਸੁੱਖਵਿੰਦਰ ਸਿੰਘ ਬਲਾਕ ਆਗੂ1