ਪੀਰ ਬਾਬਾ ਮਸਤ ਵਲੀ ਸਰਕਾਰ ਜੀ ਦੇ ਦਰਬਾਰ ਤੇ ਵਿਸਾਖੀ ਮੌਕੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ। *ਸਰਬੱਤ ਦੇ ਭਲੇ ਲਈ ਕੀਤੀ ਅਰਦਾਸ। ਪੀਰ ਬਾਬਾ ਮਸਤ ਵਲੀ ਸਰਕਾਰ ਜੀ ਦੇ ਦਰਬਾਰ ਤੇ ਵਿਸਾਖੀ ਮੌਕੇ ਚਾਹ-ਪਕੌੜਿਆਂ ਦਾ ਲੰਗਰ ਲਗਾਇਆ। *ਸਰਬੱਤ ਦੇ ਭਲੇ ਲਈ ਕੀਤੀ ਅਰਦਾਸ। ਫ਼ੋਟੋ ਕੈਪਸਨ: ਪੀਰ ਬਾਬਾ ਮਸਤ ਵਲੀ ਸਰਕਾਰ ਜੀ ਦੇ ਦਰਬਾਰ ਪਿੰਡ ਡਡਵਿੰਡੀ ਵਿਖੇ ਚਾਹ ਪਕੌੜਿਆਂ ਦਾ ਲੰਗਰ ਮੌਕੇ ਸੇਵਾਦਾਰ, ਸਤਨਾਮ ਸਿੰਘ ਕੁਵੈਤ ,ਮੁੱਖ ਸੇਵਾਦਾਰ ਬਾਬਾ ਰਮੇਸ਼ ਮੇਸ਼ੀ, ਸੇਵਾਦਾਰ ਬੀਬੀ ਮਨਜੀਤ ਕੌਰ ਅਤੇ ਹੋਰ। ਪਰਮਜੀਤ ਸਿੰਘ, ਪੰਜਾਬੀ ਜਾਗਰਣ। ਸੁਲਤਾਨਪੁਰ ਲੋਧੀ/ਡਡਵਿੰਡੀ—ਪੀਰ ਬਾਬਾ ਮਸਤ ਵਲੀ ਸਰਕਾਰ ਜੀ ਦੇ ਦਰਬਾਰ ਪਿੰਡ ਡਡਵਿੰਡੀ ਵਿਖੇ ਖਾਲਸਾ ਸਾਜਨਾ ਪੰਥ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸਮੂਹ ਨਗਰ ਨਿਵਾਸੀਆਂ ਵੱਲੋਂ ਸ਼ਰਧਾ ਭਾਵਨਾ ਨਾਲ ਚਾਹ-ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਰਮੇਸ਼ ਮੇਸ਼ੀ, ਸੇਵਾਦਾਰ ਬੀਬੀ ਮਨਜੀਤ ਕੌਰ,ਸਤਨਾਮ ਸਿੰਘ ਕੁਵੈਤ, ਬਾਬਾ ਸੁਖਦੇਵ ਸ਼ਾਹ ਜੀ, ਕੁਲਵਿੰਦਰ ਸਿੰਘ ਘਾਰੂ, ਸੁਖਦੇਵ ਲਾਲ ਮੈਂਬਰ ਪੰਚਾਇਤ, ਸੁਖਦੇਵ ਨਿੱਕਾ, ਗੋਰਾ, ਭੱਟੀ, ਦੀਪੂ, ਲਵਪ੍ਰੀਤ ਲੱਬਾ, ਤਿਲਕ ,ਮਨੀ, ਜੋਬਨ, ਪ੍ਰੀਤ, ਜੱਸੀ, ਅਰਸ਼ ਅਤੇ ਰਚਿਤ ਸਮੇਤ ਹੋਰ ਵੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਅਤੇ ਲੰਗਰ ਦੀ ਸੇਵਾ ਵਿੱਚ ਭਾਗ ਲਿਆ। ਇਲਾਕੇ ਵਿੱਚ ਖੁਸ਼ੀ ਅਤੇ ਧਾਰਮਿਕ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਕਈ ਪਿੰਡ ਵਾਸੀ ਅਤੇ ਸੇਵਾਦਾਰ ਵੀ ਹਾਜ਼ਰ ਰਹੇ।

- 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਤੇ ਭਾਜਪਾ ਨੇ ਦੇਸ਼ ਭਰ ਵਿੱਚ ਭਾਰਤ ਰਤਨ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਪ੍ਰਣ ਲਿਆ।ਭਾਜਪਾ ਵਰਕਰਾਂ ਨੇ ਅੰਬੇਡਕਰ ਦੇ ਬੁੱਤਾ ਤੇ ਹਾਰ ਪਾ ਕੇ ਸਫਾਈ ਮੁਹਿੰਮਾਂ ਅਤੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਬਾਬਾ ਸਾਹਿਬ ਦੇ ਯੋਗਦਾਨ ਨੂੰ ਯਾਦ ਕੀਤਾ।ਇਸ ਸਬੰਧ ਵਿੱਚ ਵਿਰਾਸਤੀ ਸ਼ਹਿਰ ਵਿੱਚ ਵੀ ਭਾਜਪਾ ਦੇ ਆਗੂਆਂ ਨੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿੱਚ ਸ਼ਹਿਰ ਦੇ ਅੰਬੇਡਕਰ ਭਵਨ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਭਾਜਪਾ ਅਹੁਦੇਦਾਰਾਂ ਅਤੇ ਵਰਕਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਡਾ.ਭੀਮ ਰਾਓ ਅੰਬੇਡਕਰ ਵਰਗੇ ਵਿਦਵਾਨਾਂ ਨੇ ਸਾਂਝੇ ਤੌਰ ਤੇ ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕੀਤਾ,ਇੱਕ ਅਜਿਹਾ ਦਸਤਾਵੇਜ਼ ਤਿਆਰ ਕੀਤਾ ਜੋ ਦੇਸ਼ ਨੂੰ ਅੱਗੇ ਲੈ ਗਿਆ।ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਨੇ ਸਮਾਜ ਵਿੱਚ ਇਕਸਾਰਤਾ ਲਿਆਉਣ ਲਈ ਬਹੁਤ ਸਾਰੇ ਮਹਾਨ ਕੰਮ ਕੀਤੇ।ਉਨ੍ਹਾਂ ਨੇ ਆਪਣਾ ਪੂਰਾ ਜੀਵਨ ਛੂਤ-ਛਾਤ ਅਤੇ ਜਾਤੀ ਪ੍ਰਣਾਲੀ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਮਰਪਿਤ ਕਰ ਦਿੱਤਾ।ਉਨ੍ਹਾਂ ਦੇ ਯੋਗਦਾਨ ਕਾਰਨ ਹੀ ਰਾਸ਼ਟਰ ਦਾ ਗਠਨ ਹੋਇਆ ਹੈ ਅਤੇ ਭਾਰਤ ਇੱਕ ਧਰਮ ਨਿਰਪੱਖ ਰਾਜ ਬਣਿਆ।ਖੋਜੇਵਾਲ ਨੇ ਕਿਹਾ ਕਿ ਸਮਾਜਿਕ ਨਿਆਂ,ਸਮਾਨਤਾ ਅਤੇ ਸੰਵਿਧਾਨ ਨਿਰਮਾਣ ਵਿੱਚ ਭਾਰਤ ਰਤਨ ਬਾਬਾ ਸਾਹਿਬ ਦੇ ਅਮਰ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।ਬਾਬਾ ਸਾਹਿਬ ਦਾ ਪੂਰਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ।ਉਹ ਇੱਕ ਮਹਾਨ ਸਮਾਜ ਸੁਧਾਰਕ,ਕਾਨੂੰਨ ਦਾਨ ਅਤੇ ਸੰਵਿਧਾਨ ਦੇ ਨਿਰਮਾਤਾ ਸਨ।ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜਿਕ ਵਿਤਕਰੇ,ਛੂਤ-ਛਾਤ ਅਤੇ ਅਸਮਾਨਤਾ ਵਿਰੁੱਧ ਲੜਾਈ ਲੜੀ ਅਤੇ ਸਮਾਨਤਾ,ਆਜ਼ਾਦੀ ਅਤੇ ਭਾਈਚਾਰੇ ਤੇ ਅਧਾਰਤ ਸਮਾਜ ਦੀ ਨੀਂਹ ਰੱਖੀ।ਉਨ੍ਹਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਸੰਵਿਧਾਨ ਦੇ ਨਿਰਮਾਤਾ ਸਨ ਅਤੇ ਦੇਸ਼ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।ਅਸੀਂ ਸਾਰੇ ਉਨ੍ਹਾਂ ਦੀ ਜਨਮ ਵਰ੍ਹੇਗੰਢ ਦੇ ਮੌਕੇ ਤੇ ਸ਼ਰਧਾਂਜਲੀ ਭੇਟ ਕਰਦੇ ਹਾਂ।ਖੋਜੇਵਾਲ ਨੇ ਸੂਬੇ ਦੇ ਸਾਰੇ ਲੋਕਾਂ ਨੂੰ ਅੰਬੇਡਕਰ ਜਯੰਤੀ,ਮਹਾਂਵੀਰ ਜਯੰਤੀ,ਖਾਲਸਾ ਪੰਥ ਸਥਾਪਨਾ ਦਿਵਸ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਹਨ ਲਾਲ ਸੱਭਰਵਾਲ,ਨਿਰਮਲ ਸਿੰਘ ਨਾਹਰ,ਮਹਿੰਦਰ ਸਿੰਘ ਬਲੇਰ,ਬਲਵਿੰਦਰ ਸਿੰਘ ਅਰਾਈਆਂਵਾਲ,ਅਸ਼ੋਕ ਮਾਹਲਾ,ਸੰਨੀ ਬੈਂਸ, ਕਮਲਜੀਤ ਪ੍ਰਭਾਕਰ,ਲੱਕੀ ਸਰਪੰਚ,ਮੱਸਾ ਸਿੰਘ, ਰਾਜਨ ਕੁਮਾਰ,ਮਾਣਿਕ ਗਰੋਵਰ,ਬਲਜਿੰਦਰ ਸਿੰਘ,ਰੇਣੂ,ਰਾਣੀ,ਗੁਰਸਾਹਿਬ ਸਿੰਘ,ਸੁਨੀਲ ਅਰੋੜਾ ਅਤੇ ਹੋਰ ਹਾਜ਼ਰ ਸਨ।2
- Post by Sukhwantsingh2
- ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜੀਆ ਦੀ ਰਿਪੋਰਟ ਭਾਰਤੀ ਆਮ ਜਨਤਾ ਪਾਰਟੀ ਨੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਭਾਰਤੀ ਆਮ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਨੇ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਵਿਖੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇਕ ਕੱਟਕੇ ਮਨਾਇਆ ਗਿਆ ਇਸ ਮੌਕੇ ਓਹਨਾ ਨਾਲ ਪਾਰਟੀ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਹਾਜ਼ਿਰ ਸਨ ਸਤੀਸ਼ ਨਾਹਰ ਨੇ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮਦਿਨ ਦੀਆਂ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਬਦੋਲਤ ਸਮਾਨ ਅਧਿਕਾਰ ਮਿਲੇ ਹਨ ਜਿਸਦੀ ਬਦੋਲਤ ਸਾਡਾ ਸਮਾਜ ਬਾਕੀਆਂ ਨਾਲ ਬਰਾਬਰ ਮੋਢਾ ਜੋੜਕੇ ਦੇਸ਼ ਦੀ ਤਰੱਕੀ ਚ ਆਪਣਾ ਯੋਗਦਾਨ ਪਾ ਰਿਹਾ ਹੈ ਇਸ ਲਈ ਸਾਂਨੂੰ ਬਾਬਾ ਸਾਹਿਬ ਦੀ ਸੋਚ ਤੇ ਹਮੇਸ਼ਾ ਪਹਿਰਾ ਦਿੰਦੇ ਰਹਿਣਾ ਚਾਹੀਦਾ ਹੈ ਇਸ ਮੌਕੇ ਗੁਰਪ੍ਰੀਤ ਸਿੰਘ ਜਨਰਲ ਸਕੱਤਰ ,ਬਾਬਾ ਤੀਰਥ ਸਿੰਘ ਆਦਿ ਹਾਜ਼ਿਰ ਸਨ4
- क्या कोई DSP फैक्ट्री की भट्टी के सामने 12 घंटे खड़ा रह पाएगा?" मजदूरों की स्थिति: वीडियो में बताया गया है कि एक मजदूर अपना पूरा जीवन एक फैक्ट्री की गर्म भट्टियों में झोंक देता है, लेकिन बदले में उसे बहुत कम कीमत (सिर्फ 10,000 या 12,000 रुपये) मिलती है। महिला का कहना है कि यह मजदूरों के साथ एक "मजाक" है। वह मांग कर रही हैं कि जिम्मेदार अधिकारी (DSP) आकर इन मजदूरों की हालत देखें और समझें कि वे कितनी मेहनत करते हैं। "एक मजदूर अपना पूरा जीवन एक फैक्ट्री की गर्म भट्टियों में झोंक देता है, और तुम उसकी कीमत लगाते हो सिर्फ 10,000 या 12,000 रुपये। मुख्य रूप से मजदूरों के कम वेतन और उनकी मेहनत की तुलना में उन्हें मिलने वाले कम सम्मान और सुरक्षा को उजागर करता है।1
- ਬਾਬਾ ਸਾਹਿਬ Dr. B.R.ਅੰਬੇਡਕਰ ਦਾ 135ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ #Punjab24News #AmbedkarJayanti #BabasahebAmbedkar #JalandharEvent #Ambedkar135 #ValmikiSabha #ConstitutionChowk #SocialJustice #EqualityForAll #PunjabNews #AmbedkarInspiration1
- Post by Man24punjabi2
- ਭੁਲਥ 14 ਅਪ੍ਰੈਲ (ਗੋਬਿੰਦ ਸੁਖੀਜਾ) ਬਿਆਸ ਦਰਿਆ ਵਿੱਚ ਡੁੱਬਣ ਨਾਲ ਚਾਚੇ ਭਤੀਜੇ ਦੀ ਮੌਤ1
- Drone ਰਾਹੀ ਆਉਂਦੇ ਸੀ ਹ'ਥਿ'ਆ'ਰ, 3 ਦੋ'ਸ਼ੀ ਕਾ'ਬੂ | Punjab 24 News | Amritsar News | Punjab Police News . #PunjabNews #AmritsarNews #PunjabPolice #DroneSmuggling #WeaponSmuggling #CrimeNews #BreakingNews #PunjabUpdate #PoliceAction #BorderSecurity #IndiaNews #LawAndOrder #PunjabAlert #DrugAndArms #TrendingPunjab1