ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋ 07 ਗਲੌਕ ਪਿਸਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋਇੰਨ, 02 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ 03 ਦੋਸ਼ੀ ਗ੍ਰਿਫਤਾਰ ਅੰਮ੍ਰਿਤਸਰ ਮਿਤੀ 18 ਅਪ੍ਰੈਲ (ਪੱਤਰਕਾਰ ਸੋਨੂੰ ਖਾਨਕੋਟ) ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ., ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਅੰਮ੍ਰਿਤਸਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸਫਲਤਾ ਹਾਸਿਲ ਕਰਦੇ ਹੋਏ 07 ਗਲੌਕ ਪਿਸਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ, 02 ਕਿੱਲੋ ਹੈਰੋਇੰਨ, 02 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਆਟੋ ਰਿਕਸ਼ਾ ਸਮੇਤ ਤਿੰਨ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜੋ ਇੰਚਾਰਜ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਨੂੰ ਗੁਪਤ ਸੂਚਨਾ ਮਿਲੀ ਕਿ ਤਿੰਨ ਸ਼ੱਕੀ ਵਿਅਕਤੀ ਜੋ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹਨ ਅਤੇ ਪਿਛਲੇ ਦਿਨੀ ਉਕਤ ਤਿੰਨਾ ਦੋਸੀਆ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਗੈਰ ਕਾਨੂੰਨੀ ਹਥਿਆਰਾਂ ਦੀ ਇਕ ਖੇਪ ਹਾਸਲ ਕਰ ਲਈ ਹੈ ਅਤੇ ਅੱਜ ਤਿੰਨੋ ਇਸ ਖੇਪ ਕਿਸੇ ਪਾਰਟੀ ਨੂੰ ਦੇਣ ਲਈ ਆਪਣੇ ਥ੍ਰੀ-ਵੀਲਰ ਰੰਗ ਕਾਲਾ ਪਰ ਸਵਾਰ ਹੋ ਕੇ ਜਾ ਰਹੇ ਸਨ। ਜਿਸ ਤੇ ਤੁਰੰਤ ਕਾਰਵਾਈ ਕਰਦਿਆ ਇੰਚਾਰਜ ਸਪੈਸ਼ਲ ਸੈੱਲ ਵੱਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਪੁਲੀ ਸੂਆ ਪਿੰਡ ਬੋਪਾਰਏ ਬਾਜ ਸਿੰਘ ਤੋਂ ਉਕਤ ਤਿੰਨਾ ਦੋਸ਼ੀ ਜਤਿੰਦਰ ਸਿੰਘ ਉਰਫ ਰੋਸ਼ਾ ਪੁੱਤਰ ਗੁਰਵੈਲ ਸਿੰਘ ਵਾਸੀ ਪਿੰਡ ਕਾਉਂਕੇ ਥਾਣਾ ਘਰਿੰਡਾ, ਰਣਜੀਤ ਸਿੰਘ ਉਰਫ ਜੀਤ ਪੁੱਤਰ ਗੁਰਧੀਰ ਸਿੰਘ ਵਾਸੀ ਪਿੰਡ ਢੰਡੀਵਿੰਡ ਥਾਣਾ ਘਰਿੰਡਾ ਅਤੇ ਕਰਨ ਪੁੱਤਰ ਸੰਦੀਪ ਸਿੰਘ ਵਾਸੀ ਸਰਪੰਚ ਵਾਲਾ ਚੌਂਕ, ਮੋਹਕਮਪੁਰਾ ਥਾਣਾ ਮੋਹਕਮਪੁਰਾ ਨੂੰ 07 ਗਲੌਕ ਪਿਸਟਲ 9MM ਸਮੇਤ 07 ਮੈਗਜੀਨ ਅਤੇ 07 ਰੌਂਦ ਅਤੇ ਇੱਕ ਆਟੋ ਰਿਕਸ਼ਾ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸਬੰਧੀ ਥਾਣਾ ਲੋਪੋਕੇ ਵਿਖੇ ਮੁਕੱਦਮਾ ਨੰ. 60 ਮਿਤੀ 18/04/2025 ਜੁਰਮ 25/54/59 ਅਸਲਾ ਐਕਟ ਤਹਿਤ ਥਾਣਾ ਲੋਪੋਕੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਸੀ। ਉਕਤ ਗ੍ਰਿਫਤਾਰ ਦੋਸ਼ੀਆ ਕੋਲੋ ਮੁੱਢਲੀ ਤਫਤੀਸ਼ ਦੌਰਾਨ ਦੌਰਾਨ 02 ਕਿੱਲੋ ਹੈਰੋਇੰਨ ਅਤੇ 02 ਲੱਖ ਡਰੱਗ ਮਨੀ ਹੋਰ ਬ੍ਰਾਮਦ ਹੋਈ ਹੈ। ਉਕਤ ਗ੍ਰਿਫਤਾਰ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

- ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਪੁੱਜੀ ਏਡੀਸੀ ਦਫਤਰ ਫਰੀਦਕੋਟ, ਜ਼ਿਲਾ ਪਰਿਸ਼ਦ ਉਮੀਦਵਾਰਾਂ ਦੇ ਸਰਟੀਫਿਕੇਟ ਲੈਣ। #sihromniakalidalbadal #SukhbirSinghBadal #punjab #insidestorynewschennal Mantar Singh Brar Parambans Singh Bunty Romana Faridkot Headlines1
- सोशल मीडिया पर एक मज़ेदार वीडियो तेजी से वायरल हो रहा है, जिसमें एक बिल्ली मुंह में कबूतर दबाकर सड़क पार कर रही होती है। तभी कार सवार व्यक्ति के अचानक हॉर्न बजाने से बिल्ली घबरा जाती है और उसका शिकार छूट जाता है। कबूतर उड़ जाता है, जबकि बिल्ली का गुस्से भरा रिएक्शन लोगों को खूब हंसा रहा है। #ViralVideo #FunnyAnimals #CatVideo #UnexpectedMoment #InternetLaughs #AnimalReels #TrendingNow1
- Modern_looks_footwear Jhunir Mansa 95695060081
- ਪੱਛਮੀ ਜਲੰਧਰ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਨਸ਼ਾ ਤੇ ਲੁਟੇਰਿਆਂ ‘ਤੇ ਕਸਿਆ ਸ਼ਿਕੰਜਾ | Punjab 24 News #WesternJalandhar #PoliceAction #CrimeControl #DrugBust #LawAndOrder #SafetyFirst #AntiCrimeDrive #PolicePatrol #PublicSafety #CrimePrevention #NashaMukti #PunjabPolice #CommunitySafety #StopCrime #UrbanSafety #PoliceNews #BreakingNewsPunjab #CrimeAwareness #SecurityAlert #PunjabUpdates #PUNJAB24NEWS1
- ਝੂਠੇ ਕੇਸ ’ਚ 13 ਸਾਲ ਕੈਦ ਕੱਟ ਰਹੇ ਕਿਸਾਨ ਆਗੂ PR ਪਾਂਡਿਅਨ ਤੇ ਸੇਲਵਰਾਜ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਮੰਗ ਪੱਤਰ | Punjab 24 News #PRPandian #Selvaraj #ReleaseFarmLeaders #JusticeForFarmers #FalseCase #FarmersRights #SaveAgriculturalLand #EnvironmentalJustice #ONGCProtest #PeacefulProtest #TamilNaduFarmers #KisanEkta #SamyuktKisanMorcha #FreePRPandian #FreeSelvaraj #FarmersMovement #StandWithFarmers #HumanRights #DemocracyUnderThreat #JusticeMustPrevail #PUNJAB24NEWS1
- ਜਲੰਧਰ ਡੀਸੀ ਦਫ਼ਤਰ ਦੇ ਫੋਰ ਕਲਾਸ ਮੁਲਾਜ਼ਮਾਂ ਦਾ SDM-2 ਦੇ ਦਫ਼ਤਰ ਬਾਹਰ ਧਰਨਾ, ਮਾਫ਼ੀ ਦੀ ਮੰਗ | Punjab 24 News #JalandharNews #DCOffice #FourthClassEmployees #SDM2Office #EmployeeProtest #DharnaPradarshan #PunjabEmployees #StaffRights #JusticeForEmployees #GovernmentEmployees #ElectionDuty #IDCardIssue #AdministrativeNews #PunjabNews #BreakingPunjab #EmployeeUnion #WorkplaceRespect #PublicProtest #VoiceOfEmployees #TrendingNews #PUNJAB24NEWS1
- ਵਾਰਡ ਨੰਬਰ 41 ਵਿੱਚ ਨਵੇਂ ਕੰਮਾਂ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਉਦਘਾਟਨ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ | Punjab 24 News #Ward41 #SharifPura #LocalDevelopment #GaliInauguration #UrbanDevelopment #MunicipalWorks #PunjabNews #LocalNews #DevelopmentWorks #PublicWelfare #CityDevelopment #CouncillorShabnamDuggal #AyubDuggal #CommunityDevelopment #InfrastructureUpgrade #PeopleFirst #DevelopmentAtDoorstep #GroundReport #SpecialHeadline #PUNJAB24NEWS1
- ਕ੍ਰਿਸਮਿਸ ਦੇ ਪਾਵਨ ਮੌਕੇ ਤੇ ਤਾਜਪੁਰ ਚਰਚ ਵੱਲੋਂ ਕੱਢੀ ਗਈ ਭਵਿਆ ਸ਼ੋਭਾ ਯਾਤਰਾ, ਸੰਗਤਾਂ ਨੂੰ ਦਿੱਤੀਆਂ ਮੁਬਾਰਕਾਂ | Punjab 24 News #JalandharChristmas #ChristmasCelebration #TajpurChurch #ShobhaYatra #ChristmasProcession #PunjabNews #JalandharNews #ChristmasVibes #FestivalOfJoy #PeaceAndLove #UnityInDiversity #ReligiousHarmony #ChristianCommunity #MerryChristmas #FaithAndHope #SpecialHeadline #LocalNews #PunjabUpdates #FestivalNews #CelebrationTime #PUNJAB24NEWS1
- ਜੇਕਰ ਸਿਹਤ ਠੀਕ ਹੁੰਦੀ ਤਾਂ ਹੋਰ ਵੱਧ ਸੀਟਾਂ ਜਿੱਤ ਸਕਦੇ ਸੀ ਸਰਦਾਰ ਮਨਤਾਰ ਸਿੰਘ ਬਰਾੜ, ਸੰਧਵਾਂ ਬਲਾਕ ਸੰਮਤੀ ਚੋਣ ਜਿੱਤਣ ਵਾਲੇ ਦਾ ਵਧਾਇਆ ਹੌਸਲਾ। #insidestorynewschennal #Punjab #SukhbirSinghBadal #sihromniakalidalbadal Mantar Singh Brar1