logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਕਾਂਗਰਸ ਨੇ ਸੰਗਠਨ ਸਿਰਜਣ ਅਭਿਆਨ ਤਹਿਤ ਨਵੀਂ ਟੀਮ ਨੂੰ ਵਧਾਈ ਦਿੱਤੀ। ਰੂਪਨਗਰ -15 ਅਪ੍ਰੈਲ - ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੀਟਿੰਗ ਬੁਲਾਈ ਗਈ। ਜਿਸ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੰਗਠਨ ਸਿਰਜਣ ਅਭਿਆਨ ਤਹਿਤ ਗਠਿਤ ਕੀਤੀ ਨਵੀਂ ਜਿਲ੍ਹਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਹਨਾਂ ਨੂੰ ਪਾਰਟੀ ਵੱਲੋ ਦਿੱਤੇ ਗਈ ਜਿੰਮੇਵਰੀਆਂ ਲਈ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਹੌਸਲਾਅਫਜ਼ਾਈ ਕਰਦੇ ਕਿਹਾ ਕੀ ਸੰਗਠਨ ਸਿਰਜਣ ਅਭਿਆਨ ਤਹਿਤ ਕਰਮਠ ਅਤੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਇਆ ਜਾ ਰਿਹਾ ਹੈ ਜੋ ਕੀ ਪਾਰਟੀ ਲਈ ਦਿਨ ਰਾਤ ਇੱਕ ਕਰ ਕੇ। 2027 ਦੀ ਬਣਨ ਵਾਲੀ ਕਾਂਗਰਸ ਦੀ ਸਰਕਾਰ ਵਿੱਚ ਆਪਣਾ ਅਹਿਮ ਯੋਗਦਾਨ ਦੇਣਗੇ। ਜਿਲ੍ਹਾ ਕਾਰਜਕਾਰਨੀ ਤੋਂ ਇਲਾਵਾ ਹੁਣ ਮੰਡਲ ਕਮੇਟੀਆਂ ਅਤੇ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ ਜਿਹਨਾਂ ਵਿੱਚ ਪਾਰਟੀ ਪ੍ਰਤੀ ਸਮਰਪਤ ਅਤੇ ਜੁਝਾਰੂ ਵਰਕਰਾਂ ਨੂੰ ਯੋਗ ਅਗਵਾਈ ਦਿੱਤੀ ਜਾਵੇਗੀ ਇਸ ਮੌਕੇ ਰਾਣਾ ਵਿਸ਼ਵਪਲ ਸਿੰਘ ਨੇ ਸੰਬੋਧਨ ਕਰਦੇ ਕਿਹਾ ਕੀ ਰਾਹੁਲ ਗਾਂਧੀ ਜੀ ਦੇ ਸੰਗਠਨ ਸਿਰਜਣ ਅਭਿਆਨ ਤਹਿਤ ਸੰਗਠਨ ਵਿੱਚ ਨਵੀਂ ਜਾਨ ਫੂਕੀ ਜਾ ਰਹੀ ਹੈ ਅਤੇ ਯੋਗ ਅਗਵਾਈ ਹੇਠ ਯੋਗ ਵਰਕਰਾ ਨੂੰ ਅਹੁਦੇਦਾਰ ਬਣਾ ਕੇ ਪਾਰਟੀ ਨੂੰ ਗਰਾਊਂਡ ਲੈਵਲ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਮੌਕੇ ਪ੍ਰਧਾਨ ਪ੍ਰੇਮ ਸਿੰਘ ਡੱਲਾ,ਸ਼ਮਸ਼ੇਰ ਸਿੰਘ ਘਨੌਲੀ,ਹਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਸੈੱਲ, ਰਾਜੇਸ਼ਵਰ ਲਾਲੀ, ਕੌਂਸਲਰ ਰਜੇਸ਼ ਕੁਮਾਰ,ਕਰਮ ਸਿੰਘ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ,ਲਖਵੰਤ ਸਿੰਘ ਹਿਰਦਾਪੁਰ,ਜਗਮੋਹਨ ਸਿੰਘ ਯੂਥ ਆਗੂ, ਰਾਣਾ ਰਵਨੀਤ ਕੰਗ ਮੀਤ ਪ੍ਰਧਾਨ, ਅਵਨੀਸ਼ ਮੋਦਗਿਲ, ਮਿੰਟੂ ਸਰਾਫ ਸਿਟੀ ਪ੍ਰਧਾਨ,ਕਾਲਾ ਪੁਰਖਾਲੀ, ਬਹਾਦਰ ਸਿੰਘ ਝੱਜ, ਵਿਨੋਦ ਮਹਿੰਦਲੀ, ਸ਼ਿਵ ਦਿਆਲ,ਹਿਮਾਂਸ਼ੂ ਟੰਡਨ, ਫਰੀਦਾ ਬੇਗਮ, ਅੱਛਰ ਸ਼ਰਮਾ, ਨੰਬਰਦਾਰ ਦਸਗਰਾਈ ,ਰਾਜਿੰਦਰ ਭੰਵਰਾ, ਦੀਪਕ ਪੁਰਖਾਲੀ ਸੈਕਟਰੀ, ਸੋਨੀਆ ਪੂਰੀ, ਦਲਜੀਤ ਕੌਰ, ਐਡਵੋਕੇਟ ਹਰਜਿੰਦਰ ਸਿੰਘ ਭੱਲੜੀ, ਬਿੰਦੂ ਢੀਂਡਸਾ,ਜਸਪਾਲ ਸਿੰਘ,ਸੰਜੀਵ ਸੋਨੀ, ਪ੍ਰੇਮ ਬਾਸੋਵਾਲ, ਸੋਨੂੰ ਵੋਹਰਾ, ਕਾਬਲ ਰਾਣਾ, ਵਿਸ਼ਾਲ, ਮਨਪ੍ਰੀਤ ਰਸੂਲਪੁਰ,ਰਵਿੰਦਰ ਭੱਟੀ,ਜੰਗ ਬਹਾਦਰ ਸਿੰਘ, ਮਨਿੰਦਰ ਸਿੰਘ, ਇਸਪ੍ਰੀਤ ਸਿੰਘ, ਹਰਦੀਪ ਅਗੰਮਪੁਰ, ਜਸਪਾਲ ਰਾਣਾ, ਭਿੰਦਰ ਸੈਣੀ, ਅਜੈ ਕੁਮਾਰ, ਮਦਨ ਗੋਪਾਲ ਸੈਣੀ, ਭੁਪਿੰਦਰ ਰੈਲੋ ਆਫਿਸ ਇੰਚਾਰਜ ਹਾਜਰ ਸਨ

4 hrs ago
user_ਪ੍ਰਦੀਪ ਧੀਮਾਨ
ਪ੍ਰਦੀਪ ਧੀਮਾਨ
Photographer ਰੂਪ ਨਗਰ, ਰੂਪਨਗਰ, ਪੰਜਾਬ•
4 hrs ago
43bd7c6a-839b-4ced-972e-8a53b5528e0a

More news from ਪੰਜਾਬ and nearby areas
  • Post by Raman Dhillon
    1
    Post by Raman Dhillon
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    8 hrs ago
  • Post by Md Usman Raja
    1
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    15 hrs ago
  • ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    1
    ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਵਸ ਉਤੇ  ਫਿਲੌਰ ਲੋਕ ਇਨਸਾਫ ਮੰਚ ਵੱਲੋਂ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਉਪਰ ਕੀਤੇ ਫੁੱਲ ਭੇਟ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
  • Post by ਗੁਰਜਿੰਦਰ ਸਿੰਘ
    1
    Post by ਗੁਰਜਿੰਦਰ ਸਿੰਘ
    user_ਗੁਰਜਿੰਦਰ ਸਿੰਘ
    ਗੁਰਜਿੰਦਰ ਸਿੰਘ
    Farmer Hoshiarpur, Punjab•
    10 hrs ago
  • ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️ ​"ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸 ​ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇
    1
    ਖ਼ਾਸ ਖ਼ਬਰ: ਮੁਫ਼ਤ ਬਿਜਲੀ ਦਾ ਕਮਾਲ! ⚡️
​"ਅਸੀਂ ਕਦੇ ਬਿਜਲੀ ਦਾ ਬਿਲ ਨਹੀਂ ਭਰਿਆ, AC ਵੀ ਦੱਬ ਕੇ ਚੱਲਦਾ!" ❄️💸
​ਕੀ ਤੁਸੀਂ ਵੀ ਬਿਜਲੀ ਦੇ ਭਾਰੀ ਬਿੱਲਾਂ ਤੋਂ ਪਰੇਸ਼ਾਨ ਹੋ? ਇੱਥੇ ਲੋਕ ਬਿਨਾਂ ਬਿੱਲ ਦੀ ਟੈਨਸ਼ਨ ਲਏ, ਪੂਰਾ ਦਿਨ AC ਦਾ ਆਨੰਦ ਮਾਣ ਰਹੇ ਹਨ! 😲👇
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    4 hrs ago
  • ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ
    1
    ਗੈਰੀ ਕਲੈਕਸ਼ਨ ਨੇ ਆਪਣੇ ਆਪ ਨੂੰ ਮਾਰੀ ਗੋਲੀ ਕੀਤੀ ਆਤਮਹੱਤਿਆ ਯੂਟੀਊਬ ਚੈਨਲ ਤੇ ਸਾਰੀਆਂ ਖਬਰਾਂ ਦੇਖੋ ਕੀ ਹੋਇਆ ਕਿਵੇਂ ਹੋਇਆ ਮੌਕੇ ਦੀ ਸਾਰੀ ਜਾਣਕਾਰੀ ਕੁਮੈਂਟ ਬਾਕਸ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਦੇਖੋ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    2 hrs ago
  • ..
    1
    ..
    user_Raman Dhillon
    Raman Dhillon
    ਅਮਲੋਹ, ਫਤਿਹਗੜ੍ਹ ਸਾਹਿਬ, ਪੰਜਾਬ•
    8 hrs ago
  • ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    1
    ਦੋਸਤੋ ਇਹ ਤੋਤਾ ਬੋਲਦਾ ਹੈ ਪੰਜ ਤਰ੍ਹਾਂ ਦੀਆਂ ਭਾਸ਼ਾਵਾਂ ਪਹਿਲੇ ਕਦੇ ਨਹੀਂ ਇਸ ਤਰ੍ਹਾਂ ਦਾ ਤੋਤਾ ਦੇਖਿਆ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    6 hrs ago
  • ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ। ​📋 ਕੈਂਪ ਦੀ ਪੂਰੀ ਜਾਣਕਾਰੀ: ​📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ) ​📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ ​⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ ​🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ। ​🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
    1
    ਇਸ ਸੁਨੇਹੇ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਲੋੜਵੰਦ ਪਰਿਵਾਰ ਇਸਦਾ ਫਾਇਦਾ ਉਠਾ ਸਕਣ।
​📋 ਕੈਂਪ ਦੀ ਪੂਰੀ ਜਾਣਕਾਰੀ:
​📅 ਤਾਰੀਕ: 17 ਅਪ੍ਰੈਲ (ਦਿਨ ਸ਼ੁਕਰਵਾਰ)
​📍 ਸਥਾਨ: ਦਸ਼ਮੇਸ਼ ਕਲੀਨਿਕ ਲੈਬੋਰਟੇਰੀ
​⏰ ਸਮਾਂ: ਸਵੇਰੇ 7:00 ਵਜੇ ਤੋਂ 11:00 ਵਜੇ ਤੱਕ
​🧪 ਸਹੂਲਤ: ਕਈ ਜ਼ਰੂਰੀ ਸਰੀਰਿਕ ਟੈਸਟ ਬਿਲਕੁਲ ਫਰੀ (Free) ਕੀਤੇ ਜਾਣਗੇ।
​🙏 ਬੇਨਤੀ: ਲੋੜਵੰਦ ਸੱਜਣ ਸਮੇਂ ਸਿਰ ਪਹੁੰਚ ਕੇ ਇਸ ਸੁਨੇਹੇ ਦਾ ਲਾਭ ਉਠਾਉਣ। ਤੁਹਾਡਾ ਇੱਕ 'ਸ਼ੇਅਰ' ਕਿਸੇ ਦੀ ਸਿਹਤ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
    user_Mandeep Singh
    Mandeep Singh
    Accountant ਭੁਲੱਥ, ਕਪੂਰਥਲਾ, ਪੰਜਾਬ•
    10 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.