logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਗੁਨਜੀਤ ਰੁਚੀ ਬਾਵਾ ਨੇ ‘ਨੰਨ੍ਹੇ ਕਦਮ’ ਤਹਿਤ 410 ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਤੇ ਸੁਰੱਖਿਆ ਬਾਰੇ ਕੀਤਾ ਜਾਗਰੂਕ - ਸੁਰੱਖਿਅਤ ਤੇ ਸਹਾਇਕ ਮਾਹੌਲ ਹਰ ਬੱਚੇ ਦਾ ਅਧਿਕਾਰ: ਗੁਨਜੀਤ ਰੁਚੀ ਬਾਵਾ* - ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਖੁਰਦ ਵਿਖੇ ‘ਨੰਨ੍ਹੇ ਕਦਮ’ ਜਾਗਰੂਕਤਾ ਪ੍ਰੋਗਰਾਮ ਕੀਤਾ ਆਯੋਜਿਤ ਲੁਧਿਆਣਾ, 27 ਅਗਸਤ ਬਾਲ ਅਧਿਕਾਰਾਂ, ਸੁਰੱਖਿਆ ਅਤੇ ਬੱਚਿਆਂ ਦੀ ਭਲਾਈ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਸਰਕਾਰੀ ਪ੍ਰਾਇਮਰੀ ਸਕੂਲ, ਸ਼ੇਰਪੁਰ ਖੁਰਦ ਵਿਖੇ ‘ਨੰਨ੍ਹੇ ਕਦਮ’ ਪਹਿਲਕਦਮੀ ਤਹਿਤ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਬਾਲ ਅਧਿਕਾਰ ਕਮਿਸ਼ਨ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਗੁਨਜੀਤ ਰੁਚੀ ਬਾਵਾ ਨੇ ਸਕੂਲ ਦੇ 410 ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ। ਸੈਸ਼ਨ ਦੌਰਾਨ ਸ੍ਰੀਮਤੀ ਬਾਵਾ ਨੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਗੰਭੀਰ ਰਹਿਣ, ਆਪਣੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਦੁਰਵਿਵਹਾਰ, ਪਰੇਸ਼ਾਨੀ ਜਾਂ ਅਣਗਹਿਲੀ ਦਾ ਸਾਹਮਣਾ ਕਰਨ ’ਤੇ ਚੁੱਪ ਨਾ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਬੱਚੇ ਨੂੰ ਸੁਰੱਖਿਅਤ, ਸਨਮਾਨਜਨਕ ਅਤੇ ਸਹਾਇਕ ਮਾਹੌਲ ਵਿੱਚ ਵਧਣ-ਫੁੱਲਣ ਦਾ ਅਧਿਕਾਰ ਹੈ। ਉਨ੍ਹਾਂ ਨੇ ਨਿੱਜੀ ਸੁਰੱਖਿਆ, ਭਾਵਨਾਤਮਕ ਤੰਦਰੁਸਤੀ ਅਤੇ ਨਸ਼ਿਆਂ ਦੀ ਦੁਰਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਮਾਪਿਆਂ, ਅਧਿਆਪਕਾਂ ਜਾਂ ਭਰੋਸੇਯੋਗ ਵਿਅਕਤੀਆਂ ਨਾਲ ਸਾਂਝੀਆਂ ਕਰਨ ਲਈ ਉਤਸ਼ਾਹਿਤ ਕੀਤਾ। ਇਸ ਦੇ ਨਾਲ ਹੀ ਪ੍ਰੋਗਰਾਮ ਦੌਰਾਨ ਚਾਈਲਡ ਹੈਲਪਲਾਈਨ 1098 ਬਾਰੇ ਵਿਸ਼ੇਸ਼ ਜਾਗਰੂਕਤਾ ਪੈਦਾ ਕੀਤੀ ਗਈ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਕਿਸੇ ਬੱਚੇ ਨੂੰ ਸਹਾਇਤਾ, ਸੁਰੱਖਿਆ ਜਾਂ ਤੁਰੰਤ ਮਦਦ ਦੀ ਲੋੜ ਹੋਣ ’ਤੇ ਸਮੇਂ ਸਿਰ ਸਹਾਇਤਾ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ। ਸਕੂਲ ਇੰਚਾਰਜ ਸ੍ਰੀ ਜਗਮੋਹਨ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣੇ ਅਧਿਕਾਰਾਂ ਦੀ ਸਮਝ ਦੇਣ ਦੇ ਨਾਲ-ਨਾਲ ਲੋੜ ਪੈਣ ’ਤੇ ਆਪਣੀ ਗੱਲ ਨਿਡਰਤਾ ਨਾਲ ਰੱਖਣ ਅਤੇ ਮਦਦ ਮੰਗਣ ਦਾ ਵਿਸ਼ਵਾਸ ਵੀ ਪ੍ਰਦਾਨ ਕਰਦੇ ਹਨ। ਪੰਜਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਵਿੱਚ ਪਹਿਲੀ ਵਾਰ ਅਜਿਹਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਰਾਹੀਂ ਉਸਨੂੰ ਆਪਣੇ ਅਧਿਕਾਰਾਂ ਅਤੇ ਲੋੜ ਪੈਣ ’ਤੇ ਮਦਦ ਲਈ ਸੰਪਰਕ ਕਰਨ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਇਸ ਜਾਗਰੂਕਤਾ ਮੁਹਿੰਮ ਨੂੰ ਆਸ ਅਹਿਸਾਸ ਐਨ.ਜੀ.ਓ. ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਐਨ.ਜੀ.ਓ. ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਵਿੱਚ ਸਟੇਸ਼ਨਰੀ ਸਮੱਗਰੀ ਵੰਡ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਨਾਲ ਪ੍ਰੋਗਰਾਮ ਬੱਚਿਆਂ ਲਈ ਗਿਆਨਵਰਧਕ ਹੋਣ ਦੇ ਨਾਲ-ਨਾਲ ਯਾਦਗਾਰੀ ਅਤੇ ਖੁਸ਼ਗਵਾਰ ਅਨੁਭਵ ਵੀ ਬਣਿਆ। ‘ਨੰਨ੍ਹੇ ਕਦਮ’ ਪਹਿਲਕਦਮੀ ਰਾਹੀਂ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਅਤੇ ਉਨ੍ਹਾਂ ਲਈ ਸੁਰੱਖਿਅਤ ਤੇ ਸਹਾਇਕ ਮਾਹੌਲ ਯਕੀਨੀ ਬਣਾਉਣ ਵੱਲ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

50 min ago
user_RD Times News
RD Times News
ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
50 min ago
82f40a3b-9089-400f-8c96-2c19130782ed

More news from ਪੰਜਾਬ and nearby areas
  • वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें। वॉइस ओवर कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया। शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया। यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं। कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा। साथ ही लोगों से अपील की गई कि वे सरकार के खोखले वादों से सावधान रहें।
    1
    वॉइस ओवर

कपूरथला में एनएचएम यूनियन और आम आदमी क्लीनिक के कर्मचारियों ने पंजाब सरकार के खिलाफ जोरदार प्रदर्शन किया।
शहीद भगत सिंह चौक में कर्मचारियों ने सरकार के कथित झूठे वादों की पोटली जलाकर अपना रोष जताया।
यूनियन नेताओं ने आरोप लगाया कि सत्ता में आने से पहले किए गए वादे अब तक पूरे नहीं किए गए हैं।
कर्मचारियों ने कहा कि उनकी जायज़ मांगों को लेकर सिर्फ बैठकों का दौर चल रहा है, लेकिन समाधान नहीं हो रहा।
साथ ही लोगों से अपील की गई कि वे सरकार के खोखले वादों से सावधान रहें।

    user_विकास निर्वाण
    विकास निर्वाण
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    9 hrs ago
  • Pehalwan Diary & Sweets Phagwara near sabji mandi charo taraf mithaiyan Pehalwan Diary & Sweets Phagwara near sabji mandi charo taraf mithaiyan
    1
    Pehalwan Diary & Sweets Phagwara near sabji mandi charo taraf mithaiyan
Pehalwan Diary & Sweets Phagwara near sabji mandi charo taraf mithaiyan
    user_Noorjahan
    Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    2 hrs ago
  • BHATTI BEAUTY PARLOUR & TRAINING CENTRE Chadda Market near bus stand Phagwara BHATTI BEAUTY PARLOUR & TRAINING CENTRE Chadda Market near bus stand Phagwara
    1
    BHATTI BEAUTY PARLOUR & TRAINING CENTRE Chadda Market near bus stand Phagwara 
BHATTI BEAUTY PARLOUR & TRAINING CENTRE Chadda Market near bus stand Phagwara
    user_Noor
    Noor
    Artist ਫਗਵਾੜਾ, ਕਪੂਰਥਲਾ, ਪੰਜਾਬ•
    7 hrs ago
  • #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ
    1
    #ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ
#ਦੋਰਾਹਾ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਟ੍ਰੈਫਿਕ ਸੱਮਸਿਆ ਦਾ ਹੱਲ ਕਰਨ ਚ ਨਾਕਾਮ , ਚਲਾਨ ਕੱਟ ਕੀਤੀ ਖਾਨਾ ਪੂਰਤੀ
    user_BNN Best News Network
    BNN Best News Network
    Local News Reporter Khanna, Ludhiana•
    6 hrs ago
  • ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ
    1
    ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ
ਭਾਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਗਾ ਦੇ ਡੀਸੀ ਕੰਪਲੈਕਸ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ
    user_हरपाल सिंह सहारन
    हरपाल सिंह सहारन
    Media company ਮੋਗਾ, ਮੋਗਾ, ਪੰਜਾਬ•
    2 hrs ago
  • ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ
    1
    ਜਲੰਧਰ ਦੇ ਕਿਸ਼ਨਗੜ੍ਹ ਚੌਂਕੀ ਇੰਚਾਰਜ ਦਾ ਕਿਉਂ ਹੋ ਰਿਹਾ ਵਿਰੋਧ , ਜਾਣੋ ਕੀ ਹੈ ਪੂਰਾ ਮਾਮਲਾ
    user_Sunil Kumar
    Sunil Kumar
    ਜਲੰਧਰ 1, ਜਲੰਧਰ, ਪੰਜਾਬ•
    7 hrs ago
  • BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ
    1
    BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ
BHATTI BEAUTY PARLOUR & TRAINING CENTER Baljeet mam Chadda Market near Bus stand ਚੰਡਾ ਮਾਰਕੀਟ ਨਅਰ ਬਸ ਸਟੈਂਡ
    user_Noorjahan
    Noorjahan
    Teacher ਫਗਵਾੜਾ, ਕਪੂਰਥਲਾ, ਪੰਜਾਬ•
    7 hrs ago
  • नेपाल से सामने आया एक बेहद विचलित करने वाला वीडियो तेजी से प्रसारित हो रहा है। कथित तौर पर इस वीडियो में बाढ़ में जान गंवाने वाली एक महिला के शव से कुछ लोगों को उसके सोने के झुमके निकालते हुए दिखाया गया है। इस दृश्य ने अनेक लोगों को स्तब्ध और बेहद दुखी कर दिया है। वीडियो में पूरा क्षेत्र कीचड़, मलबे और बाढ़ के बचे हुए पानी से घिरा दिखाई दे रहा है। दो व्यक्ति बाँस की छड़ी की सहायता से मृत महिला के पास जाते दिखाई देते हैं। वीडियो में कथित तौर पर वे उसके बाल खींचते हुए उसके कानों से झुमके निकालते नजर आ रहे हैं। इस घटना को लेकर इंटरनेट पर लोगों में भारी आक्रोश है। लोग सवाल उठा रहे हैं कि इतनी भयावह आपदा के दौरान कोई व्यक्ति पीड़ितों की मजबूरी का फायदा कैसे उठा सकता है। लोगों ने इस कथित कृत्य को बेहद अमानवीय और मृतक के प्रति घोर असम्मानजनक बताया है। यह चिंता भी जताई जा रही है कि आभूषण और मृतक की अन्य निजी वस्तुएँ परिवार तथा प्रशासन को शव की पहचान करने में सहायता कर सकती हैं। ऐसी वस्तुओं को हटा दिया जाना पहले से ही बेहद कठिन शवों की पहचान और परिवारों तक उन्हें पहुँचाने की प्रक्रिया को और मुश्किल बना सकता है। बताया जा रहा है कि नेपाल पुलिस ने वीडियो की सत्यता की जाँच शुरू कर दी है। पुलिस कथित तौर पर वीडियो की वास्तविकता की पुष्टि करने, घटना का सही स्थान पता लगाने और इसमें शामिल बताए जा रहे लोगों की पहचान करने का प्रयास कर रही है। हालांकि, वीडियो की प्रामाणिकता और घटना की पूरी परिस्थितियों की आधिकारिक पुष्टि अभी बाकी है। ऐसे समय में, जब लोगों को आपदा पीड़ितों की सहायता करनी चाहिए और मृतकों के प्रति सम्मान दिखाना चाहिए, इस तरह के आरोप एक बेहद पीड़ादायक सवाल खड़ा करते हैं—क्या इंसानियत सचमुच भुला दी गई है?
    1
    नेपाल से सामने आया एक बेहद विचलित करने वाला वीडियो तेजी से प्रसारित हो रहा है।
कथित तौर पर इस वीडियो में बाढ़ में जान गंवाने वाली एक महिला के शव से कुछ लोगों को उसके सोने के झुमके निकालते हुए दिखाया गया है। इस दृश्य ने अनेक लोगों को स्तब्ध और बेहद दुखी कर दिया है।
वीडियो में पूरा क्षेत्र कीचड़, मलबे और बाढ़ के बचे हुए पानी से घिरा दिखाई दे रहा है। दो व्यक्ति बाँस की छड़ी की सहायता से मृत महिला के पास जाते दिखाई देते हैं। वीडियो में कथित तौर पर वे उसके बाल खींचते हुए उसके कानों से झुमके निकालते नजर आ रहे हैं।
इस घटना को लेकर इंटरनेट पर लोगों में भारी आक्रोश है। लोग सवाल उठा रहे हैं कि इतनी भयावह आपदा के दौरान कोई व्यक्ति पीड़ितों की मजबूरी का फायदा कैसे उठा सकता है। लोगों ने इस कथित कृत्य को बेहद अमानवीय और मृतक के प्रति घोर असम्मानजनक बताया है।
यह चिंता भी जताई जा रही है कि आभूषण और मृतक की अन्य निजी वस्तुएँ परिवार तथा प्रशासन को शव की पहचान करने में सहायता कर सकती हैं। ऐसी वस्तुओं को हटा दिया जाना पहले से ही बेहद कठिन शवों की पहचान और परिवारों तक उन्हें पहुँचाने की प्रक्रिया को और मुश्किल बना सकता है।
बताया जा रहा है कि नेपाल पुलिस ने वीडियो की सत्यता की जाँच शुरू कर दी है। पुलिस कथित तौर पर वीडियो की वास्तविकता की पुष्टि करने, घटना का सही स्थान पता लगाने और इसमें शामिल बताए जा रहे लोगों की पहचान करने का प्रयास कर रही है। हालांकि, वीडियो की प्रामाणिकता और घटना की पूरी परिस्थितियों की आधिकारिक पुष्टि अभी बाकी है।
ऐसे समय में, जब लोगों को आपदा पीड़ितों की सहायता करनी चाहिए और मृतकों के प्रति सम्मान दिखाना चाहिए, इस तरह के आरोप एक बेहद पीड़ादायक सवाल खड़ा करते हैं—क्या इंसानियत सचमुच भुला दी गई है?
    user_KRANTI NEWS SACH KI AWAAZ
    KRANTI NEWS SACH KI AWAAZ
    Social worker ਜਲੰਧਰ 2, ਜਲੰਧਰ, ਪੰਜਾਬ•
    3 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.