logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਮਾਸਟਰ ਜਗਦੇਵ ਚੰਦ ਪਾਠਕ ਵਲੋਂ ਗੁਰਬਿਸ਼ਨਪੁਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਦਾਨ ਕੀਤੀਆਂ ਗੜ੍ਹਸ਼ੰਕਰ 20 ਅਪ੍ਰੈਲ (ਅਸ਼ਵਨੀ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ (ਭਵਾਨੀਪੁਰ) ਲਈ ਸ੍ਰੀ ਜਗਦੇਵ ਚੰਦ ਪਾਠਕ ਵਾਸੀ ਮਲਕੋਵਾਲ ਨੇ ਆਪਣੇ ਮਾਤਾ ਪਿਤਾ ਦੀ ਯਾਦ ਚ ਸਕੂਲ ਦੇ ਵਿਦਿਆਰਥੀਆਂ ਲਈ 1100 ਕਾਪੀਆਂ ਦਾਨ ਕੀਤੀਆਂ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਜਗਦੇਵ ਚੰਦ ਪਾਠਕ ਇਸ ਸਕੂਲ ਦੇ ਵਿਦਿਆਰਥੀ ਅਤੇ ਮੈਥ ਦੇ ਅਧਿਆਪਕ ਰਹੇ ਹਨ।ਇਸ ਮੌਕੇ ਸ੍ਰੀ ਜਗਦੇਵ ਚੰਦ ਪਾਠਕ ਨੇ ਕਿਹਾ ਕਿ ਆਪਣੀਆਂ ਪੁਰਾਣੀਆਂ ਯਾਦਾ ਨੂੰ ਤਾਜ਼ਾ ਰੱਖਣ ਲਈ ਇਸ ਤਰਾਂ ਦੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਲਾਲ ਅਤੇ ਸਮੂਹ ਸਟਾਫ ਵਲੋਂ ਸ੍ਰੀ ਜਗਦੇਵ ਚੰਦ ਪਾਠਕ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ।

4 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
4 hrs ago
97ca27ba-3e99-4020-9891-572aa1cda109

ਮਾਸਟਰ ਜਗਦੇਵ ਚੰਦ ਪਾਠਕ ਵਲੋਂ ਗੁਰਬਿਸ਼ਨਪੁਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਦਾਨ ਕੀਤੀਆਂ ਗੜ੍ਹਸ਼ੰਕਰ 20 ਅਪ੍ਰੈਲ (ਅਸ਼ਵਨੀ ਸ਼ਰਮਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ (ਭਵਾਨੀਪੁਰ) ਲਈ ਸ੍ਰੀ ਜਗਦੇਵ ਚੰਦ ਪਾਠਕ ਵਾਸੀ ਮਲਕੋਵਾਲ ਨੇ ਆਪਣੇ ਮਾਤਾ ਪਿਤਾ ਦੀ ਯਾਦ ਚ ਸਕੂਲ ਦੇ ਵਿਦਿਆਰਥੀਆਂ ਲਈ 1100 ਕਾਪੀਆਂ ਦਾਨ ਕੀਤੀਆਂ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਜਗਦੇਵ ਚੰਦ ਪਾਠਕ ਇਸ ਸਕੂਲ ਦੇ ਵਿਦਿਆਰਥੀ ਅਤੇ ਮੈਥ ਦੇ ਅਧਿਆਪਕ ਰਹੇ ਹਨ।ਇਸ ਮੌਕੇ ਸ੍ਰੀ ਜਗਦੇਵ ਚੰਦ ਪਾਠਕ ਨੇ ਕਿਹਾ ਕਿ ਆਪਣੀਆਂ ਪੁਰਾਣੀਆਂ ਯਾਦਾ ਨੂੰ ਤਾਜ਼ਾ ਰੱਖਣ ਲਈ ਇਸ ਤਰਾਂ ਦੇ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਲਾਲ ਅਤੇ ਸਮੂਹ ਸਟਾਫ ਵਲੋਂ ਸ੍ਰੀ ਜਗਦੇਵ ਚੰਦ ਪਾਠਕ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦਾ ਸਨਮਾਨ ਕੀਤਾ ਗਿਆ।

More news from ਪੰਜਾਬ and nearby areas
  • ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਬੀਐਸਪੀ ਵਲੋਂ ਪਿਛਲੇ ਦਿਨੀਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤੇ ਅਮਲ ਕਰਦਿਆ ਪ੍ਰਸ਼ਾਸਨ ਵਲੋਂ ਠੇਕੇ ਬੰਦ ਕਰਨ ਤੇ ਸਹਿਮਤੀ ਦਿੱਤੀ ਗਈ।
    1
    ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਬੀਐਸਪੀ ਵਲੋਂ ਪਿਛਲੇ ਦਿਨੀਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤੇ ਅਮਲ ਕਰਦਿਆ ਪ੍ਰਸ਼ਾਸਨ ਵਲੋਂ ਠੇਕੇ ਬੰਦ ਕਰਨ ਤੇ ਸਹਿਮਤੀ ਦਿੱਤੀ ਗਈ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    2 hrs ago
  • ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News | Punjab Police News . #PunjabNews #PunjabCrime #CrimeNews #PunjabPolice #BreakingNews #ViralNews #JusticeForHer #DomesticViolence #CrimeAlert #AmritsarNews #PunjabUpdates #TrueStory #NewsUpdate #CrimeReport #TrendingPunjab
    1
    ਪਤੀ ਨੇ ਗੈਰ ਮਰਦਾਂ ਨਾਲ ਸੰਬੰਧ ਦੇ ਸ਼ੱਕ 'ਚ ਘਰਵਾਲੀ ਦਾ ਕੀਤਾ ਕ*'ਤ.'ਲ | Punjab 24 News | Punjab Police News
.
#PunjabNews #PunjabCrime #CrimeNews #PunjabPolice #BreakingNews #ViralNews #JusticeForHer #DomesticViolence #CrimeAlert #AmritsarNews #PunjabUpdates #TrueStory #NewsUpdate #CrimeReport #TrendingPunjab
    user_Punjab 24 News
    Punjab 24 News
    Media Samrala, Ludhiana•
    4 hrs ago
  • ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    1
    ਕਾਰ ਸਵਾਰ ਨੇ ਮਚਾਇਆ ਉਤਪਾਤ ਵਾਲ ਵਾਲ ਬਚੇ ਲੋਕ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    9 hrs ago
  • लुधियाना के शिमलापुरी इलाके से एक चौंकाने वाली घटना सामने आई है। सोमवार को नशे की हालत में एक युवक ने पुलिस से बचने के दौरान सड़क किनारे खड़ी कई गाड़ियों को बुरी तरह नुकसान पहुंचा दिया। प्रत्यक्षदर्शियों के मुताबिक, युवक तेज रफ्तार में गाड़ी चलाते हुए नियंत्रण खो बैठा और एक के बाद एक कई वाहनों को टक्कर मार दी। देखते ही देखते मौके पर अफरा-तफरी मच गई। कई लोगों की “सपनों की गाड़ी” और “खून-पसीने की कमाई” पलभर में टूटकर बिखर गई। घटना की सूचना मिलते ही पुलिस मौके पर पहुंची और आरोपी को काबू में कर लिया। शुरुआती जांच में युवक के नशे में होने की बात सामने आई है। फिलहाल पुलिस मामले की जांच कर रही है और नुकसान का आकलन किया जा रहा है। इस घटना के बाद इलाके में गुस्सा और डर दोनों का माहौल है। स्थानीय लोग सख्त कार्रवाई की मांग कर रहे हैं।
    1
    लुधियाना के शिमलापुरी इलाके से एक चौंकाने वाली घटना सामने आई है। सोमवार को नशे की हालत में एक युवक ने पुलिस से बचने के दौरान सड़क किनारे खड़ी कई गाड़ियों को बुरी तरह नुकसान पहुंचा दिया।
प्रत्यक्षदर्शियों के मुताबिक, युवक तेज रफ्तार में गाड़ी चलाते हुए नियंत्रण खो बैठा और एक के बाद एक कई वाहनों को टक्कर मार दी। देखते ही देखते मौके पर अफरा-तफरी मच गई। कई लोगों की “सपनों की गाड़ी” और “खून-पसीने की कमाई” पलभर में टूटकर बिखर गई।
घटना की सूचना मिलते ही पुलिस मौके पर पहुंची और आरोपी को काबू में कर लिया। शुरुआती जांच में युवक के नशे में होने की बात सामने आई है। फिलहाल पुलिस मामले की जांच कर रही है और नुकसान का आकलन किया जा रहा है।
इस घटना के बाद इलाके में गुस्सा और डर दोनों का माहौल है। स्थानीय लोग सख्त कार्रवाई की मांग कर रहे हैं।
    user_Prabha sankar
    Prabha sankar
    Ludhiana (East), Punjab•
    10 hrs ago
  • #radhe #radhe radhe
    1
    #radhe #radhe radhe
    user_Charanjit Sharma
    Charanjit Sharma
    General Store ਲੁਧਿਆਣਾ (ਪੱਛਮੀ), ਲੁਧਿਆਣਾ, ਪੰਜਾਬ•
    12 hrs ago
  • Post by Ravinder Singh
    1
    Post by Ravinder Singh
    user_Ravinder Singh
    Ravinder Singh
    ਨਕੋਦਰ, ਜਲੰਧਰ, ਪੰਜਾਬ•
    15 hrs ago
  • Post by Lalankumar
    1
    Post by Lalankumar
    user_Lalankumar
    Lalankumar
    Farmer Urmar Tanda•
    16 hrs ago
  • ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਇੱਕ ਅੰਤਰ-ਰਾਜੀ/ਵਿਦੇਸ਼ੀ ਸਬੰਧਾਂ ਵਾਲੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ, ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9.925 ਕਿਲੋਗ੍ਰਾਮ ਹੈਰੋਇਨ, 2 ਵਿਦੇਸ਼ੀ ਪਿਸਤੌਲ ਸਮੇਤ 8 ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ.... ਇਸ ਸੰਬਧੀ ਥਾਣਾ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਕੇਸ ਦਰਜ...
    1
    ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ, ਇੱਕ ਅੰਤਰ-ਰਾਜੀ/ਵਿਦੇਸ਼ੀ ਸਬੰਧਾਂ ਵਾਲੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ, ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 9.925 ਕਿਲੋਗ੍ਰਾਮ ਹੈਰੋਇਨ, 2 ਵਿਦੇਸ਼ੀ ਪਿਸਤੌਲ ਸਮੇਤ 8 ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ.... ਇਸ ਸੰਬਧੀ ਥਾਣਾ ਗੜ੍ਹਸ਼ੰਕਰ ਵਿਖੇ ਕੀਤਾ ਗਿਆ ਕੇਸ ਦਰਜ...
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    9 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.