Shuru
Apke Nagar Ki App…
ਅੰਮ੍ਰਿਤਸਰ ਵਿੱਚ HIG ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਦਾ ਸ਼ਲਾਘਾਯੋਗ ਉਪਰਾਲਾ, 100 ਲੋੜਵੰਦ ਬੱਚਿਆਂ ਨੂੰ ਨਵੀਆਂ ਕਿਤਾਬਾਂ ਵੰਡੀਆਂ ਗਈਆਂ।
YG TV
ਅੰਮ੍ਰਿਤਸਰ ਵਿੱਚ HIG ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਦਾ ਸ਼ਲਾਘਾਯੋਗ ਉਪਰਾਲਾ, 100 ਲੋੜਵੰਦ ਬੱਚਿਆਂ ਨੂੰ ਨਵੀਆਂ ਕਿਤਾਬਾਂ ਵੰਡੀਆਂ ਗਈਆਂ।
More news from ਪੰਜਾਬ and nearby areas
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਕਲ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਵਜੋਂ ਅਮਨ ਵਰਮਾ ਨੂੰ ਕੀਤਾ ਗਿਆ ਨਿਯੁਕਤ1
- P.O ਸਟਾਫ ਅੰਮ੍ਰਿਤਸਰ ਵੱਲੋ ਵੱਖ-ਵੱਖ ਕੇਸਾਂ ਚ 2 ਭਗੌੜੇ ਕੀਤੇ ਗਏ ਕਾਬੂ #Punjab24News #AmritsarPolice #POStaffAmritsar #PunjabPolice #FugitiveArrested #PoliceAction #CrimeUpdate #LawAndOrder #PunjabNews #PoliceOperation #Arrested #CrimeControl #PublicSafety #JusticeServed #BreakingNews #AmritsarNews1
- ਅੰਮ੍ਰਿਤਸਰ ਸ਼ਹੀਦ ਊਧਮ ਸਿੰਘ ਖਜ਼ਾਨਾ ਗੇਟ ਵਿਖੇ ਹਨੁਮਾਨ ਜੀ ਦਾ ਤੀਸਰਾ ਸਾਲਾਨਾ ਜਾਗਰਨ ਕਰਵਾਇਆ ਗਿਆ1
- Post by The Virsa Punjab1
- जान बुझ के वेचेया जा रिहा मेरा सलंडर पर मेरे घर नही पूज रिहा एजेंसी मालक और मनीम नही भेज रहे जा सप्लई ख़तम है कारण सब नु नजर आह रिहा सेकयत नो 180968 जवाब किस कोलो मिले गा क्यू विक गिया मेरा सलंडर 8 दिन लगातार वार वार पर मेरे घर नहीं मिला ☎️ पिसले माह वी सेकयत की थी 🔔 पर उस से पहले तो तेल की जंग वी नही शुरू हुई थी फिर बार बार क्यू1
- ਬੀਡੀਪੀਓ ਦਫਤਰ ਸੁਲਤਾਨਪੁਰ ਲੋਧੀ ਵਿਖੇ ਪੰਚਾਇਤ ਸੰਮਤੀ ਦੀ ਚੋਣ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਥਾਨਕ ਪੁਲਿਸ ਨੇ ਇੱਕ ਬਲਾਕ ਸੰਮਤੀ ਮੈਂਬਰ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਅਤੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੇ ਰੋਸ ਵਜੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਬੀਡੀਪੀਓ ਦਫਤਰ ਦੇ ਬਾਹਰ ਆਪਣੇ ਸਮੂਹ ਬਲਾਕ ਸੰਮਤੀ ਮੈਂਬਰ ਸਾਥੀਆਂ ਅਤੇ ਸਮਰਥਕਾਂ ਨੂੰ ਲੈ ਕੇ ਰੋਸ ਧਰਨਾ ਦੇ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤਿ। ਵਿਧਾਇਕ ਰਾਣਾ ਨੇ ਦੋਸ਼ ਲਾਇਆ ਕਿ ਸੱਤਾਧਰੀ ਧਿਰ ਨੇ ਆਪਣੀ ਹਾਰ ਨੂੰ ਵੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਉਹਨਾਂ ਦੱਸਿਆ ਕਿ ਚੇਅਰਮੈਨ ਸਾਡੀ ਧਿਰ ਦਾ ਬਣਨਾ ਸੀ ਜਿਸ ਨੂੰ ਲੈ ਕੇ ਵਿਰੋਧੀ ਧਿਰ ਬੁਖ਼ਲਾਹਟ ਵਿੱਚ ਸੀ। ਵਿਧਾਇਕ ਰਾਣਾ ਨੇ ਪੁਲਿਸ ਦੀ ਧੱਕੇਸ਼ਾਹੀ ਦਾ ਵੀ ਵਿਰੋਧ ਕੀਤਾ। ਉਹਨਾਂ ਦਾਅਵਾ ਕੀਤਾ ਕਿ ਉਹ ਇਹ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਦੂਜੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਅਤੇ ਸਮਰਥਕਾਂ ਨੇ ਵੀ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਅਤੇ ਉਹਨਾਂ ਦੇ ਸਮਰਥਕਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਾਇਆ ਕਿ ਉਹ ਗੁਨਾਹਗਾਰ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਧੱਕੇਸ਼ਾਹੀ ਕਰ ਰਹੇ ਹਨ।2
- Amandeep Hospital ਵਿੱਚ ਫਲੋਰੋਸੈਂਸ ਗਾਈਡਡ ਬ੍ਰੈਸਟ ਸਰਜਰੀ ‘ਤੇ ਵਿਸ਼ੇਸ਼ CME ਪ੍ਰੋਗਰਾਮ, ਮਾਹਿਰਾਂ ਨੇ ਦਿਖਾਈ ਕੈਂਸਰ ਇਲਾਜ ਦੀ ਨਵੀਂ ਤਕਨੀਕ #Punjab24News #Amritsar #AmandeepHospital #BreastCancerAwareness #FluorescenceGuidedSurgery #CancerTreatment #MedicalInnovation #CMEProgram #OncologyExperts #HealthcarePunjab #ModernSurgery #BreastCancerCare #DoctorsMeet #MedicalEducation #HealthAwareness1
- Post by The Virsa Punjab1
- ਬਰਾਮਦ ਪਿਸਟਲ ਅਤੇ ਹੈਰੋਇਨ ਬਾਰੇ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ।1