logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

*ਸੇਵਾ-ਮੁਕਤੀ 'ਤੇ ਵਿਸ਼ੇਸ਼* ਪੂਰੀ ਨੌਕਰੀ ਦੌਰਾਨ ਅਨੁਪਮ ਸ਼ਰਮਾ ਦਾ ਅਕਸ ਇੱਕ ਮਿਹਨਤੀ ਅਧਿਆਪਕ ਵਜੋਂ ਰਿਹਾ ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਅਨੁਪਮ ਕੁਮਾਰ ਸ਼ਰਮਾ ਦਾ ਜਨਮ 19 ਮਾਰਚ 1968 ਨੂੰ ਪਿਤਾ ਬ੍ਰਿਜ ਮੋਹਨ ਸ਼ਰਮਾ ਦੇ ਘਰ ਮਾਤਾ ਵਿਜੇ ਕਾਂਤਾ ਦੀ ਕੁੱਖੋਂ ਪਿੰਡ ਤਿ੍ਲੋਕਪੁਰ ਜ਼ਿਲ੍ਹਾ ਕਾਂਗੜਾ ਵਿਖੇ ਹੋਇਆ। ਉਨਾਂ ਦਾ ਜੱਦੀ ਪਿੰਡ ਦੇਪੁਰ ਨੇੜੇ ਦਾਤਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਹੈ। ਦਸਵੀਂ ਤੱਕ ਦੀ ਪੜ੍ਹਾਈ ਤੋਂ ਪ੍ਰਾਪਤ ਕੀਤੀ ਬੀ.ਐਸ.ਸੀ ਐਸ.ਡੀ.ਐਮ. ਆਰ. ਐਸ. ਡੀ ਕਾਲਜ ਪਠਾਨਕੋਟ ਅਤੇ ਬੀ.ਐੱਡ ਡੀ.ਏ.ਵੀ ਕਾਲਜ ਅਬੋਹਰ ਤੋਂ ਕੀਤੀ। 29 ਸਤੰਬਰ 1999 ਨੂੰ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਵਿਖੇ ਬਤੌਰ ਸਾਇੰਸ ਮਾਸਟਰ ਪਹਿਲੀ ਨੌਕਰੀ ਤੇ ਹਾਜ਼ਰ ਹੋਏ। 1999 ਤੋਂ 2026 ਤੱਕ ਦੇ ਕਰੀਬ 27 ਸਾਲ ਦੇ ਅਰਸੇ ਦੌਰਾਨ ਉਹਨਾਂ ਨੇ ਵਿਗਿਆਨ ਮੇਲੇ, ਡਰਾਮਾ, ਵਿਗਿਆਨ ਪ੍ਰਦਰਸ਼ਨੀਆਂ ਨਾਲ ਸੰਬੰਧਤ ਗਤੀਵਿਧੀਆਂ,  ਇੰਸਪਾਇਰ ਅਵਾਰਡ ਮੁਕਾਬਲਿਆਂ ਵਿੱਚ ਜ਼ਿਲ੍ਹਾ, ਰਾਜ ਅਤੇ ਨੈਸ਼ਨਲ ਪੱਧਰ ਤੇ ਵਿਦਿਆਰਥੀਆਂ ਨੇ ਭਾਗ ਲਿਆ। ਪਰੀਕਸ਼ਾ ਪੇ ਚਰਚਾ 2024 ਵਿੱਚ ਭਾਗ ਲੈਣ ਦੌਰਾਨ ਉਹਨਾਂ ਨੂੰ ਪ੍ਰਸ਼ੰਸ਼ਾ-ਪੱਤਰ ਪ੍ਰਦਾਨ ਕੀਤਾ ਗਿਆ। ਉਹਨਾਂ ਦੇ ਲੰਮਾ ਸਮਾਂ ਬਲਾਕ ਰਿਸੋਰਸ ਪਰਸਨ (ਸਾਇੰਸ) ਅਤੇ ਬਲਾਕ ਰਿਸੋਰਸ ਕੁਆਰਡੀਨੇਟਰ ਦੀ ਜਿੰਮੇਵਾਰੀ ਨਿਭਾਈ। ਉਹਨਾਂ ਦੇ ਨਤੀਜੇ 100 ਫੀਸਦੀ ਰਹੇ ਅਤੇ ਵਿਭਾਗ ਵੱਲੋਂ ਵੱਡੀ ਗਿਣਤੀ ਪ੍ਰਸ਼ੰਸਾ-ਪੱਤਰ ਮਿਲੇ। ਪੂਰੀ ਨੌਕਰੀ ਦੌਰਾਨ ਉਹਨਾਂ ਦਾ ਅਕਸ ਇੱਕ ਮਿਹਨਤੀ ਅਧਿਆਪਕ ਵਜੋਂ ਰਿਹਾ। ਉਹ ਅੱਜ ਮਿਤੀ 31 ਮਾਰਚ 2026 ਨੂੰ ਸਰਕਾਰੀ ਹਾਈ ਸਕੂਲ ਪੰਡੋਰੀ ਬੀਤ ਤੋਂ ਸੇਵਾ ਮੁਕਤ ਹੋ ਰਹੇ ਹਨ।

3 hrs ago
user_Ashwani Kumar Sharma
Ashwani Kumar Sharma
Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
3 hrs ago
d1f62acc-d2fb-48ed-9689-1604177e7597

More news from ਪੰਜਾਬ and nearby areas
  • Post by Md Usman Raja
    1
    Post by Md Usman Raja
    user_Md Usman Raja
    Md Usman Raja
    ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    15 hrs ago
  • *ਜਲੰਧਰ ਦਿਹਾਤੀ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਨਾਮ ‘ਤੇ ₹2 ਕਰੋੜ ਦੀ ਫਿਰੋਤੀ ਮੰਗਣ ਵਾਲੇ 02 ਦੋਸ਼ੀ ਗ੍ਰਿਫਤਾਰ
    1
    *ਜਲੰਧਰ ਦਿਹਾਤੀ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਨਾਮ ‘ਤੇ ₹2 ਕਰੋੜ ਦੀ ਫਿਰੋਤੀ ਮੰਗਣ ਵਾਲੇ 02 ਦੋਸ਼ੀ ਗ੍ਰਿਫਤਾਰ
    user_Jagjit Bhatti
    Jagjit Bhatti
    ਫਿਲੌਰ, ਜਲੰਧਰ, ਪੰਜਾਬ•
    18 hrs ago
  • ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਗਿੰਨੀ ਦੁਗਲ ਜੀ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਸਕੂਲ ਹੈਡਮਿਸਟਰਸ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਸਰਦਾਰ ਅੰਗਰੇਜ਼ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ । ਉਹਨਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।ਸਰਦਾਰ ਅਮਨਦੀਪ ਸਿੰਘ ਬਲਾਕ ਪ੍ਰਧਾਨ ਨੇ ਇਸ ਮੌਕੇ ਸਰਕਾਰ ਦੁਆਰਾ ਭੇਜੇ ਗਏ ਦੋ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਕੀਤਾ। ਸਰਪੰਚ ਬੂਥਗੜ੍ਹ ਸਰਦਾਰ ਹਰਮਨਦੀਪ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਸਰਦਾਰ ਹਰਮਨਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ।
    1
    ਸਰਕਾਰੀ ਹਾਈ ਸਕੂਲ ਬੂਥਗੜ੍ਹ ਵਿਖੇ ਜਿਲਾ ਸਿੱਖਿਆ ਅਫਸਰ ਸ਼੍ਰੀਮਤੀ ਗਿੰਨੀ ਦੁਗਲ ਜੀ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਸਕੂਲ ਹੈਡਮਿਸਟਰਸ ਰਵਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਉਪ ਜਿਲਾ ਸਿੱਖਿਆ ਅਫਸਰ ਸਰਦਾਰ ਅੰਗਰੇਜ਼ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ । ਉਹਨਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ।ਸਰਦਾਰ ਅਮਨਦੀਪ ਸਿੰਘ ਬਲਾਕ ਪ੍ਰਧਾਨ ਨੇ ਇਸ ਮੌਕੇ ਸਰਕਾਰ ਦੁਆਰਾ ਭੇਜੇ ਗਏ ਦੋ ਇੰਟਰੈਕਟਿਵ ਪੈਨਲਾਂ ਦਾ ਉਦਘਾਟਨ ਕੀਤਾ। ਸਰਪੰਚ ਬੂਥਗੜ੍ਹ ਸਰਦਾਰ ਹਰਮਨਦੀਪ ਸਿੰਘ ਵੱਲੋਂ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਸਰਦਾਰ ਹਰਮਨਪ੍ਰੀਤ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    10 hrs ago
  • Post by ਬਲਾਕ ਪ੍ਰਧਾਨ ਤਰਨਪ੍ਰੀਤ ਹੈਪੀ‌
    1
    Post by ਬਲਾਕ ਪ੍ਰਧਾਨ ਤਰਨਪ੍ਰੀਤ ਹੈਪੀ‌
    user_ਬਲਾਕ ਪ੍ਰਧਾਨ ਤਰਨਪ੍ਰੀਤ ਹੈਪੀ‌
    ਬਲਾਕ ਪ੍ਰਧਾਨ ਤਰਨਪ੍ਰੀਤ ਹੈਪੀ‌
    Political party office SAS Nagar (Mohali), Punjab•
    15 hrs ago
  • चंडीगढ सोमवार 30 मार्च 2026 अल्फा न्यूज इंडिया ----*देखिए जब विदेशी टूरिस्ट वंदे भारत ट्रेन में बैठा तो उसने कहा लग ही नहीं रहा कि मै हिंदुस्तान की किसी ट्रेन में बैठा हूं* *⏹अल्फा न्यूज इंडिया प्रस्तुति ।* *विदेशी टूरिस्ट ने कहा ऐसा लग रहा है मै किसी जर्मनी या चाइनीज हाई स्पीड ट्रेन में बैठ कर सफ़र कर रहा हूँ..* *विदेशी टूरिस्ट को भी विकास नज़र आ गया, लेकिन गुलाम कांग्रेसी चमचों को कब नजर आएगा* 🇮🇳🫡
    1
    चंडीगढ सोमवार 30 मार्च 2026 अल्फा न्यूज इंडिया ----*देखिए जब विदेशी टूरिस्ट वंदे भारत ट्रेन में बैठा तो उसने कहा लग ही नहीं रहा कि मै हिंदुस्तान की किसी ट्रेन में बैठा हूं*
*⏹अल्फा न्यूज इंडिया प्रस्तुति ।*
*विदेशी टूरिस्ट ने कहा ऐसा लग रहा है मै किसी जर्मनी या चाइनीज हाई स्पीड ट्रेन में बैठ कर सफ़र कर रहा हूँ..* 
*विदेशी टूरिस्ट को भी विकास नज़र आ गया, लेकिन गुलाम कांग्रेसी चमचों को कब नजर आएगा*
🇮🇳🫡
    user_R SHARMA VIKRAMA
    R SHARMA VIKRAMA
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    1 hr ago
  • Post by Gurmeet Abul Khurana
    1
    Post by Gurmeet Abul Khurana
    user_Gurmeet Abul Khurana
    Gurmeet Abul Khurana
    Citizen Reporter ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    18 hrs ago
  • ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਅਜ ਗੜਸ਼ੰਕਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੜਸ਼ੰਕਰ ਚ ਬੀਜੇਪੀ ਦੇ ਆਗੂ ਨਿਮਿਸ਼ਾ ਮਹਿਤਾ ਨੇ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਨਿਭਾਈ ਹੈ,ਉਹ ਹਰ ਇੱਕ ਦੇ ਦੁੱਖ ਸੁੱਖ ਚ ਸਹਾਈ ਹੁੰਦੇ ਹਨ ਅਤੇ ਗੜ੍ਹਸ਼ੰਕਰ ਚ ਬੀਜੇਪੀ ਨੂੰ ਉਹਨਾਂ ਵਲੋਂ ਮਜ਼ਬੂਤ ਕੀਤਾ ਗਿਆ ਹੈ।
    1
    ਹੁਸ਼ਿਆਰਪੁਰ (ਅਸ਼ਵਨੀ ਸ਼ਰਮਾ) ਅਜ ਗੜਸ਼ੰਕਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਗੜਸ਼ੰਕਰ ਚ ਬੀਜੇਪੀ ਦੇ ਆਗੂ ਨਿਮਿਸ਼ਾ ਮਹਿਤਾ ਨੇ ਵਿਰੋਧੀ ਧਿਰ ਦੀ ਅਹਿਮ ਭੂਮਿਕਾ ਨਿਭਾਈ ਹੈ,ਉਹ ਹਰ ਇੱਕ ਦੇ ਦੁੱਖ ਸੁੱਖ ਚ ਸਹਾਈ ਹੁੰਦੇ ਹਨ ਅਤੇ ਗੜ੍ਹਸ਼ੰਕਰ ਚ ਬੀਜੇਪੀ ਨੂੰ ਉਹਨਾਂ ਵਲੋਂ ਮਜ਼ਬੂਤ ਕੀਤਾ ਗਿਆ ਹੈ।
    user_Ashwani Kumar Sharma
    Ashwani Kumar Sharma
    Local News Reporter ਗੜ੍ਹਸ਼ੰਕਰ, ਹੁਸ਼ਿਆਰਪੁਰ, ਪੰਜਾਬ•
    15 hrs ago
  • ਪਿਛਲੇ ਪੰਜ ਸਾਲਾਂ ਤੋਂ ਪਸ਼ੂ ਸਰਕਾਰੀ ਡਾਕਟਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਚੈੱਕ ਅਪ ਕਰਨ ਦੇ ਲਈ ਨਹੀਂ ਜਾ ਰਹੇ
    1
    ਪਿਛਲੇ ਪੰਜ ਸਾਲਾਂ ਤੋਂ ਪਸ਼ੂ ਸਰਕਾਰੀ ਡਾਕਟਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਚੈੱਕ ਅਪ ਕਰਨ ਦੇ ਲਈ ਨਹੀਂ ਜਾ ਰਹੇ
    user_SONA TV PUNJAB
    SONA TV PUNJAB
    Architect ਧਰਮਕੋਟ, ਮੋਗਾ, ਪੰਜਾਬ•
    1 hr ago
  • ਪੀ.ਓ ਸਟਾਫ ਪੁਲਿਸ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਚੋਰੀ ਦੇ ਕੇਸ ਚ ਭ'ਗੌ'ੜਾ ਕਰਾਰ ਦਿੱਤੇ ਦੋ'ਸ਼ੀ ਨੂੰ ਕੀਤਾ ਕਾਬੂ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ... #fastwaypunjabnews #amritsar #everyonehighlights #viralvideoシ #vlog #TopFans #helpingothers #PunjabPolice #reelschallenge #vloger
    1
    ਪੀ.ਓ ਸਟਾਫ ਪੁਲਿਸ ਅੰਮ੍ਰਿਤਸਰ ਨੇ ਮਾਨਯੋਗ ਅਦਾਲਤ ਵੱਲੋਂ ਚੋਰੀ ਦੇ ਕੇਸ ਚ ਭ'ਗੌ'ੜਾ ਕਰਾਰ ਦਿੱਤੇ ਦੋ'ਸ਼ੀ ਨੂੰ ਕੀਤਾ ਕਾਬੂ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀ.ਓ ਸਟਾਫ ਇੰਚਾਰਜ ਹਰੀਸ਼ ਕੁਮਾਰ ਜੀ ਨੇ ਦੱਸਿਆ ਕਿ...
#fastwaypunjabnews #amritsar  #everyonehighlights #viralvideoシ #vlog  #TopFans  #helpingothers #PunjabPolice  #reelschallenge #vloger
    user_FASTWAY PUNJAB NEWS
    FASTWAY PUNJAB NEWS
    Local News Reporter ਅੰਮ੍ਰਿਤਸਰ -1, ਅੰਮ੍ਰਿਤਸਰ, ਪੰਜਾਬ•
    2 hrs ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.