logo
Shuru
Apke Nagar Ki App…
  • Latest News
  • News
  • Politics
  • Elections
  • Viral
  • Astrology
  • Horoscope in Hindi
  • Horoscope in English
  • Latest Political News
logo
Shuru
Apke Nagar Ki App…

ਪਿੰਡ ਬਛੋੜੀ ਵਿਖੇ ਆਯੋਜਿਤ ਫੁੱਟਬਾਲ ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਸ਼ਿਰਕਤ ਪਿੰਡ ਬਛੋੜੀ ਵਿਖੇ ਆਯੋਜਿਤ ਫੁੱਟਬਾਲ ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਸ਼ਿਰਕਤ ਕਰਕੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ। ਖੇਡਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਸਾਡੀ ਪ੍ਰਾਥਮਿਕਤਾ ਹੈ।

10 hrs ago
user_Sunil Bhumbla Malewal
Sunil Bhumbla Malewal
Teacher ਬਲਾਚੌਰ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ•
10 hrs ago
58ef4605-b7f0-4382-b9d8-73a6f322868f
e66a1563-236b-4fb0-863c-1ed29b4f5ecc

ਪਿੰਡ ਬਛੋੜੀ ਵਿਖੇ ਆਯੋਜਿਤ ਫੁੱਟਬਾਲ ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਸ਼ਿਰਕਤ ਪਿੰਡ ਬਛੋੜੀ ਵਿਖੇ ਆਯੋਜਿਤ ਫੁੱਟਬਾਲ ਟੂਰਨਾਮੈਂਟ ਵਿੱਚ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਮੁੱਖ ਮਹਿਮਾਨ ਸ਼ਿਰਕਤ ਕਰਕੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ। ਖੇਡਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣਾ ਸਾਡੀ ਪ੍ਰਾਥਮਿਕਤਾ ਹੈ।

More news from ਪੰਜਾਬ and nearby areas
  • ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ।
    1
    ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 11 ਮੈਂਬਰੀ ਟਿੱਪਣੀ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਅਗਲੇ ਚਾਰ ਮਹੀਨਿਆਂ ਚ ਭਗਵੰਤ ਮਾਨ ਨੂੰ 11 ਬੰਦੇ ਨਹੀਂ ਮਿਲਣੇ।
    user_ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਪੱਤਰਕਾਰ ਕੁਲਵਿੰਦਰ ਸਿੰਘ ਬੇਦੀ ਮੋਬਾਈਲ 77355-00003
    ਖੰਨਾ, ਲੁਧਿਆਣਾ, ਪੰਜਾਬ•
    2 hrs ago
  • ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਬਾਰੇ ਸੁਖਪਾਲ ਖਹਿਰਾ ਦੀ ਕੀਤੀ ਟਿਪਣੀ ਤੇ ਵਿਧਾਨ ਸਭਾ ਵਿੱਚ ਬੋਲੇ ਹਲਕਾ ਖਰੜ ਤੋਂ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ,,,, ਦੂਜੇ ਪਾਸੇ ਇੱਕ ਵੀਡੀਓ ਵਿਚ ਸੁਖਪਾਲ ਖਹਿਰਾ ਦਾ ਇੱਕ ਬਿਆਨ ਹੋਰ ਸਾਹਮਣੇ ਆ ਰਿਹਾ ਹੈ,, ਤੁਹਾਡੇ ਕੀ ਵਿਚਾਰ ਹਨ,,,,
    1
    ਮਹਿਲਾਵਾਂ ਨੂੰ ਮਿਲਣ ਵਾਲੇ 1000 ਰੁਪਏ ਬਾਰੇ ਸੁਖਪਾਲ ਖਹਿਰਾ ਦੀ ਕੀਤੀ ਟਿਪਣੀ ਤੇ ਵਿਧਾਨ ਸਭਾ ਵਿੱਚ ਬੋਲੇ ਹਲਕਾ ਖਰੜ ਤੋਂ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ,,,, ਦੂਜੇ ਪਾਸੇ ਇੱਕ ਵੀਡੀਓ ਵਿਚ ਸੁਖਪਾਲ ਖਹਿਰਾ ਦਾ ਇੱਕ ਬਿਆਨ ਹੋਰ ਸਾਹਮਣੇ ਆ ਰਿਹਾ ਹੈ,, ਤੁਹਾਡੇ ਕੀ ਵਿਚਾਰ ਹਨ,,,,
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
  • ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
    1
    ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
    user_Neeraj kumar( Prime 81 News)
    Neeraj kumar( Prime 81 News)
    Local News Reporter ਲੁਧਿਆਣਾ (ਪੂਰਬੀ), ਲੁਧਿਆਣਾ, ਪੰਜਾਬ•
    5 hrs ago
  • ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼ #Punjab24News #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality
    1
    ਲੁਧਿਆਣਾ ‘ਚ ਤੀਜੇ ਲਿੰਗ ਭਾਈਚਾਰੇ ਦੀ ਪ੍ਰੈਸ ਕਾਨਫਰੰਸ, ਮੋਹਿਨੀ ਮਹੰਤ ਨੇ ਸਰਕਾਰ ‘ਤੇ ਅਣਗੌਲਿਆ ਕਰਨ ਦੇ ਲਗਾਏ ਦੋਸ਼
#Punjab24News   #Ludhiana #BharatNagarChowk #ThirdGender #TransgenderRights #MohiniMahant #PressConference #PunjabNews #EqualRights #StopDiscrimination #TransgenderCommunity #SocialJustice #PunjabGovernment #HumanRights #VoiceForEquality
    user_Punjab 24 News
    Punjab 24 News
    Media Ludhiana (East), Punjab•
    6 hrs ago
  • Last Stage के मरीज़ यही आते हैं #health #highlightsシ゚ #reportervlog #viralchallenge #explorepage #viralvideoシ #trandingreels
    1
    Last Stage के मरीज़ यही आते हैं #health #highlightsシ゚ #reportervlog #viralchallenge #explorepage #viralvideoシ  #trandingreels
    user_Reporter Ravinder
    Reporter Ravinder
    Business management consultant Ludhiana (East), Punjab•
    23 hrs ago
  • Post by Navdeep singh Navi
    5
    Post by Navdeep singh Navi
    user_Navdeep singh Navi
    Navdeep singh Navi
    ਚੰਡੀਗੜ੍ਹ, ਚੰਡੀਗੜ੍ਹ, ਚੰਡੀਗੜ੍ਹ•
    2 hrs ago
  • ਬਾਸੜਿਆ ਦਾ ਮੇਲਾ ਪਿੰਡ ਚੰਦਪੁਰ ਵਿਖੇ ਸ਼ੀਤਲਾ ਮਾਤਾ ਮੰਦਰ ਵਿਖੇ ਸਲਾਨਾ ਮੇਲੇ ਮੌਕੇ ਇਲਾਕੇ ਭਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ। ਪਿੰਡ ਦੀ ਪੰਚਾਇਤ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਮੇਲੇ ਵਿੱਚ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ।ਆਸ ਪਾਸ ਦੇ ਪੰਚੀ ਪਿੰਡਾਂ ਦੀਆਂ ਸੰਗਤਾਂ ਇਸ ਪ੍ਰਚੀਨ ਮੰਦਰ ਵਿਚ ਬਾਸੜਿਆ ਦੇ ਮੇਲੇ ਮੌਕੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਪੁੱਜਦੀਆਂ ਹਨ।
    1
    ਬਾਸੜਿਆ ਦਾ ਮੇਲਾ 
ਪਿੰਡ ਚੰਦਪੁਰ ਵਿਖੇ ਸ਼ੀਤਲਾ ਮਾਤਾ ਮੰਦਰ ਵਿਖੇ ਸਲਾਨਾ ਮੇਲੇ ਮੌਕੇ ਇਲਾਕੇ ਭਰ ਤੋਂ ਸੰਗਤਾਂ ਨਤਮਸਤਕ ਹੋਣ ਲਈ ਪੁੱਜੀਆਂ। ਪਿੰਡ ਦੀ ਪੰਚਾਇਤ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਮੇਲੇ ਵਿੱਚ ਪੁੱਖਤਾ ਪ੍ਰਬੰਧ ਕੀਤੇ ਗਏ ਸਨ। ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ।ਆਸ ਪਾਸ ਦੇ ਪੰਚੀ ਪਿੰਡਾਂ ਦੀਆਂ ਸੰਗਤਾਂ ਇਸ ਪ੍ਰਚੀਨ ਮੰਦਰ ਵਿਚ ਬਾਸੜਿਆ ਦੇ ਮੇਲੇ ਮੌਕੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਪੁੱਜਦੀਆਂ ਹਨ।
    user_Satnam Siswan
    Satnam Siswan
    ਖਰੜ, ਐਸ.ਏ.ਐਸ. ਨਗਰ (ਮੋਹਾਲੀ), ਪੰਜਾਬ•
    1 hr ago
View latest news on Shuru App
Download_Android
  • Terms & Conditions
  • Career
  • Privacy Policy
  • Blogs
Shuru, a product of Close App Private Limited.