Shuru
Apke Nagar Ki App…
ਸਾਵਣ 'ਚ ਭਗਤੀ ਦਾ ਮਹਾਸਾਗਰ! ਅੰਮ੍ਰਿਤਸਰ ਦੇ ਮਾਤਾ ਚੰਡਿਕਾ ਦੇਵੀ ਮੰਦਰ 'ਚ 18 ਰੁਦਰਅਭਿਸ਼ੇਕ, ‘ਹਰ ਹਰ ਮਹਾਦੇਵ’ ਨਾਲ ਗੂੰਜਿਆ ਮਾਹੌਲ #HarHarMahadev #Sawan2026 #Rudrabhishek #Amritsar #Punjab24News
Punjab 24 News
ਸਾਵਣ 'ਚ ਭਗਤੀ ਦਾ ਮਹਾਸਾਗਰ! ਅੰਮ੍ਰਿਤਸਰ ਦੇ ਮਾਤਾ ਚੰਡਿਕਾ ਦੇਵੀ ਮੰਦਰ 'ਚ 18 ਰੁਦਰਅਭਿਸ਼ੇਕ, ‘ਹਰ ਹਰ ਮਹਾਦੇਵ’ ਨਾਲ ਗੂੰਜਿਆ ਮਾਹੌਲ #HarHarMahadev #Sawan2026 #Rudrabhishek #Amritsar #Punjab24News
More news from ਪੰਜਾਬ and nearby areas
- Post by Taza Awaaz1
- ਥਾਣਾ ਘਰਿੰਡਾ ਐਸਐਚਓ (ਅਮਨਦੀਪ) ਸਿੰਘ ਪੁਲਿਸ ਵੱਲੋਂ ਵੱਡੀ ਕਾਰਵਾਈ 03 ਵੱਖ-ਵੱਖ ਕਾਰਵਾਈਆਂ ਵਿੱਚ 06 ਮੁਲਜ਼ਮ ਗ੍ਰਿਫ਼ਤਾਰ, 19 ਕਿੱਲੋ 206 ਗ੍ਰਾਮ ਹੈਰੋਇਨ ਅਤੇ ਦੋ ਪਿਸਟਲ ਸਮੇਤ, ਨਜਾਇਜ਼ ਅਸਲਾ ਬਰਾਮਦ ਭਗਵੰਤ ਸਿੰਘ ਮਾਨ, ਸ੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਵੱਲੋਂ WAR AGAINST DRUGS AND GANGSTER ਮੁਹਿੰਮ ਦੇ ਸੰਬੰਧ ਵਿੱਚ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਹਰਮਨਬੀਰ ਸਿੰਘ ਗਿੱਲ ਡੀ.ਆਈ.ਜੀ. ਬਾਰਡਰ ਰੇਂਜ, ਦੀਆਂ ਹਦਾਇਤਾਂ ਅਨੁਸਾਰ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ ਐਸ.ਐਸ.ਪੀ. ਦਿਹਾਤੀ ਵੱਲੋਂ ਕਾਰਵਾਈ ਕਰਦਿਆਂ, ਓਪਰੇਸ਼ਨ ਪਰਹਾਰ 4.0 ਤਹਿਤ ਜਾਰੀ ਮੁਹਿੰਮ ਦੇ ਹਿੱਸੇ ਵਜੋਂ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਪਾਰਟੀਆਂ ਨੇ ਮਿਤੀ 25.07.2026 ਨੂੰ ਕਾਮਯਾਬ ਕਾਰਵਾਈਆਂ ਕਰਦਿਆਂ ਕੁੱਲ 06 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਥਾਣਾ ਘਰਿੰਡਾ ਐਸਐਚ ਓ ਅਮਨਦੀਪ ਸਿੰਘ ਅਤੇ ਏਐਸਆਈ (ਰਾਜਵੀਰ) ਸਿੰਘ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਹੈਰੋਇਨ, ਅਤੇ ਨਜਾਇਜ਼ ਅਸਲਾ ਬਰਾਮਦ ਕੀਤਾ, ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: 1. ਥਾਣਾ ਘਰਿੰਡਾ ਬਰਾਮਦਗੀ: 9 ਕਿੱਲੋ ਹੈਰੋਇਨ ਅਤੇ ਵਾਰਦਾਤ ਵਿੱਚ ਵਰਤੀ ਸਕੂਟਰੀ ਬਰਾਮਦ। ਮੁਲਜ਼ਮ: ਜਸਪ੍ਰੀਤ ਕੌਰ ਪਤਨੀ ਗੁਰਅਵਤਾਰ ਸਿੰਘ ਵਾਸੀ ਚੱਕ ਆਲਾ ਬਸਤੀ ਬਾਨਾ ਲੇਹਲ, ਹਾਲ ਵਾਸੀ ਨਰਾਇਣਗੜ੍ਹ, ਸ਼ੇਰਪੁਰਾ ਬਸਤੀ ਸ਼ੇਰਪੁਰਾ, ਅੰਮ੍ਰਿਤਸਰ (ਗ੍ਰਿਫ਼ਤਾਰ) ਮੁੱਖ ਅਫਸਰ ਥਾਣਾ ਘਰਿੰਡਾ ਅਮਨਦੀਪ ਸਿੰਘ ਜੀ ਨੇ ਦੱਸਿਆ ਏਐਸਆਈ ਰਾਜਬੀਰ ਸਿੰਘ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਕਿ ਮੁਲਜ਼ਮਾ ਇਲਾਕੇ ਵਿੱਚ ਭਾਰੀ ਮਾਤਰਾ ਵਿੱਚ ਹੈਰੋਇਨ ਸਪਲਾਈ ਕਰਦੀ ਹੈ ਅਤੇ ਬਿਨਾਂ ਨੰਬਰੀ ਰੰਗ ਦੀ ਸਕੂਟਰੀ 'ਤੇ ਸਵਾਰ ਹੋ ਕੇ ਪਿੰਡ ਖਾਸਾ ਤੋਂ ਅੰਮ੍ਰਿਤਸਰ ਸਾਈਡ ਵੱਲ ਖੇਪ ਪਹੁੰਚਾਉਣ ਜਾ ਰਹੀ ਹੈ, ਏ ਐਸ ਆਈ (ਰਾਜਵੀਰ) ਸਿੰਘ ਵੱਲੋਂ ਸ਼ਾਤਿਰ ਦੋਸ਼ੀਆਂ ਨੂੰ ਪੁਲਿਸ ਵੱਲੋਂ ਮੁਲਜ਼ਮਾ ਨੂੰ ਕਾਬੂ ਕੀਤਾ। ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਬਰੀਕੀ ਨਾਲ ਪੁੱਛਗਿਸ ਕੀਤੀ ਜਾਵੇਗੀ । ਪੱਤਰਕਾਰ (ਸੁਖਦੇਵ ਮੋਨੂੰ) ਅੰਮ੍ਰਿਤਸਰ1
- ਪੰਜਾਬ ਬੰਦ ਦਾ ਵੱਡਾ ਐਲਾਨ! ਸਫਾਈ ਸੇਵਕਾਂ ਦੀ ਦੋ ਟੁੱਕ—'ਦੋਸ਼ੀ ਪੁਲਿਸ ਮੁਲਾਜ਼ਮ ਬਰਖਾਸਤ ਕਰੋ, ਨਹੀਂ ਤਾਂ ਸੰਘਰਸ਼ ਰਹੇਗਾ ਜਾਰੀ #PUNJAB24NEWS #PunjabBandh #SafaiSewak #Barnala #PunjabNews #JusticeForSafaiWorkers1
- ਉਪ੍ਰੇਸ਼ਨ ਪ੍ਰਹਾਰ 4.0, ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ। #FacebookReals #ForYou #NonFollowers #ViralReals #TrendingReals ਉਪ੍ਰੇਸ਼ਨ ਪ੍ਰਹਾਰ 4.0, ਤਰਨਤਾਰਨ ਪੁਲਿਸ ਦੀ ਵੱਡੀ ਕਾਰਵਾਈ। #Reals #ForYou #NonFollowers #ViralReals #TrendingReals1
- ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਦੀ ਰੋਡੇ ਸ਼ਾਹ ਕਲੋਨੀ ਸਥਿਤ ਸ਼ਰਾਬ ਦੇ ਠੇਕੇ 'ਤੇ ਕਥਿਤ 'ਗੁੰਡਾ ਟੈਕਸ' ਵਸੂਲੀ ਦਾ ਵੀਡੀਓ ਵਾਇਰਲ, @Highlight #PunjabNews #ViralVideo #LiquorVend #LawAndOrder #YGTVPunjab1
- ਅੰਮ੍ਰਿਤਸਰ ਜ਼ਿਲ੍ਹੇ ਦੇ ਅੰਮ੍ਰਿਤਸਰ-I ਸਬ-ਡਿਸਟ੍ਰਿਕਟ ਵਿੱਚ ਪੀ ਓ ਸਟਾਫ਼ ਇੰਚਾਰਜ ਨੇ ਗ੍ਰਿਫਤਾਰ ਕੀਤੇ ਗਏ ਭਗੌੜੇ ਬਾਰੇ ਜਾਣਕਾਰੀ ਦਿੱਤੀ ਹੈ। ਇੰਚਾਰਜ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਗੌੜੇ ਨੂੰ ਕਿਵੇਂ ਅਤੇ ਕਿੱਥੇ ਗ੍ਰਿਫਤਾਰ ਕੀਤਾ ਗਿਆ ਹੈ। ਭਗੌੜੇ ਦੀ ਗ੍ਰਿਫਤਾਰੀ ਨਾਲ ਸਬੰਧਤ ਹੋਰ ਕੋਈ ਜਾਣਕਾਰੀ ਪੀ ਓ ਸਟਾਫ਼ ਇੰਚਾਰਜ ਵੱਲੋਂ ਨਹੀਂ ਦਿੱਤੀ ਗਈ ਹੈ।1
- ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਸਬੰਧੀ ਸਪੱਸ਼ਟੀਕਰਨ। ਇੰਸਪੈਕਟਰ ਕਿਰਨਦੀਪ ਸਿੰਘ ਮੁੱਖ ਅਫਸਰ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ।1
- ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਭਗੌੜਾ ਦੋਸ਼ੀ ਕਾਬੂ। ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਨਾਮ ਦਵਿੰਦਰ ਸਿੰਘ ਉਰਫ ਕਾਕਾ ਪੁੱਤਰ ਰਤਨ ਸਿੰਘ ਹੈ। ਜੋ ਗੁਰੂ ਨਾਨਕ ਕਲੋਨੀ ਗਲੀ ਬੋਹੜ ਵਾਲੀ ਪਿੰਡ ਘੰਨੂਪੁਰ ਕਾਲੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 60 ਮਿਤੀ 07-03-2021 ਜੁਰਮ 379,411 IPC ਥਾਣਾ ਛੇਹਰਟਾ ਅੰਮ੍ਰਿਤਸਰ (299 CRPC) ਦਰਜ ਹੋਇਆ ਸੀ। ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸਿਮਰਨਜੀਤ ਕੌਰ ਜੀ ( JMIC/ASR ) ਵੱਲੋਂ ਮਿਤੀ 06-11-2025 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਅੱਜ ਮਿਤੀ 27-07-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।1