ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਜੀਵ ਸ਼ਰਮਾ ਨੇ ਬਦਲੀ ਪਿੰਡ ਹਜਾਤ ਨਗਰ ਦੀ ਨੁਹਾਰ, 75 ਸਾਲਾਂ ਬਾਅਦ ਹੋਇਆ ਰਿਕਾਰਡ ਵਿਕਾਸ ਗੁਰਦਾਸਪੁਰ-ਆਮ ਆਦਮੀ ਪਾਰਟੀ ਵੱਲੋਂ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਰਜੀਵ ਸ਼ਰਮਾ ਨੇ ਆਪਣੀ ਬਿਹਤਰ ਕਾਰਗੁਜ਼ਾਰੀ ਸਦਕਾ ਨਾ ਸਿਰਫ਼ ਘਾਟੇ ਵਿੱਚ ਚੱਲ ਰਹੇ ਟਰੱਸਟ ਨੂੰ ਮੁੜ ਪੈਰਾਂ ਸਿਰ ਕੀਤਾ ਹੈ, ਸਗੋਂ ਇਲਾਕੇ ਦੇ ਪਿੰਡਾਂ ਦੇ ਵਿਕਾਸ ਲਈ ਵੀ ਨਵੇਂ ਰਾਹ ਖੋਲ੍ਹੇ ਹਨ। ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਬਕਾਏ ਅਦਾ ਕੀਤੇ ਅਤੇ ਟਰੱਸਟ ਨੂੰ ਮੁੜ ਵਾਧੇ ਵੱਲ ਲਿਆਂਦਾ। ਇਸੇ ਲੜੀ ਤਹਿਤ ਟਰੱਸਟ ਵੱਲੋਂ ਗੋਦ ਲਏ ਗਏ ਪਿੰਡ ਹਜਾਤ ਨਗਰ ਵਿੱਚ ਕਰੀਬ 2 ਕਰੋੜ 81 ਲੱਖ ਰੁਪਏ ਦੀ ਲਾਗਤ ਨਾਲ ਵਿਆਪਕ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਹਨ। ਪਿੰਡ ਵਿੱਚ ਸੁੰਦਰ ਪਾਰਕਾਂ ਦਾ ਨਿਰਮਾਣ, ਓਪਨ ਜਿਮ ਦੀ ਸਥਾਪਨਾ, ਸੋਲਰ ਲਾਈਟਾਂ ਅਤੇ ਇੰਟਰਲਾਕ ਟਾਈਲਾਂ ਲਗਾ ਕੇ ਗਲੀਆਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਪੋਸਟ ਆਫਿਸ ਲਈ ਨਵਾਂ ਕਮਰਾ ਵੀ ਤਿਆਰ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿਨ੍ਹਾਂ ਥਾਵਾਂ 'ਤੇ ਪਹਿਲਾਂ ਖੜ੍ਹਨਾ ਵੀ ਮੁਸ਼ਕਿਲ ਸੀ, ਅੱਜ ਉੱਥੇ ਆਧੁਨਿਕ ਸਹੂਲਤਾਂ ਉਪਲਬਧ ਹਨ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 75 ਸਾਲਾਂ ਵਿੱਚ ਪਿੰਡ ਨੇ ਕਦੇ ਅਜਿਹਾ ਵਿਕਾਸ ਨਹੀਂ ਦੇਖਿਆ। ਪਿੰਡ ਵਾਸੀਆਂ ਨੇ ਇਸ ਤਬਦੀਲੀ ਲਈ ਚੇਅਰਮੈਨ ਰਜੀਵ ਸ਼ਰਮਾ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਗਤੀ ਇਸੇ ਤਰ੍ਹਾਂ ਜਾਰੀ ਰਹੇਗੀ।

- Post by The Virsa Punjab1
- जान बुझ के वेचेया जा रिहा मेरा सलंडर पर मेरे घर नही पूज रिहा एजेंसी मालक और मनीम नही भेज रहे जा सप्लई ख़तम है कारण सब नु नजर आह रिहा सेकयत नो 180968 जवाब किस कोलो मिले गा क्यू विक गिया मेरा सलंडर 8 दिन लगातार वार वार पर मेरे घर नहीं मिला ☎️ पिसले माह वी सेकयत की थी 🔔 पर उस से पहले तो तेल की जंग वी नही शुरू हुई थी फिर बार बार क्यू1
- ਖੋਹ ਕੀਤੀਆਂ ਬਾਲੀਆਂ ਸਮੇਤ 01 ਲੁਟੇਰਾ ਥਾਣਾ ਬੀ-ਡਵੀਜ਼ਨ ਪੁਲਿਸ ਵਲੋਂ ਕਾਬੂ1
- ਅੰਮ੍ਰਿਤਸਰ ‘ਚ 70ਵਾਂ ਹੋਲਾ-ਮਹੱਲਾ ਧੂਮਧਾਮ ਨਾਲ ਮਨਾਇਆ, ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸੰਗਤਾਂ ਪਹੁੰਚੀਆਂ ਸਤਿਗੁਰੂ ਰਾਮ ਸਿੰਘ ਜੀ ਦੇ ਤਪ ਅਸਥਾਨ ‘ਤੇ ਵੱਡਾ ਧਾਰਮਿਕ ਸਮਾਗਮ, ਲੰਗਰ-ਸੇਵਾ ਤੇ ਸਮਾਜਿਕ ਸੇਵਾਵਾਂ ਨੇ ਖਿੱਚਿਆ ਧਿਆਨ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼: ਹੋਲਾ-ਮਹੱਲਾ ਸਮਾਗਮ ‘ਚ ਨੌਜਵਾਨਾਂ ਨੂੰ ਵਿਰਸੇ ਨਾਲ ਜੁੜਨ ਦੀ ਅਪੀਲ1
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਕਲ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਵਜੋਂ ਅਮਨ ਵਰਮਾ ਨੂੰ ਕੀਤਾ ਗਿਆ ਨਿਯੁਕਤ1
- Phulkari Woman ਵੱਲੋਂ Gala Night 2026 ਦਾ ਆਯੋਜਨ, ਨਵੇਂ ਪ੍ਰੈਜ਼ੀਡੈਂਟ ਦੀ ਹੋਈ ਘੋਸ਼ਣਾ #Punjab24News #PhulkariWoman #GalaNight2026 #AmritsarEvent #WomenEmpowerment #WomenLeadership #AmritsarNews #SocialInitiative #CulturalEvening #WomenInspiration #PunjabEvents #CommunityService #EmpoweredWomen #AmritsarCity #WomenSupportWomen1
- Post by Jandir saini1
- Post by Vijay Kumar2
- P.O ਸਟਾਫ ਅੰਮ੍ਰਿਤਸਰ ਵੱਲੋ ਵੱਖ-ਵੱਖ ਕੇਸਾਂ ਚ 2 ਭਗੌੜੇ ਕੀਤੇ ਗਏ ਕਾਬੂ #Punjab24News #AmritsarPolice #POStaffAmritsar #PunjabPolice #FugitiveArrested #PoliceAction #CrimeUpdate #LawAndOrder #PunjabNews #PoliceOperation #Arrested #CrimeControl #PublicSafety #JusticeServed #BreakingNews #AmritsarNews1